Dhhaar Khael Chathurabhuj Kehaaeiaa ||
ਧਾਰਿ ਖੇਲੁ ਚਤੁਰਭੁਜੁ ਕਹਾਇਆ ॥

This shabad achut paarbraham parmeysur antrajaamee is by Guru Arjan Dev in Raag Maaroo on Ang 1082 of Sri Guru Granth Sahib.

ਮਾਰੂ ਮਹਲਾ

Maaroo Mehalaa 5 ||

Maaroo, Fifth Mehl:

ਮਾਰੂ ਸੋਲਹੇ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੮੨


ਅਚੁਤ ਪਾਰਬ੍ਰਹਮ ਪਰਮੇਸੁਰ ਅੰਤਰਜਾਮੀ

Achuth Paarabreham Paramaesur Antharajaamee ||

The Supreme Lord God is imperishable, the Transcendent Lord, the Inner-knower, the Searcher of hearts.

ਮਾਰੂ ਸੋਲਹੇ (ਮਃ ੫) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੨ ਪੰ. ੬
Raag Maaroo Guru Arjan Dev


ਮਧੁਸੂਦਨ ਦਾਮੋਦਰ ਸੁਆਮੀ

Madhhusoodhan Dhaamodhar Suaamee ||

He is the Slayer of demons, our Supreme Lord and Master.

ਮਾਰੂ ਸੋਲਹੇ (ਮਃ ੫) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੨ ਪੰ. ੬
Raag Maaroo Guru Arjan Dev


ਰਿਖੀਕੇਸ ਗੋਵਰਧਨ ਧਾਰੀ ਮੁਰਲੀ ਮਨੋਹਰ ਹਰਿ ਰੰਗਾ ॥੧॥

Rikheekaes Govaradhhan Dhhaaree Muralee Manohar Har Rangaa ||1||

The Supreme Rishi, the Master of the sensory organs, the uplifter of mountains, the joyful Lord playing His enticing flute. ||1||

ਮਾਰੂ ਸੋਲਹੇ (ਮਃ ੫) (੧੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੨ ਪੰ. ੬
Raag Maaroo Guru Arjan Dev


ਮੋਹਨ ਮਾਧਵ ਕ੍ਰਿਸ੍ਨ ਮੁਰਾਰੇ

Mohan Maadhhav Kirasa Muraarae ||

The Enticer of Hearts, the Lord of wealth, Krishna, the Enemy of ego.

ਮਾਰੂ ਸੋਲਹੇ (ਮਃ ੫) (੧੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੨ ਪੰ. ੭
Raag Maaroo Guru Arjan Dev


ਜਗਦੀਸੁਰ ਹਰਿ ਜੀਉ ਅਸੁਰ ਸੰਘਾਰੇ

Jagadheesur Har Jeeo Asur Sanghaarae ||

The Lord of the Universe, the Dear Lord, the Destroyer of demons.

ਮਾਰੂ ਸੋਲਹੇ (ਮਃ ੫) (੧੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੨ ਪੰ. ੭
Raag Maaroo Guru Arjan Dev


ਜਗਜੀਵਨ ਅਬਿਨਾਸੀ ਠਾਕੁਰ ਘਟ ਘਟ ਵਾਸੀ ਹੈ ਸੰਗਾ ॥੨॥

Jagajeevan Abinaasee Thaakur Ghatt Ghatt Vaasee Hai Sangaa ||2||

The Life of the World, our eternal and ever-stable Lord and Master dwells within each and every heart, and is always with us. ||2||

ਮਾਰੂ ਸੋਲਹੇ (ਮਃ ੫) (੧੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੨ ਪੰ. ੭
Raag Maaroo Guru Arjan Dev


ਧਰਣੀਧਰ ਈਸ ਨਰਸਿੰਘ ਨਾਰਾਇਣ

Dhharaneedhhar Ees Narasingh Naaraaein ||

The Support of the Earth, the man-lion, the Supreme Lord God.

