Rang Sio Nith Raleeaa Maanai Apanae Kanth Piaaree Jeeo ||3||
ਰੰਗ ਸਿਉ ਨਿਤ ਰਲੀਆ ਮਾਣੈ ਅਪਣੇ ਕੰਤ ਪਿਆਰੀ ਜੀਉ ॥੩॥

This shabad jis no preymu manni vasaaey is by Guru Amar Das in Raag Maaroo on Ang 1016 of Sri Guru Granth Sahib.

ਮਾਰੂ ਮਹਲਾ ਘਰੁ ਅਸਟਪਦੀ

Maaroo Mehalaa 3 Ghar 5 Asattapadhee

Maaroo, Third Mehl, Fifth House, Ashtapadees:

ਮਾਰੂ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੧੬


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਮਾਰੂ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੧੬


ਜਿਸ ਨੋ ਪ੍ਰੇਮੁ ਮੰਨਿ ਵਸਾਏ

Jis No Praem Mann Vasaaeae ||

One whose mind is filled with the Lord's Love

ਮਾਰੂ (ਮਃ ੩) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੬ ਪੰ. ੫
Raag Maaroo Guru Amar Das


ਸਾਚੈ ਸਬਦਿ ਸਹਜਿ ਸੁਭਾਏ

Saachai Sabadh Sehaj Subhaaeae ||

Is intuitively exalted by the True Word of the Shabad.

ਮਾਰੂ (ਮਃ ੩) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੬ ਪੰ. ੫
Raag Maaroo Guru Amar Das


ਏਹਾ ਵੇਦਨ ਸੋਈ ਜਾਣੈ ਅਵਰੁ ਕਿ ਜਾਣੈ ਕਾਰੀ ਜੀਉ ॥੧॥

Eaehaa Vaedhan Soee Jaanai Avar K Jaanai Kaaree Jeeo ||1||

He alone knows the pain of this love; what does anyone else know about its cure? ||1||

ਮਾਰੂ (ਮਃ ੩) ਅਸਟ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੬ ਪੰ. ੫
Raag Maaroo Guru Amar Das


ਆਪੇ ਮੇਲੇ ਆਪਿ ਮਿਲਾਏ

Aapae Maelae Aap Milaaeae ||

He Himself unites in His Union.

ਮਾਰੂ (ਮਃ ੩) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੬ ਪੰ. ੬
Raag Maaroo Guru Amar Das


ਆਪਣਾ ਪਿਆਰੁ ਆਪੇ ਲਾਏ

Aapanaa Piaar Aapae Laaeae ||

He Himself inspires us with His Love.

ਮਾਰੂ (ਮਃ ੩) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੬ ਪੰ. ੬
Raag Maaroo Guru Amar Das


ਪ੍ਰੇਮ ਕੀ ਸਾਰ ਸੋਈ ਜਾਣੈ ਜਿਸ ਨੋ ਨਦਰਿ ਤੁਮਾਰੀ ਜੀਉ ॥੧॥ ਰਹਾਉ

Praem Kee Saar Soee Jaanai Jis No Nadhar Thumaaree Jeeo ||1|| Rehaao ||

He alone appreciates the value of Your Love, upon whom You shower Your Grace, O Lord. ||1||Pause||

ਮਾਰੂ (ਮਃ ੩) ਅਸਟ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੬ ਪੰ. ੬
Raag Maaroo Guru Amar Das


ਦਿਬ ਦ੍ਰਿਸਟਿ ਜਾਗੈ ਭਰਮੁ ਚੁਕਾਏ

Dhib Dhrisatt Jaagai Bharam Chukaaeae ||

One whose spiritual vision is awakened - his doubt is driven out.

ਮਾਰੂ (ਮਃ ੩) ਅਸਟ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੬ ਪੰ. ੭
Raag Maaroo Guru Amar Das


ਗੁਰ ਪਰਸਾਦਿ ਪਰਮ ਪਦੁ ਪਾਏ

Gur Parasaadh Param Padh Paaeae ||

By Guru's Grace, he obtains the supreme status.

