Hohu Dhaeiaal Kirapaa Kar Har Jeeo Sathigur Kee Saevaa Laaee Hae ||14||
ਹੋਹੁ ਦਇਆਲੁ ਕ੍ਰਿਪਾ ਕਰਿ ਹਰਿ ਜੀਉ ਸਤਿਗੁਰ ਕੀ ਸੇਵਾ ਲਾਈ ਹੇ ॥੧੪॥

This shabad sachaa aapi savaarnahaaraa is by Guru Ram Das in Raag Maaroo on Ang 1069 of Sri Guru Granth Sahib.

ਮਾਰੂ ਸੋਲਹੇ ਮਹਲਾ

Maaroo Solehae Mehalaa 4

Maaroo, Solahas, Fourth Mehl:

ਮਾਰੂ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੦੬੯


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਮਾਰੂ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੦੬੯


ਸਚਾ ਆਪਿ ਸਵਾਰਣਹਾਰਾ

Sachaa Aap Savaaranehaaraa ||

The Lord Lord Himself is the One who exalts and embellishes.

ਮਾਰੂ (ਮਃ ੪) ਸੋਲਹੇ (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੯ ਪੰ. ੫
Raag Maaroo Guru Ram Das


ਅਵਰ ਸੂਝਸਿ ਬੀਜੀ ਕਾਰਾ

Avar N Soojhas Beejee Kaaraa ||

Do not consider any other work.

ਮਾਰੂ (ਮਃ ੪) ਸੋਲਹੇ (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੯ ਪੰ. ੫
Raag Maaroo Guru Ram Das


ਗੁਰਮੁਖਿ ਸਚੁ ਵਸੈ ਘਟ ਅੰਤਰਿ ਸਹਜੇ ਸਚਿ ਸਮਾਈ ਹੇ ॥੧॥

Guramukh Sach Vasai Ghatt Anthar Sehajae Sach Samaaee Hae ||1||

The True Lord abides deep within the heart of the Gurmukh, who intuitively merges in the True Lord. ||1||

ਮਾਰੂ (ਮਃ ੪) ਸੋਲਹੇ (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੯ ਪੰ. ੫
Raag Maaroo Guru Ram Das


ਸਭਨਾ ਸਚੁ ਵਸੈ ਮਨ ਮਾਹੀ

Sabhanaa Sach Vasai Man Maahee ||

The True Lord dwells within the minds of all.

ਮਾਰੂ (ਮਃ ੪) ਸੋਲਹੇ (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੯ ਪੰ. ੬
Raag Maaroo Guru Ram Das


ਗੁਰ ਪਰਸਾਦੀ ਸਹਜਿ ਸਮਾਹੀ

Gur Parasaadhee Sehaj Samaahee ||

By Guru's Grace, they are intuitively absorbed in Him.

ਮਾਰੂ (ਮਃ ੪) ਸੋਲਹੇ (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੯ ਪੰ. ੬
Raag Maaroo Guru Ram Das


ਗੁਰੁ ਗੁਰੁ ਕਰਤ ਸਦਾ ਸੁਖੁ ਪਾਇਆ ਗੁਰ ਚਰਣੀ ਚਿਤੁ ਲਾਈ ਹੇ ॥੨॥

Gur Gur Karath Sadhaa Sukh Paaeiaa Gur Charanee Chith Laaee Hae ||2||

Calling out, "Guru, Guru", I have found eternal peace; my consciousness is focused on the Guru's feet. ||2||

ਮਾਰੂ (ਮਃ ੪) ਸੋਲਹੇ (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੯ ਪੰ. ੬
Raag Maaroo Guru Ram Das


ਸਤਿਗੁਰੁ ਹੈ ਗਿਆਨੁ ਸਤਿਗੁਰੁ ਹੈ ਪੂਜਾ

Sathigur Hai Giaan Sathigur Hai Poojaa ||

The True Guru is spiritual wisdom; the True Guru is worship and adoration.

ਮਾਰੂ (ਮਃ ੪) ਸੋਲਹੇ (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੯ ਪੰ. ੭
Raag Maaroo Guru Ram Das


ਸਤਿਗੁਰੁ ਸੇਵੀ ਅਵਰੁ ਦੂਜਾ

Sathigur Saevee Avar N Dhoojaa ||

I serve the True Guru, and no other.

