Anmrith Naam Thumaaraa Suaamee ||
ਅੰਮ੍ਰਿਤ ਨਾਮੁ ਤੁਮਾਰਾ ਸੁਆਮੀ ॥

This shabad karai anndu anndee meyraa is by Guru Arjan Dev in Raag Maaroo on Ang 1073 of Sri Guru Granth Sahib.

ਮਾਰੂ ਸੋਲਹੇ ਮਹਲਾ

Maaroo Solehae Mehalaa 5

Maaroo, Solahas, Fifth Mehl:

ਮਾਰੂ ਸੋਲਹੇ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੭੩


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਮਾਰੂ ਸੋਲਹੇ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੭੩


ਕਰੈ ਅਨੰਦੁ ਅਨੰਦੀ ਮੇਰਾ

Karai Anandh Anandhee Maeraa ||

My Blissful Lord is forever in bliss.

ਮਾਰੂ ਸੋਲਹੇ (ਮਃ ੫) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੩ ਪੰ. ੧੬
Raag Maaroo Guru Arjan Dev


ਘਟਿ ਘਟਿ ਪੂਰਨੁ ਸਿਰ ਸਿਰਹਿ ਨਿਬੇਰਾ

Ghatt Ghatt Pooran Sir Sirehi Nibaeraa ||

He fills each and every heart, and judges each and everyone.

ਮਾਰੂ ਸੋਲਹੇ (ਮਃ ੫) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੩ ਪੰ. ੧੬
Raag Maaroo Guru Arjan Dev


ਸਿਰਿ ਸਾਹਾ ਕੈ ਸਚਾ ਸਾਹਿਬੁ ਅਵਰੁ ਨਾਹੀ ਕੋ ਦੂਜਾ ਹੇ ॥੧॥

Sir Saahaa Kai Sachaa Saahib Avar Naahee Ko Dhoojaa Hae ||1||

The True Lord and Master is above the heads of all kings; there is none other than Him. ||1||

ਮਾਰੂ ਸੋਲਹੇ (ਮਃ ੫) (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੩ ਪੰ. ੧੬
Raag Maaroo Guru Arjan Dev


ਹਰਖਵੰਤ ਆਨੰਤ ਦਇਆਲਾ

Harakhavanth Aananth Dhaeiaalaa ||

He is joyful, blissful and merciful.

ਮਾਰੂ ਸੋਲਹੇ (ਮਃ ੫) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੩ ਪੰ. ੧੭
Raag Maaroo Guru Arjan Dev


ਪ੍ਰਗਟਿ ਰਹਿਓ ਪ੍ਰਭੁ ਸਰਬ ਉਜਾਲਾ

Pragatt Rehiou Prabh Sarab Oujaalaa ||

God's Light is manifest everywhere.

ਮਾਰੂ ਸੋਲਹੇ (ਮਃ ੫) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੩ ਪੰ. ੧੭
Raag Maaroo Guru Arjan Dev


ਰੂਪ ਕਰੇ ਕਰਿ ਵੇਖੈ ਵਿਗਸੈ ਆਪੇ ਹੀ ਆਪਿ ਪੂਜਾ ਹੇ ॥੨॥

Roop Karae Kar Vaekhai Vigasai Aapae Hee Aap Poojaa Hae ||2||

He creates forms, and gazing upon them, He enjoys them; He Himself worships Himself. ||2||

ਮਾਰੂ ਸੋਲਹੇ (ਮਃ ੫) (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੩ ਪੰ. ੧੭
Raag Maaroo Guru Arjan Dev


ਆਪੇ ਕੁਦਰਤਿ ਕਰੇ ਵੀਚਾਰਾ

Aapae Kudharath Karae Veechaaraa ||

He contemplates His own creative power.

ਮਾਰੂ ਸੋਲਹੇ (ਮਃ ੫) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੩ ਪੰ. ੧੮
Raag Maaroo Guru Arjan Dev


ਆਪੇ ਹੀ ਸਚੁ ਕਰੇ ਪਸਾਰਾ

Aapae Hee Sach Karae Pasaaraa ||

The True Lord Himself creates the expanse of the Universe.