ਮਾਰੂ ਸੋਲਹੇ (ਮਃ ੫) (੧੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੨ ਪੰ. ੮
Raag Maaroo Guru Arjan Dev


ਦਾੜਾ ਅਗ੍ਰੇ ਪ੍ਰਿਥਮਿ ਧਰਾਇਣ

Dhaarraa Agrae Prithham Dhharaaein ||

The Protector who tears apart demons with His teeth, the Upholder of the earth.

ਮਾਰੂ ਸੋਲਹੇ (ਮਃ ੫) (੧੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੨ ਪੰ. ੮
Raag Maaroo Guru Arjan Dev


ਬਾਵਨ ਰੂਪੁ ਕੀਆ ਤੁਧੁ ਕਰਤੇ ਸਭ ਹੀ ਸੇਤੀ ਹੈ ਚੰਗਾ ॥੩॥

Baavan Roop Keeaa Thudhh Karathae Sabh Hee Saethee Hai Changaa ||3||

O Creator, You assumed the form of the pygmy to humble the demons; You are the Lord God of all. ||3||

ਮਾਰੂ ਸੋਲਹੇ (ਮਃ ੫) (੧੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੨ ਪੰ. ੯
Raag Maaroo Guru Arjan Dev


ਸ੍ਰੀ ਰਾਮਚੰਦ ਜਿਸੁ ਰੂਪੁ ਰੇਖਿਆ

Sree Raamachandh Jis Roop N Raekhiaa ||

You are the Great Raam Chand, who has no form or feature.

ਮਾਰੂ ਸੋਲਹੇ (ਮਃ ੫) (੧੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੨ ਪੰ. ੯
Raag Maaroo Guru Arjan Dev


ਬਨਵਾਲੀ ਚਕ੍ਰਪਾਣਿ ਦਰਸਿ ਅਨੂਪਿਆ

Banavaalee Chakrapaan Dharas Anoopiaa ||

Adorned with flowers, holding the chakra in Your hand, Your form is incomparably beautiful.

ਮਾਰੂ ਸੋਲਹੇ (ਮਃ ੫) (੧੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੨ ਪੰ. ੧੦
Raag Maaroo Guru Arjan Dev


ਸਹਸ ਨੇਤ੍ਰ ਮੂਰਤਿ ਹੈ ਸਹਸਾ ਇਕੁ ਦਾਤਾ ਸਭ ਹੈ ਮੰਗਾ ॥੪॥

Sehas Naethr Moorath Hai Sehasaa Eik Dhaathaa Sabh Hai Mangaa ||4||

You have thousands of eyes, and thousands of forms. You alone are the Giver, and all are beggars of You. ||4||

ਮਾਰੂ ਸੋਲਹੇ (ਮਃ ੫) (੧੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੨ ਪੰ. ੧੦
Raag Maaroo Guru Arjan Dev


ਭਗਤਿ ਵਛਲੁ ਅਨਾਥਹ ਨਾਥੇ

Bhagath Vashhal Anaathheh Naathhae ||

You are the Lover of Your devotees, the Master of the masterless.

ਮਾਰੂ ਸੋਲਹੇ (ਮਃ ੫) (੧੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੨ ਪੰ. ੧੧
Raag Maaroo Guru Arjan Dev


ਗੋਪੀ ਨਾਥੁ ਸਗਲ ਹੈ ਸਾਥੇ

Gopee Naathh Sagal Hai Saathhae ||

The Lord and Master of the milk-maids, You are the companion of all.

ਮਾਰੂ ਸੋਲਹੇ (ਮਃ ੫) (੧੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੨ ਪੰ. ੧੧
Raag Maaroo Guru Arjan Dev


ਬਾਸੁਦੇਵ ਨਿਰੰਜਨ ਦਾਤੇ ਬਰਨਿ ਸਾਕਉ ਗੁਣ ਅੰਗਾ ॥੫॥

Baasudhaev Niranjan Dhaathae Baran N Saako Gun Angaa ||5||

O Lord, Immacuate Great Giver, I cannot describe even an iota of Your Glorious Virtues. ||5||

ਮਾਰੂ ਸੋਲਹੇ (ਮਃ ੫) (੧੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੨ ਪੰ. ੧੧
Raag Maaroo Guru Arjan Dev


ਮੁਕੰਦ ਮਨੋਹਰ ਲਖਮੀ ਨਾਰਾਇਣ

Mukandh Manohar Lakhamee Naaraaein ||

Liberator, Enticing Lord, Lord of Lakshmi, Supreme Lord God.