ਮਾਰੂ (ਮਃ ੪) ਸੋਲਹੇ (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੯ ਪੰ. ੭
Raag Maaroo Guru Ram Das


ਸਤਿਗੁਰ ਤੇ ਨਾਮੁ ਰਤਨ ਧਨੁ ਪਾਇਆ ਸਤਿਗੁਰ ਕੀ ਸੇਵਾ ਭਾਈ ਹੇ ॥੩॥

Sathigur Thae Naam Rathan Dhhan Paaeiaa Sathigur Kee Saevaa Bhaaee Hae ||3||

From the True Guru, I have obtained the wealth, the jewel of the Naam. Service to the True Guru is pleasing to me. ||3||

ਮਾਰੂ (ਮਃ ੪) ਸੋਲਹੇ (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੯ ਪੰ. ੮
Raag Maaroo Guru Ram Das


ਬਿਨੁ ਸਤਿਗੁਰ ਜੋ ਦੂਜੈ ਲਾਗੇ

Bin Sathigur Jo Dhoojai Laagae ||

Without the True Guru, those who are attached to duality

ਮਾਰੂ (ਮਃ ੪) ਸੋਲਹੇ (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੯ ਪੰ. ੮
Raag Maaroo Guru Ram Das


ਆਵਹਿ ਜਾਹਿ ਭ੍ਰਮਿ ਮਰਹਿ ਅਭਾਗੇ

Aavehi Jaahi Bhram Marehi Abhaagae ||

Come and go, and wander in reincarnation; these unfortunate ones die.

ਮਾਰੂ (ਮਃ ੪) ਸੋਲਹੇ (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੯ ਪੰ. ੯
Raag Maaroo Guru Ram Das


ਨਾਨਕ ਤਿਨ ਕੀ ਫਿਰਿ ਗਤਿ ਹੋਵੈ ਜਿ ਗੁਰਮੁਖਿ ਰਹਹਿ ਸਰਣਾਈ ਹੇ ॥੪॥

Naanak Thin Kee Fir Gath Hovai J Guramukh Rehehi Saranaaee Hae ||4||

O Nanak, even after they are emancipated, those who become Gurmukh remain in the Guru's Sanctuary. ||4||

ਮਾਰੂ (ਮਃ ੪) ਸੋਲਹੇ (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੯ ਪੰ. ੯
Raag Maaroo Guru Ram Das


ਗੁਰਮੁਖਿ ਪ੍ਰੀਤਿ ਸਦਾ ਹੈ ਸਾਚੀ

Guramukh Preeth Sadhaa Hai Saachee ||

The love of the Gurmukh is forever true.

ਮਾਰੂ (ਮਃ ੪) ਸੋਲਹੇ (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੯ ਪੰ. ੧੦
Raag Maaroo Guru Ram Das


ਸਤਿਗੁਰ ਤੇ ਮਾਗਉ ਨਾਮੁ ਅਜਾਚੀ

Sathigur Thae Maago Naam Ajaachee ||

I beg for the invaluable Naam, the Name of the Lord, from the Guru.

ਮਾਰੂ (ਮਃ ੪) ਸੋਲਹੇ (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੯ ਪੰ. ੧੦
Raag Maaroo Guru Ram Das


ਹੋਹੁ ਦਇਆਲੁ ਕ੍ਰਿਪਾ ਕਰਿ ਹਰਿ ਜੀਉ ਰਖਿ ਲੇਵਹੁ ਗੁਰ ਸਰਣਾਈ ਹੇ ॥੫॥

Hohu Dhaeiaal Kirapaa Kar Har Jeeo Rakh Laevahu Gur Saranaaee Hae ||5||

O Dear Lord, please be kind, and grant Your Grace; please keep me in the Guru's Sanctuary. ||5||

ਮਾਰੂ (ਮਃ ੪) ਸੋਲਹੇ (੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੯ ਪੰ. ੧੦
Raag Maaroo Guru Ram Das


ਅੰਮ੍ਰਿਤ ਰਸੁ ਸਤਿਗੁਰੂ ਚੁਆਇਆ

Anmrith Ras Sathiguroo Chuaaeiaa ||

The True Guru trickles the Ambrosial Nectar into my mouth.

