Bigasai Kamal Kiran Paragaasai Paragatt Kar Dhaekhaaeiaa ||15||
ਬਿਗਸੈ ਕਮਲੁ ਕਿਰਣਿ ਪਰਗਾਸੈ ਪਰਗਟੁ ਕਰਿ ਦੇਖਾਇਆ ॥੧੫॥

This shabad nadree bhagtaa laihu milaaey is by Guru Amar Das in Raag Maaroo on Ang 1068 of Sri Guru Granth Sahib.

ਮਾਰੂ ਮਹਲਾ

Maaroo Mehalaa 3 ||

Maaroo, Third Mehl:

ਮਾਰੂ ਸੋਲਹੇ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੬੮


ਨਦਰੀ ਭਗਤਾ ਲੈਹੁ ਮਿਲਾਏ

Nadharee Bhagathaa Laihu Milaaeae ||

By Your Grace, please unite with Your devotees.

ਮਾਰੂ ਸੋਲਹੇ (ਮਃ ੩) (੨੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੮ ਪੰ. ੩
Raag Maaroo Guru Amar Das


ਭਗਤ ਸਲਾਹਨਿ ਸਦਾ ਲਿਵ ਲਾਏ

Bhagath Salaahan Sadhaa Liv Laaeae ||

Your devotees ever praise You, lovingly focusing on You.

ਮਾਰੂ ਸੋਲਹੇ (ਮਃ ੩) (੨੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੮ ਪੰ. ੩
Raag Maaroo Guru Amar Das


ਤਉ ਸਰਣਾਈ ਉਬਰਹਿ ਕਰਤੇ ਆਪੇ ਮੇਲਿ ਮਿਲਾਇਆ ॥੧॥

Tho Saranaaee Oubarehi Karathae Aapae Mael Milaaeiaa ||1||

In Your Sanctuary, they are saved, O Creator Lord; You unite them in Union with Yourself. ||1||

ਮਾਰੂ ਸੋਲਹੇ (ਮਃ ੩) (੨੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੮ ਪੰ. ੪
Raag Maaroo Guru Amar Das


ਪੂਰੈ ਸਬਦਿ ਭਗਤਿ ਸੁਹਾਈ

Poorai Sabadh Bhagath Suhaaee ||

Sublime and exalted is devotion to the Perfect Word of the Shabad.

ਮਾਰੂ ਸੋਲਹੇ (ਮਃ ੩) (੨੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੮ ਪੰ. ੪
Raag Maaroo Guru Amar Das


ਅੰਤਰਿ ਸੁਖੁ ਤੇਰੈ ਮਨਿ ਭਾਈ

Anthar Sukh Thaerai Man Bhaaee ||

Peace prevails within; they are pleasing to Your Mind.

ਮਾਰੂ ਸੋਲਹੇ (ਮਃ ੩) (੨੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੮ ਪੰ. ੪
Raag Maaroo Guru Amar Das


ਮਨੁ ਤਨੁ ਸਚੀ ਭਗਤੀ ਰਾਤਾ ਸਚੇ ਸਿਉ ਚਿਤੁ ਲਾਇਆ ॥੨॥

Man Than Sachee Bhagathee Raathaa Sachae Sio Chith Laaeiaa ||2||

One whose mind and body are imbued with true devotion, focuses his consciousness on the True Lord. ||2||

ਮਾਰੂ ਸੋਲਹੇ (ਮਃ ੩) (੨੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੮ ਪੰ. ੫
Raag Maaroo Guru Amar Das


ਹਉਮੈ ਵਿਚਿ ਸਦ ਜਲੈ ਸਰੀਰਾ

Houmai Vich Sadh Jalai Sareeraa ||

In egotism, the body is forever burning.

ਮਾਰੂ ਸੋਲਹੇ (ਮਃ ੩) (੨੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੮ ਪੰ. ੫
Raag Maaroo Guru Amar Das


ਕਰਮੁ ਹੋਵੈ ਭੇਟੇ ਗੁਰੁ ਪੂਰਾ

Karam Hovai Bhaettae Gur Pooraa ||

When God grants His Grace, one meets the Perfect Guru.