ਮਾਰੂ ਸੋਲਹੇ (ਮਃ ੫) (੧੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੨ ਪੰ. ੧੨
Raag Maaroo Guru Arjan Dev


ਦ੍ਰੋਪਤੀ ਲਜਾ ਨਿਵਾਰਿ ਉਧਾਰਣ

Dhropathee Lajaa Nivaar Oudhhaaran ||

Savior of Dropadi's honor.

ਮਾਰੂ ਸੋਲਹੇ (ਮਃ ੫) (੧੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੨ ਪੰ. ੧੨
Raag Maaroo Guru Arjan Dev


ਕਮਲਾਕੰਤ ਕਰਹਿ ਕੰਤੂਹਲ ਅਨਦ ਬਿਨੋਦੀ ਨਿਹਸੰਗਾ ॥੬॥

Kamalaakanth Karehi Kanthoohal Anadh Binodhee Nihasangaa ||6||

Lord of Maya, miracle-worker, absorbed in delightful play, unattached. ||6||

ਮਾਰੂ ਸੋਲਹੇ (ਮਃ ੫) (੧੧) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੨ ਪੰ. ੧੨
Raag Maaroo Guru Arjan Dev


ਅਮੋਘ ਦਰਸਨ ਆਜੂਨੀ ਸੰਭਉ

Amogh Dharasan Aajoonee Sanbho ||

The Blessed Vision of His Darshan is fruitful and rewarding; He is not born, He is self-existent.

ਮਾਰੂ ਸੋਲਹੇ (ਮਃ ੫) (੧੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੨ ਪੰ. ੧੩
Raag Maaroo Guru Arjan Dev


ਅਕਾਲ ਮੂਰਤਿ ਜਿਸੁ ਕਦੇ ਨਾਹੀ ਖਉ

Akaal Moorath Jis Kadhae Naahee Kho ||

His form is undying; it is never destroyed.

ਮਾਰੂ ਸੋਲਹੇ (ਮਃ ੫) (੧੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੨ ਪੰ. ੧੩
Raag Maaroo Guru Arjan Dev


ਅਬਿਨਾਸੀ ਅਬਿਗਤ ਅਗੋਚਰ ਸਭੁ ਕਿਛੁ ਤੁਝ ਹੀ ਹੈ ਲਗਾ ॥੭॥

Abinaasee Abigath Agochar Sabh Kishh Thujh Hee Hai Lagaa ||7||

O imperishable, eternal, unfathomable Lord, everything is attached to You. ||7||

ਮਾਰੂ ਸੋਲਹੇ (ਮਃ ੫) (੧੧) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੨ ਪੰ. ੧੪
Raag Maaroo Guru Arjan Dev


ਸ੍ਰੀਰੰਗ ਬੈਕੁੰਠ ਕੇ ਵਾਸੀ

Sreerang Baikunth Kae Vaasee ||

The Lover of greatness, who dwells in heaven.

ਮਾਰੂ ਸੋਲਹੇ (ਮਃ ੫) (੧੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੨ ਪੰ. ੧੪
Raag Maaroo Guru Arjan Dev


ਮਛੁ ਕਛੁ ਕੂਰਮੁ ਆਗਿਆ ਅਉਤਰਾਸੀ

Mashh Kashh Kooram Aagiaa Aoutharaasee ||

By the Pleasure of His Will, He took incarnation as the great fish and the tortoise.