ਮਾਰੂ (ਮਃ ੪) ਸੋਲਹੇ (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੯ ਪੰ. ੧੧
Raag Maaroo Guru Ram Das


ਦਸਵੈ ਦੁਆਰਿ ਪ੍ਰਗਟੁ ਹੋਇ ਆਇਆ

Dhasavai Dhuaar Pragatt Hoe Aaeiaa ||

My Tenth Gate has been opened and revealed.

ਮਾਰੂ (ਮਃ ੪) ਸੋਲਹੇ (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੯ ਪੰ. ੧੧
Raag Maaroo Guru Ram Das


ਤਹ ਅਨਹਦ ਸਬਦ ਵਜਹਿ ਧੁਨਿ ਬਾਣੀ ਸਹਜੇ ਸਹਜਿ ਸਮਾਈ ਹੇ ॥੬॥

Theh Anehadh Sabadh Vajehi Dhhun Baanee Sehajae Sehaj Samaaee Hae ||6||

The unstruck sound current of the Shabad vibrates and resounds there, with the melody of the Guru's Bani; one is easily, intuitively absorbed in the Lord. ||6||

ਮਾਰੂ (ਮਃ ੪) ਸੋਲਹੇ (੧) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੯ ਪੰ. ੧੨
Raag Maaroo Guru Ram Das


ਜਿਨ ਕਉ ਕਰਤੈ ਧੁਰਿ ਲਿਖਿ ਪਾਈ

Jin Ko Karathai Dhhur Likh Paaee ||

Those who are so pre-ordained by the Creator,

ਮਾਰੂ (ਮਃ ੪) ਸੋਲਹੇ (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੯ ਪੰ. ੧੨
Raag Maaroo Guru Ram Das


ਅਨਦਿਨੁ ਗੁਰੁ ਗੁਰੁ ਕਰਤ ਵਿਹਾਈ

Anadhin Gur Gur Karath Vihaaee ||

Pass their nights and days calling on the Guru.

ਮਾਰੂ (ਮਃ ੪) ਸੋਲਹੇ (੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੯ ਪੰ. ੧੩
Raag Maaroo Guru Ram Das


ਬਿਨੁ ਸਤਿਗੁਰ ਕੋ ਸੀਝੈ ਨਾਹੀ ਗੁਰ ਚਰਣੀ ਚਿਤੁ ਲਾਈ ਹੇ ॥੭॥

Bin Sathigur Ko Seejhai Naahee Gur Charanee Chith Laaee Hae ||7||

Without the True Guru, no one understands; focus your consciousness on the Guru's Feet. ||7||

ਮਾਰੂ (ਮਃ ੪) ਸੋਲਹੇ (੧) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੯ ਪੰ. ੧੩
Raag Maaroo Guru Ram Das


ਜਿਸੁ ਭਾਵੈ ਤਿਸੁ ਆਪੇ ਦੇਇ

Jis Bhaavai This Aapae Dhaee ||

The Lord Himself blesses those with whom He is pleased.

ਮਾਰੂ (ਮਃ ੪) ਸੋਲਹੇ (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੯ ਪੰ. ੧੪
Raag Maaroo Guru Ram Das


ਗੁਰਮੁਖਿ ਨਾਮੁ ਪਦਾਰਥੁ ਲੇਇ

Guramukh Naam Padhaarathh Laee ||

The Gurmukh receives the wealth of the Naam.