ਮਾਰੂ ਸੋਲਹੇ (ਮਃ ੫) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੩ ਪੰ. ੧੮
Raag Maaroo Guru Arjan Dev


ਆਪੇ ਖੇਲ ਖਿਲਾਵੈ ਦਿਨੁ ਰਾਤੀ ਆਪੇ ਸੁਣਿ ਸੁਣਿ ਭੀਜਾ ਹੇ ॥੩॥

Aapae Khael Khilaavai Dhin Raathee Aapae Sun Sun Bheejaa Hae ||3||

He Himself stages the play, day and night; He Himself listens, and hearing, rejoices. ||3||

ਮਾਰੂ ਸੋਲਹੇ (ਮਃ ੫) (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੩ ਪੰ. ੧੮
Raag Maaroo Guru Arjan Dev


ਸਾਚਾ ਤਖਤੁ ਸਚੀ ਪਾਤਿਸਾਹੀ

Saachaa Thakhath Sachee Paathisaahee ||

True is His throne, and True is His kingdom.

ਮਾਰੂ ਸੋਲਹੇ (ਮਃ ੫) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੩ ਪੰ. ੧੯
Raag Maaroo Guru Arjan Dev


ਸਚੁ ਖਜੀਨਾ ਸਾਚਾ ਸਾਹੀ

Sach Khajeenaa Saachaa Saahee ||

True is the treasure of the True Banker.

ਮਾਰੂ ਸੋਲਹੇ (ਮਃ ੫) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੩ ਪੰ. ੧੯
Raag Maaroo Guru Arjan Dev


ਆਪੇ ਸਚੁ ਧਾਰਿਓ ਸਭੁ ਸਾਚਾ ਸਚੇ ਸਚਿ ਵਰਤੀਜਾ ਹੇ ॥੪॥

Aapae Sach Dhhaariou Sabh Saachaa Sachae Sach Varatheejaa Hae ||4||

He Himself is True, and true is all that He has established. True is the prevailing Order of the True Lord. ||4||

ਮਾਰੂ ਸੋਲਹੇ (ਮਃ ੫) (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੪ ਪੰ. ੧
Raag Maaroo Guru Arjan Dev


ਸਚੁ ਤਪਾਵਸੁ ਸਚੇ ਕੇਰਾ

Sach Thapaavas Sachae Kaeraa ||

True is the justice of the True Lord.

ਮਾਰੂ ਸੋਲਹੇ (ਮਃ ੫) (੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੪ ਪੰ. ੧
Raag Maaroo Guru Arjan Dev


ਸਾਚਾ ਥਾਨੁ ਸਦਾ ਪ੍ਰਭ ਤੇਰਾ

Saachaa Thhaan Sadhaa Prabh Thaeraa ||

Your place is forever True, O God.

ਮਾਰੂ ਸੋਲਹੇ (ਮਃ ੫) (੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੪ ਪੰ. ੧
Raag Maaroo Guru Arjan Dev


ਸਚੀ ਕੁਦਰਤਿ ਸਚੀ ਬਾਣੀ ਸਚੁ ਸਾਹਿਬ ਸੁਖੁ ਕੀਜਾ ਹੇ ॥੫॥

Sachee Kudharath Sachee Baanee Sach Saahib Sukh Keejaa Hae ||5||

True is Your Creative Power, and True is the Word of Your Bani. True is the peace which You give, O my Lord and Master. ||5||

ਮਾਰੂ ਸੋਲਹੇ (ਮਃ ੫) (੩) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੪ ਪੰ. ੨
Raag Maaroo Guru Arjan Dev


ਏਕੋ ਆਪਿ ਤੂਹੈ ਵਡ ਰਾਜਾ

Eaeko Aap Thoohai Vadd Raajaa ||

You alone are the greatest king.

ਮਾਰੂ ਸੋਲਹੇ (ਮਃ ੫) (੩) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੪ ਪੰ. ੨
Raag Maaroo Guru Arjan Dev


ਹੁਕਮਿ ਸਚੇ ਕੈ ਪੂਰੇ ਕਾਜਾ

Hukam Sachae Kai Poorae Kaajaa ||

By the Hukam of Your Command, O True Lord, our affairs are fulfilled.

