Anehadh Vaajai Bhram Bho Bhaajai ||
ਅਨਹਦੁ ਵਾਜੈ ਭ੍ਰਮੁ ਭਉ ਭਾਜੈ ॥

This shabad kaaiaa nagru nagar gar andri is by Guru Nanak Dev in Raag Maaroo Dakhnee on Ang 1033 of Sri Guru Granth Sahib.

ਮਾਰੂ ਮਹਲਾ ਦਖਣੀ

Maaroo Mehalaa 1 Dhakhanee ||

Maaroo, First Mehl, Dakhanee:

ਮਾਰੂ ਦਖਣੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੩੩


ਕਾਇਆ ਨਗਰੁ ਨਗਰ ਗੜ ਅੰਦਰਿ

Kaaeiaa Nagar Nagar Garr Andhar ||

Deep within the body-village is the fortress.

ਮਾਰੂ ਦਖਣੀ (ਮਃ ੧) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੯
Raag Maaroo Dakhnee Guru Nanak Dev


ਸਾਚਾ ਵਾਸਾ ਪੁਰਿ ਗਗਨੰਦਰਿ

Saachaa Vaasaa Pur Gaganandhar ||

The dwelling of the True Lord is within the city of the Tenth Gate.

ਮਾਰੂ ਦਖਣੀ (ਮਃ ੧) (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੯
Raag Maaroo Dakhnee Guru Nanak Dev


ਅਸਥਿਰੁ ਥਾਨੁ ਸਦਾ ਨਿਰਮਾਇਲੁ ਆਪੇ ਆਪੁ ਉਪਾਇਦਾ ॥੧॥

Asathhir Thhaan Sadhaa Niramaaeil Aapae Aap Oupaaeidhaa ||1||

This place is permanent and forever immaculate. He Himself created it. ||1||

ਮਾਰੂ ਦਖਣੀ (ਮਃ ੧) (੧੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੯
Raag Maaroo Dakhnee Guru Nanak Dev


ਅੰਦਰਿ ਕੋਟ ਛਜੇ ਹਟਨਾਲੇ

Andhar Kott Shhajae Hattanaalae ||

Within the fortress are balconies and bazaars.

ਮਾਰੂ ਦਖਣੀ (ਮਃ ੧) (੧੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੧੦
Raag Maaroo Dakhnee Guru Nanak Dev


ਆਪੇ ਲੇਵੈ ਵਸਤੁ ਸਮਾਲੇ

Aapae Laevai Vasath Samaalae ||

He Himself takes care of His merchandise.

ਮਾਰੂ ਦਖਣੀ (ਮਃ ੧) (੧੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੧੦
Raag Maaroo Dakhnee Guru Nanak Dev


ਬਜਰ ਕਪਾਟ ਜੜੇ ਜੜਿ ਜਾਣੈ ਗੁਰ ਸਬਦੀ ਖੋਲਾਇਦਾ ॥੨॥

Bajar Kapaatt Jarrae Jarr Jaanai Gur Sabadhee Kholaaeidhaa ||2||

The hard and heavy doors of the Tenth Gate are closed and locked. Through the Word of the Guru's Shabad, they are thrown open. ||2||

ਮਾਰੂ ਦਖਣੀ (ਮਃ ੧) (੧੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੧੦
Raag Maaroo Dakhnee Guru Nanak Dev


ਭੀਤਰਿ ਕੋਟ ਗੁਫਾ ਘਰ ਜਾਈ

Bheethar Kott Gufaa Ghar Jaaee ||

Within the fortress is the cave, the home of the self.

ਮਾਰੂ ਦਖਣੀ (ਮਃ ੧) (੧੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੧੧
Raag Maaroo Dakhnee Guru Nanak Dev


ਨਉ ਘਰ ਥਾਪੇ ਹੁਕਮਿ ਰਜਾਈ

No Ghar Thhaapae Hukam Rajaaee ||

He established the nine gates of this house, by His Command and His Will.

