Naanak Kaa Prabh Aapae Aapae Kar Kar Vaekhai Choj Kharraa ||16||1||10||
ਨਾਨਕ ਕਾ ਪ੍ਰਭੁ ਆਪੇ ਆਪੇ ਕਰਿ ਕਰਿ ਵੇਖੈ ਚੋਜ ਖੜਾ ॥੧੬॥੧॥੧੦॥

This shabad too saahibu hau seyvku keetaa is by Guru Arjan Dev in Raag Maaroo on Ang 1081 of Sri Guru Granth Sahib.

ਮਾਰੂ ਸੋਲਹੇ ਮਹਲਾ

Maaroo Solehae Mehalaa 5

Maaroo, Solhas, Fifth Mehl:

ਮਾਰੂ ਸੋਲਹੇ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੮੧


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਮਾਰੂ ਸੋਲਹੇ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੮੧


ਤੂ ਸਾਹਿਬੁ ਹਉ ਸੇਵਕੁ ਕੀਤਾ

Thoo Saahib Ho Saevak Keethaa ||

You are my Lord and Master; You have made me Your servant.

ਮਾਰੂ ਸੋਲਹੇ (ਮਃ ੫) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੧ ਪੰ. ੫
Raag Maaroo Guru Arjan Dev


ਜੀਉ ਪਿੰਡੁ ਸਭੁ ਤੇਰਾ ਦੀਤਾ

Jeeo Pindd Sabh Thaeraa Dheethaa ||

My soul and body are all gifts from You.

ਮਾਰੂ ਸੋਲਹੇ (ਮਃ ੫) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੧ ਪੰ. ੫
Raag Maaroo Guru Arjan Dev


ਕਰਨ ਕਰਾਵਨ ਸਭੁ ਤੂਹੈ ਤੂਹੈ ਹੈ ਨਾਹੀ ਕਿਛੁ ਅਸਾੜਾ ॥੧॥

Karan Karaavan Sabh Thoohai Thoohai Hai Naahee Kishh Asaarraa ||1||

You are the Creator, the Cause of causes; nothing belongs to me. ||1||

ਮਾਰੂ ਸੋਲਹੇ (ਮਃ ੫) (੧੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੧ ਪੰ. ੫
Raag Maaroo Guru Arjan Dev


ਤੁਮਹਿ ਪਠਾਏ ਤਾ ਜਗ ਮਹਿ ਆਏ

Thumehi Pathaaeae Thaa Jag Mehi Aaeae ||

When You sent me, I came into the world.

ਮਾਰੂ ਸੋਲਹੇ (ਮਃ ੫) (੧੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੧ ਪੰ. ੬
Raag Maaroo Guru Arjan Dev


ਜੋ ਤੁਧੁ ਭਾਣਾ ਸੇ ਕਰਮ ਕਮਾਏ

Jo Thudhh Bhaanaa Sae Karam Kamaaeae ||

Whatever is pleasing to Your Will, I do.

ਮਾਰੂ ਸੋਲਹੇ (ਮਃ ੫) (੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੧ ਪੰ. ੬
Raag Maaroo Guru Arjan Dev


ਤੁਝ ਤੇ ਬਾਹਰਿ ਕਿਛੂ ਹੋਆ ਤਾ ਭੀ ਨਾਹੀ ਕਿਛੁ ਕਾੜਾ ॥੨॥

Thujh Thae Baahar Kishhoo N Hoaa Thaa Bhee Naahee Kishh Kaarraa ||2||

Without You, nothing is done, so I am not anxious at all. ||2||

ਮਾਰੂ ਸੋਲਹੇ (ਮਃ ੫) (੧੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੧ ਪੰ. ੬
Raag Maaroo Guru Arjan Dev


ਊਹਾ ਹੁਕਮੁ ਤੁਮਾਰਾ ਸੁਣੀਐ

Oohaa Hukam Thumaaraa Suneeai ||

In the world hereafter, the Hukam of Your Command is heard.