ਮਾਰੂ ਸੋਲਹੇ (ਮਃ ੫) (੩) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੪ ਪੰ. ੩
Raag Maaroo Guru Arjan Dev


ਅੰਤਰਿ ਬਾਹਰਿ ਸਭੁ ਕਿਛੁ ਜਾਣੈ ਆਪੇ ਹੀ ਆਪਿ ਪਤੀਜਾ ਹੇ ॥੬॥

Anthar Baahar Sabh Kishh Jaanai Aapae Hee Aap Patheejaa Hae ||6||

Inwardly and outwardly, You know everything; You Yourself are pleased with Yourself. ||6||

ਮਾਰੂ ਸੋਲਹੇ (ਮਃ ੫) (੩) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੪ ਪੰ. ੩
Raag Maaroo Guru Arjan Dev


ਤੂ ਵਡ ਰਸੀਆ ਤੂ ਵਡ ਭੋਗੀ

Thoo Vadd Raseeaa Thoo Vadd Bhogee ||

You are the great party-goer, You are the great enjoyer.

ਮਾਰੂ ਸੋਲਹੇ (ਮਃ ੫) (੩) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੪ ਪੰ. ੩
Raag Maaroo Guru Arjan Dev


ਤੂ ਨਿਰਬਾਣੁ ਤੂਹੈ ਹੀ ਜੋਗੀ

Thoo Nirabaan Thoohai Hee Jogee ||

You are detached in Nirvaanaa, You are the Yogi.

ਮਾਰੂ ਸੋਲਹੇ (ਮਃ ੫) (੩) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੪ ਪੰ. ੪
Raag Maaroo Guru Arjan Dev


ਸਰਬ ਸੂਖ ਸਹਜ ਘਰਿ ਤੇਰੈ ਅਮਿਉ ਤੇਰੀ ਦ੍ਰਿਸਟੀਜਾ ਹੇ ॥੭॥

Sarab Sookh Sehaj Ghar Thaerai Amio Thaeree Dhrisatteejaa Hae ||7||

All celestial comforts are in Your home; Your Glance of Grace rains Nectar. ||7||

ਮਾਰੂ ਸੋਲਹੇ (ਮਃ ੫) (੩) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੪ ਪੰ. ੪
Raag Maaroo Guru Arjan Dev


ਤੇਰੀ ਦਾਤਿ ਤੁਝੈ ਤੇ ਹੋਵੈ

Thaeree Dhaath Thujhai Thae Hovai ||

You alone give Your gifts.

ਮਾਰੂ ਸੋਲਹੇ (ਮਃ ੫) (੩) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੪ ਪੰ. ੫
Raag Maaroo Guru Arjan Dev


ਦੇਹਿ ਦਾਨੁ ਸਭਸੈ ਜੰਤ ਲੋਐ

Dhaehi Dhaan Sabhasai Janth Loai ||

You grant Your gifts unto all the beings of the world.

ਮਾਰੂ ਸੋਲਹੇ (ਮਃ ੫) (੩) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੪ ਪੰ. ੫
Raag Maaroo Guru Arjan Dev


ਤੋਟਿ ਆਵੈ ਪੂਰ ਭੰਡਾਰੈ ਤ੍ਰਿਪਤਿ ਰਹੇ ਆਘੀਜਾ ਹੇ ॥੮॥

Thott N Aavai Poor Bhanddaarai Thripath Rehae Aagheejaa Hae ||8||

Your treasures are overflowing, and are never exhausted; through them, we remain satisfied and fulfilled. ||8||

ਮਾਰੂ ਸੋਲਹੇ (ਮਃ ੫) (੩) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੪ ਪੰ. ੫
Raag Maaroo Guru Arjan Dev


ਜਾਚਹਿ ਸਿਧ ਸਾਧਿਕ ਬਨਵਾਸੀ

Jaachehi Sidhh Saadhhik Banavaasee ||

The Siddhas, seekers and forest-dwellers beg from You.

ਮਾਰੂ ਸੋਲਹੇ (ਮਃ ੫) (੩) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੪ ਪੰ. ੬
Raag Maaroo Guru Arjan Dev


ਜਾਚਹਿ ਜਤੀ ਸਤੀ ਸੁਖਵਾਸੀ

Jaachehi Jathee Sathee Sukhavaasee ||

The celibates and abstainers, and those who abide in peace beg from You.