ਮਾਰੂ ਦਖਣੀ (ਮਃ ੧) (੧੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੧੧
Raag Maaroo Dakhnee Guru Nanak Dev


ਦਸਵੈ ਪੁਰਖੁ ਅਲੇਖੁ ਅਪਾਰੀ ਆਪੇ ਅਲਖੁ ਲਖਾਇਦਾ ॥੩॥

Dhasavai Purakh Alaekh Apaaree Aapae Alakh Lakhaaeidhaa ||3||

In the Tenth Gate, the Primal Lord, the unknowable and infinite dwells; the unseen Lord reveals Himself. ||3||

ਮਾਰੂ ਦਖਣੀ (ਮਃ ੧) (੧੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੧੧
Raag Maaroo Dakhnee Guru Nanak Dev


ਪਉਣ ਪਾਣੀ ਅਗਨੀ ਇਕ ਵਾਸਾ

Poun Paanee Aganee Eik Vaasaa ||

Within the body of air, water and fire, the One Lord dwells.

ਮਾਰੂ ਦਖਣੀ (ਮਃ ੧) (੧੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੧੨
Raag Maaroo Dakhnee Guru Nanak Dev


ਆਪੇ ਕੀਤੋ ਖੇਲੁ ਤਮਾਸਾ

Aapae Keetho Khael Thamaasaa ||

He Himself stages His wondrous dramas and plays.

ਮਾਰੂ ਦਖਣੀ (ਮਃ ੧) (੧੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੧੨
Raag Maaroo Dakhnee Guru Nanak Dev


ਬਲਦੀ ਜਲਿ ਨਿਵਰੈ ਕਿਰਪਾ ਤੇ ਆਪੇ ਜਲ ਨਿਧਿ ਪਾਇਦਾ ॥੪॥

Baladhee Jal Nivarai Kirapaa Thae Aapae Jal Nidhh Paaeidhaa ||4||

By His Grace, water puts out the burning fire; He Himself stores it up in the watery ocean. ||4||

ਮਾਰੂ ਦਖਣੀ (ਮਃ ੧) (੧੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੧੩
Raag Maaroo Dakhnee Guru Nanak Dev


ਧਰਤਿ ਉਪਾਇ ਧਰੀ ਧਰਮ ਸਾਲਾ

Dhharath Oupaae Dhharee Dhharam Saalaa ||

Creating the earth, He established it as the home of Dharma.

ਮਾਰੂ ਦਖਣੀ (ਮਃ ੧) (੧੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੧੩
Raag Maaroo Dakhnee Guru Nanak Dev


ਉਤਪਤਿ ਪਰਲਉ ਆਪਿ ਨਿਰਾਲਾ

Outhapath Paralo Aap Niraalaa ||

Creating and destroying, He remains unattached.

ਮਾਰੂ ਦਖਣੀ (ਮਃ ੧) (੧੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੧੪
Raag Maaroo Dakhnee Guru Nanak Dev


ਪਵਣੈ ਖੇਲੁ ਕੀਆ ਸਭ ਥਾਈ ਕਲਾ ਖਿੰਚਿ ਢਾਹਾਇਦਾ ॥੫॥

Pavanai Khael Keeaa Sabh Thhaaee Kalaa Khinch Dtaahaaeidhaa ||5||

He stages the play of the breath everywhere. Withdrawing His power, He lets the beings crumble. ||5||

ਮਾਰੂ ਦਖਣੀ (ਮਃ ੧) (੧੩) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੧੪
Raag Maaroo Dakhnee Guru Nanak Dev


ਭਾਰ ਅਠਾਰਹ ਮਾਲਣਿ ਤੇਰੀ

Bhaar Athaareh Maalan Thaeree ||

Your gardener is the vast vegetation of nature.