ਮਾਰੂ ਸੋਲਹੇ (ਮਃ ੫) (੧੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੨ ਪੰ. ੧੫
Raag Maaroo Guru Arjan Dev


ਕੇਸਵ ਚਲਤ ਕਰਹਿ ਨਿਰਾਲੇ ਕੀਤਾ ਲੋੜਹਿ ਸੋ ਹੋਇਗਾ ॥੮॥

Kaesav Chalath Karehi Niraalae Keethaa Lorrehi So Hoeigaa ||8||

The Lord of beauteous hair, the Worker of miraculous deeds, whatever He wishes, comes to pass. ||8||

ਮਾਰੂ ਸੋਲਹੇ (ਮਃ ੫) (੧੧) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੨ ਪੰ. ੧੫
Raag Maaroo Guru Arjan Dev


ਨਿਰਾਹਾਰੀ ਨਿਰਵੈਰੁ ਸਮਾਇਆ

Niraahaaree Niravair Samaaeiaa ||

He is beyond need of any sustenance, free of hate and all-pervading.

ਮਾਰੂ ਸੋਲਹੇ (ਮਃ ੫) (੧੧) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੨ ਪੰ. ੧੬
Raag Maaroo Guru Arjan Dev


ਧਾਰਿ ਖੇਲੁ ਚਤੁਰਭੁਜੁ ਕਹਾਇਆ

Dhhaar Khael Chathurabhuj Kehaaeiaa ||

He has staged His play; He is called the four-armed Lord.

ਮਾਰੂ ਸੋਲਹੇ (ਮਃ ੫) (੧੧) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੨ ਪੰ. ੧੬
Raag Maaroo Guru Arjan Dev


ਸਾਵਲ ਸੁੰਦਰ ਰੂਪ ਬਣਾਵਹਿ ਬੇਣੁ ਸੁਨਤ ਸਭ ਮੋਹੈਗਾ ॥੯॥

Saaval Sundhar Roop Banaavehi Baen Sunath Sabh Mohaigaa ||9||

He assumed the beautiful form of the blue-skinned Krishna; hearing His flute, all are fascinated and enticed. ||9||

ਮਾਰੂ ਸੋਲਹੇ (ਮਃ ੫) (੧੧) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੨ ਪੰ. ੧੬
Raag Maaroo Guru Arjan Dev


ਬਨਮਾਲਾ ਬਿਭੂਖਨ ਕਮਲ ਨੈਨ

Banamaalaa Bibhookhan Kamal Nain ||

He is adorned with garlands of flowers, with lotus eyes.

ਮਾਰੂ ਸੋਲਹੇ (ਮਃ ੫) (੧੧) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੨ ਪੰ. ੧੭
Raag Maaroo Guru Arjan Dev


ਸੁੰਦਰ ਕੁੰਡਲ ਮੁਕਟ ਬੈਨ

Sundhar Kunddal Mukatt Bain ||

His ear-rings, crown and flute are so beautiful.

ਮਾਰੂ ਸੋਲਹੇ (ਮਃ ੫) (੧੧) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੨ ਪੰ. ੧੭
Raag Maaroo Guru Arjan Dev


ਸੰਖ ਚਕ੍ਰ ਗਦਾ ਹੈ ਧਾਰੀ ਮਹਾ ਸਾਰਥੀ ਸਤਸੰਗਾ ॥੧੦॥

Sankh Chakr Gadhaa Hai Dhhaaree Mehaa Saarathhee Sathasangaa ||10||

He carries the conch, the chakra and the war club; He is the Great Charioteer, who stays with His Saints. ||10||

ਮਾਰੂ ਸੋਲਹੇ (ਮਃ ੫) (੧੧) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੨ ਪੰ. ੧੭
Raag Maaroo Guru Arjan Dev


ਪੀਤ ਪੀਤੰਬਰ ਤ੍ਰਿਭਵਣ ਧਣੀ

Peeth Peethanbar Thribhavan Dhhanee ||

The Lord of yellow robes, the Master of the three worlds.