ਮਾਰੂ ਸੋਲਹੇ (ਮਃ ੫) (੧੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੧ ਪੰ. ੭
Raag Maaroo Guru Arjan Dev


ਈਹਾ ਹਰਿ ਜਸੁ ਤੇਰਾ ਭਣੀਐ

Eehaa Har Jas Thaeraa Bhaneeai ||

In this world, I chant Your Praises, Lord.

ਮਾਰੂ ਸੋਲਹੇ (ਮਃ ੫) (੧੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੧ ਪੰ. ੭
Raag Maaroo Guru Arjan Dev


ਆਪੇ ਲੇਖ ਅਲੇਖੈ ਆਪੇ ਤੁਮ ਸਿਉ ਨਾਹੀ ਕਿਛੁ ਝਾੜਾ ॥੩॥

Aapae Laekh Alaekhai Aapae Thum Sio Naahee Kishh Jhaarraa ||3||

You Yourself write the account, and You Yourself erase it; no one can argue with You. ||3||

ਮਾਰੂ ਸੋਲਹੇ (ਮਃ ੫) (੧੦) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੧ ਪੰ. ੭
Raag Maaroo Guru Arjan Dev


ਤੂ ਪਿਤਾ ਸਭਿ ਬਾਰਿਕ ਥਾਰੇ

Thoo Pithaa Sabh Baarik Thhaarae ||

You are our father; we are all Your children.

ਮਾਰੂ ਸੋਲਹੇ (ਮਃ ੫) (੧੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੧ ਪੰ. ੮
Raag Maaroo Guru Arjan Dev


ਜਿਉ ਖੇਲਾਵਹਿ ਤਿਉ ਖੇਲਣਹਾਰੇ

Jio Khaelaavehi Thio Khaelanehaarae ||

We play as You cause us to play.

ਮਾਰੂ ਸੋਲਹੇ (ਮਃ ੫) (੧੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੧ ਪੰ. ੮
Raag Maaroo Guru Arjan Dev


ਉਝੜ ਮਾਰਗੁ ਸਭੁ ਤੁਮ ਹੀ ਕੀਨਾ ਚਲੈ ਨਾਹੀ ਕੋ ਵੇਪਾੜਾ ॥੪॥

Oujharr Maarag Sabh Thum Hee Keenaa Chalai Naahee Ko Vaepaarraa ||4||

The wilderness and the path are all made by You. No one can take the wrong path. ||4||

ਮਾਰੂ ਸੋਲਹੇ (ਮਃ ੫) (੧੦) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੧ ਪੰ. ੯
Raag Maaroo Guru Arjan Dev


ਇਕਿ ਬੈਸਾਇ ਰਖੇ ਗ੍ਰਿਹ ਅੰਤਰਿ

Eik Baisaae Rakhae Grih Anthar ||

Some remain seated within their homes.

ਮਾਰੂ ਸੋਲਹੇ (ਮਃ ੫) (੧੦) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੧ ਪੰ. ੯
Raag Maaroo Guru Arjan Dev


ਇਕਿ ਪਠਾਏ ਦੇਸ ਦਿਸੰਤਰਿ

Eik Pathaaeae Dhaes Dhisanthar ||

Some wander across the country and through foreign lands.

ਮਾਰੂ ਸੋਲਹੇ (ਮਃ ੫) (੧੦) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੧ ਪੰ. ੧੦
Raag Maaroo Guru Arjan Dev


ਇਕ ਹੀ ਕਉ ਘਾਸੁ ਇਕ ਹੀ ਕਉ ਰਾਜਾ ਇਨ ਮਹਿ ਕਹੀਐ ਕਿਆ ਕੂੜਾ ॥੫॥

Eik Hee Ko Ghaas Eik Hee Ko Raajaa Ein Mehi Keheeai Kiaa Koorraa ||5||

Some are grass-cutters, and some are kings. Who among these can be called false? ||5||

ਮਾਰੂ ਸੋਲਹੇ (ਮਃ ੫) (੧੦) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੧ ਪੰ. ੧੦
Raag Maaroo Guru Arjan Dev


ਕਵਨ ਸੁ ਮੁਕਤੀ ਕਵਨ ਸੁ ਨਰਕਾ

Kavan S Mukathee Kavan S Narakaa ||

Who is liberated, and who will land in hell?