ਮਾਰੂ ਸੋਲਹੇ (ਮਃ ੫) (੩) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੪ ਪੰ. ੬
Raag Maaroo Guru Arjan Dev


ਇਕੁ ਦਾਤਾਰੁ ਸਗਲ ਹੈ ਜਾਚਿਕ ਦੇਹਿ ਦਾਨੁ ਸ੍ਰਿਸਟੀਜਾ ਹੇ ॥੯॥

Eik Dhaathaar Sagal Hai Jaachik Dhaehi Dhaan Srisatteejaa Hae ||9||

You alone are the Great Giver; all are beggars of You. You bless all the world with Your gifts. ||9||

ਮਾਰੂ ਸੋਲਹੇ (ਮਃ ੫) (੩) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੪ ਪੰ. ੬
Raag Maaroo Guru Arjan Dev


ਕਰਹਿ ਭਗਤਿ ਅਰੁ ਰੰਗ ਅਪਾਰਾ

Karehi Bhagath Ar Rang Apaaraa ||

Your devotees worship You with infinite love.

ਮਾਰੂ ਸੋਲਹੇ (ਮਃ ੫) (੩) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੪ ਪੰ. ੭
Raag Maaroo Guru Arjan Dev


ਖਿਨ ਮਹਿ ਥਾਪਿ ਉਥਾਪਨਹਾਰਾ

Khin Mehi Thhaap Outhhaapanehaaraa ||

In an instant, You establish and disestablish.

ਮਾਰੂ ਸੋਲਹੇ (ਮਃ ੫) (੩) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੪ ਪੰ. ੭
Raag Maaroo Guru Arjan Dev


ਭਾਰੋ ਤੋਲੁ ਬੇਅੰਤ ਸੁਆਮੀ ਹੁਕਮੁ ਮੰਨਿ ਭਗਤੀਜਾ ਹੇ ॥੧੦॥

Bhaaro Thol Baeanth Suaamee Hukam Mann Bhagatheejaa Hae ||10||

Your weight is so heavy, O my infinite Lord and Master. Your devotees surrender to the Hukam of Your Command. ||10||

ਮਾਰੂ ਸੋਲਹੇ (ਮਃ ੫) (੩) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੪ ਪੰ. ੭
Raag Maaroo Guru Arjan Dev


ਜਿਸੁ ਦੇਹਿ ਦਰਸੁ ਸੋਈ ਤੁਧੁ ਜਾਣੈ

Jis Dhaehi Dharas Soee Thudhh Jaanai ||

They alone know You, whom You bless with Your Glance of Grace.

ਮਾਰੂ ਸੋਲਹੇ (ਮਃ ੫) (੩) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੪ ਪੰ. ੮
Raag Maaroo Guru Arjan Dev


ਓਹੁ ਗੁਰ ਕੈ ਸਬਦਿ ਸਦਾ ਰੰਗ ਮਾਣੈ

Ouhu Gur Kai Sabadh Sadhaa Rang Maanai ||

Through the Word of the Guru's Shabad, they enjoy Your Love forever.

ਮਾਰੂ ਸੋਲਹੇ (ਮਃ ੫) (੩) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੪ ਪੰ. ੮
Raag Maaroo Guru Arjan Dev


ਚਤੁਰੁ ਸਰੂਪੁ ਸਿਆਣਾ ਸੋਈ ਜੋ ਮਨਿ ਤੇਰੈ ਭਾਵੀਜਾ ਹੇ ॥੧੧॥

Chathur Saroop Siaanaa Soee Jo Man Thaerai Bhaaveejaa Hae ||11||

They alone are clever, handsome and wise, who are pleasing to Your Mind. ||11||

ਮਾਰੂ ਸੋਲਹੇ (ਮਃ ੫) (੩) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੪ ਪੰ. ੯
Raag Maaroo Guru Arjan Dev


ਜਿਸੁ ਚੀਤਿ ਆਵਹਿ ਸੋ ਵੇਪਰਵਾਹਾ

Jis Cheeth Aavehi So Vaeparavaahaa ||

One who keeps You in his consciousness, becomes carefree and independent.

ਮਾਰੂ ਸੋਲਹੇ (ਮਃ ੫) (੩) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੪ ਪੰ. ੯
Raag Maaroo Guru Arjan Dev


ਜਿਸੁ ਚੀਤਿ ਆਵਹਿ ਸੋ ਸਾਚਾ ਸਾਹਾ

Jis Cheeth Aavehi So Saachaa Saahaa ||

One who keeps You in his consciousness, is the true king.