ਮਾਰੂ ਦਖਣੀ (ਮਃ ੧) (੧੩) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੧੪
Raag Maaroo Dakhnee Guru Nanak Dev


ਚਉਰੁ ਢੁਲੈ ਪਵਣੈ ਲੈ ਫੇਰੀ

Chour Dtulai Pavanai Lai Faeree ||

The wind blowing around is the chauree, the fly-brush, waving over You.

ਮਾਰੂ ਦਖਣੀ (ਮਃ ੧) (੧੩) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੧੫
Raag Maaroo Dakhnee Guru Nanak Dev


ਚੰਦੁ ਸੂਰਜੁ ਦੁਇ ਦੀਪਕ ਰਾਖੇ ਸਸਿ ਘਰਿ ਸੂਰੁ ਸਮਾਇਦਾ ॥੬॥

Chandh Sooraj Dhue Dheepak Raakhae Sas Ghar Soor Samaaeidhaa ||6||

The Lord placed the two lamps, the sun and the moon; the sun merges in the house of the moon. ||6||

ਮਾਰੂ ਦਖਣੀ (ਮਃ ੧) (੧੩) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੧੫
Raag Maaroo Dakhnee Guru Nanak Dev


ਪੰਖੀ ਪੰਚ ਉਡਰਿ ਨਹੀ ਧਾਵਹਿ

Pankhee Panch Ouddar Nehee Dhhaavehi ||

The five birds do not fly wild.

ਮਾਰੂ ਦਖਣੀ (ਮਃ ੧) (੧੩) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੧੬
Raag Maaroo Dakhnee Guru Nanak Dev


ਸਫਲਿਓ ਬਿਰਖੁ ਅੰਮ੍ਰਿਤ ਫਲੁ ਪਾਵਹਿ

Safaliou Birakh Anmrith Fal Paavehi ||

The tree of life is fruitful, bearing the fruit of Ambrosial Nectar.

ਮਾਰੂ ਦਖਣੀ (ਮਃ ੧) (੧੩) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੧੬
Raag Maaroo Dakhnee Guru Nanak Dev


ਗੁਰਮੁਖਿ ਸਹਜਿ ਰਵੈ ਗੁਣ ਗਾਵੈ ਹਰਿ ਰਸੁ ਚੋਗ ਚੁਗਾਇਦਾ ॥੭॥

Guramukh Sehaj Ravai Gun Gaavai Har Ras Chog Chugaaeidhaa ||7||

The Gurmukh intuitively sings the Glorious Praises of the Lord; he eats the food of the Lord's sublime essence. ||7||

ਮਾਰੂ ਦਖਣੀ (ਮਃ ੧) (੧੩) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੧੬
Raag Maaroo Dakhnee Guru Nanak Dev


ਝਿਲਮਿਲਿ ਝਿਲਕੈ ਚੰਦੁ ਤਾਰਾ

Jhilamil Jhilakai Chandh N Thaaraa ||

The dazzling light glitters, although neither the moon nor the stars are shining;

ਮਾਰੂ ਦਖਣੀ (ਮਃ ੧) (੧੩) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੧੭
Raag Maaroo Dakhnee Guru Nanak Dev


ਸੂਰਜ ਕਿਰਣਿ ਬਿਜੁਲਿ ਗੈਣਾਰਾ

Sooraj Kiran N Bijul Gainaaraa ||

Neither the sun's rays nor the lightning flashes across the sky.

