Gur Kai Sabadh Marai Man Maarae Sundhar Jogaadhhaaree Jeeo ||3||
ਗੁਰ ਕੈ ਸਬਦਿ ਮਰੈ ਮਨੁ ਮਾਰੇ ਸੁੰਦਰਿ ਜੋਗਾਧਾਰੀ ਜੀਉ ॥੩॥

This shabad ahinisi jaagai need na sovai is by Guru Nanak Dev in Raag Maaroo on Ang 993 of Sri Guru Granth Sahib.

ਰਾਗੁ ਮਾਰੂ ਮਹਲਾ ਘਰੁ

Raag Maaroo Mehalaa 1 Ghar 5

Raag Maaroo, First Mehl, Fifth House:

ਮਾਰੂ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੯੯੩


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਮਾਰੂ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੯੯੩


ਅਹਿਨਿਸਿ ਜਾਗੈ ਨੀਦ ਸੋਵੈ

Ahinis Jaagai Needh N Sovai ||

Day and night, he remains awake and aware; he never sleeps or dreams.

ਮਾਰੂ (ਮਃ ੧) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੩ ਪੰ. ੨
Raag Maaroo Guru Nanak Dev


ਸੋ ਜਾਣੈ ਜਿਸੁ ਵੇਦਨ ਹੋਵੈ

So Jaanai Jis Vaedhan Hovai ||

He alone knows this, who feels the pain of separation from God.

ਮਾਰੂ (ਮਃ ੧) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੩ ਪੰ. ੨
Raag Maaroo Guru Nanak Dev


ਪ੍ਰੇਮ ਕੇ ਕਾਨ ਲਗੇ ਤਨ ਭੀਤਰਿ ਵੈਦੁ ਕਿ ਜਾਣੈ ਕਾਰੀ ਜੀਉ ॥੧॥

Praem Kae Kaan Lagae Than Bheethar Vaidh K Jaanai Kaaree Jeeo ||1||

My body is pierced through with the arrow of love. How can any physician know the cure? ||1||

ਮਾਰੂ (ਮਃ ੧) (੧੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯੩ ਪੰ. ੨
Raag Maaroo Guru Nanak Dev


ਜਿਸ ਨੋ ਸਾਚਾ ਸਿਫਤੀ ਲਾਏ

Jis No Saachaa Sifathee Laaeae ||

Rare is that one, who as Gurmukh,

ਮਾਰੂ (ਮਃ ੧) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੩ ਪੰ. ੩
Raag Maaroo Guru Nanak Dev


ਗੁਰਮੁਖਿ ਵਿਰਲੇ ਕਿਸੈ ਬੁਝਾਏ

Guramukh Viralae Kisai Bujhaaeae ||

Understands, and whom the True Lord links to His Praise.

ਮਾਰੂ (ਮਃ ੧) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੩ ਪੰ. ੩
Raag Maaroo Guru Nanak Dev


ਅੰਮ੍ਰਿਤ ਕੀ ਸਾਰ ਸੋਈ ਜਾਣੈ ਜਿ ਅੰਮ੍ਰਿਤ ਕਾ ਵਾਪਾਰੀ ਜੀਉ ॥੧॥ ਰਹਾਉ

Anmrith Kee Saar Soee Jaanai J Anmrith Kaa Vaapaaree Jeeo ||1|| Rehaao ||

He alone appreciates the value of the Ambsosial Nectar, who deals in this Ambrosia. ||1||Pause||

ਮਾਰੂ (ਮਃ ੧) (੧੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯੩ ਪੰ. ੩
Raag Maaroo Guru Nanak Dev


ਪਿਰ ਸੇਤੀ ਧਨ ਪ੍ਰੇਮੁ ਰਚਾਏ

Pir Saethee Dhhan Praem Rachaaeae ||

The soul-bride is in love with her Husband Lord;

ਮਾਰੂ (ਮਃ ੧) (੧੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੩ ਪੰ. ੪
Raag Maaroo Guru Nanak Dev


ਗੁਰ ਕੈ ਸਬਦਿ ਤਥਾ ਚਿਤੁ ਲਾਏ

Gur Kai Sabadh Thathhaa Chith Laaeae ||

The focuses her consciousness on the Word of the Guru's Shabad.

ਮਾਰੂ (ਮਃ ੧) (੧੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੩ ਪੰ. ੪
Raag Maaroo Guru Nanak Dev


ਸਹਜ ਸੇਤੀ ਧਨ ਖਰੀ ਸੁਹੇਲੀ ਤ੍ਰਿਸਨਾ ਤਿਖਾ ਨਿਵਾਰੀ ਜੀਉ ॥੨॥

Sehaj Saethee Dhhan Kharee Suhaelee Thrisanaa Thikhaa Nivaaree Jeeo ||2||

The soul-bride is joyously embellished with intuitive ease; her hunger and thirst are taken away. ||2||

ਮਾਰੂ (ਮਃ ੧) (੧੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯੩ ਪੰ. ੫
Raag Maaroo Guru Nanak Dev


ਸਹਸਾ ਤੋੜੇ ਭਰਮੁ ਚੁਕਾਏ

Sehasaa Thorrae Bharam Chukaaeae ||

Tear down skepticism and dispel your doubt;

ਮਾਰੂ (ਮਃ ੧) (੧੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੩ ਪੰ. ੫
Raag Maaroo Guru Nanak Dev


ਸਹਜੇ ਸਿਫਤੀ ਧਣਖੁ ਚੜਾਏ

Sehajae Sifathee Dhhanakh Charraaeae ||

With your intuition, draw the bow of the Praise of the Lord.