ਮਾਰੂ ਸੋਲਹੇ (ਮਃ ੫) (੩) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੪ ਪੰ. ੧੦
Raag Maaroo Guru Arjan Dev


ਜਿਸੁ ਚੀਤਿ ਆਵਹਿ ਤਿਸੁ ਭਉ ਕੇਹਾ ਅਵਰੁ ਕਹਾ ਕਿਛੁ ਕੀਜਾ ਹੇ ॥੧੨॥

Jis Cheeth Aavehi This Bho Kaehaa Avar Kehaa Kishh Keejaa Hae ||12||

One who keeps You in his consciousness - what does he have to fear? And what else does he need to do? ||12||

ਮਾਰੂ ਸੋਲਹੇ (ਮਃ ੫) (੩) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੪ ਪੰ. ੧੦
Raag Maaroo Guru Arjan Dev


ਤ੍ਰਿਸਨਾ ਬੂਝੀ ਅੰਤਰੁ ਠੰਢਾ

Thrisanaa Boojhee Anthar Thandtaa ||

Thirst and desire are quenched, and one's inner being is cooled and soothed.

ਮਾਰੂ ਸੋਲਹੇ (ਮਃ ੫) (੩) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੪ ਪੰ. ੧੧
Raag Maaroo Guru Arjan Dev


ਗੁਰਿ ਪੂਰੈ ਲੈ ਤੂਟਾ ਗੰਢਾ

Gur Poorai Lai Thoottaa Gandtaa ||

The True Guru has mended the broken one.

ਮਾਰੂ ਸੋਲਹੇ (ਮਃ ੫) (੩) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੪ ਪੰ. ੧੧
Raag Maaroo Guru Arjan Dev


ਸੁਰਤਿ ਸਬਦੁ ਰਿਦ ਅੰਤਰਿ ਜਾਗੀ ਅਮਿਉ ਝੋਲਿ ਝੋਲਿ ਪੀਜਾ ਹੇ ॥੧੩॥

Surath Sabadh Ridh Anthar Jaagee Amio Jhol Jhol Peejaa Hae ||13||

Awareness of the Word of the Shabad has awakened within my heart. Shaking it and vibrating it, I drink in the Ambrosial Nectar. ||13||

ਮਾਰੂ ਸੋਲਹੇ (ਮਃ ੫) (੩) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੪ ਪੰ. ੧੧
Raag Maaroo Guru Arjan Dev


ਮਰੈ ਨਾਹੀ ਸਦ ਸਦ ਹੀ ਜੀਵੈ

Marai Naahee Sadh Sadh Hee Jeevai ||

I shall not die; I shall live forever and ever.

ਮਾਰੂ ਸੋਲਹੇ (ਮਃ ੫) (੩) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੪ ਪੰ. ੧੨
Raag Maaroo Guru Arjan Dev


ਅਮਰੁ ਭਇਆ ਅਬਿਨਾਸੀ ਥੀਵੈ

Amar Bhaeiaa Abinaasee Thheevai ||

I have become immortal; I am eternal and imperishable.

ਮਾਰੂ ਸੋਲਹੇ (ਮਃ ੫) (੩) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੪ ਪੰ. ੧੨
Raag Maaroo Guru Arjan Dev


ਨਾ ਕੋ ਆਵੈ ਨਾ ਕੋ ਜਾਵੈ ਗੁਰਿ ਦੂਰਿ ਕੀਆ ਭਰਮੀਜਾ ਹੇ ॥੧੪॥

Naa Ko Aavai Naa Ko Jaavai Gur Dhoor Keeaa Bharameejaa Hae ||14||

I do not come, and I do not go. The Guru has driven out my doubts. ||14||

ਮਾਰੂ ਸੋਲਹੇ (ਮਃ ੫) (੩) ੧੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੪ ਪੰ. ੧੨
Raag Maaroo Guru Arjan Dev


ਪੂਰੇ ਗੁਰ ਕੀ ਪੂਰੀ ਬਾਣੀ

Poorae Gur Kee Pooree Baanee ||

Perfect is the Word of the Perfect Guru.

