Paavanaa Thae Mehaa Paavan Kott Dhaan Eisanaan ||7||
ਪਾਵਨਾ ਤੇ ਮਹਾ ਪਾਵਨ ਕੋਟਿ ਦਾਨ ਇਸਨਾਨ ॥੭॥

This shabad kari anugrhu raakhi leeno bhaio saadhoo sangu is by Guru Arjan Dev in Raag Maaroo on Ang 1017 of Sri Guru Granth Sahib.

ਮਾਰੂ ਮਹਲਾ

Maaroo Mehalaa 5 ||

Maaroo, Fifth Mehl:

ਮਾਰੂ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੧੭


ਕਰਿ ਅਨੁਗ੍ਰਹੁ ਰਾਖਿ ਲੀਨੋ ਭਇਓ ਸਾਧੂ ਸੰਗੁ

Kar Anugrahu Raakh Leeno Bhaeiou Saadhhoo Sang ||

Granting His Grace, He has protected me; I have found the Saadh Sangat, the Company of the Holy.

ਮਾਰੂ (ਮਃ ੫) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੭ ਪੰ. ੮
Raag Maaroo Guru Arjan Dev


ਹਰਿ ਨਾਮ ਰਸੁ ਰਸਨਾ ਉਚਾਰੈ ਮਿਸਟ ਗੂੜਾ ਰੰਗੁ ॥੧॥

Har Naam Ras Rasanaa Ouchaarai Misatt Goorraa Rang ||1||

My tongue lovingly chants the Lord's Name; this love is so sweet and intense! ||1||

ਮਾਰੂ (ਮਃ ੫) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੭ ਪੰ. ੮
Raag Maaroo Guru Arjan Dev


ਮੇਰੇ ਮਾਨ ਕੋ ਅਸਥਾਨੁ

Maerae Maan Ko Asathhaan ||

He is the place of rest for my mind,

ਮਾਰੂ (ਮਃ ੫) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੭ ਪੰ. ੯
Raag Maaroo Guru Arjan Dev


ਮੀਤ ਸਾਜਨ ਸਖਾ ਬੰਧਪੁ ਅੰਤਰਜਾਮੀ ਜਾਨੁ ॥੧॥ ਰਹਾਉ

Meeth Saajan Sakhaa Bandhhap Antharajaamee Jaan ||1|| Rehaao ||

My friend, companion, associate and relative; He is the Inner-knower, the Searcher of hearts. ||1||Pause||

ਮਾਰੂ (ਮਃ ੫) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੭ ਪੰ. ੯
Raag Maaroo Guru Arjan Dev


ਸੰਸਾਰ ਸਾਗਰੁ ਜਿਨਿ ਉਪਾਇਓ ਸਰਣਿ ਪ੍ਰਭ ਕੀ ਗਹੀ

Sansaar Saagar Jin Oupaaeiou Saran Prabh Kee Gehee ||

He created the world-ocean; I seek the Sanctuary of that God.

ਮਾਰੂ (ਮਃ ੫) ਅਸਟ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੭ ਪੰ. ੧੦
Raag Maaroo Guru Arjan Dev


ਗੁਰ ਪ੍ਰਸਾਦੀ ਪ੍ਰਭੁ ਅਰਾਧੇ ਜਮਕੰਕਰੁ ਕਿਛੁ ਕਹੀ ॥੨॥

Gur Prasaadhee Prabh Araadhhae Jamakankar Kishh N Kehee ||2||

By Guru's Grace, I worship and adore God; the Messenger of Death can't say anything to me. ||2||

ਮਾਰੂ (ਮਃ ੫) ਅਸਟ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੭ ਪੰ. ੧੦
Raag Maaroo Guru Arjan Dev


ਮੋਖ ਮੁਕਤਿ ਦੁਆਰਿ ਜਾ ਕੈ ਸੰਤ ਰਿਦਾ ਭੰਡਾਰੁ

Mokh Mukath Dhuaar Jaa Kai Santh Ridhaa Bhanddaar ||

Emancipation and liberation are at His Door; He is the treasure in the hearts of the Saints.

ਮਾਰੂ (ਮਃ ੫) ਅਸਟ. (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੭ ਪੰ. ੧੧
Raag Maaroo Guru Arjan Dev


ਜੀਅ ਜੁਗਤਿ ਸੁਜਾਣੁ ਸੁਆਮੀ ਸਦਾ ਰਾਖਣਹਾਰੁ ॥੩॥

Jeea Jugath Sujaan Suaamee Sadhaa Raakhanehaar ||3||

The all-knowing Lord and Master shows us the true way of life; He is our Savior and Protector forever. ||3||

ਮਾਰੂ (ਮਃ ੫) ਅਸਟ. (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੭ ਪੰ. ੧੧
Raag Maaroo Guru Arjan Dev


ਦੂਖ ਦਰਦ ਕਲੇਸ ਬਿਨਸਹਿ ਜਿਸੁ ਬਸੈ ਮਨ ਮਾਹਿ

Dhookh Dharadh Kalaes Binasehi Jis Basai Man Maahi ||

Pain, suffering and troubles are eradicated, when the Lord abides in the mind.