ਮਾਰੂ ਸੋਲਹੇ (ਮਃ ੫) (੧੦) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੧ ਪੰ. ੧੧
Raag Maaroo Guru Arjan Dev


ਕਵਨੁ ਸੈਸਾਰੀ ਕਵਨੁ ਸੁ ਭਗਤਾ

Kavan Saisaaree Kavan S Bhagathaa ||

Who is worldly, and who is a devotee?

ਮਾਰੂ ਸੋਲਹੇ (ਮਃ ੫) (੧੦) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੧ ਪੰ. ੧੧
Raag Maaroo Guru Arjan Dev


ਕਵਨ ਸੁ ਦਾਨਾ ਕਵਨੁ ਸੁ ਹੋਛਾ ਕਵਨ ਸੁ ਸੁਰਤਾ ਕਵਨੁ ਜੜਾ ॥੬॥

Kavan S Dhaanaa Kavan S Hoshhaa Kavan S Surathaa Kavan Jarraa ||6||

Who is wise, and who is shallow? Who is aware, and who is ignorant? ||6||

ਮਾਰੂ ਸੋਲਹੇ (ਮਃ ੫) (੧੦) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੧ ਪੰ. ੧੧
Raag Maaroo Guru Arjan Dev


ਹੁਕਮੇ ਮੁਕਤੀ ਹੁਕਮੇ ਨਰਕਾ

Hukamae Mukathee Hukamae Narakaa ||

By the Hukam of the Lord's Command, one is liberated, and by His Hukam, one falls into hell.

ਮਾਰੂ ਸੋਲਹੇ (ਮਃ ੫) (੧੦) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੧ ਪੰ. ੧੨
Raag Maaroo Guru Arjan Dev


ਹੁਕਮਿ ਸੈਸਾਰੀ ਹੁਕਮੇ ਭਗਤਾ

Hukam Saisaaree Hukamae Bhagathaa ||

By His Hukam, one is worldly, and by His Hukam, one is a devotee.

ਮਾਰੂ ਸੋਲਹੇ (ਮਃ ੫) (੧੦) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੧ ਪੰ. ੧੨
Raag Maaroo Guru Arjan Dev


ਹੁਕਮੇ ਹੋਛਾ ਹੁਕਮੇ ਦਾਨਾ ਦੂਜਾ ਨਾਹੀ ਅਵਰੁ ਧੜਾ ॥੭॥

Hukamae Hoshhaa Hukamae Dhaanaa Dhoojaa Naahee Avar Dhharraa ||7||

By His Hukam, one is shallow, and by His Hukam, one is wise. There is no other side except His. ||7||

ਮਾਰੂ ਸੋਲਹੇ (ਮਃ ੫) (੧੦) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੧ ਪੰ. ੧੨
Raag Maaroo Guru Arjan Dev


ਸਾਗਰੁ ਕੀਨਾ ਅਤਿ ਤੁਮ ਭਾਰਾ

Saagar Keenaa Ath Thum Bhaaraa ||

You made the ocean vast and huge.

ਮਾਰੂ ਸੋਲਹੇ (ਮਃ ੫) (੧੦) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੧ ਪੰ. ੧੩
Raag Maaroo Guru Arjan Dev


ਇਕਿ ਖੜੇ ਰਸਾਤਲਿ ਕਰਿ ਮਨਮੁਖ ਗਾਵਾਰਾ

Eik Kharrae Rasaathal Kar Manamukh Gaavaaraa ||

You made some into foolish self-willed manmukhs, and dragged them into hell.