ਮਾਰੂ (ਮਃ ੪) ਸੋਲਹੇ (੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੯ ਪੰ. ੧੪
Raag Maaroo Guru Ram Das


ਆਪੇ ਕ੍ਰਿਪਾ ਕਰੇ ਨਾਮੁ ਦੇਵੈ ਨਾਨਕ ਨਾਮਿ ਸਮਾਈ ਹੇ ॥੮॥

Aapae Kirapaa Karae Naam Dhaevai Naanak Naam Samaaee Hae ||8||

When the Lord grants His Grace, He bestows the Naam; Nanak is immersed and absorbed in the Naam. ||8||

ਮਾਰੂ (ਮਃ ੪) ਸੋਲਹੇ (੧) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੯ ਪੰ. ੧੪
Raag Maaroo Guru Ram Das


ਗਿਆਨ ਰਤਨੁ ਮਨਿ ਪਰਗਟੁ ਭਇਆ

Giaan Rathan Man Paragatt Bhaeiaa ||

The jewel of spiritual wisdom is revealed within the mind.

ਮਾਰੂ (ਮਃ ੪) ਸੋਲਹੇ (੧) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੯ ਪੰ. ੧੫
Raag Maaroo Guru Ram Das


ਨਾਮੁ ਪਦਾਰਥੁ ਸਹਜੇ ਲਇਆ

Naam Padhaarathh Sehajae Laeiaa ||

The wealth of the Naam is easily, intuitively received.

ਮਾਰੂ (ਮਃ ੪) ਸੋਲਹੇ (੧) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੯ ਪੰ. ੧੫
Raag Maaroo Guru Ram Das


ਏਹ ਵਡਿਆਈ ਗੁਰ ਤੇ ਪਾਈ ਸਤਿਗੁਰ ਕਉ ਸਦ ਬਲਿ ਜਾਈ ਹੇ ॥੯॥

Eaeh Vaddiaaee Gur Thae Paaee Sathigur Ko Sadh Bal Jaaee Hae ||9||

This glorious greatness is obtained from the Guru; I am forever a sacrifice to the True Guru. ||9||

ਮਾਰੂ (ਮਃ ੪) ਸੋਲਹੇ (੧) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੯ ਪੰ. ੧੬
Raag Maaroo Guru Ram Das


ਪ੍ਰਗਟਿਆ ਸੂਰੁ ਨਿਸਿ ਮਿਟਿਆ ਅੰਧਿਆਰਾ

Pragattiaa Soor Nis Mittiaa Andhhiaaraa ||

With the rising of the sun, the darkness of the night is dispelled.

ਮਾਰੂ (ਮਃ ੪) ਸੋਲਹੇ (੧) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੯ ਪੰ. ੧੬
Raag Maaroo Guru Ram Das


ਅਗਿਆਨੁ ਮਿਟਿਆ ਗੁਰ ਰਤਨਿ ਅਪਾਰਾ

Agiaan Mittiaa Gur Rathan Apaaraa ||

Spiritual ignorance is eradicated, by the priceless jewel of the Guru.

ਮਾਰੂ (ਮਃ ੪) ਸੋਲਹੇ (੧) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੯ ਪੰ. ੧੭
Raag Maaroo Guru Ram Das


ਸਤਿਗੁਰ ਗਿਆਨੁ ਰਤਨੁ ਅਤਿ ਭਾਰੀ ਕਰਮਿ ਮਿਲੈ ਸੁਖੁ ਪਾਈ ਹੇ ॥੧੦॥

Sathigur Giaan Rathan Ath Bhaaree Karam Milai Sukh Paaee Hae ||10||

The True Guru is the fantastically valuable jewel of spiritual wisdom; blessed by God's Mercy, peace is found. ||10||

ਮਾਰੂ (ਮਃ ੪) ਸੋਲਹੇ (੧) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੯ ਪੰ. ੧੭
Raag Maaroo Guru Ram Das


ਗੁਰਮੁਖਿ ਨਾਮੁ ਪ੍ਰਗਟੀ ਹੈ ਸੋਇ

Guramukh Naam Pragattee Hai Soe ||

The Gurmukh obtains the Naam, and his good reputation increases.

ਮਾਰੂ (ਮਃ ੪) ਸੋਲਹੇ (੧) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੯ ਪੰ. ੧੮
Raag Maaroo Guru Ram Das


ਚਹੁ ਜੁਗਿ ਨਿਰਮਲੁ ਹਛਾ ਲੋਇ

Chahu Jug Niramal Hashhaa Loe ||

In all four ages he is considered to be pure and good.