ਮਾਰੂ ਸੋਲਹੇ (ਮਃ ੫) (੧੧) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੨ ਪੰ. ੧੮
Raag Maaroo Guru Arjan Dev


ਜਗੰਨਾਥੁ ਗੋਪਾਲੁ ਮੁਖਿ ਭਣੀ

Jagannaathh Gopaal Mukh Bhanee ||

The Lord of the Universe, the Lord of the world; with my mouth, I chant His Name.

ਮਾਰੂ ਸੋਲਹੇ (ਮਃ ੫) (੧੧) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੨ ਪੰ. ੧੮
Raag Maaroo Guru Arjan Dev


ਸਾਰਿੰਗਧਰ ਭਗਵਾਨ ਬੀਠੁਲਾ ਮੈ ਗਣਤ ਆਵੈ ਸਰਬੰਗਾ ॥੧੧॥

Saaringadhhar Bhagavaan Beethulaa Mai Ganath N Aavai Sarabangaa ||11||

The Archer who draws the bow, the Beloved Lord God; I cannot count all His limbs. ||11||

ਮਾਰੂ ਸੋਲਹੇ (ਮਃ ੫) (੧੧) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੨ ਪੰ. ੧੮
Raag Maaroo Guru Arjan Dev


ਨਿਹਕੰਟਕੁ ਨਿਹਕੇਵਲੁ ਕਹੀਐ

Nihakanttak Nihakaeval Keheeai ||

He is said to be free of anguish, and absolutely immaculate.

ਮਾਰੂ ਸੋਲਹੇ (ਮਃ ੫) (੧੧) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੨ ਪੰ. ੧੯
Raag Maaroo Guru Arjan Dev


ਧਨੰਜੈ ਜਲਿ ਥਲਿ ਹੈ ਮਹੀਐ

Dhhananjai Jal Thhal Hai Meheeai ||

The Lord of prosperity, pervading the water, the land and the sky.

ਮਾਰੂ ਸੋਲਹੇ (ਮਃ ੫) (੧੧) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੨ ਪੰ. ੧੯
Raag Maaroo Guru Arjan Dev


ਮਿਰਤ ਲੋਕ ਪਇਆਲ ਸਮੀਪਤ ਅਸਥਿਰ ਥਾਨੁ ਜਿਸੁ ਹੈ ਅਭਗਾ ॥੧੨॥

Mirath Lok Paeiaal Sameepath Asathhir Thhaan Jis Hai Abhagaa ||12||

He is near this world and the nether regions of the underworld; His Place is permanent, ever-stable and imperishable. ||12||

ਮਾਰੂ ਸੋਲਹੇ (ਮਃ ੫) (੧੧) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੧
Raag Maaroo Guru Arjan Dev


ਪਤਿਤ ਪਾਵਨ ਦੁਖ ਭੈ ਭੰਜਨੁ

Pathith Paavan Dhukh Bhai Bhanjan ||

The Purifier of sinners, the Destroyer of pain and fear.

ਮਾਰੂ ਸੋਲਹੇ (ਮਃ ੫) (੧੧) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੧
Raag Maaroo Guru Arjan Dev


ਅਹੰਕਾਰ ਨਿਵਾਰਣੁ ਹੈ ਭਵ ਖੰਡਨੁ

Ahankaar Nivaaran Hai Bhav Khanddan ||

The Eliminator of egotism, the Eradicator of coming and going.

ਮਾਰੂ ਸੋਲਹੇ (ਮਃ ੫) (੧੧) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੨
Raag Maaroo Guru Arjan Dev


ਭਗਤੀ ਤੋਖਿਤ ਦੀਨ ਕ੍ਰਿਪਾਲਾ ਗੁਣੇ ਕਿਤ ਹੀ ਹੈ ਭਿਗਾ ॥੧੩॥

Bhagathee Thokhith Dheen Kirapaalaa Gunae N Kith Hee Hai Bhigaa ||13||

He is pleased with devotional worship, and merciful to the meek; He cannot be appeased by any other qualities. ||13||

ਮਾਰੂ ਸੋਲਹੇ (ਮਃ ੫) (੧੧) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੨
Raag Maaroo Guru Arjan Dev


ਨਿਰੰਕਾਰੁ ਅਛਲ ਅਡੋਲੋ

Nirankaar Ashhal Addolo ||

The Formless Lord is undeceivable and unchanging.

