Maaroo Mehalaa 5 Solehae
ਮਾਰੂ ਮਹਲਾ ੫ ਸੋਲਹੇ

This shabad guru gopaalu guru govindaa is by Guru Arjan Dev in Raag Maaroo on Ang 1074 of Sri Guru Granth Sahib.

ਮਾਰੂ ਮਹਲਾ ਸੋਲਹੇ

Maaroo Mehalaa 5 Solehae

Maaroo, Fifth Mehl, Solhas:

ਮਾਰੂ ਸੋਲਹੇ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੭੪


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਮਾਰੂ ਸੋਲਹੇ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੭੪


ਗੁਰੁ ਗੋਪਾਲੁ ਗੁਰੁ ਗੋਵਿੰਦਾ

Gur Gopaal Gur Govindhaa ||

The Guru is the Lord of the World, the Guru is the Master of the Universe.

ਮਾਰੂ ਸੋਲਹੇ (ਮਃ ੫) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੪ ਪੰ. ੧੯
Raag Maaroo Guru Arjan Dev


ਗੁਰੁ ਦਇਆਲੁ ਸਦਾ ਬਖਸਿੰਦਾ

Gur Dhaeiaal Sadhaa Bakhasindhaa ||

The Guru is merciful, and always forgiving.

ਮਾਰੂ ਸੋਲਹੇ (ਮਃ ੫) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੪ ਪੰ. ੧੯
Raag Maaroo Guru Arjan Dev


ਗੁਰੁ ਸਾਸਤ ਸਿਮ੍ਰਿਤਿ ਖਟੁ ਕਰਮਾ ਗੁਰੁ ਪਵਿਤ੍ਰੁ ਅਸਥਾਨਾ ਹੇ ॥੧॥

Gur Saasath Simrith Khatt Karamaa Gur Pavithra Asathhaanaa Hae ||1||

The Guru is the Shaastras, the Simritees and the six rituals. The Guru is the Holy Shrine. ||1||

ਮਾਰੂ ਸੋਲਹੇ (ਮਃ ੫) (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੪ ਪੰ. ੧੯
Raag Maaroo Guru Arjan Dev


ਗੁਰੁ ਸਿਮਰਤ ਸਭਿ ਕਿਲਵਿਖ ਨਾਸਹਿ

Gur Simarath Sabh Kilavikh Naasehi ||

Meditating in remembrance on the Guru, all the sins are erased.

ਮਾਰੂ ਸੋਲਹੇ (ਮਃ ੫) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੫ ਪੰ. ੧
Raag Maaroo Guru Arjan Dev


ਗੁਰੁ ਸਿਮਰਤ ਜਮ ਸੰਗਿ ਫਾਸਹਿ

Gur Simarath Jam Sang N Faasehi ||

Meditating in remembrance on the Guru, one is not strangled by the noose of Death.

ਮਾਰੂ ਸੋਲਹੇ (ਮਃ ੫) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੫ ਪੰ. ੧
Raag Maaroo Guru Arjan Dev


ਗੁਰੁ ਸਿਮਰਤ ਮਨੁ ਨਿਰਮਲੁ ਹੋਵੈ ਗੁਰੁ ਕਾਟੇ ਅਪਮਾਨਾ ਹੇ ॥੨॥

Gur Simarath Man Niramal Hovai Gur Kaattae Apamaanaa Hae ||2||

Meditating in remembrance on the Guru, the mind becomes immaculate; the Guru eliminates egotistical pride. ||2||

ਮਾਰੂ ਸੋਲਹੇ (ਮਃ ੫) (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੫ ਪੰ. ੧
Raag Maaroo Guru Arjan Dev


ਗੁਰ ਕਾ ਸੇਵਕੁ ਨਰਕਿ ਜਾਏ

Gur Kaa Saevak Narak N Jaaeae ||

The Guru's servant is not consigned to hell.

ਮਾਰੂ ਸੋਲਹੇ (ਮਃ ੫) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੫ ਪੰ. ੨
Raag Maaroo Guru Arjan Dev


ਗੁਰ ਕਾ ਸੇਵਕੁ ਪਾਰਬ੍ਰਹਮੁ ਧਿਆਏ

Gur Kaa Saevak Paarabreham Dhhiaaeae ||

The Guru's servant meditates on the Supreme Lord God.