ਮਾਰੂ ਸੋਲਹੇ (ਮਃ ੩) (੨੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੮ ਪੰ. ੬
Raag Maaroo Guru Amar Das


ਅੰਤਰਿ ਅਗਿਆਨੁ ਸਬਦਿ ਬੁਝਾਏ ਸਤਿਗੁਰ ਤੇ ਸੁਖੁ ਪਾਇਆ ॥੩॥

Anthar Agiaan Sabadh Bujhaaeae Sathigur Thae Sukh Paaeiaa ||3||

The Shabad dispels the spiritual ignorance within, and through the True Guru, one finds peace. ||3||

ਮਾਰੂ ਸੋਲਹੇ (ਮਃ ੩) (੨੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੮ ਪੰ. ੬
Raag Maaroo Guru Amar Das


ਮਨਮੁਖੁ ਅੰਧਾ ਅੰਧੁ ਕਮਾਏ

Manamukh Andhhaa Andhh Kamaaeae ||

The blind, self-willed manmukh acts blindly.

ਮਾਰੂ ਸੋਲਹੇ (ਮਃ ੩) (੨੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੮ ਪੰ. ੭
Raag Maaroo Guru Amar Das


ਬਹੁ ਸੰਕਟ ਜੋਨੀ ਭਰਮਾਏ

Bahu Sankatt Jonee Bharamaaeae ||

He is in terrible trouble, and wanders in reincarnation.

ਮਾਰੂ ਸੋਲਹੇ (ਮਃ ੩) (੨੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੮ ਪੰ. ੭
Raag Maaroo Guru Amar Das


ਜਮ ਕਾ ਜੇਵੜਾ ਕਦੇ ਕਾਟੈ ਅੰਤੇ ਬਹੁ ਦੁਖੁ ਪਾਇਆ ॥੪॥

Jam Kaa Jaevarraa Kadhae N Kaattai Anthae Bahu Dhukh Paaeiaa ||4||

He can never snap the noose of Death, and in the end, he suffers in horrible pain. ||4||

ਮਾਰੂ ਸੋਲਹੇ (ਮਃ ੩) (੨੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੮ ਪੰ. ੭
Raag Maaroo Guru Amar Das


ਆਵਣ ਜਾਣਾ ਸਬਦਿ ਨਿਵਾਰੇ

Aavan Jaanaa Sabadh Nivaarae ||

Through the Shabad, one's comings and goings in reincarnation are ended.

ਮਾਰੂ ਸੋਲਹੇ (ਮਃ ੩) (੨੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੮ ਪੰ. ੮
Raag Maaroo Guru Amar Das


ਸਚੁ ਨਾਮੁ ਰਖੈ ਉਰ ਧਾਰੇ

Sach Naam Rakhai Our Dhhaarae ||

He keeps the True Name enshrined within his heart.

ਮਾਰੂ ਸੋਲਹੇ (ਮਃ ੩) (੨੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੮ ਪੰ. ੮
Raag Maaroo Guru Amar Das


ਗੁਰ ਕੈ ਸਬਦਿ ਮਰੈ ਮਨੁ ਮਾਰੇ ਹਉਮੈ ਜਾਇ ਸਮਾਇਆ ॥੫॥

Gur Kai Sabadh Marai Man Maarae Houmai Jaae Samaaeiaa ||5||

He dies in the Word of the Guru's Shabad, and conquers his mind; stilling his egotism, he merges in the Lord. ||5||

ਮਾਰੂ ਸੋਲਹੇ (ਮਃ ੩) (੨੪) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੮ ਪੰ. ੮
Raag Maaroo Guru Amar Das


ਆਵਣ ਜਾਣੈ ਪਰਜ ਵਿਗੋਈ

Aavan Jaanai Paraj Vigoee ||

Coming and going, the people of the world are wasting away.