ਮਾਰੂ ਸੋਲਹੇ (ਮਃ ੫) (੩) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੪ ਪੰ. ੧੩
Raag Maaroo Guru Arjan Dev


ਪੂਰੈ ਲਾਗਾ ਪੂਰੇ ਮਾਹਿ ਸਮਾਣੀ

Poorai Laagaa Poorae Maahi Samaanee ||

One who is attached to the Perfect Lord, is immersed in the Perfect Lord.

ਮਾਰੂ ਸੋਲਹੇ (ਮਃ ੫) (੩) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੪ ਪੰ. ੧੩
Raag Maaroo Guru Arjan Dev


ਚੜੈ ਸਵਾਇਆ ਨਿਤ ਨਿਤ ਰੰਗਾ ਘਟੈ ਨਾਹੀ ਤੋਲੀਜਾ ਹੇ ॥੧੫॥

Charrai Savaaeiaa Nith Nith Rangaa Ghattai Naahee Tholeejaa Hae ||15||

His love increases day by day, and when it is weighed, it does not decrease. ||15||

ਮਾਰੂ ਸੋਲਹੇ (ਮਃ ੫) (੩) ੧੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੪ ਪੰ. ੧੪
Raag Maaroo Guru Arjan Dev


ਬਾਰਹਾ ਕੰਚਨੁ ਸੁਧੁ ਕਰਾਇਆ

Baarehaa Kanchan Sudhh Karaaeiaa ||

When the gold is made one hundred percent pure,

ਮਾਰੂ ਸੋਲਹੇ (ਮਃ ੫) (੩) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੪ ਪੰ. ੧੪
Raag Maaroo Guru Arjan Dev


ਨਦਰਿ ਸਰਾਫ ਵੰਨੀ ਸਚੜਾਇਆ

Nadhar Saraaf Vannee Sacharraaeiaa ||

Its color is true to the jeweller's eye.

ਮਾਰੂ ਸੋਲਹੇ (ਮਃ ੫) (੩) ੧੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੪ ਪੰ. ੧੫
Raag Maaroo Guru Arjan Dev


ਪਰਖਿ ਖਜਾਨੈ ਪਾਇਆ ਸਰਾਫੀ ਫਿਰਿ ਨਾਹੀ ਤਾਈਜਾ ਹੇ ॥੧੬॥

Parakh Khajaanai Paaeiaa Saraafee Fir Naahee Thaaeejaa Hae ||16||

Assaying it, it is placed in the treasury by God the Jeweller, and it is not melted down again. ||16||

ਮਾਰੂ ਸੋਲਹੇ (ਮਃ ੫) (੩) ੧੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੪ ਪੰ. ੧੫
Raag Maaroo Guru Arjan Dev


ਅੰਮ੍ਰਿਤ ਨਾਮੁ ਤੁਮਾਰਾ ਸੁਆਮੀ

Anmrith Naam Thumaaraa Suaamee ||

Your Naam is Ambrosial Nectar, O my Lord and Master.

ਮਾਰੂ ਸੋਲਹੇ (ਮਃ ੫) (੩) ੧੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੪ ਪੰ. ੧੬
Raag Maaroo Guru Arjan Dev


ਨਾਨਕ ਦਾਸ ਸਦਾ ਕੁਰਬਾਨੀ

Naanak Dhaas Sadhaa Kurabaanee ||

Nanak, Your slave, is forever a sacrifice to You.

ਮਾਰੂ ਸੋਲਹੇ (ਮਃ ੫) (੩) ੧੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੪ ਪੰ. ੧੬
Raag Maaroo Guru Arjan Dev


ਸੰਤਸੰਗਿ ਮਹਾ ਸੁਖੁ ਪਾਇਆ ਦੇਖਿ ਦਰਸਨੁ ਇਹੁ ਮਨੁ ਭੀਜਾ ਹੇ ॥੧੭॥੧॥੩॥

Santhasang Mehaa Sukh Paaeiaa Dhaekh Dharasan Eihu Man Bheejaa Hae ||17||1||3||

In the Society of the Saints, I have found great peace; gazing upon the Blessed Vision of the Lord's Darshan, this mind is pleased and satisfied. ||17||1||3||

ਮਾਰੂ ਸੋਲਹੇ (ਮਃ ੫) (੩) ੧੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੪ ਪੰ. ੧੬
Raag Maaroo Guru Arjan Dev