Naanak Galee Koorreeee Koorro Palai Paae ||2||
ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ ॥੨॥

This shabad mihar maseeti sidku muslaa haku halaalu kuraanu is by Guru Nanak Dev in Raag Maajh on Ang 140 of Sri Guru Granth Sahib.

ਸਲੋਕੁ ਮਃ

Salok Ma 1 ||

Shalok, First Mehl:

ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੦


ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ

Mihar Maseeth Sidhak Musalaa Hak Halaal Kuraan ||

Let mercy be your mosque, faith your prayer-mat, and honest living your Koran.

ਮਾਝ ਵਾਰ (ਮਃ ੧) (੭) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦ ਪੰ. ੧੮
Raag Maajh Guru Nanak Dev


ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ

Saram Sunnath Seel Rojaa Hohu Musalamaan ||

Make modesty your circumcision, and good conduct your fast. In this way, you shall be a true Muslim.

ਮਾਝ ਵਾਰ (ਮਃ ੧) (੭) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦ ਪੰ. ੧੮
Raag Maajh Guru Nanak Dev


ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ

Karanee Kaabaa Sach Peer Kalamaa Karam Nivaaj ||

Let good conduct be your Kaabaa, Truth your spiritual guide, and the karma of good deeds your prayer and chant.

ਮਾਝ ਵਾਰ (ਮਃ ੧) (੭) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦ ਪੰ. ੧੯
Raag Maajh Guru Nanak Dev


ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ ॥੧॥

Thasabee Saa This Bhaavasee Naanak Rakhai Laaj ||1||

Let your rosary be that which is pleasing to His Will. O Nanak, God shall preserve your honor. ||1||

ਮਾਝ ਵਾਰ (ਮਃ ੧) (੭) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦ ਪੰ. ੧੯
Raag Maajh Guru Nanak Dev


ਮਃ

Ma 1 ||

First Mehl

ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੧


ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ

Hak Paraaeiaa Naanakaa Ous Sooar Ous Gaae ||

: To take what rightfully belongs to another, is like a Muslim eating pork, or a Hindu eating beef.

ਮਾਝ ਵਾਰ (ਮਃ ੧) (੭) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧ ਪੰ. ੧
Raag Maajh Guru Nanak Dev


ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਖਾਇ

Gur Peer Haamaa Thaa Bharae Jaa Muradhaar N Khaae ||

Our Guru, our Spiritual Guide, stands by us, if we do not eat those carcasses.

ਮਾਝ ਵਾਰ (ਮਃ ੧) (੭) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧ ਪੰ. ੧
Raag Maajh Guru Nanak Dev


ਗਲੀ ਭਿਸਤਿ ਜਾਈਐ ਛੁਟੈ ਸਚੁ ਕਮਾਇ

Galee Bhisath N Jaaeeai Shhuttai Sach Kamaae ||

By mere talk, people do not earn passage to Heaven. Salvation comes only from the practice of Truth.

ਮਾਝ ਵਾਰ (ਮਃ ੧) (੭) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧ ਪੰ. ੨
Raag Maajh Guru Nanak Dev


ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਜਾਇ

Maaran Paahi Haraam Mehi Hoe Halaal N Jaae ||

By adding spices to forbidden foods, they are not made acceptable.

ਮਾਝ ਵਾਰ (ਮਃ ੧) (੭) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੧ ਪੰ. ੨
Raag Maajh Guru Nanak Dev


ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ ॥੨॥

Naanak Galee Koorreeee Koorro Palai Paae ||2||

O Nanak, from false talk, only falsehood is obtained. ||2||

ਮਾਝ ਵਾਰ (ਮਃ ੧) (੭) ਸ. (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੧ ਪੰ. ੩
Raag Maajh Guru Nanak Dev


ਮਃ

Ma 1 ||

First Mehl:

ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੧


ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ

Panj Nivaajaa Vakhath Panj Panjaa Panjae Naao ||

There are five prayers and five times of day for prayer; the five have five names.

ਮਾਝ ਵਾਰ (ਮਃ ੧) (੭) ਸ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧ ਪੰ. ੩
Raag Maajh Guru Nanak Dev


ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ

Pehilaa Sach Halaal Dhue Theejaa Khair Khudhaae ||

Let the first be truthfulness, the second honest living, and the third charity in the Name of God.

ਮਾਝ ਵਾਰ (ਮਃ ੧) (੭) ਸ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧ ਪੰ. ੪
Raag Maajh Guru Nanak Dev


ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ

Chouthhee Neeath Raas Man Panjavee Sifath Sanaae ||

Let the fourth be good will to all, and the fifth the praise of the Lord.

ਮਾਝ ਵਾਰ (ਮਃ ੧) (੭) ਸ. (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧ ਪੰ. ੪
Raag Maajh Guru Nanak Dev


ਕਰਣੀ ਕਲਮਾ ਆਖਿ ਕੈ ਤਾ ਮੁਸਲਮਾਣੁ ਸਦਾਇ

Karanee Kalamaa Aakh Kai Thaa Musalamaan Sadhaae ||

Repeat the prayer of good deeds, and then, you may call yourself a Muslim.