ਮਾਰੂ (ਮਃ ੧) (੧੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੩ ਪੰ. ੬
Raag Maaroo Guru Nanak Dev


ਗੁਰ ਕੈ ਸਬਦਿ ਮਰੈ ਮਨੁ ਮਾਰੇ ਸੁੰਦਰਿ ਜੋਗਾਧਾਰੀ ਜੀਉ ॥੩॥

Gur Kai Sabadh Marai Man Maarae Sundhar Jogaadhhaaree Jeeo ||3||

Through the Word of the Guru's Shabad, conquer and subdue your mind; take the support of Yoga - Union with the beautiful Lord. ||3||

ਮਾਰੂ (ਮਃ ੧) (੧੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯੩ ਪੰ. ੬
Raag Maaroo Guru Nanak Dev


ਹਉਮੈ ਜਲਿਆ ਮਨਹੁ ਵਿਸਾਰੇ

Houmai Jaliaa Manahu Visaarae ||

Burnt by egotism, one forgets the Lord from his mind.

ਮਾਰੂ (ਮਃ ੧) (੧੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੩ ਪੰ. ੬
Raag Maaroo Guru Nanak Dev


ਜਮ ਪੁਰਿ ਵਜਹਿ ਖੜਗ ਕਰਾਰੇ

Jam Pur Vajehi Kharrag Karaarae ||

In the City of Death, he is attacked with massive swords.

ਮਾਰੂ (ਮਃ ੧) (੧੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੩ ਪੰ. ੭
Raag Maaroo Guru Nanak Dev


ਅਬ ਕੈ ਕਹਿਐ ਨਾਮੁ ਮਿਲਈ ਤੂ ਸਹੁ ਜੀਅੜੇ ਭਾਰੀ ਜੀਉ ॥੪॥

Ab Kai Kehiai Naam N Milee Thoo Sahu Jeearrae Bhaaree Jeeo ||4||

Then, even if he asks for it, he will not receive the Lord's Name; O soul, you shall suffer terrible punishment. ||4||

ਮਾਰੂ (ਮਃ ੧) (੧੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯੩ ਪੰ. ੭
Raag Maaroo Guru Nanak Dev


ਮਾਇਆ ਮਮਤਾ ਪਵਹਿ ਖਿਆਲੀ

Maaeiaa Mamathaa Pavehi Khiaalee ||

You are distracted by thoughts of Maya and worldly attachment.

ਮਾਰੂ (ਮਃ ੧) (੧੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੩ ਪੰ. ੮
Raag Maaroo Guru Nanak Dev


ਜਮ ਪੁਰਿ ਫਾਸਹਿਗਾ ਜਮ ਜਾਲੀ

Jam Pur Faasehigaa Jam Jaalee ||

In the City of Death, you will be caught by the noose of the Messenger of Death.

ਮਾਰੂ (ਮਃ ੧) (੧੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੩ ਪੰ. ੮
Raag Maaroo Guru Nanak Dev


ਹੇਤ ਕੇ ਬੰਧਨ ਤੋੜਿ ਸਾਕਹਿ ਤਾ ਜਮੁ ਕਰੇ ਖੁਆਰੀ ਜੀਉ ॥੫॥

Haeth Kae Bandhhan Thorr N Saakehi Thaa Jam Karae Khuaaree Jeeo ||5||

You cannot break free from the bondage of loving attachment, and so the Messenger of Death will torture you. ||5||

ਮਾਰੂ (ਮਃ ੧) (੧੨) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯੩ ਪੰ. ੮
Raag Maaroo Guru Nanak Dev


ਨਾ ਹਉ ਕਰਤਾ ਨਾ ਮੈ ਕੀਆ

Naa Ho Karathaa Naa Mai Keeaa ||

I have done nothing; I am doing nothing now.

ਮਾਰੂ (ਮਃ ੧) (੧੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੩ ਪੰ. ੯
Raag Maaroo Guru Nanak Dev


ਅੰਮ੍ਰਿਤੁ ਨਾਮੁ ਸਤਿਗੁਰਿ ਦੀਆ

Anmrith Naam Sathigur Dheeaa ||

The True Guru has blessed me with the Ambrosial Nectar of the Naam.

ਮਾਰੂ (ਮਃ ੧) (੧੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੩ ਪੰ. ੯
Raag Maaroo Guru Nanak Dev


ਜਿਸੁ ਤੂ ਦੇਹਿ ਤਿਸੈ ਕਿਆ ਚਾਰਾ ਨਾਨਕ ਸਰਣਿ ਤੁਮਾਰੀ ਜੀਉ ॥੬॥੧॥੧੨॥

Jis Thoo Dhaehi Thisai Kiaa Chaaraa Naanak Saran Thumaaree Jeeo ||6||1||12||

What other efforts can anyone make, when You bestow Your blessing? Nanak seeks Your Sanctuary. ||6||1||12||

ਮਾਰੂ (ਮਃ ੧) (੧੨) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯੩ ਪੰ. ੧੦
Raag Maaroo Guru Nanak Dev