ਮਾਰੂ ਦਖਣੀ (ਮਃ ੧) (੧੩) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੧੭
Raag Maaroo Dakhnee Guru Nanak Dev


ਅਕਥੀ ਕਥਉ ਚਿਹਨੁ ਨਹੀ ਕੋਈ ਪੂਰਿ ਰਹਿਆ ਮਨਿ ਭਾਇਦਾ ॥੮॥

Akathhee Kathho Chihan Nehee Koee Poor Rehiaa Man Bhaaeidhaa ||8||

I describe the indescribable state, which has no sign, where the all-pervading Lord is still pleasing to the mind. ||8||

ਮਾਰੂ ਦਖਣੀ (ਮਃ ੧) (੧੩) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੧੮
Raag Maaroo Dakhnee Guru Nanak Dev


ਪਸਰੀ ਕਿਰਣਿ ਜੋਤਿ ਉਜਿਆਲਾ

Pasaree Kiran Joth Oujiaalaa ||

The rays of Divine Light have spread out their brilliant radiance.

ਮਾਰੂ ਦਖਣੀ (ਮਃ ੧) (੧੩) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੧੮
Raag Maaroo Dakhnee Guru Nanak Dev


ਕਰਿ ਕਰਿ ਦੇਖੈ ਆਪਿ ਦਇਆਲਾ

Kar Kar Dhaekhai Aap Dhaeiaalaa ||

Having created the creation, the Merciful Lord Himself gazes upon it.

ਮਾਰੂ ਦਖਣੀ (ਮਃ ੧) (੧੩) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੧੯
Raag Maaroo Dakhnee Guru Nanak Dev


ਅਨਹਦ ਰੁਣ ਝੁਣਕਾਰੁ ਸਦਾ ਧੁਨਿ ਨਿਰਭਉ ਕੈ ਘਰਿ ਵਾਇਦਾ ॥੯॥

Anehadh Run Jhunakaar Sadhaa Dhhun Nirabho Kai Ghar Vaaeidhaa ||9||

The sweet, melodious, unstruck sound current vibrates continuously in the home of the fearless Lord. ||9||

ਮਾਰੂ ਦਖਣੀ (ਮਃ ੧) (੧੩) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੩ ਪੰ. ੧੯
Raag Maaroo Dakhnee Guru Nanak Dev


ਅਨਹਦੁ ਵਾਜੈ ਭ੍ਰਮੁ ਭਉ ਭਾਜੈ

Anehadh Vaajai Bhram Bho Bhaajai ||

When the unstruck sound current resounds, doubt and fear run away.

ਮਾਰੂ ਦਖਣੀ (ਮਃ ੧) (੧੩) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੧
Raag Maaroo Dakhnee Guru Nanak Dev


ਸਗਲ ਬਿਆਪਿ ਰਹਿਆ ਪ੍ਰਭੁ ਛਾਜੈ

Sagal Biaap Rehiaa Prabh Shhaajai ||

God is all-pervading, giving shade to all.

ਮਾਰੂ ਦਖਣੀ (ਮਃ ੧) (੧੩) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੧
Raag Maaroo Dakhnee Guru Nanak Dev


ਸਭ ਤੇਰੀ ਤੂ ਗੁਰਮੁਖਿ ਜਾਤਾ ਦਰਿ ਸੋਹੈ ਗੁਣ ਗਾਇਦਾ ॥੧੦॥

Sabh Thaeree Thoo Guramukh Jaathaa Dhar Sohai Gun Gaaeidhaa ||10||

All belong to You; to the Gurmukhs, You are known. Singing Your Praises, they look beautiful in Your Court. ||10||

ਮਾਰੂ ਦਖਣੀ (ਮਃ ੧) (੧੩) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੧
Raag Maaroo Dakhnee Guru Nanak Dev


ਆਦਿ ਨਿਰੰਜਨੁ ਨਿਰਮਲੁ ਸੋਈ

Aadh Niranjan Niramal Soee ||

He is the Primal Lord, immaculate and pure.

ਮਾਰੂ ਦਖਣੀ (ਮਃ ੧) (੧੩) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੨
Raag Maaroo Dakhnee Guru Nanak Dev


ਅਵਰੁ ਜਾਣਾ ਦੂਜਾ ਕੋਈ

Avar N Jaanaa Dhoojaa Koee ||

I know of no other at all.