ਮਾਰੂ ਸੋਲਹੇ (ਮਃ ੩) (੨੪) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੮ ਪੰ. ੯
Raag Maaroo Guru Amar Das


ਬਿਨੁ ਸਤਿਗੁਰ ਥਿਰੁ ਕੋਇ ਹੋਈ

Bin Sathigur Thhir Koe N Hoee ||

Without the True Guru, no one finds permanence and stability.

ਮਾਰੂ ਸੋਲਹੇ (ਮਃ ੩) (੨੪) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੮ ਪੰ. ੯
Raag Maaroo Guru Amar Das


ਅੰਤਰਿ ਜੋਤਿ ਸਬਦਿ ਸੁਖੁ ਵਸਿਆ ਜੋਤੀ ਜੋਤਿ ਮਿਲਾਇਆ ॥੬॥

Anthar Joth Sabadh Sukh Vasiaa Jothee Joth Milaaeiaa ||6||

The Shabad shines its Light deep within the self, and one dwells in peace; one's light merges into the Light. ||6||

ਮਾਰੂ ਸੋਲਹੇ (ਮਃ ੩) (੨੪) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੮ ਪੰ. ੯
Raag Maaroo Guru Amar Das


ਪੰਚ ਦੂਤ ਚਿਤਵਹਿ ਵਿਕਾਰਾ

Panch Dhooth Chithavehi Vikaaraa ||

The five demons think of evil and corruption.

ਮਾਰੂ ਸੋਲਹੇ (ਮਃ ੩) (੨੪) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੮ ਪੰ. ੧੦
Raag Maaroo Guru Amar Das


ਮਾਇਆ ਮੋਹ ਕਾ ਏਹੁ ਪਸਾਰਾ

Maaeiaa Moh Kaa Eaehu Pasaaraa ||

The expanse is the manifestation of emotional attachment to Maya.

ਮਾਰੂ ਸੋਲਹੇ (ਮਃ ੩) (੨੪) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੮ ਪੰ. ੧੦
Raag Maaroo Guru Amar Das


ਸਤਿਗੁਰੁ ਸੇਵੇ ਤਾ ਮੁਕਤੁ ਹੋਵੈ ਪੰਚ ਦੂਤ ਵਸਿ ਆਇਆ ॥੭॥

Sathigur Saevae Thaa Mukath Hovai Panch Dhooth Vas Aaeiaa ||7||

Serving the True Guru, one is liberated, and the five demons are put under his control. ||7||

ਮਾਰੂ ਸੋਲਹੇ (ਮਃ ੩) (੨੪) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੮ ਪੰ. ੧੧
Raag Maaroo Guru Amar Das


ਬਾਝੁ ਗੁਰੂ ਹੈ ਮੋਹੁ ਗੁਬਾਰਾ

Baajh Guroo Hai Mohu Gubaaraa ||

Without the Guru, there is only the darkness of attachment.

ਮਾਰੂ ਸੋਲਹੇ (ਮਃ ੩) (੨੪) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੮ ਪੰ. ੧੧
Raag Maaroo Guru Amar Das


ਫਿਰਿ ਫਿਰਿ ਡੁਬੈ ਵਾਰੋ ਵਾਰਾ

Fir Fir Ddubai Vaaro Vaaraa ||

Over and over, time and time again, they are drowned.

ਮਾਰੂ ਸੋਲਹੇ (ਮਃ ੩) (੨੪) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੮ ਪੰ. ੧੧
Raag Maaroo Guru Amar Das


ਸਤਿਗੁਰ ਭੇਟੇ ਸਚੁ ਦ੍ਰਿੜਾਏ ਸਚੁ ਨਾਮੁ ਮਨਿ ਭਾਇਆ ॥੮॥

Sathigur Bhaettae Sach Dhrirraaeae Sach Naam Man Bhaaeiaa ||8||

Meeting the True Guru, Truth is implanted within, and the True Name becomes pleasing to the mind. ||8||

ਮਾਰੂ ਸੋਲਹੇ (ਮਃ ੩) (੨੪) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੮ ਪੰ. ੧੨
Raag Maaroo Guru Amar Das


ਸਾਚਾ ਦਰੁ ਸਾਚਾ ਦਰਵਾਰਾ

Saachaa Dhar Saachaa Dharavaaraa ||

True is His Door, and True is His Court, His Royal Darbaar.

