Kalar Khaethee Tharavar Kanthae Baagaa Pehirehi Kajal Jharai ||
ਕਲਰ ਖੇਤੀ ਤਰਵਰ ਕੰਠੇ ਬਾਗਾ ਪਹਿਰਹਿ ਕਜਲੁ ਝਰੈ ॥

This shabad naa jaanaa moorkhu hai koee naa jaanaa siaanaa is by Guru Nanak Dev in Raag Maaroo on Ang 1015 of Sri Guru Granth Sahib.

ਮਾਰੂ ਮਹਲਾ

Maaroo Mehalaa 1 ||

Maaroo, First Mehl:

ਮਾਰੂ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੧੫


ਨਾ ਜਾਣਾ ਮੂਰਖੁ ਹੈ ਕੋਈ ਨਾ ਜਾਣਾ ਸਿਆਣਾ

Naa Jaanaa Moorakh Hai Koee Naa Jaanaa Siaanaa ||

I do not believe that anyone is foolish; I do not believe that anyone is clever.

ਮਾਰੂ (ਮਃ ੧) ਅਸਟ (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੧੪
Raag Maaroo Guru Nanak Dev


ਸਦਾ ਸਾਹਿਬ ਕੈ ਰੰਗੇ ਰਾਤਾ ਅਨਦਿਨੁ ਨਾਮੁ ਵਖਾਣਾ ॥੧॥

Sadhaa Saahib Kai Rangae Raathaa Anadhin Naam Vakhaanaa ||1||

Imbued forever with the Love of my Lord and Master, I chant His Name, night and day. ||1||

ਮਾਰੂ (ਮਃ ੧) ਅਸਟ (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੧੪
Raag Maaroo Guru Nanak Dev


ਬਾਬਾ ਮੂਰਖੁ ਹਾ ਨਾਵੈ ਬਲਿ ਜਾਉ

Baabaa Moorakh Haa Naavai Bal Jaao ||

O Baba, I am so foolish, but I am a sacrifice to the Name.

ਮਾਰੂ (ਮਃ ੧) ਅਸਟ (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੧੫
Raag Maaroo Guru Nanak Dev


ਤੂ ਕਰਤਾ ਤੂ ਦਾਨਾ ਬੀਨਾ ਤੇਰੈ ਨਾਮਿ ਤਰਾਉ ॥੧॥ ਰਹਾਉ

Thoo Karathaa Thoo Dhaanaa Beenaa Thaerai Naam Tharaao ||1|| Rehaao ||

You are the Creator, You are wise and all-seeing. Through Your Name, we are carried across. ||1||Pause||

ਮਾਰੂ (ਮਃ ੧) ਅਸਟ (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੧੫
Raag Maaroo Guru Nanak Dev


ਮੂਰਖੁ ਸਿਆਣਾ ਏਕੁ ਹੈ ਏਕ ਜੋਤਿ ਦੁਇ ਨਾਉ

Moorakh Siaanaa Eaek Hai Eaek Joth Dhue Naao ||

The same person is foolish and wise; the same light within has two names.

ਮਾਰੂ (ਮਃ ੧) ਅਸਟ (੧੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੧੬
Raag Maaroo Guru Nanak Dev


ਮੂਰਖਾ ਸਿਰਿ ਮੂਰਖੁ ਹੈ ਜਿ ਮੰਨੇ ਨਾਹੀ ਨਾਉ ॥੨॥

Moorakhaa Sir Moorakh Hai J Mannae Naahee Naao ||2||

The most foolish of the foolish are those who do not believe in the Name. ||2||

ਮਾਰੂ (ਮਃ ੧) ਅਸਟ (੧੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੧੬
Raag Maaroo Guru Nanak Dev


ਗੁਰ ਦੁਆਰੈ ਨਾਉ ਪਾਈਐ ਬਿਨੁ ਸਤਿਗੁਰ ਪਲੈ ਪਾਇ

Gur Dhuaarai Naao Paaeeai Bin Sathigur Palai N Paae ||

Through the Guru's Gate, the Gurdwara, the Name is obtained. Without the True Guru, it is not received.

ਮਾਰੂ (ਮਃ ੧) ਅਸਟ (੧੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੧੭
Raag Maaroo Guru Nanak Dev


ਸਤਿਗੁਰ ਕੈ ਭਾਣੈ ਮਨਿ ਵਸੈ ਤਾ ਅਹਿਨਿਸਿ ਰਹੈ ਲਿਵ ਲਾਇ ॥੩॥

Sathigur Kai Bhaanai Man Vasai Thaa Ahinis Rehai Liv Laae ||3||

Through the Pleasure of the True Guru's Will, the Name comes to dwell in the mind, and then, night and day, one remains lovingly absorbed in the Lord. ||3||

ਮਾਰੂ (ਮਃ ੧) ਅਸਟ (੧੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੧੭
Raag Maaroo Guru Nanak Dev


ਰਾਜੰ ਰੰਗੰ ਰੂਪੰ ਮਾਲੰ ਜੋਬਨੁ ਤੇ ਜੂਆਰੀ

Raajan Rangan Roopan Maalan Joban Thae Jooaaree ||

In power, pleasures, beauty, wealth and youth, one gambles his life away.