ਮਾਰੂ ਸੋਲਹੇ (ਮਃ ੫) (੧੦) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੧ ਪੰ. ੧੩
Raag Maaroo Guru Arjan Dev


ਇਕਨਾ ਪਾਰਿ ਲੰਘਾਵਹਿ ਆਪੇ ਸਤਿਗੁਰੁ ਜਿਨ ਕਾ ਸਚੁ ਬੇੜਾ ॥੮॥

Eikanaa Paar Langhaavehi Aapae Sathigur Jin Kaa Sach Baerraa ||8||

Some are carried across, in the ship of Truth of the True Guru. ||8||

ਮਾਰੂ ਸੋਲਹੇ (ਮਃ ੫) (੧੦) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੧ ਪੰ. ੧੪
Raag Maaroo Guru Arjan Dev


ਕਉਤਕੁ ਕਾਲੁ ਇਹੁ ਹੁਕਮਿ ਪਠਾਇਆ

Kouthak Kaal Eihu Hukam Pathaaeiaa ||

You issue Your Command for this amazing thing, death.

ਮਾਰੂ ਸੋਲਹੇ (ਮਃ ੫) (੧੦) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੧ ਪੰ. ੧੪
Raag Maaroo Guru Arjan Dev


ਜੀਅ ਜੰਤ ਓਪਾਇ ਸਮਾਇਆ

Jeea Janth Oupaae Samaaeiaa ||

You create all beings and creatures, and absorb them back into Yourself.

ਮਾਰੂ ਸੋਲਹੇ (ਮਃ ੫) (੧੦) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੧ ਪੰ. ੧੫
Raag Maaroo Guru Arjan Dev


ਵੇਖੈ ਵਿਗਸੈ ਸਭਿ ਰੰਗ ਮਾਣੇ ਰਚਨੁ ਕੀਨਾ ਇਕੁ ਆਖਾੜਾ ॥੯॥

Vaekhai Vigasai Sabh Rang Maanae Rachan Keenaa Eik Aakhaarraa ||9||

You gaze in delight upon the one arena of the world, and enjoy all the pleasures. ||9||

ਮਾਰੂ ਸੋਲਹੇ (ਮਃ ੫) (੧੦) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੧ ਪੰ. ੧੫
Raag Maaroo Guru Arjan Dev


ਵਡਾ ਸਾਹਿਬੁ ਵਡੀ ਨਾਈ

Vaddaa Saahib Vaddee Naaee ||

Great is the Lord and Master, and Great is His Name.

ਮਾਰੂ ਸੋਲਹੇ (ਮਃ ੫) (੧੦) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੧ ਪੰ. ੧੬
Raag Maaroo Guru Arjan Dev


ਵਡ ਦਾਤਾਰੁ ਵਡੀ ਜਿਸੁ ਜਾਈ

Vadd Dhaathaar Vaddee Jis Jaaee ||

He is the Great Giver; Great is His place.

ਮਾਰੂ ਸੋਲਹੇ (ਮਃ ੫) (੧੦) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੧ ਪੰ. ੧੬
Raag Maaroo Guru Arjan Dev


ਅਗਮ ਅਗੋਚਰੁ ਬੇਅੰਤ ਅਤੋਲਾ ਹੈ ਨਾਹੀ ਕਿਛੁ ਆਹਾੜਾ ॥੧੦॥

Agam Agochar Baeanth Atholaa Hai Naahee Kishh Aahaarraa ||10||

He is inaccessible and unfathomable, infinite and unweighable. He cannot be measureed. ||10||

ਮਾਰੂ ਸੋਲਹੇ (ਮਃ ੫) (੧੦) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੧ ਪੰ. ੧੬
Raag Maaroo Guru Arjan Dev


ਕੀਮਤਿ ਕੋਇ ਜਾਣੈ ਦੂਜਾ

Keemath Koe N Jaanai Dhoojaa ||

No one else knows His value.

ਮਾਰੂ ਸੋਲਹੇ (ਮਃ ੫) (੧੦) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੧ ਪੰ. ੧੭
Raag Maaroo Guru Arjan Dev


ਆਪੇ ਆਪਿ ਨਿਰੰਜਨ ਪੂਜਾ

Aapae Aap Niranjan Poojaa ||

Only You Yourself, O Immaculate Lord, are equal to Yourself.