ਮਾਰੂ ਸੋਲਹੇ (ਮਃ ੩) (੨੪) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੮ ਪੰ. ੧੨
Raag Maaroo Guru Amar Das


ਸਚੇ ਸੇਵਹਿ ਸਬਦਿ ਪਿਆਰਾ

Sachae Saevehi Sabadh Piaaraa ||

The true ones serve Him, through the Beloved Word of the Shabad.

ਮਾਰੂ ਸੋਲਹੇ (ਮਃ ੩) (੨੪) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੮ ਪੰ. ੧੩
Raag Maaroo Guru Amar Das


ਸਚੀ ਧੁਨਿ ਸਚੇ ਗੁਣ ਗਾਵਾ ਸਚੇ ਮਾਹਿ ਸਮਾਇਆ ॥੯॥

Sachee Dhhun Sachae Gun Gaavaa Sachae Maahi Samaaeiaa ||9||

Singing the Glorious Praises of the True Lord, in the true melody, I am immersed and absorbed in Truth. ||9||

ਮਾਰੂ ਸੋਲਹੇ (ਮਃ ੩) (੨੪) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੮ ਪੰ. ੧੩
Raag Maaroo Guru Amar Das


ਘਰੈ ਅੰਦਰਿ ਕੋ ਘਰੁ ਪਾਏ

Gharai Andhar Ko Ghar Paaeae ||

Deep within the home of the self, one finds the home of the Lord.

ਮਾਰੂ ਸੋਲਹੇ (ਮਃ ੩) (੨੪) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੮ ਪੰ. ੧੩
Raag Maaroo Guru Amar Das


ਗੁਰ ਕੈ ਸਬਦੇ ਸਹਜਿ ਸੁਭਾਏ

Gur Kai Sabadhae Sehaj Subhaaeae ||

Through the Word of the Guru's Shabad, one easily, intuitively finds it.

ਮਾਰੂ ਸੋਲਹੇ (ਮਃ ੩) (੨੪) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੮ ਪੰ. ੧੪
Raag Maaroo Guru Amar Das


ਓਥੈ ਸੋਗੁ ਵਿਜੋਗੁ ਵਿਆਪੈ ਸਹਜੇ ਸਹਜਿ ਸਮਾਇਆ ॥੧੦॥

Outhhai Sog Vijog N Viaapai Sehajae Sehaj Samaaeiaa ||10||

There, one is not afflicted with sorrow or separation; merge into the Celestial Lord with intuitive ease. ||10||

ਮਾਰੂ ਸੋਲਹੇ (ਮਃ ੩) (੨੪) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੮ ਪੰ. ੧੪
Raag Maaroo Guru Amar Das


ਦੂਜੈ ਭਾਇ ਦੁਸਟਾ ਕਾ ਵਾਸਾ

Dhoojai Bhaae Dhusattaa Kaa Vaasaa ||

The evil people live in the love of duality.

ਮਾਰੂ ਸੋਲਹੇ (ਮਃ ੩) (੨੪) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੮ ਪੰ. ੧੫
Raag Maaroo Guru Amar Das


ਭਉਦੇ ਫਿਰਹਿ ਬਹੁ ਮੋਹ ਪਿਆਸਾ

Bhoudhae Firehi Bahu Moh Piaasaa ||

They wander around, totally attached and thirsty.