ਮਾਰੂ ਸੋਲਹੇ (ਮਃ ੫) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੫ ਪੰ. ੨
Raag Maaroo Guru Arjan Dev


ਗੁਰ ਕਾ ਸੇਵਕੁ ਸਾਧਸੰਗੁ ਪਾਏ ਗੁਰੁ ਕਰਦਾ ਨਿਤ ਜੀਅ ਦਾਨਾ ਹੇ ॥੩॥

Gur Kaa Saevak Saadhhasang Paaeae Gur Karadhaa Nith Jeea Dhaanaa Hae ||3||

The Guru's servant joins the Saadh Sangat, the Company of the Holy; the Guru ever gives the life of the soul. ||3||

ਮਾਰੂ ਸੋਲਹੇ (ਮਃ ੫) (੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੫ ਪੰ. ੩
Raag Maaroo Guru Arjan Dev


ਗੁਰ ਦੁਆਰੈ ਹਰਿ ਕੀਰਤਨੁ ਸੁਣੀਐ

Gur Dhuaarai Har Keerathan Suneeai ||

At the Gurdwara, the Guru's Gate, the Kirtan of the Lord's Praises are sung.

ਮਾਰੂ ਸੋਲਹੇ (ਮਃ ੫) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੫ ਪੰ. ੩
Raag Maaroo Guru Arjan Dev


ਸਤਿਗੁਰੁ ਭੇਟਿ ਹਰਿ ਜਸੁ ਮੁਖਿ ਭਣੀਐ

Sathigur Bhaett Har Jas Mukh Bhaneeai ||

Meeting with the True Guru, one chants the Lord's Praises.

ਮਾਰੂ ਸੋਲਹੇ (ਮਃ ੫) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੫ ਪੰ. ੪
Raag Maaroo Guru Arjan Dev


ਕਲਿ ਕਲੇਸ ਮਿਟਾਏ ਸਤਿਗੁਰੁ ਹਰਿ ਦਰਗਹ ਦੇਵੈ ਮਾਨਾਂ ਹੇ ॥੪॥

Kal Kalaes Mittaaeae Sathigur Har Dharageh Dhaevai Maanaan Hae ||4||

The True Guru eradicates sorrow and suffering, and bestows honor in the Court of the Lord. ||4||

ਮਾਰੂ ਸੋਲਹੇ (ਮਃ ੫) (੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੫ ਪੰ. ੪
Raag Maaroo Guru Arjan Dev


ਅਗਮੁ ਅਗੋਚਰੁ ਗੁਰੂ ਦਿਖਾਇਆ

Agam Agochar Guroo Dhikhaaeiaa ||

The Guru has revealed the inaccessible and unfathomable Lord.

ਮਾਰੂ ਸੋਲਹੇ (ਮਃ ੫) (੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੫ ਪੰ. ੫
Raag Maaroo Guru Arjan Dev


ਭੂਲਾ ਮਾਰਗਿ ਸਤਿਗੁਰਿ ਪਾਇਆ

Bhoolaa Maarag Sathigur Paaeiaa ||

The True Guru returns to the Path, those who have wandered away.

ਮਾਰੂ ਸੋਲਹੇ (ਮਃ ੫) (੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੫ ਪੰ. ੫
Raag Maaroo Guru Arjan Dev


ਗੁਰ ਸੇਵਕ ਕਉ ਬਿਘਨੁ ਭਗਤੀ ਹਰਿ ਪੂਰ ਦ੍ਰਿੜ੍ਹ੍ਹਾਇਆ ਗਿਆਨਾਂ ਹੇ ॥੫॥

Gur Saevak Ko Bighan N Bhagathee Har Poor Dhrirrhaaeiaa Giaanaan Hae ||5||

No obstacles stand in the way of devotion to the Lord, for one who serves the Guru. The Guru implants perfect spiritual wisdom. ||5||

ਮਾਰੂ ਸੋਲਹੇ (ਮਃ ੫) (੪) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੫ ਪੰ. ੫
Raag Maaroo Guru Arjan Dev


ਗੁਰਿ ਦ੍ਰਿਸਟਾਇਆ ਸਭਨੀ ਠਾਂਈ

Gur Dhrisattaaeiaa Sabhanee Thaanee ||

The Guru has revealed the Lord everywhere.

ਮਾਰੂ ਸੋਲਹੇ (ਮਃ ੫) (੪) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੫ ਪੰ. ੬
Raag Maaroo Guru Arjan Dev


ਜਲਿ ਥਲਿ ਪੂਰਿ ਰਹਿਆ ਗੋਸਾਈ

Jal Thhal Poor Rehiaa Gosaaee ||

The Lord of the Universe is permeating and pervading the water and the land.

ਮਾਰੂ ਸੋਲਹੇ (ਮਃ ੫) (੪) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੫ ਪੰ. ੬
Raag Maaroo Guru Arjan Dev


ਊਚ ਊਨ ਸਭ ਏਕ ਸਮਾਨਾਂ ਮਨਿ ਲਾਗਾ ਸਹਜਿ ਧਿਆਨਾ ਹੇ ॥੬॥

Ooch Oon Sabh Eaek Samaanaan Man Laagaa Sehaj Dhhiaanaa Hae ||6||

The high and the low are all the same to Him. Focus your mind's meditation intuitively on Him. ||6||

ਮਾਰੂ ਸੋਲਹੇ (ਮਃ ੫) (੪) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੫ ਪੰ. ੭
Raag Maaroo Guru Arjan Dev


ਗੁਰਿ ਮਿਲਿਐ ਸਭ ਤ੍ਰਿਸਨ ਬੁਝਾਈ

Gur Miliai Sabh Thrisan Bujhaaee ||

Meeting with the Guru, all thirst is quenched.