ਮਾਰੂ (ਮਃ ੩) ਅਸਟ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੬ ਪੰ. ੭
Raag Maaroo Guru Amar Das


ਸੋ ਜੋਗੀ ਇਹ ਜੁਗਤਿ ਪਛਾਣੈ ਗੁਰ ਕੈ ਸਬਦਿ ਬੀਚਾਰੀ ਜੀਉ ॥੨॥

So Jogee Eih Jugath Pashhaanai Gur Kai Sabadh Beechaaree Jeeo ||2||

He alone is a Yogi, who understands this way, and contemplates the Word of the Guru's Shabad. ||2||

ਮਾਰੂ (ਮਃ ੩) ਅਸਟ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੬ ਪੰ. ੮
Raag Maaroo Guru Amar Das


ਸੰਜੋਗੀ ਧਨ ਪਿਰ ਮੇਲਾ ਹੋਵੈ

Sanjogee Dhhan Pir Maelaa Hovai ||

By good destiny, the soul-bride is united with her Husband Lord.

ਮਾਰੂ (ਮਃ ੩) ਅਸਟ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੬ ਪੰ. ੮
Raag Maaroo Guru Amar Das


ਗੁਰਮਤਿ ਵਿਚਹੁ ਦੁਰਮਤਿ ਖੋਵੈ

Guramath Vichahu Dhuramath Khovai ||

Following the Guru's Teachings, she eradicates her evil-mindedness from within.

ਮਾਰੂ (ਮਃ ੩) ਅਸਟ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੬ ਪੰ. ੯
Raag Maaroo Guru Amar Das


ਰੰਗ ਸਿਉ ਨਿਤ ਰਲੀਆ ਮਾਣੈ ਅਪਣੇ ਕੰਤ ਪਿਆਰੀ ਜੀਉ ॥੩॥

Rang Sio Nith Raleeaa Maanai Apanae Kanth Piaaree Jeeo ||3||

With love, she continually enjoys pleasure with Him; she becomes the beloved of her Husband Lord. ||3||

ਮਾਰੂ (ਮਃ ੩) ਅਸਟ. (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੬ ਪੰ. ੯
Raag Maaroo Guru Amar Das


ਸਤਿਗੁਰ ਬਾਝਹੁ ਵੈਦੁ ਕੋਈ

Sathigur Baajhahu Vaidh N Koee ||

Other than the True Guru, there is no physician.

ਮਾਰੂ (ਮਃ ੩) ਅਸਟ. (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੬ ਪੰ. ੧੦
Raag Maaroo Guru Amar Das


ਆਪੇ ਆਪਿ ਨਿਰੰਜਨੁ ਸੋਈ

Aapae Aap Niranjan Soee ||

He Himself is the Immaculate Lord.

ਮਾਰੂ (ਮਃ ੩) ਅਸਟ. (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੬ ਪੰ. ੧੦
Raag Maaroo Guru Amar Das


ਸਤਿਗੁਰ ਮਿਲਿਐ ਮਰੈ ਮੰਦਾ ਹੋਵੈ ਗਿਆਨ ਬੀਚਾਰੀ ਜੀਉ ॥੪॥

Sathigur Miliai Marai Mandhaa Hovai Giaan Beechaaree Jeeo ||4||

Meeting with the True Guru, evil is conquered, and spiritual wisdom is contemplated. ||4||

ਮਾਰੂ (ਮਃ ੩) ਅਸਟ. (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੬ ਪੰ. ੧੦
Raag Maaroo Guru Amar Das


ਏਹੁ ਸਬਦੁ ਸਾਰੁ ਜਿਸ ਨੋ ਲਾਏ

Eaehu Sabadh Saar Jis No Laaeae ||

One who is committed to this most sublime Shabad

ਮਾਰੂ (ਮਃ ੩) ਅਸਟ. (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੬ ਪੰ. ੧੧
Raag Maaroo Guru Amar Das


ਗੁਰਮੁਖਿ ਤ੍ਰਿਸਨਾ ਭੁਖ ਗਵਾਏ

Guramukh Thrisanaa Bhukh Gavaaeae ||

Becomes Gurmukh, and is rid of thirst and hunger.