ਮਾਰੂ ਸੋਲਹੇ (ਮਃ ੩) (੨੪) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੮ ਪੰ. ੧੫
Raag Maaroo Guru Amar Das


ਕੁਸੰਗਤਿ ਬਹਹਿ ਸਦਾ ਦੁਖੁ ਪਾਵਹਿ ਦੁਖੋ ਦੁਖੁ ਕਮਾਇਆ ॥੧੧॥

Kusangath Behehi Sadhaa Dhukh Paavehi Dhukho Dhukh Kamaaeiaa ||11||

They sit in evil gatherings, and suffer in pain forever; they earn pain, nothing but pain. ||11||

ਮਾਰੂ ਸੋਲਹੇ (ਮਃ ੩) (੨੪) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੮ ਪੰ. ੧੫
Raag Maaroo Guru Amar Das


ਸਤਿਗੁਰ ਬਾਝਹੁ ਸੰਗਤਿ ਹੋਈ

Sathigur Baajhahu Sangath N Hoee ||

Without the True Guru, there is no Sangat, no Congregation.

ਮਾਰੂ ਸੋਲਹੇ (ਮਃ ੩) (੨੪) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੮ ਪੰ. ੧੬
Raag Maaroo Guru Amar Das


ਬਿਨੁ ਸਬਦੇ ਪਾਰੁ ਪਾਏ ਕੋਈ

Bin Sabadhae Paar N Paaeae Koee ||

Without the Shabad, no one can cross over to the other side.

ਮਾਰੂ ਸੋਲਹੇ (ਮਃ ੩) (੨੪) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੮ ਪੰ. ੧੬
Raag Maaroo Guru Amar Das


ਸਹਜੇ ਗੁਣ ਰਵਹਿ ਦਿਨੁ ਰਾਤੀ ਜੋਤੀ ਜੋਤਿ ਮਿਲਾਇਆ ॥੧੨॥

Sehajae Gun Ravehi Dhin Raathee Jothee Joth Milaaeiaa ||12||

One who intuitively chants God's Glorious Praises day and night - his light merges into the Light. ||12||

ਮਾਰੂ ਸੋਲਹੇ (ਮਃ ੩) (੨੪) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੮ ਪੰ. ੧੬
Raag Maaroo Guru Amar Das


ਕਾਇਆ ਬਿਰਖੁ ਪੰਖੀ ਵਿਚਿ ਵਾਸਾ

Kaaeiaa Birakh Pankhee Vich Vaasaa ||

The body is the tree; the bird of the soul dwells within it.

ਮਾਰੂ ਸੋਲਹੇ (ਮਃ ੩) (੨੪) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੮ ਪੰ. ੧੭
Raag Maaroo Guru Amar Das


ਅੰਮ੍ਰਿਤੁ ਚੁਗਹਿ ਗੁਰ ਸਬਦਿ ਨਿਵਾਸਾ

Anmrith Chugehi Gur Sabadh Nivaasaa ||

It drinks in the Ambrosial Nectar, resting in the Word of the Guru's Shabad.

ਮਾਰੂ ਸੋਲਹੇ (ਮਃ ੩) (੨੪) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੮ ਪੰ. ੧੭
Raag Maaroo Guru Amar Das


ਉਡਹਿ ਮੂਲੇ ਆਵਹਿ ਜਾਹੀ ਨਿਜ ਘਰਿ ਵਾਸਾ ਪਾਇਆ ॥੧੩॥

Ouddehi N Moolae N Aavehi N Jaahee Nij Ghar Vaasaa Paaeiaa ||13||

It never flies away, and it does not come or go; it dwells within the home of its own self. ||13||

ਮਾਰੂ ਸੋਲਹੇ (ਮਃ ੩) (੨੪) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੮ ਪੰ. ੧੮
Raag Maaroo Guru Amar Das


ਕਾਇਆ ਸੋਧਹਿ ਸਬਦੁ ਵੀਚਾਰਹਿ

Kaaeiaa Sodhhehi Sabadh Veechaarehi ||

Purify the body, and contemplate the Shabad.

ਮਾਰੂ ਸੋਲਹੇ (ਮਃ ੩) (੨੪) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੮ ਪੰ. ੧੮
Raag Maaroo Guru Amar Das


ਮੋਹ ਠਗਉਰੀ ਭਰਮੁ ਨਿਵਾਰਹਿ

Moh Thagouree Bharam Nivaarehi ||

Remove the poisonous drug of emotional attachment, and eradicate doubt.