ਮਾਰੂ ਸੋਲਹੇ (ਮਃ ੫) (੪) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੫ ਪੰ. ੭
Raag Maaroo Guru Arjan Dev


ਗੁਰਿ ਮਿਲਿਐ ਨਹ ਜੋਹੈ ਮਾਈ

Gur Miliai Neh Johai Maaee ||

Meeting with the Guru, one is not watched by Maya.

ਮਾਰੂ ਸੋਲਹੇ (ਮਃ ੫) (੪) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੫ ਪੰ. ੮
Raag Maaroo Guru Arjan Dev


ਸਤੁ ਸੰਤੋਖੁ ਦੀਆ ਗੁਰਿ ਪੂਰੈ ਨਾਮੁ ਅੰਮ੍ਰਿਤੁ ਪੀ ਪਾਨਾਂ ਹੇ ॥੭॥

Sath Santhokh Dheeaa Gur Poorai Naam Anmrith Pee Paanaan Hae ||7||

The Perfect Guru bestows truth and contentment; I drink in the Ambrosial Nectar of the Naam, the Name of the Lord. ||7||

ਮਾਰੂ ਸੋਲਹੇ (ਮਃ ੫) (੪) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੫ ਪੰ. ੮
Raag Maaroo Guru Arjan Dev


ਗੁਰ ਕੀ ਬਾਣੀ ਸਭ ਮਾਹਿ ਸਮਾਣੀ

Gur Kee Baanee Sabh Maahi Samaanee ||

The Word of the Guru's Bani is contained in all.

ਮਾਰੂ ਸੋਲਹੇ (ਮਃ ੫) (੪) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੫ ਪੰ. ੯
Raag Maaroo Guru Arjan Dev


ਆਪਿ ਸੁਣੀ ਤੈ ਆਪਿ ਵਖਾਣੀ

Aap Sunee Thai Aap Vakhaanee ||

He Himself hears it, and He Himself repeats it.

ਮਾਰੂ ਸੋਲਹੇ (ਮਃ ੫) (੪) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੫ ਪੰ. ੯
Raag Maaroo Guru Arjan Dev


ਜਿਨਿ ਜਿਨਿ ਜਪੀ ਤੇਈ ਸਭਿ ਨਿਸਤ੍ਰੇ ਤਿਨ ਪਾਇਆ ਨਿਹਚਲ ਥਾਨਾਂ ਹੇ ॥੮॥

Jin Jin Japee Thaeee Sabh Nisathrae Thin Paaeiaa Nihachal Thhaanaan Hae ||8||

Those who meditate on it, are all emancipated; they attain the eternal and unchanging home. ||8||

ਮਾਰੂ ਸੋਲਹੇ (ਮਃ ੫) (੪) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੫ ਪੰ. ੯
Raag Maaroo Guru Arjan Dev


ਸਤਿਗੁਰ ਕੀ ਮਹਿਮਾ ਸਤਿਗੁਰੁ ਜਾਣੈ

Sathigur Kee Mehimaa Sathigur Jaanai ||

The Glory of the True Guru is known only to the True Guru.

ਮਾਰੂ ਸੋਲਹੇ (ਮਃ ੫) (੪) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੫ ਪੰ. ੧੦
Raag Maaroo Guru Arjan Dev


ਜੋ ਕਿਛੁ ਕਰੇ ਸੁ ਆਪਣ ਭਾਣੈ

Jo Kishh Karae S Aapan Bhaanai ||

Whatever He does, is according to the Pleasure of His Will.

ਮਾਰੂ ਸੋਲਹੇ (ਮਃ ੫) (੪) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੫ ਪੰ. ੧੦
Raag Maaroo Guru Arjan Dev


ਸਾਧੂ ਧੂਰਿ ਜਾਚਹਿ ਜਨ ਤੇਰੇ ਨਾਨਕ ਸਦ ਕੁਰਬਾਨਾਂ ਹੇ ॥੯॥੧॥੪॥

Saadhhoo Dhhoor Jaachehi Jan Thaerae Naanak Sadh Kurabaanaan Hae ||9||1||4||

Your humble servants beg for the dust of the feet of the Holy; Nanak is forever a sacrifice to You. ||9||1||4||

ਮਾਰੂ ਸੋਲਹੇ (ਮਃ ੫) (੪) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੫ ਪੰ. ੧੧
Raag Maaroo Guru Arjan Dev