ਮਾਰੂ (ਮਃ ੫) ਅਸਟ. (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੭ ਪੰ. ੧੨
Raag Maaroo Guru Arjan Dev


ਮਿਰਤੁ ਨਰਕੁ ਅਸਥਾਨ ਬਿਖੜੇ ਬਿਖੁ ਪੋਹੈ ਤਾਹਿ ॥੪॥

Mirath Narak Asathhaan Bikharrae Bikh N Pohai Thaahi ||4||

Death, hell and the most horrible dwelling of sin and corruption cannot even touch such a person. ||4||

ਮਾਰੂ (ਮਃ ੫) ਅਸਟ. (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੭ ਪੰ. ੧੨
Raag Maaroo Guru Arjan Dev


ਰਿਧਿ ਸਿਧਿ ਨਵ ਨਿਧਿ ਜਾ ਕੈ ਅੰਮ੍ਰਿਤਾ ਪਰਵਾਹ

Ridhh Sidhh Nav Nidhh Jaa Kai Anmrithaa Paravaah ||

Wealth, miraculous spiritual powers and the nine treasures come from the Lord, as do the streams of Ambrosial Nectar.

ਮਾਰੂ (ਮਃ ੫) ਅਸਟ. (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੭ ਪੰ. ੧੩
Raag Maaroo Guru Arjan Dev


ਆਦਿ ਅੰਤੇ ਮਧਿ ਪੂਰਨ ਊਚ ਅਗਮ ਅਗਾਹ ॥੫॥

Aadh Anthae Madhh Pooran Ooch Agam Agaah ||5||

In the beginning, in the middle, and in the end, He is perfect, lofty, unapproachable and unfathomable. ||5||

ਮਾਰੂ (ਮਃ ੫) ਅਸਟ. (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੭ ਪੰ. ੧੩
Raag Maaroo Guru Arjan Dev


ਸਿਧ ਸਾਧਿਕ ਦੇਵ ਮੁਨਿ ਜਨ ਬੇਦ ਕਰਹਿ ਉਚਾਰੁ

Sidhh Saadhhik Dhaev Mun Jan Baedh Karehi Ouchaar ||

The Siddhas, seekers, angelic beings, silent sages, and the Vedas speak of Him.

ਮਾਰੂ (ਮਃ ੫) ਅਸਟ. (੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੭ ਪੰ. ੧੩
Raag Maaroo Guru Arjan Dev


ਸਿਮਰਿ ਸੁਆਮੀ ਸੁਖ ਸਹਜਿ ਭੁੰਚਹਿ ਨਹੀ ਅੰਤੁ ਪਾਰਾਵਾਰੁ ॥੬॥

Simar Suaamee Sukh Sehaj Bhunchehi Nehee Anth Paaraavaar ||6||

Meditating in remembrance on the Lord and Master, celestial peace is enjoyed; He has no end or limitation. ||6||

ਮਾਰੂ (ਮਃ ੫) ਅਸਟ. (੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੭ ਪੰ. ੧੪
Raag Maaroo Guru Arjan Dev


ਅਨਿਕ ਪ੍ਰਾਛਤ ਮਿਟਹਿ ਖਿਨ ਮਹਿ ਰਿਦੈ ਜਪਿ ਭਗਵਾਨ

Anik Praashhath Mittehi Khin Mehi Ridhai Jap Bhagavaan ||

Countless sins are erased in an instant, meditating on the Benevolent Lord within the heart.

ਮਾਰੂ (ਮਃ ੫) ਅਸਟ. (੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੭ ਪੰ. ੧੫
Raag Maaroo Guru Arjan Dev


ਪਾਵਨਾ ਤੇ ਮਹਾ ਪਾਵਨ ਕੋਟਿ ਦਾਨ ਇਸਨਾਨ ॥੭॥

Paavanaa Thae Mehaa Paavan Kott Dhaan Eisanaan ||7||

Such a person becomes the purest of the pure, and is blessed with the merits of millions of donations to charity and cleansing baths. ||7||

ਮਾਰੂ (ਮਃ ੫) ਅਸਟ. (੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੭ ਪੰ. ੧੫
Raag Maaroo Guru Arjan Dev


ਬਲ ਬੁਧਿ ਸੁਧਿ ਪਰਾਣ ਸਰਬਸੁ ਸੰਤਨਾ ਕੀ ਰਾਸਿ

Bal Budhh Sudhh Paraan Sarabas Santhanaa Kee Raas ||

God is power, intellect, understanding, the breath of life, wealth, and everything for the Saints.

ਮਾਰੂ (ਮਃ ੫) ਅਸਟ. (੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੭ ਪੰ. ੧੬
Raag Maaroo Guru Arjan Dev


ਬਿਸਰੁ ਨਾਹੀ ਨਿਮਖ ਮਨ ਤੇ ਨਾਨਕ ਕੀ ਅਰਦਾਸਿ ॥੮॥੨॥

Bisar Naahee Nimakh Man Thae Naanak Kee Aradhaas ||8||2||

May I never forget Him from my mind, even for an instant - this is Nanak's prayer. ||8||2||

ਮਾਰੂ (ਮਃ ੫) ਅਸਟ. (੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੭ ਪੰ. ੧੬
Raag Maaroo Guru Arjan Dev