ਮਾਰੂ ਸੋਲਹੇ (ਮਃ ੩) (੨੪) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੮ ਪੰ. ੧੯
Raag Maaroo Guru Amar Das


ਆਪੇ ਕ੍ਰਿਪਾ ਕਰੇ ਸੁਖਦਾਤਾ ਆਪੇ ਮੇਲਿ ਮਿਲਾਇਆ ॥੧੪॥

Aapae Kirapaa Karae Sukhadhaathaa Aapae Mael Milaaeiaa ||14||

The Giver of peace Himself bestows His Mercy, and unites us in Union with Himself. ||14||

ਮਾਰੂ ਸੋਲਹੇ (ਮਃ ੩) (੨੪) ੧੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੮ ਪੰ. ੧੯
Raag Maaroo Guru Amar Das


ਸਦ ਹੀ ਨੇੜੈ ਦੂਰਿ ਜਾਣਹੁ

Sadh Hee Naerrai Dhoor N Jaanahu ||

He is always near at hand; He is never far away.

ਮਾਰੂ ਸੋਲਹੇ (ਮਃ ੩) (੨੪) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੯ ਪੰ. ੧
Raag Maaroo Guru Amar Das


ਗੁਰ ਕੈ ਸਬਦਿ ਨਜੀਕਿ ਪਛਾਣਹੁ

Gur Kai Sabadh Najeek Pashhaanahu ||

Through the Word of the Guru's Shabad, realize that He is very near.

ਮਾਰੂ ਸੋਲਹੇ (ਮਃ ੩) (੨੪) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੯ ਪੰ. ੧
Raag Maaroo Guru Amar Das


ਬਿਗਸੈ ਕਮਲੁ ਕਿਰਣਿ ਪਰਗਾਸੈ ਪਰਗਟੁ ਕਰਿ ਦੇਖਾਇਆ ॥੧੫॥

Bigasai Kamal Kiran Paragaasai Paragatt Kar Dhaekhaaeiaa ||15||

Your heart-lotus shall blossom forth, and the ray of God's Divine Light shall illuminate your heart; He shall be revealed to You. ||15||

ਮਾਰੂ ਸੋਲਹੇ (ਮਃ ੩) (੨੪) ੧੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੯ ਪੰ. ੧
Raag Maaroo Guru Amar Das


ਆਪੇ ਕਰਤਾ ਸਚਾ ਸੋਈ

Aapae Karathaa Sachaa Soee ||

The True Lord is Himself the Creator.

ਮਾਰੂ ਸੋਲਹੇ (ਮਃ ੩) (੨੪) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੯ ਪੰ. ੨
Raag Maaroo Guru Amar Das


ਆਪੇ ਮਾਰਿ ਜੀਵਾਲੇ ਅਵਰੁ ਕੋਈ

Aapae Maar Jeevaalae Avar N Koee ||

He Himself kills, and gives life; there is no other at all.

ਮਾਰੂ ਸੋਲਹੇ (ਮਃ ੩) (੨੪) ੧੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੯ ਪੰ. ੨
Raag Maaroo Guru Amar Das


ਨਾਨਕ ਨਾਮੁ ਮਿਲੈ ਵਡਿਆਈ ਆਪੁ ਗਵਾਇ ਸੁਖੁ ਪਾਇਆ ॥੧੬॥੨॥੨੪॥

Naanak Naam Milai Vaddiaaee Aap Gavaae Sukh Paaeiaa ||16||2||24||

O Nanak, through the Naam, the Name of the Lord, glorious greatness is obtained. Eradicating self-conceit, peace is found. ||16||2||24||

ਮਾਰੂ ਸੋਲਹੇ (ਮਃ ੩) (੨੪) ੧੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੯ ਪੰ. ੩
Raag Maaroo Guru Amar Das