ਮਾਝ ਵਾਰ (ਮਃ ੧) (੭) ਸ. (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੧ ਪੰ. ੫
Raag Maajh Guru Nanak Dev


ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ ॥੩॥

Naanak Jaethae Koorriaar Koorrai Koorree Paae ||3||

O Nanak, the false obtain falsehood, and only falsehood. ||3||

ਮਾਝ ਵਾਰ (ਮਃ ੧) (੭) ਸ. (੧) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੧ ਪੰ. ੫
Raag Maajh Guru Nanak Dev


ਪਉੜੀ

Pourree ||

Pauree:

ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੧


ਇਕਿ ਰਤਨ ਪਦਾਰਥ ਵਣਜਦੇ ਇਕਿ ਕਚੈ ਦੇ ਵਾਪਾਰਾ

Eik Rathan Padhaarathh Vanajadhae Eik Kachai Dhae Vaapaaraa ||

Some trade in priceless jewels, while others deal in mere glass.

ਮਾਝ ਵਾਰ (ਮਃ ੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧ ਪੰ. ੬
Raag Maajh Guru Nanak Dev


ਸਤਿਗੁਰਿ ਤੁਠੈ ਪਾਈਅਨਿ ਅੰਦਰਿ ਰਤਨ ਭੰਡਾਰਾ

Sathigur Thuthai Paaeean Andhar Rathan Bhanddaaraa ||

When the True Guru is pleased, we find the treasure of the jewel, deep within the self.

ਮਾਝ ਵਾਰ (ਮਃ ੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧ ਪੰ. ੬
Raag Maajh Guru Nanak Dev


ਵਿਣੁ ਗੁਰ ਕਿਨੈ ਲਧਿਆ ਅੰਧੇ ਭਉਕਿ ਮੁਏ ਕੂੜਿਆਰਾ

Vin Gur Kinai N Ladhhiaa Andhhae Bhouk Mueae Koorriaaraa ||

Without the Guru, no one has found this treasure. The blind and the false have died in their endless wanderings.

ਮਾਝ ਵਾਰ (ਮਃ ੧) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧ ਪੰ. ੭
Raag Maajh Guru Nanak Dev


ਮਨਮੁਖ ਦੂਜੈ ਪਚਿ ਮੁਏ ਨਾ ਬੂਝਹਿ ਵੀਚਾਰਾ

Manamukh Dhoojai Pach Mueae Naa Boojhehi Veechaaraa ||

The self-willed manmukhs putrefy and die in duality. They do not understand contemplative meditation.

ਮਾਝ ਵਾਰ (ਮਃ ੧) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੧ ਪੰ. ੭
Raag Maajh Guru Nanak Dev


ਇਕਸੁ ਬਾਝਹੁ ਦੂਜਾ ਕੋ ਨਹੀ ਕਿਸੁ ਅਗੈ ਕਰਹਿ ਪੁਕਾਰਾ

Eikas Baajhahu Dhoojaa Ko Nehee Kis Agai Karehi Pukaaraa ||

Without the One Lord, there is no other at all. Unto whom should they complain?

ਮਾਝ ਵਾਰ (ਮਃ ੧) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੧ ਪੰ. ੮
Raag Maajh Guru Nanak Dev


ਇਕਿ ਨਿਰਧਨ ਸਦਾ ਭਉਕਦੇ ਇਕਨਾ ਭਰੇ ਤੁਜਾਰਾ

Eik Niradhhan Sadhaa Bhoukadhae Eikanaa Bharae Thujaaraa ||

Some are destitute, and wander around endlessly, while others have storehouses of wealth.

ਮਾਝ ਵਾਰ (ਮਃ ੧) ੭:੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੧ ਪੰ. ੮
Raag Maajh Guru Nanak Dev


ਵਿਣੁ ਨਾਵੈ ਹੋਰੁ ਧਨੁ ਨਾਹੀ ਹੋਰੁ ਬਿਖਿਆ ਸਭੁ ਛਾਰਾ

Vin Naavai Hor Dhhan Naahee Hor Bikhiaa Sabh Shhaaraa ||

Without God's Name, there is no other wealth. Everything else is just poison and ashes.

ਮਾਝ ਵਾਰ (ਮਃ ੧) ੭:੭ - ਗੁਰੂ ਗ੍ਰੰਥ ਸਾਹਿਬ : ਅੰਗ ੧੪੧ ਪੰ. ੯
Raag Maajh Guru Nanak Dev


ਨਾਨਕ ਆਪਿ ਕਰਾਏ ਕਰੇ ਆਪਿ ਹੁਕਮਿ ਸਵਾਰਣਹਾਰਾ ॥੭॥

Naanak Aap Karaaeae Karae Aap Hukam Savaaranehaaraa ||7||

O Nanak, the Lord Himself acts, and causes others to act; by the Hukam of His Command, we are embellished and exalted. ||7||

ਮਾਝ ਵਾਰ (ਮਃ ੧) ੭:੮ - ਗੁਰੂ ਗ੍ਰੰਥ ਸਾਹਿਬ : ਅੰਗ ੧੪੧ ਪੰ. ੯
Raag Maajh Guru Nanak Dev