ਮਾਰੂ (ਮਃ ੧) ਅਸਟ (੧੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੧੮
Raag Maaroo Guru Nanak Dev


ਹੁਕਮੀ ਬਾਧੇ ਪਾਸੈ ਖੇਲਹਿ ਚਉਪੜਿ ਏਕਾ ਸਾਰੀ ॥੪॥

Hukamee Baadhhae Paasai Khaelehi Chouparr Eaekaa Saaree ||4||

Bound by the Hukam of God's Command, the dice are thrown; he is just a piece in the game of chess. ||4||

ਮਾਰੂ (ਮਃ ੧) ਅਸਟ (੧੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੧੮
Raag Maaroo Guru Nanak Dev


ਜਗਿ ਚਤੁਰੁ ਸਿਆਣਾ ਭਰਮਿ ਭੁਲਾਣਾ ਨਾਉ ਪੰਡਿਤ ਪੜਹਿ ਗਾਵਾਰੀ

Jag Chathur Siaanaa Bharam Bhulaanaa Naao Panddith Parrehi Gaavaaree ||

The world is clever and wise, but it is deluded by doubt, and forgets the Name; the Pandit, the religious scholar, studies the scriptures, but he is still a fool.

ਮਾਰੂ (ਮਃ ੧) ਅਸਟ (੧੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੧੯
Raag Maaroo Guru Nanak Dev


ਨਾਉ ਵਿਸਾਰਹਿ ਬੇਦੁ ਸਮਾਲਹਿ ਬਿਖੁ ਭੂਲੇ ਲੇਖਾਰੀ ॥੫॥

Naao Visaarehi Baedh Samaalehi Bikh Bhoolae Laekhaaree ||5||

Forgetting the Name, he dwells upon the Vedas; he writes, but he is confused by his poisonous corruption. ||5||

ਮਾਰੂ (ਮਃ ੧) ਅਸਟ (੧੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੧੯
Raag Maaroo Guru Nanak Dev


ਕਲਰ ਖੇਤੀ ਤਰਵਰ ਕੰਠੇ ਬਾਗਾ ਪਹਿਰਹਿ ਕਜਲੁ ਝਰੈ

Kalar Khaethee Tharavar Kanthae Baagaa Pehirehi Kajal Jharai ||

He is like the crop planted in the salty soil, or the tree growing on the river bank, or the white clothes sprinkled with dirt.

ਮਾਰੂ (ਮਃ ੧) ਅਸਟ (੧੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੬ ਪੰ. ੧
Raag Maaroo Guru Nanak Dev


ਏਹੁ ਸੰਸਾਰੁ ਤਿਸੈ ਕੀ ਕੋਠੀ ਜੋ ਪੈਸੈ ਸੋ ਗਰਬਿ ਜਰੈ ॥੬॥

Eaehu Sansaar Thisai Kee Kothee Jo Paisai So Garab Jarai ||6||

This world is the house of desire; whoever enters it, is burnt down by egotistical pride. ||6||

ਮਾਰੂ (ਮਃ ੧) ਅਸਟ (੧੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੬ ਪੰ. ੧
Raag Maaroo Guru Nanak Dev


ਰਯਤਿ ਰਾਜੇ ਕਹਾ ਸਬਾਏ ਦੁਹੁ ਅੰਤਰਿ ਸੋ ਜਾਸੀ

Rayath Raajae Kehaa Sabaaeae Dhuhu Anthar So Jaasee ||

Where are all the kings and their subjects? Those who are immersed in duality are destroyed.

ਮਾਰੂ (ਮਃ ੧) ਅਸਟ (੧੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੬ ਪੰ. ੨
Raag Maaroo Guru Nanak Dev


ਕਹਤ ਨਾਨਕੁ ਗੁਰ ਸਚੇ ਕੀ ਪਉੜੀ ਰਹਸੀ ਅਲਖੁ ਨਿਵਾਸੀ ॥੭॥੩॥੧੧॥

Kehath Naanak Gur Sachae Kee Pourree Rehasee Alakh Nivaasee ||7||3||11||

Says Nanak, these are the steps of the ladder, of the Teachings of the True Guru; only the Unseen Lord shall remain. ||7||3||11||

ਮਾਰੂ (ਮਃ ੧) ਅਸਟ (੧੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੬ ਪੰ. ੨
Raag Maaroo Guru Nanak Dev