ਮਾਰੂ ਸੋਲਹੇ (ਮਃ ੫) (੧੧) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੩
Raag Maaroo Guru Arjan Dev


ਜੋਤਿ ਸਰੂਪੀ ਸਭੁ ਜਗੁ ਮਉਲੋ

Joth Saroopee Sabh Jag Moulo ||

He is the Embodiment of Light; through Him, the whole world blossoms forth.

ਮਾਰੂ ਸੋਲਹੇ (ਮਃ ੫) (੧੧) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੩
Raag Maaroo Guru Arjan Dev


ਸੋ ਮਿਲੈ ਜਿਸੁ ਆਪਿ ਮਿਲਾਏ ਆਪਹੁ ਕੋਇ ਪਾਵੈਗਾ ॥੧੪॥

So Milai Jis Aap Milaaeae Aapahu Koe N Paavaigaa ||14||

He alone unites with Him, whom He unites with Himself. No one can attain the Lord by himself. ||14||

ਮਾਰੂ ਸੋਲਹੇ (ਮਃ ੫) (੧੧) ੧੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੩
Raag Maaroo Guru Arjan Dev


ਆਪੇ ਗੋਪੀ ਆਪੇ ਕਾਨਾ

Aapae Gopee Aapae Kaanaa ||

He Himself is the milk-maid, and He Himself is Krishna.

ਮਾਰੂ ਸੋਲਹੇ (ਮਃ ੫) (੧੧) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੪
Raag Maaroo Guru Arjan Dev


ਆਪੇ ਗਊ ਚਰਾਵੈ ਬਾਨਾ

Aapae Goo Charaavai Baanaa ||

He Himself grazes the cows in the forest.

ਮਾਰੂ ਸੋਲਹੇ (ਮਃ ੫) (੧੧) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੪
Raag Maaroo Guru Arjan Dev


ਆਪਿ ਉਪਾਵਹਿ ਆਪਿ ਖਪਾਵਹਿ ਤੁਧੁ ਲੇਪੁ ਨਹੀ ਇਕੁ ਤਿਲੁ ਰੰਗਾ ॥੧੫॥

Aap Oupaavehi Aap Khapaavehi Thudhh Laep Nehee Eik Thil Rangaa ||15||

You Yourself create, and You Yourself destroy. Not even a particle of filth attaches to You. ||15||

ਮਾਰੂ ਸੋਲਹੇ (ਮਃ ੫) (੧੧) ੧੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੪
Raag Maaroo Guru Arjan Dev


ਏਕ ਜੀਹ ਗੁਣ ਕਵਨ ਬਖਾਨੈ

Eaek Jeeh Gun Kavan Bakhaanai ||

Which of Your Glorious Virtues can I chant with my one tongue?

ਮਾਰੂ ਸੋਲਹੇ (ਮਃ ੫) (੧੧) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੫
Raag Maaroo Guru Arjan Dev


ਸਹਸ ਫਨੀ ਸੇਖ ਅੰਤੁ ਜਾਨੈ

Sehas Fanee Saekh Anth N Jaanai ||

Even the thousand-headed serpent does not know Your limit.

ਮਾਰੂ ਸੋਲਹੇ (ਮਃ ੫) (੧੧) ੧੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੫
Raag Maaroo Guru Arjan Dev


ਨਵਤਨ ਨਾਮ ਜਪੈ ਦਿਨੁ ਰਾਤੀ ਇਕੁ ਗੁਣੁ ਨਾਹੀ ਪ੍ਰਭ ਕਹਿ ਸੰਗਾ ॥੧੬॥

Navathan Naam Japai Dhin Raathee Eik Gun Naahee Prabh Kehi Sangaa ||16||

One may chant new names for You day and night, but even so, O God, no one can describe even one of Your Glorious Virtues. ||16||

ਮਾਰੂ ਸੋਲਹੇ (ਮਃ ੫) (੧੧) ੧੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੬
Raag Maaroo Guru Arjan Dev


ਓਟ ਗਹੀ ਜਗਤ ਪਿਤ ਸਰਣਾਇਆ

Outt Gehee Jagath Pith Saranaaeiaa ||

I have grasped the Support, and entered the Sanctuary of the Lord, the Father of the world.

