Raam Naam Bin Yaa Sankatt Mehi Ko Ab Hoth Sehaaee ||1||
ਰਾਮ ਨਾਮ ਬਿਨੁ ਯਾ ਸੰਕਟ ਮਹਿ ਕੋ ਅਬ ਹੋਤ ਸਹਾਈ ॥੧॥

This shabad ab mai kahaa karau ree maaee is by Guru Teg Bahadur in Raag Maaroo on Ang 1008 of Sri Guru Granth Sahib.

ਮਾਰੂ ਮਹਲਾ

Maaroo Mehalaa 9 ||

Maaroo, Ninth Mehl:

ਮਾਰੂ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੧੦੦੮


ਅਬ ਮੈ ਕਹਾ ਕਰਉ ਰੀ ਮਾਈ

Ab Mai Kehaa Karo Ree Maaee ||

What should I do now, O mother?

ਮਾਰੂ (ਮਃ ੯) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੮ ਪੰ. ੮
Raag Maaroo Guru Teg Bahadur


ਸਗਲ ਜਨਮੁ ਬਿਖਿਅਨ ਸਿਉ ਖੋਇਆ ਸਿਮਰਿਓ ਨਾਹਿ ਕਨ੍ਹ੍ਹਾਈ ॥੧॥ ਰਹਾਉ

Sagal Janam Bikhian Sio Khoeiaa Simariou Naahi Kanhaaee ||1|| Rehaao ||

I have wasted my whole life in sin and corruption; I never remembered the Lord. ||1||Pause||

ਮਾਰੂ (ਮਃ ੯) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੮ ਪੰ. ੯
Raag Maaroo Guru Teg Bahadur


ਕਾਲ ਫਾਸ ਜਬ ਗਰ ਮਹਿ ਮੇਲੀ ਤਿਹ ਸੁਧਿ ਸਭ ਬਿਸਰਾਈ

Kaal Faas Jab Gar Mehi Maelee Thih Sudhh Sabh Bisaraaee ||

When Death places the noose around my neck, then I lose all my senses.

ਮਾਰੂ (ਮਃ ੯) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੮ ਪੰ. ੯
Raag Maaroo Guru Teg Bahadur


ਰਾਮ ਨਾਮ ਬਿਨੁ ਯਾ ਸੰਕਟ ਮਹਿ ਕੋ ਅਬ ਹੋਤ ਸਹਾਈ ॥੧॥

Raam Naam Bin Yaa Sankatt Mehi Ko Ab Hoth Sehaaee ||1||

Now, in this disaster, other than the Name of the Lord, who will be my help and support? ||1||

ਮਾਰੂ (ਮਃ ੯) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੮ ਪੰ. ੧੦
Raag Maaroo Guru Teg Bahadur


ਜੋ ਸੰਪਤਿ ਅਪਨੀ ਕਰਿ ਮਾਨੀ ਛਿਨ ਮਹਿ ਭਈ ਪਰਾਈ

Jo Sanpath Apanee Kar Maanee Shhin Mehi Bhee Paraaee ||

That wealth, which he believes to be his own, in an instant, belongs to another.

ਮਾਰੂ (ਮਃ ੯) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੮ ਪੰ. ੧੦
Raag Maaroo Guru Teg Bahadur


ਕਹੁ ਨਾਨਕ ਯਹ ਸੋਚ ਰਹੀ ਮਨਿ ਹਰਿ ਜਸੁ ਕਬਹੂ ਗਾਈ ॥੨॥੨॥

Kahu Naanak Yeh Soch Rehee Man Har Jas Kabehoo N Gaaee ||2||2||

Says Nanak, this still really bothers my mind - I never sang the Praises of the Lord. ||2||2||

ਮਾਰੂ (ਮਃ ੯) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੮ ਪੰ. ੧੧
Raag Maaroo Guru Teg Bahadur