ਮਾਰੂ ਸੋਲਹੇ (ਮਃ ੫) (੧੦) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੧ ਪੰ. ੧੭
Raag Maaroo Guru Arjan Dev


ਆਪਿ ਸੁ ਗਿਆਨੀ ਆਪਿ ਧਿਆਨੀ ਆਪਿ ਸਤਵੰਤਾ ਅਤਿ ਗਾੜਾ ॥੧੧॥

Aap S Giaanee Aap Dhhiaanee Aap Sathavanthaa Ath Gaarraa ||11||

You Yourself are the spiritual teacher, You Yourself are the One who meditates. You Yourself are the great and immense Being of Truth. ||11||

ਮਾਰੂ ਸੋਲਹੇ (ਮਃ ੫) (੧੦) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੧ ਪੰ. ੧੭
Raag Maaroo Guru Arjan Dev


ਕੇਤੜਿਆ ਦਿਨ ਗੁਪਤੁ ਕਹਾਇਆ

Kaetharriaa Dhin Gupath Kehaaeiaa ||

For so many days, You remained invisible.

ਮਾਰੂ ਸੋਲਹੇ (ਮਃ ੫) (੧੦) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੧ ਪੰ. ੧੮
Raag Maaroo Guru Arjan Dev


ਕੇਤੜਿਆ ਦਿਨ ਸੁੰਨਿ ਸਮਾਇਆ

Kaetharriaa Dhin Sunn Samaaeiaa ||

For so many days, You were absorbed in silent absorption.

ਮਾਰੂ ਸੋਲਹੇ (ਮਃ ੫) (੧੦) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੧ ਪੰ. ੧੮
Raag Maaroo Guru Arjan Dev


ਕੇਤੜਿਆ ਦਿਨ ਧੁੰਧੂਕਾਰਾ ਆਪੇ ਕਰਤਾ ਪਰਗਟੜਾ ॥੧੨॥

Kaetharriaa Dhin Dhhundhhookaaraa Aapae Karathaa Paragattarraa ||12||

For so many days, there was only pitch darkness, and then the Creator revealed Himself. ||12||

ਮਾਰੂ ਸੋਲਹੇ (ਮਃ ੫) (੧੦) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੧ ਪੰ. ੧੯
Raag Maaroo Guru Arjan Dev


ਆਪੇ ਸਕਤੀ ਸਬਲੁ ਕਹਾਇਆ

Aapae Sakathee Sabal Kehaaeiaa ||

You Yourself are called the God of Supreme Power.

ਮਾਰੂ ਸੋਲਹੇ (ਮਃ ੫) (੧੦) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੧ ਪੰ. ੧੯
Raag Maaroo Guru Arjan Dev


ਆਪੇ ਸੂਰਾ ਅਮਰੁ ਚਲਾਇਆ

Aapae Sooraa Amar Chalaaeiaa ||

You Yourself are the hero, exerting Your regal power.

ਮਾਰੂ ਸੋਲਹੇ (ਮਃ ੫) (੧੦) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੨ ਪੰ. ੧
Raag Maaroo Guru Arjan Dev


ਆਪੇ ਸਿਵ ਵਰਤਾਈਅਨੁ ਅੰਤਰਿ ਆਪੇ ਸੀਤਲੁ ਠਾਰੁ ਗੜਾ ॥੧੩॥

Aapae Siv Varathaaeean Anthar Aapae Seethal Thaar Garraa ||13||

You Yourself spread peace within; You are cool and icy calm. ||13||

ਮਾਰੂ ਸੋਲਹੇ (ਮਃ ੫) (੧੦) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੨ ਪੰ. ੧
Raag Maaroo Guru Arjan Dev


ਜਿਸਹਿ ਨਿਵਾਜੇ ਗੁਰਮੁਖਿ ਸਾਜੇ

Jisehi Nivaajae Guramukh Saajae ||

One whom You bless and make Gurmukh

ਮਾਰੂ ਸੋਲਹੇ (ਮਃ ੫) (੧੦) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੨ ਪੰ. ੨
Raag Maaroo Guru Arjan Dev


ਨਾਮੁ ਵਸੈ ਤਿਸੁ ਅਨਹਦ ਵਾਜੇ

Naam Vasai This Anehadh Vaajae ||

The Naam abides within him, and the unstruck sound current vibrates for him.