ਮਾਰੂ ਸੋਲਹੇ (ਮਃ ੫) (੧੧) ੧੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੬
Raag Maaroo Guru Arjan Dev


ਭੈ ਭਇਆਨਕ ਜਮਦੂਤ ਦੁਤਰ ਹੈ ਮਾਇਆ

Bhai Bhaeiaanak Jamadhooth Dhuthar Hai Maaeiaa ||

The Messenger of Death is terrifying and horrendous, and sea of Maya is impassable.

ਮਾਰੂ ਸੋਲਹੇ (ਮਃ ੫) (੧੧) ੧੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੭
Raag Maaroo Guru Arjan Dev


ਹੋਹੁ ਕ੍ਰਿਪਾਲ ਇਛਾ ਕਰਿ ਰਾਖਹੁ ਸਾਧ ਸੰਤਨ ਕੈ ਸੰਗਿ ਸੰਗਾ ॥੧੭॥

Hohu Kirapaal Eishhaa Kar Raakhahu Saadhh Santhan Kai Sang Sangaa ||17||

Please be merciful, Lord, and save me, if it is Your Will; please lead me to join with the Saadh Sangat, the Company of the Holy. ||17||

ਮਾਰੂ ਸੋਲਹੇ (ਮਃ ੫) (੧੧) ੧੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੭
Raag Maaroo Guru Arjan Dev


ਦ੍ਰਿਸਟਿਮਾਨ ਹੈ ਸਗਲ ਮਿਥੇਨਾ

Dhrisattimaan Hai Sagal Mithhaenaa ||

All that is seen is an illusion.

ਮਾਰੂ ਸੋਲਹੇ (ਮਃ ੫) (੧੧) ੧੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੮
Raag Maaroo Guru Arjan Dev


ਇਕੁ ਮਾਗਉ ਦਾਨੁ ਗੋਬਿਦ ਸੰਤ ਰੇਨਾ

Eik Maago Dhaan Gobidh Santh Raenaa ||

I beg for this one gift, for the dust of the feet of the Saints, O Lord of the Universe.

ਮਾਰੂ ਸੋਲਹੇ (ਮਃ ੫) (੧੧) ੧੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੮
Raag Maaroo Guru Arjan Dev


ਮਸਤਕਿ ਲਾਇ ਪਰਮ ਪਦੁ ਪਾਵਉ ਜਿਸੁ ਪ੍ਰਾਪਤਿ ਸੋ ਪਾਵੈਗਾ ॥੧੮॥

Masathak Laae Param Padh Paavo Jis Praapath So Paavaigaa ||18||

Applying it to my forehead, I obtain the supreme status; he alone obtains it, unto whom You give it. ||18||

ਮਾਰੂ ਸੋਲਹੇ (ਮਃ ੫) (੧੧) ੧੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੮
Raag Maaroo Guru Arjan Dev


ਜਿਨ ਕਉ ਕ੍ਰਿਪਾ ਕਰੀ ਸੁਖਦਾਤੇ

Jin Ko Kirapaa Karee Sukhadhaathae ||

Those, unto whom the Lord, the Giver of peace, grants His Mercy,

ਮਾਰੂ ਸੋਲਹੇ (ਮਃ ੫) (੧੧) ੧੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੯
Raag Maaroo Guru Arjan Dev


ਤਿਨ ਸਾਧੂ ਚਰਣ ਲੈ ਰਿਦੈ ਪਰਾਤੇ

Thin Saadhhoo Charan Lai Ridhai Paraathae ||

Grasp the feet of the Holy, and weave them into their hearts.