ਮਾਰੂ (ਮਃ ੩) ਅਸਟ. (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੬ ਪੰ. ੧੧
Raag Maaroo Guru Amar Das


ਆਪਣ ਲੀਆ ਕਿਛੂ ਪਾਈਐ ਕਰਿ ਕਿਰਪਾ ਕਲ ਧਾਰੀ ਜੀਉ ॥੫॥

Aapan Leeaa Kishhoo N Paaeeai Kar Kirapaa Kal Dhhaaree Jeeo ||5||

By one's own efforts, nothing can be accomplished; the Lord, in His Mercy, bestows power. ||5||

ਮਾਰੂ (ਮਃ ੩) ਅਸਟ. (੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੬ ਪੰ. ੧੨
Raag Maaroo Guru Amar Das


ਅਗਮ ਨਿਗਮੁ ਸਤਿਗੁਰੂ ਦਿਖਾਇਆ

Agam Nigam Sathiguroo Dhikhaaeiaa ||

The True Guru has revealed the essence of the Shaastras and the Vedas.

ਮਾਰੂ (ਮਃ ੩) ਅਸਟ. (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੬ ਪੰ. ੧੨
Raag Maaroo Guru Amar Das


ਕਰਿ ਕਿਰਪਾ ਅਪਨੈ ਘਰਿ ਆਇਆ

Kar Kirapaa Apanai Ghar Aaeiaa ||

In His Mercy, He has come into the home of my self.

ਮਾਰੂ (ਮਃ ੩) ਅਸਟ. (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੬ ਪੰ. ੧੩
Raag Maaroo Guru Amar Das


ਅੰਜਨ ਮਾਹਿ ਨਿਰੰਜਨੁ ਜਾਤਾ ਜਿਨ ਕਉ ਨਦਰਿ ਤੁਮਾਰੀ ਜੀਉ ॥੬॥

Anjan Maahi Niranjan Jaathaa Jin Ko Nadhar Thumaaree Jeeo ||6||

In the midst of Maya, the Immaculate Lord is known, by those upon whom You bestow Your Grace. ||6||

ਮਾਰੂ (ਮਃ ੩) ਅਸਟ. (੧) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੬ ਪੰ. ੧੩
Raag Maaroo Guru Amar Das


ਗੁਰਮੁਖਿ ਹੋਵੈ ਸੋ ਤਤੁ ਪਾਏ

Guramukh Hovai So Thath Paaeae ||

One who becomes Gurmukh, obtains the essence of reality;

ਮਾਰੂ (ਮਃ ੩) ਅਸਟ. (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੬ ਪੰ. ੧੪
Raag Maaroo Guru Amar Das


ਆਪਣਾ ਆਪੁ ਵਿਚਹੁ ਗਵਾਏ

Aapanaa Aap Vichahu Gavaaeae ||

He eradictes his self-conceit from within.

ਮਾਰੂ (ਮਃ ੩) ਅਸਟ. (੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੬ ਪੰ. ੧੪
Raag Maaroo Guru Amar Das


ਸਤਿਗੁਰ ਬਾਝਹੁ ਸਭੁ ਧੰਧੁ ਕਮਾਵੈ ਵੇਖਹੁ ਮਨਿ ਵੀਚਾਰੀ ਜੀਉ ॥੭॥

Sathigur Baajhahu Sabh Dhhandhh Kamaavai Vaekhahu Man Veechaaree Jeeo ||7||

Without the True Guru, all are entangled in worldly affairs; consider this in your mind, and see. ||7||

ਮਾਰੂ (ਮਃ ੩) ਅਸਟ. (੧) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੬ ਪੰ. ੧੪
Raag Maaroo Guru Amar Das


ਇਕਿ ਭ੍ਰਮਿ ਭੂਲੇ ਫਿਰਹਿ ਅਹੰਕਾਰੀ

Eik Bhram Bhoolae Firehi Ahankaaree ||

Some are deluded by doubt; they strut around egotistically.

