Kaaj Ouaa Ko Lae Savaariou Thil N Dheeno Dhos ||1||
ਕਾਜੁ ਉਆ ਕੋ ਲੇ ਸਵਾਰਿਓ ਤਿਲੁ ਨ ਦੀਨੋ ਦੋਸੁ ॥੧॥

This shabad sastri teekhni kaati daario mani na keeno rosu is by Guru Arjan Dev in Raag Maaroo on Ang 1017 of Sri Guru Granth Sahib.

ਮਾਰੂ ਮਹਲਾ

Maaroo Mehalaa 5 ||

Maaroo, Fifth Mehl:

ਮਾਰੂ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੧੭


ਸਸਤ੍ਰਿ ਤੀਖਣਿ ਕਾਟਿ ਡਾਰਿਓ ਮਨਿ ਕੀਨੋ ਰੋਸੁ

Sasathr Theekhan Kaatt Ddaariou Man N Keeno Ros ||

The sharp tool cuts down the tree, but it does not feel anger in its mind.

ਮਾਰੂ (ਮਃ ੫) ਅਸਟ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੭ ਪੰ. ੧੭
Raag Maaroo Guru Arjan Dev


ਕਾਜੁ ਉਆ ਕੋ ਲੇ ਸਵਾਰਿਓ ਤਿਲੁ ਦੀਨੋ ਦੋਸੁ ॥੧॥

Kaaj Ouaa Ko Lae Savaariou Thil N Dheeno Dhos ||1||

It serves the purpose of the cutter, and does not blame him at all. ||1||

ਮਾਰੂ (ਮਃ ੫) ਅਸਟ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੭ ਪੰ. ੧੭
Raag Maaroo Guru Arjan Dev


ਮਨ ਮੇਰੇ ਰਾਮ ਰਉ ਨਿਤ ਨੀਤਿ

Man Maerae Raam Ro Nith Neeth ||

O my mind, continually, continuously, meditate on the Lord.

ਮਾਰੂ (ਮਃ ੫) ਅਸਟ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੭ ਪੰ. ੧੮
Raag Maaroo Guru Arjan Dev


ਦਇਆਲ ਦੇਵ ਕ੍ਰਿਪਾਲ ਗੋਬਿੰਦ ਸੁਨਿ ਸੰਤਨਾ ਕੀ ਰੀਤਿ ॥੧॥ ਰਹਾਉ

Dhaeiaal Dhaev Kirapaal Gobindh Sun Santhanaa Kee Reeth ||1|| Rehaao ||

The Lord of the Universe is merciful, divine and compassionate. Listen - this is the way of the Saints. ||1||Pause||

ਮਾਰੂ (ਮਃ ੫) ਅਸਟ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੭ ਪੰ. ੧੮
Raag Maaroo Guru Arjan Dev


ਚਰਣ ਤਲੈ ਉਗਾਹਿ ਬੈਸਿਓ ਸ੍ਰਮੁ ਰਹਿਓ ਸਰੀਰਿ

Charan Thalai Ougaahi Baisiou Sram N Rehiou Sareer ||

He plants his feet in the boat, and then sits down in it; the fatigue of his body is relieved.

ਮਾਰੂ (ਮਃ ੫) ਅਸਟ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੮ ਪੰ. ੧
Raag Maaroo Guru Arjan Dev


ਮਹਾ ਸਾਗਰੁ ਨਹ ਵਿਆਪੈ ਖਿਨਹਿ ਉਤਰਿਓ ਤੀਰਿ ॥੨॥

Mehaa Saagar Neh Viaapai Khinehi Outhariou Theer ||2||

The great ocean does not even affect him; in an instant, he arrives on the other shore. ||2||

ਮਾਰੂ (ਮਃ ੫) ਅਸਟ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੮ ਪੰ. ੧
Raag Maaroo Guru Arjan Dev


ਚੰਦਨ ਅਗਰ ਕਪੂਰ ਲੇਪਨ ਤਿਸੁ ਸੰਗੇ ਨਹੀ ਪ੍ਰੀਤਿ

Chandhan Agar Kapoor Laepan This Sangae Nehee Preeth ||

Sandalwood, aloe, and camphor-paste - the earth does not love them.

ਮਾਰੂ (ਮਃ ੫) ਅਸਟ. (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੮ ਪੰ. ੨
Raag Maaroo Guru Arjan Dev


ਬਿਸਟਾ ਮੂਤ੍ਰ ਖੋਦਿ ਤਿਲੁ ਤਿਲੁ ਮਨਿ ਮਨੀ ਬਿਪਰੀਤਿ ॥੩॥

Bisattaa Moothr Khodh Thil Thil Man N Manee Bipareeth ||3||

But it doesn't mind,if someone digs it up bit by bit,and applies manure and urine to it. ||3||

ਮਾਰੂ (ਮਃ ੫) ਅਸਟ. (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੮ ਪੰ. ੨
Raag Maaroo Guru Arjan Dev


ਊਚ ਨੀਚ ਬਿਕਾਰ ਸੁਕ੍ਰਿਤ ਸੰਲਗਨ ਸਭ ਸੁਖ ਛਤ੍ਰ

Ooch Neech Bikaar Sukirath Sanlagan Sabh Sukh Shhathr ||

High and low, bad and good - the comforting canopy of the sky stretches evenly over all.

