Baedh Puraan Simrith Har Japiaa Mukh Panddith Har Gaaeiaa ||
ਬੇਦ ਪੁਰਾਣ ਸਿਮ੍ਰਿਤਿ ਹਰਿ ਜਪਿਆ ਮੁਖਿ ਪੰਡਿਤ ਹਰਿ ਗਾਇਆ ॥

This shabad sidh samaadhi japio liv laaee saadhik muni japiaa is by Guru Ram Das in Raag Maaroo on Ang 995 of Sri Guru Granth Sahib.

ਮਾਰੂ ਮਹਲਾ

Maaroo Mehalaa 4 ||

Maaroo, Fourth Mehl:

ਮਾਰੂ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੯੯੫


ਸਿਧ ਸਮਾਧਿ ਜਪਿਓ ਲਿਵ ਲਾਈ ਸਾਧਿਕ ਮੁਨਿ ਜਪਿਆ

Sidhh Samaadhh Japiou Liv Laaee Saadhhik Mun Japiaa ||

The Siddhas in Samaadhi meditate on Him; they are lovingly focused on Him. The seekers and the silent sages meditate on Him as well.

ਮਾਰੂ (ਮਃ ੪) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੫ ਪੰ. ੧੧
Raag Maaroo Guru Ram Das


ਜਤੀ ਸਤੀ ਸੰਤੋਖੀ ਧਿਆਇਆ ਮੁਖਿ ਇੰਦ੍ਰਾਦਿਕ ਰਵਿਆ

Jathee Sathee Santhokhee Dhhiaaeiaa Mukh Eindhraadhik Raviaa ||

The celibates, the true and contented beings meditate on Him; Indra and the other gods chant His Name with their mouths.

ਮਾਰੂ (ਮਃ ੪) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੫ ਪੰ. ੧੨
Raag Maaroo Guru Ram Das


ਸਰਣਿ ਪਰੇ ਜਪਿਓ ਤੇ ਭਾਏ ਗੁਰਮੁਖਿ ਪਾਰਿ ਪਇਆ ॥੧॥

Saran Parae Japiou Thae Bhaaeae Guramukh Paar Paeiaa ||1||

Those who seek His Sanctuary meditate on Him; they become Gurmukh and swim across. ||1||

ਮਾਰੂ (ਮਃ ੪) (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯੫ ਪੰ. ੧੨
Raag Maaroo Guru Ram Das


ਮੇਰੇ ਮਨ ਨਾਮੁ ਜਪਤ ਤਰਿਆ

Maerae Man Naam Japath Thariaa ||

O my mind, chant the Naam, the Name of the Lord, and cross over.

ਮਾਰੂ (ਮਃ ੪) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੫ ਪੰ. ੧੩
Raag Maaroo Guru Ram Das


ਧੰਨਾ ਜਟੁ ਬਾਲਮੀਕੁ ਬਟਵਾਰਾ ਗੁਰਮੁਖਿ ਪਾਰਿ ਪਇਆ ॥੧॥ ਰਹਾਉ

Dhhannaa Jatt Baalameek Battavaaraa Guramukh Paar Paeiaa ||1|| Rehaao ||

Dhanna the farmer, and Balmik the highway robber, became Gurmukh, and crossed over. ||1||Pause||

ਮਾਰੂ (ਮਃ ੪) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੫ ਪੰ. ੧੩
Raag Maaroo Guru Ram Das


ਸੁਰਿ ਨਰ ਗਣ ਗੰਧਰਬੇ ਜਪਿਓ ਰਿਖਿ ਬਪੁਰੈ ਹਰਿ ਗਾਇਆ

Sur Nar Gan Gandhharabae Japiou Rikh Bapurai Har Gaaeiaa ||

Angels, men, heavenly heralds and celestial singers meditate on Him; even the humble Rishis sing of the Lord.

ਮਾਰੂ (ਮਃ ੪) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੫ ਪੰ. ੧੪
Raag Maaroo Guru Ram Das


ਸੰਕਰਿ ਬ੍ਰਹਮੈ ਦੇਵੀ ਜਪਿਓ ਮੁਖਿ ਹਰਿ ਹਰਿ ਨਾਮੁ ਜਪਿਆ

Sankar Brehamai Dhaevee Japiou Mukh Har Har Naam Japiaa ||

Shiva, Brahma and the goddess Lakhshmi, meditate, and chant with their mouths the Name of the Lord, Har, Har.