ਮਾਰੂ ਸੋਲਹੇ (ਮਃ ੫) (੧੦) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੨ ਪੰ. ੨
Raag Maaroo Guru Arjan Dev


ਤਿਸ ਹੀ ਸੁਖੁ ਤਿਸ ਹੀ ਠਕੁਰਾਈ ਤਿਸਹਿ ਆਵੈ ਜਮੁ ਨੇੜਾ ॥੧੪॥

This Hee Sukh This Hee Thakuraaee Thisehi N Aavai Jam Naerraa ||14||

He is peaceful, and he is the master of all; the Messenger of Death does not even approach him. ||14||

ਮਾਰੂ ਸੋਲਹੇ (ਮਃ ੫) (੧੦) ੧੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੨ ਪੰ. ੨
Raag Maaroo Guru Arjan Dev


ਕੀਮਤਿ ਕਾਗਦ ਕਹੀ ਜਾਈ

Keemath Kaagadh Kehee N Jaaee ||

His value cannot be described on paper.

ਮਾਰੂ ਸੋਲਹੇ (ਮਃ ੫) (੧੦) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੨ ਪੰ. ੩
Raag Maaroo Guru Arjan Dev


ਕਹੁ ਨਾਨਕ ਬੇਅੰਤ ਗੁਸਾਈ

Kahu Naanak Baeanth Gusaaee ||

Says Nanak, the Lord of the world is infinite.

ਮਾਰੂ ਸੋਲਹੇ (ਮਃ ੫) (੧੦) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੨ ਪੰ. ੩
Raag Maaroo Guru Arjan Dev


ਆਦਿ ਮਧਿ ਅੰਤਿ ਪ੍ਰਭੁ ਸੋਈ ਹਾਥਿ ਤਿਸੈ ਕੈ ਨੇਬੇੜਾ ॥੧੫॥

Aadh Madhh Anth Prabh Soee Haathh Thisai Kai Naebaerraa ||15||

In the beginning, in the middle and in the end, God exists. Judgement is in His Hands alone. ||15||

ਮਾਰੂ ਸੋਲਹੇ (ਮਃ ੫) (੧੦) ੧੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੨ ਪੰ. ੩
Raag Maaroo Guru Arjan Dev


ਤਿਸਹਿ ਸਰੀਕੁ ਨਾਹੀ ਰੇ ਕੋਈ

Thisehi Sareek Naahee Rae Koee ||

No one is equal to Him.

ਮਾਰੂ ਸੋਲਹੇ (ਮਃ ੫) (੧੦) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੨ ਪੰ. ੪
Raag Maaroo Guru Arjan Dev


ਕਿਸ ਹੀ ਬੁਤੈ ਜਬਾਬੁ ਹੋਈ

Kis Hee Buthai Jabaab N Hoee ||

No one can stand up against Him by any means.

ਮਾਰੂ ਸੋਲਹੇ (ਮਃ ੫) (੧੦) ੧੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੨ ਪੰ. ੪
Raag Maaroo Guru Arjan Dev


ਨਾਨਕ ਕਾ ਪ੍ਰਭੁ ਆਪੇ ਆਪੇ ਕਰਿ ਕਰਿ ਵੇਖੈ ਚੋਜ ਖੜਾ ॥੧੬॥੧॥੧੦॥

Naanak Kaa Prabh Aapae Aapae Kar Kar Vaekhai Choj Kharraa ||16||1||10||

Nanak's God is Himself all-in-all. He creates and stages and watches His wondrous plays. ||16||1||10||

ਮਾਰੂ ਸੋਲਹੇ (ਮਃ ੫) (੧੦) ੧੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੨ ਪੰ. ੫
Raag Maaroo Guru Arjan Dev