ਮਾਰੂ (ਮਃ ੫) ਅਸਟ. (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੮ ਪੰ. ੩
Raag Maaroo Guru Arjan Dev


ਮਿਤ੍ਰ ਸਤ੍ਰੁ ਕਛੂ ਜਾਨੈ ਸਰਬ ਜੀਅ ਸਮਤ ॥੪॥

Mithr Sathra N Kashhoo Jaanai Sarab Jeea Samath ||4||

It knows nothing of friend and enemy; all beings are alike to it. ||4||

ਮਾਰੂ (ਮਃ ੫) ਅਸਟ. (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੮ ਪੰ. ੩
Raag Maaroo Guru Arjan Dev


ਕਰਿ ਪ੍ਰਗਾਸੁ ਪ੍ਰਚੰਡ ਪ੍ਰਗਟਿਓ ਅੰਧਕਾਰ ਬਿਨਾਸ

Kar Pragaas Prachandd Pragattiou Andhhakaar Binaas ||

Blazing with its dazzling light, the sun rises, and dispels the darkness.

ਮਾਰੂ (ਮਃ ੫) ਅਸਟ. (੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੮ ਪੰ. ੪
Raag Maaroo Guru Arjan Dev


ਪਵਿਤ੍ਰ ਅਪਵਿਤ੍ਰਹ ਕਿਰਣ ਲਾਗੇ ਮਨਿ ਭਇਓ ਬਿਖਾਦੁ ॥੫॥

Pavithr Apavithreh Kiran Laagae Man N Bhaeiou Bikhaadh ||5||

Touching both the pure and the impure, it harbors no hatred to any. ||5||

ਮਾਰੂ (ਮਃ ੫) ਅਸਟ. (੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੮ ਪੰ. ੪
Raag Maaroo Guru Arjan Dev


ਸੀਤ ਮੰਦ ਸੁਗੰਧ ਚਲਿਓ ਸਰਬ ਥਾਨ ਸਮਾਨ

Seeth Mandh Sugandhh Chaliou Sarab Thhaan Samaan ||

The cool and fragrant wind gently blows upon all places alike.

ਮਾਰੂ (ਮਃ ੫) ਅਸਟ. (੩) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੮ ਪੰ. ੫
Raag Maaroo Guru Arjan Dev


ਜਹਾ ਸਾ ਕਿਛੁ ਤਹਾ ਲਾਗਿਓ ਤਿਲੁ ਸੰਕਾ ਮਾਨ ॥੬॥

Jehaa Saa Kishh Thehaa Laagiou Thil N Sankaa Maan ||6||

Wherever anything is, it touches it there, and does not hesitate a bit. ||6||

ਮਾਰੂ (ਮਃ ੫) ਅਸਟ. (੩) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੮ ਪੰ. ੫
Raag Maaroo Guru Arjan Dev


ਸੁਭਾਇ ਅਭਾਇ ਜੁ ਨਿਕਟਿ ਆਵੈ ਸੀਤੁ ਤਾ ਕਾ ਜਾਇ

Subhaae Abhaae J Nikatt Aavai Seeth Thaa Kaa Jaae ||

Good or bad, whoever comes close to the fire - his cold is taken away.

ਮਾਰੂ (ਮਃ ੫) ਅਸਟ. (੩) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੮ ਪੰ. ੬
Raag Maaroo Guru Arjan Dev


ਆਪ ਪਰ ਕਾ ਕਛੁ ਜਾਣੈ ਸਦਾ ਸਹਜਿ ਸੁਭਾਇ ॥੭॥

Aap Par Kaa Kashh N Jaanai Sadhaa Sehaj Subhaae ||7||

It knows nothing of its own or others'; it is constant in the same quality. ||7||

ਮਾਰੂ (ਮਃ ੫) ਅਸਟ. (੩) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੮ ਪੰ. ੬
Raag Maaroo Guru Arjan Dev


ਚਰਣ ਸਰਣ ਸਨਾਥ ਇਹੁ ਮਨੁ ਰੰਗਿ ਰਾਤੇ ਲਾਲ

Charan Saran Sanaathh Eihu Man Rang Raathae Laal ||

Whoever seeks the Sancuary of the feet of the Sublime Lord - his mind is attuned to the Love of the Beloved.

ਮਾਰੂ (ਮਃ ੫) ਅਸਟ. (੩) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੮ ਪੰ. ੭
Raag Maaroo Guru Arjan Dev


ਗੋਪਾਲ ਗੁਣ ਨਿਤ ਗਾਉ ਨਾਨਕ ਭਏ ਪ੍ਰਭ ਕਿਰਪਾਲ ॥੮॥੩॥

Gopaal Gun Nith Gaao Naanak Bheae Prabh Kirapaal ||8||3||

Constantly singing the Glorious Praises of the Lord of the World, O Nanak, God becomes merciful to us. ||8||3||

ਮਾਰੂ (ਮਃ ੫) ਅਸਟ. (੩) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੮ ਪੰ. ੮
Raag Maaroo Guru Arjan Dev