ਮਾਰੂ (ਮਃ ੪) ਸੋਲਹੇ (੧) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੯ ਪੰ. ੧੮
Raag Maaroo Guru Ram Das


ਨਾਮੇ ਨਾਮਿ ਰਤੇ ਸੁਖੁ ਪਾਇਆ ਨਾਮਿ ਰਹਿਆ ਲਿਵ ਲਾਈ ਹੇ ॥੧੧॥

Naamae Naam Rathae Sukh Paaeiaa Naam Rehiaa Liv Laaee Hae ||11||

Imbued with the Naam, the Name of the Lord, he finds peace. He remains lovingly focused on the Naam. ||11||

ਮਾਰੂ (ਮਃ ੪) ਸੋਲਹੇ (੧) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੯ ਪੰ. ੧੮
Raag Maaroo Guru Ram Das


ਗੁਰਮੁਖਿ ਨਾਮੁ ਪਰਾਪਤਿ ਹੋਵੈ

Guramukh Naam Paraapath Hovai ||

The Gurmukh receives the Naam.

ਮਾਰੂ (ਮਃ ੪) ਸੋਲਹੇ (੧) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੯ ਪੰ. ੧੯
Raag Maaroo Guru Ram Das


ਸਹਜੇ ਜਾਗੈ ਸਹਜੇ ਸੋਵੈ

Sehajae Jaagai Sehajae Sovai ||

In intuitive peace he wakes, and in intuitive peace he sleeps.

ਮਾਰੂ (ਮਃ ੪) ਸੋਲਹੇ (੧) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੯ ਪੰ. ੧੯
Raag Maaroo Guru Ram Das


ਗੁਰਮੁਖਿ ਨਾਮਿ ਸਮਾਇ ਸਮਾਵੈ ਨਾਨਕ ਨਾਮੁ ਧਿਆਈ ਹੇ ॥੧੨॥

Guramukh Naam Samaae Samaavai Naanak Naam Dhhiaaee Hae ||12||

The Gurmukh is immersed and absorbed in the Naam; Nanak meditates on the Naam. ||12||

ਮਾਰੂ (ਮਃ ੪) ਸੋਲਹੇ (੧) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੦ ਪੰ. ੧
Raag Maaroo Guru Ram Das


ਭਗਤਾ ਮੁਖਿ ਅੰਮ੍ਰਿਤ ਹੈ ਬਾਣੀ

Bhagathaa Mukh Anmrith Hai Baanee ||

The Ambrosial Nectar of the Guru's Bani is in the mouth of the devotees.

ਮਾਰੂ (ਮਃ ੪) ਸੋਲਹੇ (੧) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੦ ਪੰ. ੧
Raag Maaroo Guru Ram Das


ਗੁਰਮੁਖਿ ਹਰਿ ਨਾਮੁ ਆਖਿ ਵਖਾਣੀ

Guramukh Har Naam Aakh Vakhaanee ||

The Gurmukhs chant and repeat the Lord's Name.

ਮਾਰੂ (ਮਃ ੪) ਸੋਲਹੇ (੧) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੦ ਪੰ. ੨
Raag Maaroo Guru Ram Das


ਹਰਿ ਹਰਿ ਕਰਤ ਸਦਾ ਮਨੁ ਬਿਗਸੈ ਹਰਿ ਚਰਣੀ ਮਨੁ ਲਾਈ ਹੇ ॥੧੩॥

Har Har Karath Sadhaa Man Bigasai Har Charanee Man Laaee Hae ||13||

Chanting the Name of the Lord, Har, Har, their minds forever blossom forth; they focus their minds on the Lord's Feet. ||13||

ਮਾਰੂ (ਮਃ ੪) ਸੋਲਹੇ (੧) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੦ ਪੰ. ੨
Raag Maaroo Guru Ram Das


ਹਮ ਮੂਰਖ ਅਗਿਆਨ ਗਿਆਨੁ ਕਿਛੁ ਨਾਹੀ

Ham Moorakh Agiaan Giaan Kishh Naahee ||

I am foolish and ignorant; I have no wisdom at all.