ਮਾਰੂ ਦਖਣੀ (ਮਃ ੧) (੧੩) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੨
Raag Maaroo Dakhnee Guru Nanak Dev


ਏਕੰਕਾਰੁ ਵਸੈ ਮਨਿ ਭਾਵੈ ਹਉਮੈ ਗਰਬੁ ਗਵਾਇਦਾ ॥੧੧॥

Eaekankaar Vasai Man Bhaavai Houmai Garab Gavaaeidhaa ||11||

The One Universal Creator Lord dwells within, and is pleasing to the mind of those who banishe egotism and pride. ||11||

ਮਾਰੂ ਦਖਣੀ (ਮਃ ੧) (੧੩) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੩
Raag Maaroo Dakhnee Guru Nanak Dev


ਅੰਮ੍ਰਿਤੁ ਪੀਆ ਸਤਿਗੁਰਿ ਦੀਆ

Anmrith Peeaa Sathigur Dheeaa ||

I drink in the Ambrosial Nectar, given by the True Guru.

ਮਾਰੂ ਦਖਣੀ (ਮਃ ੧) (੧੩) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੩
Raag Maaroo Dakhnee Guru Nanak Dev


ਅਵਰੁ ਜਾਣਾ ਦੂਆ ਤੀਆ

Avar N Jaanaa Dhooaa Theeaa ||

I do not know any other second or third.

ਮਾਰੂ ਦਖਣੀ (ਮਃ ੧) (੧੩) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੩
Raag Maaroo Dakhnee Guru Nanak Dev


ਏਕੋ ਏਕੁ ਸੁ ਅਪਰ ਪਰੰਪਰੁ ਪਰਖਿ ਖਜਾਨੈ ਪਾਇਦਾ ॥੧੨॥

Eaeko Eaek S Apar Paranpar Parakh Khajaanai Paaeidhaa ||12||

He is the One, Unique, Infinite and Endless Lord; He evaluates all beings and places some in His treasury. ||12||

ਮਾਰੂ ਦਖਣੀ (ਮਃ ੧) (੧੩) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੪
Raag Maaroo Dakhnee Guru Nanak Dev


ਗਿਆਨੁ ਧਿਆਨੁ ਸਚੁ ਗਹਿਰ ਗੰਭੀਰਾ

Giaan Dhhiaan Sach Gehir Ganbheeraa ||

Spiritual wisdom and meditation on the True Lord are deep and profound.

ਮਾਰੂ ਦਖਣੀ (ਮਃ ੧) (੧੩) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੪
Raag Maaroo Dakhnee Guru Nanak Dev


ਕੋਇ ਜਾਣੈ ਤੇਰਾ ਚੀਰਾ

Koe N Jaanai Thaeraa Cheeraa ||

No one knows Your expanse.

ਮਾਰੂ ਦਖਣੀ (ਮਃ ੧) (੧੩) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੫
Raag Maaroo Dakhnee Guru Nanak Dev


ਜੇਤੀ ਹੈ ਤੇਤੀ ਤੁਧੁ ਜਾਚੈ ਕਰਮਿ ਮਿਲੈ ਸੋ ਪਾਇਦਾ ॥੧੩॥

Jaethee Hai Thaethee Thudhh Jaachai Karam Milai So Paaeidhaa ||13||

All that are, beg from You; You are attained only by Your Grace. ||13||

ਮਾਰੂ ਦਖਣੀ (ਮਃ ੧) (੧੩) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੫
Raag Maaroo Dakhnee Guru Nanak Dev


ਕਰਮੁ ਧਰਮੁ ਸਚੁ ਹਾਥਿ ਤੁਮਾਰੈ

Karam Dhharam Sach Haathh Thumaarai ||

You hold karma and Dharma in Your hands, O True Lord.