ਮਾਰੂ (ਮਃ ੪) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੫ ਪੰ. ੧੪
Raag Maaroo Guru Ram Das


ਹਰਿ ਹਰਿ ਨਾਮਿ ਜਿਨਾ ਮਨੁ ਭੀਨਾ ਤੇ ਗੁਰਮੁਖਿ ਪਾਰਿ ਪਇਆ ॥੨॥

Har Har Naam Jinaa Man Bheenaa Thae Guramukh Paar Paeiaa ||2||

Those whose minds are drenched with the Name of the Lord, Har, Har, as Gurmukh, cross over. ||2||

ਮਾਰੂ (ਮਃ ੪) (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯੫ ਪੰ. ੧੫
Raag Maaroo Guru Ram Das


ਕੋਟਿ ਕੋਟਿ ਤੇਤੀਸ ਧਿਆਇਓ ਹਰਿ ਜਪਤਿਆ ਅੰਤੁ ਪਾਇਆ

Kott Kott Thaethees Dhhiaaeiou Har Japathiaa Anth N Paaeiaa ||

Millions and millions, three hundred thirty million gods meditate on Him; there is no end to those who meditate on the Lord.

ਮਾਰੂ (ਮਃ ੪) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੫ ਪੰ. ੧੬
Raag Maaroo Guru Ram Das


ਬੇਦ ਪੁਰਾਣ ਸਿਮ੍ਰਿਤਿ ਹਰਿ ਜਪਿਆ ਮੁਖਿ ਪੰਡਿਤ ਹਰਿ ਗਾਇਆ

Baedh Puraan Simrith Har Japiaa Mukh Panddith Har Gaaeiaa ||

The Vedas, the Puraanas and the Simritees meditate on the Lord; the Pandits, the religious scholars, sing the Lord's Praises as well.

ਮਾਰੂ (ਮਃ ੪) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੫ ਪੰ. ੧੬
Raag Maaroo Guru Ram Das


ਨਾਮੁ ਰਸਾਲੁ ਜਿਨਾ ਮਨਿ ਵਸਿਆ ਤੇ ਗੁਰਮੁਖਿ ਪਾਰਿ ਪਇਆ ॥੩॥

Naam Rasaal Jinaa Man Vasiaa Thae Guramukh Paar Paeiaa ||3||

Those whose minds are filled with the Naam, the source of nectar - as Gurmukh, they cross over. ||3||

ਮਾਰੂ (ਮਃ ੪) (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯੫ ਪੰ. ੧੭
Raag Maaroo Guru Ram Das


ਅਨਤ ਤਰੰਗੀ ਨਾਮੁ ਜਿਨ ਜਪਿਆ ਮੈ ਗਣਤ ਕਰਿ ਸਕਿਆ

Anath Tharangee Naam Jin Japiaa Mai Ganath N Kar Sakiaa ||

Those who chant the Naam in endless waves - I cannot even count their number.

ਮਾਰੂ (ਮਃ ੪) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੫ ਪੰ. ੧੮
Raag Maaroo Guru Ram Das


ਗੋਬਿਦੁ ਕ੍ਰਿਪਾ ਕਰੇ ਥਾਇ ਪਾਏ ਜੋ ਹਰਿ ਪ੍ਰਭ ਮਨਿ ਭਾਇਆ

Gobidh Kirapaa Karae Thhaae Paaeae Jo Har Prabh Man Bhaaeiaa ||

The Lord of the Universe bestows His Mercy, and those who are pleasing to the Mind of the Lord God, find their place.

ਮਾਰੂ (ਮਃ ੪) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੫ ਪੰ. ੧੮
Raag Maaroo Guru Ram Das


ਗੁਰਿ ਧਾਰਿ ਕ੍ਰਿਪਾ ਹਰਿ ਨਾਮੁ ਦ੍ਰਿੜਾਇਓ ਜਨ ਨਾਨਕ ਨਾਮੁ ਲਇਆ ॥੪॥੨॥

Gur Dhhaar Kirapaa Har Naam Dhrirraaeiou Jan Naanak Naam Laeiaa ||4||2||

The Guru, granting His Grace, implants the Lord's Name within; servant Nanak chants the Naam, the Name of the Lord. ||4||2||

ਮਾਰੂ (ਮਃ ੪) (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯੫ ਪੰ. ੧੯
Raag Maaroo Guru Ram Das