Maaroo Mehalaa 3 Ghar 1
ਮਾਰੂ ਮਹਲਾ ੩ ਘਰੁ ੧

This shabad jah baisaalhi tah baisaa suaamee jah bheyjhi tah jaavaa is by Guru Amar Das in Raag Maaroo on Ang 993 of Sri Guru Granth Sahib.

ਮਾਰੂ ਮਹਲਾ ਘਰੁ

Maaroo Mehalaa 3 Ghar 1

Maaroo, Third Mehl, First House:

ਮਾਰੂ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੯੩


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਮਾਰੂ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੯੩


ਜਹ ਬੈਸਾਲਹਿ ਤਹ ਬੈਸਾ ਸੁਆਮੀ ਜਹ ਭੇਜਹਿ ਤਹ ਜਾਵਾ

Jeh Baisaalehi Theh Baisaa Suaamee Jeh Bhaejehi Theh Jaavaa ||

Wherever You seat me, there I sit, O my Lord and Master; wherever You send me, there I go.

ਮਾਰੂ (ਮਃ ੩) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੩ ਪੰ. ੧੨
Raag Maaroo Guru Amar Das


ਸਭ ਨਗਰੀ ਮਹਿ ਏਕੋ ਰਾਜਾ ਸਭੇ ਪਵਿਤੁ ਹਹਿ ਥਾਵਾ ॥੧॥

Sabh Nagaree Mehi Eaeko Raajaa Sabhae Pavith Hehi Thhaavaa ||1||

In the entire village, there is only One King; all places are sacred. ||1||

ਮਾਰੂ (ਮਃ ੩) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੩ ਪੰ. ੧੨
Raag Maaroo Guru Amar Das


ਬਾਬਾ ਦੇਹਿ ਵਸਾ ਸਚ ਗਾਵਾ

Baabaa Dhaehi Vasaa Sach Gaavaa ||

O Baba, while I dwell in this body, let me sing Your True Praises,

ਮਾਰੂ (ਮਃ ੩) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੩ ਪੰ. ੧੩
Raag Maaroo Guru Amar Das


ਜਾ ਤੇ ਸਹਜੇ ਸਹਜਿ ਸਮਾਵਾ ॥੧॥ ਰਹਾਉ

Jaa Thae Sehajae Sehaj Samaavaa ||1|| Rehaao ||

That I may intuitively merge with You. ||1||Pause||

ਮਾਰੂ (ਮਃ ੩) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੩ ਪੰ. ੧੩
Raag Maaroo Guru Amar Das


ਬੁਰਾ ਭਲਾ ਕਿਛੁ ਆਪਸ ਤੇ ਜਾਨਿਆ ਏਈ ਸਗਲ ਵਿਕਾਰਾ

Buraa Bhalaa Kishh Aapas Thae Jaaniaa Eaeee Sagal Vikaaraa ||

He thinks that good and bad deeds come from himself; this is the source of all evil.

ਮਾਰੂ (ਮਃ ੩) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੩ ਪੰ. ੧੩
Raag Maaroo Guru Amar Das


ਇਹੁ ਫੁਰਮਾਇਆ ਖਸਮ ਕਾ ਹੋਆ ਵਰਤੈ ਇਹੁ ਸੰਸਾਰਾ ॥੨॥

Eihu Furamaaeiaa Khasam Kaa Hoaa Varathai Eihu Sansaaraa ||2||

Whatever happens in this world is only by the Order of our Lord and Master. ||2||

ਮਾਰੂ (ਮਃ ੩) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੩ ਪੰ. ੧੪
Raag Maaroo Guru Amar Das


ਇੰਦ੍ਰੀ ਧਾਤੁ ਸਬਲ ਕਹੀਅਤ ਹੈ ਇੰਦ੍ਰੀ ਕਿਸ ਤੇ ਹੋਈ

Eindhree Dhhaath Sabal Keheeath Hai Eindhree Kis Thae Hoee ||

Sexual desires are so strong and compelling; where has this sexual desire come from?

ਮਾਰੂ (ਮਃ ੩) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੩ ਪੰ. ੧੫
Raag Maaroo Guru Amar Das


ਆਪੇ ਖੇਲ ਕਰੈ ਸਭਿ ਕਰਤਾ ਐਸਾ ਬੂਝੈ ਕੋਈ ॥੩॥

Aapae Khael Karai Sabh Karathaa Aisaa Boojhai Koee ||3||

The Creator Himself stages all the plays; how rare are those who realize this. ||3||

ਮਾਰੂ (ਮਃ ੩) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੩ ਪੰ. ੧੫
Raag Maaroo Guru Amar Das


ਗੁਰ ਪਰਸਾਦੀ ਏਕ ਲਿਵ ਲਾਗੀ ਦੁਬਿਧਾ ਤਦੇ ਬਿਨਾਸੀ

Gur Parasaadhee Eaek Liv Laagee Dhubidhhaa Thadhae Binaasee ||

By Guru's Grace, one is lovingly focused on the One Lord, and then, duality is ended.

ਮਾਰੂ (ਮਃ ੩) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੩ ਪੰ. ੧੬
Raag Maaroo Guru Amar Das


ਜੋ ਤਿਸੁ ਭਾਣਾ ਸੋ ਸਤਿ ਕਰਿ ਮਾਨਿਆ ਕਾਟੀ ਜਮ ਕੀ ਫਾਸੀ ॥੪॥

Jo This Bhaanaa So Sath Kar Maaniaa Kaattee Jam Kee Faasee ||4||

Whatever is in harmony with His Will, he accepts as True; the noose of Death is loosened from around his neck. ||4||

ਮਾਰੂ (ਮਃ ੩) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੩ ਪੰ. ੧੬
Raag Maaroo Guru Amar Das


ਭਣਤਿ ਨਾਨਕੁ ਲੇਖਾ ਮਾਗੈ ਕਵਨਾ ਜਾ ਚੂਕਾ ਮਨਿ ਅਭਿਮਾਨਾ

Bhanath Naanak Laekhaa Maagai Kavanaa Jaa Chookaa Man Abhimaanaa ||

Prays Nanak, who can call him to account, when the egotistical pride of his mind has been silenced?

ਮਾਰੂ (ਮਃ ੩) (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੩ ਪੰ. ੧੭
Raag Maaroo Guru Amar Das


ਤਾਸੁ ਤਾਸੁ ਧਰਮ ਰਾਇ ਜਪਤੁ ਹੈ ਪਏ ਸਚੇ ਕੀ ਸਰਨਾ ॥੫॥੧॥

Thaas Thaas Dhharam Raae Japath Hai Peae Sachae Kee Saranaa ||5||1||

Even the Righteous Judge of Dharma is intimidated and afraid of him; he has entered the Sanctuary of the True Lord. ||5||1||

ਮਾਰੂ (ਮਃ ੩) (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੩ ਪੰ. ੧੭
Raag Maaroo Guru Amar Das