ਮਾਰੂ (ਮਃ ੩) ਅਸਟ. (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੬ ਪੰ. ੧੫
Raag Maaroo Guru Amar Das


ਇਕਨਾ ਗੁਰਮੁਖਿ ਹਉਮੈ ਮਾਰੀ

Eikanaa Guramukh Houmai Maaree ||

Some, as Gurmukh, subdue their egotism.

ਮਾਰੂ (ਮਃ ੩) ਅਸਟ. (੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੬ ਪੰ. ੧੫
Raag Maaroo Guru Amar Das


ਸਚੈ ਸਬਦਿ ਰਤੇ ਬੈਰਾਗੀ ਹੋਰਿ ਭਰਮਿ ਭੁਲੇ ਗਾਵਾਰੀ ਜੀਉ ॥੮॥

Sachai Sabadh Rathae Bairaagee Hor Bharam Bhulae Gaavaaree Jeeo ||8||

Attuned to the True Word of the Shabad, they remain detached from the world. The other ignorant fools wander, confused and deluded by doubt. ||8||

ਮਾਰੂ (ਮਃ ੩) ਅਸਟ. (੧) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੬ ਪੰ. ੧੬
Raag Maaroo Guru Amar Das


ਗੁਰਮੁਖਿ ਜਿਨੀ ਨਾਮੁ ਪਾਇਆ

Guramukh Jinee Naam N Paaeiaa ||

Those who have not become Gurmukh, and who have not found the Naam, the Name of the Lord

ਮਾਰੂ (ਮਃ ੩) ਅਸਟ. (੧) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੬ ਪੰ. ੧੬
Raag Maaroo Guru Amar Das


ਮਨਮੁਖਿ ਬਿਰਥਾ ਜਨਮੁ ਗਵਾਇਆ

Manamukh Birathhaa Janam Gavaaeiaa ||

Those self-willed manmukhs waste their lives uselessly.

ਮਾਰੂ (ਮਃ ੩) ਅਸਟ. (੧) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੬ ਪੰ. ੧੭
Raag Maaroo Guru Amar Das


ਅਗੈ ਵਿਣੁ ਨਾਵੈ ਕੋ ਬੇਲੀ ਨਾਹੀ ਬੂਝੈ ਗੁਰ ਬੀਚਾਰੀ ਜੀਉ ॥੯॥

Agai Vin Naavai Ko Baelee Naahee Boojhai Gur Beechaaree Jeeo ||9||

In the world hereafter, nothing except the Name will be of any assistance; this is understood by contemplating the Guru. ||9||

ਮਾਰੂ (ਮਃ ੩) ਅਸਟ. (੧) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੬ ਪੰ. ੧੭
Raag Maaroo Guru Amar Das


ਅੰਮ੍ਰਿਤ ਨਾਮੁ ਸਦਾ ਸੁਖਦਾਤਾ

Anmrith Naam Sadhaa Sukhadhaathaa ||

The Ambrosial Naam is the Giver of peace forever.

ਮਾਰੂ (ਮਃ ੩) ਅਸਟ. (੧) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੬ ਪੰ. ੧੮
Raag Maaroo Guru Amar Das


ਗੁਰਿ ਪੂਰੈ ਜੁਗ ਚਾਰੇ ਜਾਤਾ

Gur Poorai Jug Chaarae Jaathaa ||

Throughout the four ages, it is known through the Perfect Guru.

ਮਾਰੂ (ਮਃ ੩) ਅਸਟ. (੧) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੬ ਪੰ. ੧੮
Raag Maaroo Guru Amar Das


ਜਿਸੁ ਤੂ ਦੇਵਹਿ ਸੋਈ ਪਾਏ ਨਾਨਕ ਤਤੁ ਬੀਚਾਰੀ ਜੀਉ ॥੧੦॥੧॥

Jis Thoo Dhaevehi Soee Paaeae Naanak Thath Beechaaree Jeeo ||10||1||

He alone receives it, unto whom You bestow it; this is the essence of reality which Nanak has realized. ||10||1||

ਮਾਰੂ (ਮਃ ੩) ਅਸਟ. (੧) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੬ ਪੰ. ੧੮
Raag Maaroo Guru Amar Das