ਮਾਰੂ ਸੋਲਹੇ (ਮਃ ੫) (੧੧) ੧੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੯
Raag Maaroo Guru Arjan Dev


ਸਗਲ ਨਾਮ ਨਿਧਾਨੁ ਤਿਨ ਪਾਇਆ ਅਨਹਦ ਸਬਦ ਮਨਿ ਵਾਜੰਗਾ ॥੧੯॥

Sagal Naam Nidhhaan Thin Paaeiaa Anehadh Sabadh Man Vaajangaa ||19||

They obtain all the wealth of the Naam, the Name of the Lord; the unstruck sound current of the Shabad vibrates and resounds within their minds. ||19||

ਮਾਰੂ ਸੋਲਹੇ (ਮਃ ੫) (੧੧) ੧੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੧੦
Raag Maaroo Guru Arjan Dev


ਕਿਰਤਮ ਨਾਮ ਕਥੇ ਤੇਰੇ ਜਿਹਬਾ

Kiratham Naam Kathhae Thaerae Jihabaa ||

With my tongue I chant the Names given to You.

ਮਾਰੂ ਸੋਲਹੇ (ਮਃ ੫) (੧੧) ੨੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੧੦
Raag Maaroo Guru Arjan Dev


ਸਤਿ ਨਾਮੁ ਤੇਰਾ ਪਰਾ ਪੂਰਬਲਾ

Sath Naam Thaeraa Paraa Poorabalaa ||

Sat Naam' is Your perfect, primal Name.

ਮਾਰੂ ਸੋਲਹੇ (ਮਃ ੫) (੧੧) ੨੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੧੧
Raag Maaroo Guru Arjan Dev


ਕਹੁ ਨਾਨਕ ਭਗਤ ਪਏ ਸਰਣਾਈ ਦੇਹੁ ਦਰਸੁ ਮਨਿ ਰੰਗੁ ਲਗਾ ॥੨੦॥

Kahu Naanak Bhagath Peae Saranaaee Dhaehu Dharas Man Rang Lagaa ||20||

Says Nanak, Your devotees have entered Your Sanctuary. Please bestow the Blessed Vision of Your Darshan; their minds are filled with love for You. ||20||

ਮਾਰੂ ਸੋਲਹੇ (ਮਃ ੫) (੧੧) ੨੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੧੧
Raag Maaroo Guru Arjan Dev


ਤੇਰੀ ਗਤਿ ਮਿਤਿ ਤੂਹੈ ਜਾਣਹਿ

Thaeree Gath Mith Thoohai Jaanehi ||

You alone know Your state and extent.

ਮਾਰੂ ਸੋਲਹੇ (ਮਃ ੫) (੧੧) ੨੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੧੨
Raag Maaroo Guru Arjan Dev


ਤੂ ਆਪੇ ਕਥਹਿ ਤੈ ਆਪਿ ਵਖਾਣਹਿ

Thoo Aapae Kathhehi Thai Aap Vakhaanehi ||

You Yourself speak, and You Yourself describe it.

ਮਾਰੂ ਸੋਲਹੇ (ਮਃ ੫) (੧੧) ੨੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੧੨
Raag Maaroo Guru Arjan Dev


ਨਾਨਕ ਦਾਸੁ ਦਾਸਨ ਕੋ ਕਰੀਅਹੁ ਹਰਿ ਭਾਵੈ ਦਾਸਾ ਰਾਖੁ ਸੰਗਾ ॥੨੧॥੨॥੧੧॥

Naanak Dhaas Dhaasan Ko Kareeahu Har Bhaavai Dhaasaa Raakh Sangaa ||21||2||11||

Please make Nanak the slave of Your slaves, O Lord; as it pleases Your Will, please keep him with Your slaves. ||21||2||11||

ਮਾਰੂ ਸੋਲਹੇ (ਮਃ ੫) (੧੧) ੨੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੧੨
Raag Maaroo Guru Arjan Dev