ਮਾਰੂ (ਮਃ ੪) ਸੋਲਹੇ (੧) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੦ ਪੰ. ੩
Raag Maaroo Guru Ram Das


ਸਤਿਗੁਰ ਤੇ ਸਮਝ ਪੜੀ ਮਨ ਮਾਹੀ

Sathigur Thae Samajh Parree Man Maahee ||

From the True Guru, I have obtained understanding in my mind.

ਮਾਰੂ (ਮਃ ੪) ਸੋਲਹੇ (੧) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੦ ਪੰ. ੩
Raag Maaroo Guru Ram Das


ਹੋਹੁ ਦਇਆਲੁ ਕ੍ਰਿਪਾ ਕਰਿ ਹਰਿ ਜੀਉ ਸਤਿਗੁਰ ਕੀ ਸੇਵਾ ਲਾਈ ਹੇ ॥੧੪॥

Hohu Dhaeiaal Kirapaa Kar Har Jeeo Sathigur Kee Saevaa Laaee Hae ||14||

O Dear Lord, please be kind to me, and grant Your Grace; let me be committed to serving the True Guru. ||14||

ਮਾਰੂ (ਮਃ ੪) ਸੋਲਹੇ (੧) ੧੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੦ ਪੰ. ੩
Raag Maaroo Guru Ram Das


ਜਿਨਿ ਸਤਿਗੁਰੁ ਜਾਤਾ ਤਿਨਿ ਏਕੁ ਪਛਾਤਾ

Jin Sathigur Jaathaa Thin Eaek Pashhaathaa ||

Those who know the True Guru realize the One Lord.

ਮਾਰੂ (ਮਃ ੪) ਸੋਲਹੇ (੧) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੦ ਪੰ. ੪
Raag Maaroo Guru Ram Das


ਸਰਬੇ ਰਵਿ ਰਹਿਆ ਸੁਖਦਾਤਾ

Sarabae Rav Rehiaa Sukhadhaathaa ||

The Giver of peace is all-pervading, permeating everywhere.

ਮਾਰੂ (ਮਃ ੪) ਸੋਲਹੇ (੧) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੦ ਪੰ. ੪
Raag Maaroo Guru Ram Das


ਆਤਮੁ ਚੀਨਿ ਪਰਮ ਪਦੁ ਪਾਇਆ ਸੇਵਾ ਸੁਰਤਿ ਸਮਾਈ ਹੇ ॥੧੫॥

Aatham Cheen Param Padh Paaeiaa Saevaa Surath Samaaee Hae ||15||

Understanding my own soul, I have obtained the Supreme Status; my awareness is immersed in selfless service. ||15||

ਮਾਰੂ (ਮਃ ੪) ਸੋਲਹੇ (੧) ੧੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੦ ਪੰ. ੫
Raag Maaroo Guru Ram Das


ਜਿਨ ਕਉ ਆਦਿ ਮਿਲੀ ਵਡਿਆਈ

Jin Ko Aadh Milee Vaddiaaee ||

Those who are blessed with glorious greatness by the Primal Lord God

ਮਾਰੂ (ਮਃ ੪) ਸੋਲਹੇ (੧) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੦ ਪੰ. ੫
Raag Maaroo Guru Ram Das


ਸਤਿਗੁਰੁ ਮਨਿ ਵਸਿਆ ਲਿਵ ਲਾਈ

Sathigur Man Vasiaa Liv Laaee ||

Are lovingly focused on the True Guru, who dwells within their minds.

ਮਾਰੂ (ਮਃ ੪) ਸੋਲਹੇ (੧) ੧੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੦ ਪੰ. ੬
Raag Maaroo Guru Ram Das


ਆਪਿ ਮਿਲਿਆ ਜਗਜੀਵਨੁ ਦਾਤਾ ਨਾਨਕ ਅੰਕਿ ਸਮਾਈ ਹੇ ॥੧੬॥੧॥

Aap Miliaa Jagajeevan Dhaathaa Naanak Ank Samaaee Hae ||16||1||

The Giver of life to the world Himself meets them; O Nanak, they are absorbed in His Being. ||16||1||

ਮਾਰੂ (ਮਃ ੪) ਸੋਲਹੇ (੧) ੧੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੦ ਪੰ. ੬
Raag Maaroo Guru Ram Das