Thaa Ko Dhookh Hariou Karunaa Mai Apanee Paij Badtaaee ||1||
ਤਾ ਕੋ ਦੂਖੁ ਹਰਿਓ ਕਰੁਣਾ ਮੈ ਅਪਨੀ ਪੈਜ ਬਢਾਈ ॥੧॥

This shabad hari ko naamu sadaa sukhdaaee is by Guru Teg Bahadur in Raag Maaroo on Ang 1008 of Sri Guru Granth Sahib.

ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਮਾਰੂ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੧੦੦੮


ਮਾਰੂ ਮਹਲਾ

Maaroo Mehalaa 9 ||

Maaroo, Ninth Mehl:

ਮਾਰੂ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੧੦੦੮


ਹਰਿ ਕੋ ਨਾਮੁ ਸਦਾ ਸੁਖਦਾਈ

Har Ko Naam Sadhaa Sukhadhaaee ||

The Name of the Lord is forever the Giver of peace.

ਮਾਰੂ (ਮਃ ੯) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੮ ਪੰ. ੫
Raag Maaroo Guru Teg Bahadur


ਜਾ ਕਉ ਸਿਮਰਿ ਅਜਾਮਲੁ ਉਧਰਿਓ ਗਨਿਕਾ ਹੂ ਗਤਿ ਪਾਈ ॥੧॥ ਰਹਾਉ

Jaa Ko Simar Ajaamal Oudhhariou Ganikaa Hoo Gath Paaee ||1|| Rehaao ||

Meditating in remembrance on it, Ajaamal was saved, and Ganika the prostitute was emancipated. ||1||Pause||

ਮਾਰੂ (ਮਃ ੯) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੮ ਪੰ. ੫
Raag Maaroo Guru Teg Bahadur


ਪੰਚਾਲੀ ਕਉ ਰਾਜ ਸਭਾ ਮਹਿ ਰਾਮ ਨਾਮ ਸੁਧਿ ਆਈ

Panchaalee Ko Raaj Sabhaa Mehi Raam Naam Sudhh Aaee ||

Dropadi the princess of Panchaala remembered the Lord's Name in the royal court.

ਮਾਰੂ (ਮਃ ੯) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੮ ਪੰ. ੬
Raag Maaroo Guru Teg Bahadur


ਤਾ ਕੋ ਦੂਖੁ ਹਰਿਓ ਕਰੁਣਾ ਮੈ ਅਪਨੀ ਪੈਜ ਬਢਾਈ ॥੧॥

Thaa Ko Dhookh Hariou Karunaa Mai Apanee Paij Badtaaee ||1||

The Lord, the embodiment of mercy, removed her suffering; thus His own glory was increased. ||1||

ਮਾਰੂ (ਮਃ ੯) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੮ ਪੰ. ੬
Raag Maaroo Guru Teg Bahadur


ਜਿਹ ਨਰ ਜਸੁ ਕਿਰਪਾ ਨਿਧਿ ਗਾਇਓ ਤਾ ਕਉ ਭਇਓ ਸਹਾਈ

Jih Nar Jas Kirapaa Nidhh Gaaeiou Thaa Ko Bhaeiou Sehaaee ||

That man, who sings the Praise of the Lord, the treasure of mercy, has the help and support of the Lord.

ਮਾਰੂ (ਮਃ ੯) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੮ ਪੰ. ੭
Raag Maaroo Guru Teg Bahadur


ਕਹੁ ਨਾਨਕ ਮੈ ਇਹੀ ਭਰੋਸੈ ਗਹੀ ਆਨਿ ਸਰਨਾਈ ॥੨॥੧॥

Kahu Naanak Mai Eihee Bharosai Gehee Aan Saranaaee ||2||1||

Says Nanak, I have come to rely on this. I seek the Sanctuary of the Lord. ||2||1||

ਮਾਰੂ (ਮਃ ੯) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੮ ਪੰ. ੮
Raag Maaroo Guru Teg Bahadur