ਮਾਰੂ ਦਖਣੀ (ਮਃ ੧) (੧੩) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੫
Raag Maaroo Dakhnee Guru Nanak Dev


ਵੇਪਰਵਾਹ ਅਖੁਟ ਭੰਡਾਰੈ

Vaeparavaah Akhutt Bhanddaarai ||

O Independent Lord, Your treasures are inexhaustible.

ਮਾਰੂ ਦਖਣੀ (ਮਃ ੧) (੧੩) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੬
Raag Maaroo Dakhnee Guru Nanak Dev


ਤੂ ਦਇਆਲੁ ਕਿਰਪਾਲੁ ਸਦਾ ਪ੍ਰਭੁ ਆਪੇ ਮੇਲਿ ਮਿਲਾਇਦਾ ॥੧੪॥

Thoo Dhaeiaal Kirapaal Sadhaa Prabh Aapae Mael Milaaeidhaa ||14||

You are forever kind and compassionate, God. You unite in Your Union. ||14||

ਮਾਰੂ ਦਖਣੀ (ਮਃ ੧) (੧੩) ੧੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੬
Raag Maaroo Dakhnee Guru Nanak Dev


ਆਪੇ ਦੇਖਿ ਦਿਖਾਵੈ ਆਪੇ

Aapae Dhaekh Dhikhaavai Aapae ||

You Yourself see, and cause Yourself to be seen.

ਮਾਰੂ ਦਖਣੀ (ਮਃ ੧) (੧੩) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੭
Raag Maaroo Dakhnee Guru Nanak Dev


ਆਪੇ ਥਾਪਿ ਉਥਾਪੇ ਆਪੇ

Aapae Thhaap Outhhaapae Aapae ||

You Yourself establish, and You Yourself disestablish.

ਮਾਰੂ ਦਖਣੀ (ਮਃ ੧) (੧੩) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੭
Raag Maaroo Dakhnee Guru Nanak Dev


ਆਪੇ ਜੋੜਿ ਵਿਛੋੜੇ ਕਰਤਾ ਆਪੇ ਮਾਰਿ ਜੀਵਾਇਦਾ ॥੧੫॥

Aapae Jorr Vishhorrae Karathaa Aapae Maar Jeevaaeidhaa ||15||

The Creator Himself unites and separates; He Himself kills and rejuvenates. ||15||

ਮਾਰੂ ਦਖਣੀ (ਮਃ ੧) (੧੩) ੧੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੭
Raag Maaroo Dakhnee Guru Nanak Dev


ਜੇਤੀ ਹੈ ਤੇਤੀ ਤੁਧੁ ਅੰਦਰਿ

Jaethee Hai Thaethee Thudhh Andhar ||

As much as there is, is contained within You.

ਮਾਰੂ ਦਖਣੀ (ਮਃ ੧) (੧੩) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੮
Raag Maaroo Dakhnee Guru Nanak Dev


ਦੇਖਹਿ ਆਪਿ ਬੈਸਿ ਬਿਜ ਮੰਦਰਿ

Dhaekhehi Aap Bais Bij Mandhar ||

You gaze upon Your creation, sitting within Your royal palace.

ਮਾਰੂ ਦਖਣੀ (ਮਃ ੧) (੧੩) ੧੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੮
Raag Maaroo Dakhnee Guru Nanak Dev


ਨਾਨਕੁ ਸਾਚੁ ਕਹੈ ਬੇਨੰਤੀ ਹਰਿ ਦਰਸਨਿ ਸੁਖੁ ਪਾਇਦਾ ॥੧੬॥੧॥੧੩॥

Naanak Saach Kehai Baenanthee Har Dharasan Sukh Paaeidhaa ||16||1||13||

Nanak offers this true prayer; gazing upon the Blessed Vision of the Lord's Darshan, I have found peace. ||16||1||13||

ਮਾਰੂ ਦਖਣੀ (ਮਃ ੧) (੧੩) ੧੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੮
Raag Maaroo Dakhnee Guru Nanak Dev