Gaavai Ko Thaan Hovai Kisai Thaan ||
ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ ॥

This shabad gaavai ko taanu hovai kisai taanu is by Guru Nanak Dev in Jap on Ang 1 of Sri Guru Granth Sahib.

ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ

Gaavai Ko Thaan Hovai Kisai Thaan ||

Some sing of His Power-who has that Power?

ਜਪੁ (ਮਃ ੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧ ਪੰ. ੧੦
Jap Guru Nanak Dev


ਗਾਵੈ ਕੋ ਦਾਤਿ ਜਾਣੈ ਨੀਸਾਣੁ

Gaavai Ko Dhaath Jaanai Neesaan ||

Some sing of His Gifts, and know His Sign and Insignia.

ਜਪੁ (ਮਃ ੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧ ਪੰ. ੧੧
Jap Guru Nanak Dev


ਗਾਵੈ ਕੋ ਗੁਣ ਵਡਿਆਈਆ ਚਾਰ

Gaavai Ko Gun Vaddiaaeeaa Chaar ||

Some sing of His Glorious Virtues, Greatness and Beauty.

ਜਪੁ (ਮਃ ੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧ ਪੰ. ੧੧
Jap Guru Nanak Dev


ਗਾਵੈ ਕੋ ਵਿਦਿਆ ਵਿਖਮੁ ਵੀਚਾਰੁ

Gaavai Ko Vidhiaa Vikham Veechaar ||

Some sing of knowledge obtained of Him, through difficult philosophical studies.

ਜਪੁ (ਮਃ ੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧ ਪੰ. ੧੧
Jap Guru Nanak Dev


ਗਾਵੈ ਕੋ ਸਾਜਿ ਕਰੇ ਤਨੁ ਖੇਹ

Gaavai Ko Saaj Karae Than Khaeh ||

Some sing that He fashions the body, and then again reduces it to dust.

ਜਪੁ (ਮਃ ੧) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੧ ਪੰ. ੧੨
Jap Guru Nanak Dev


ਗਾਵੈ ਕੋ ਜੀਅ ਲੈ ਫਿਰਿ ਦੇਹ

Gaavai Ko Jeea Lai Fir Dhaeh ||

Some sing that He takes life away, and then again restores it.

ਜਪੁ (ਮਃ ੧) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੧ ਪੰ. ੧੨
Jap Guru Nanak Dev


ਗਾਵੈ ਕੋ ਜਾਪੈ ਦਿਸੈ ਦੂਰਿ

Gaavai Ko Jaapai Dhisai Dhoor ||

Some sing that He seems so very far away.

ਜਪੁ (ਮਃ ੧) ੩:੭ - ਗੁਰੂ ਗ੍ਰੰਥ ਸਾਹਿਬ : ਅੰਗ ੧ ਪੰ. ੧੨
Jap Guru Nanak Dev


ਗਾਵੈ ਕੋ ਵੇਖੈ ਹਾਦਰਾ ਹਦੂਰਿ

Gaavai Ko Vaekhai Haadharaa Hadhoor ||

Some sing that He watches over us, face to face, ever-present.

ਜਪੁ (ਮਃ ੧) ੩:੮ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧
Jap Guru Nanak Dev


ਕਥਨਾ ਕਥੀ ਆਵੈ ਤੋਟਿ

Kathhanaa Kathhee N Aavai Thott ||

There is no shortage of those who preach and teach.

ਜਪੁ (ਮਃ ੧) ੩:੯ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧
Jap Guru Nanak Dev


ਕਥਿ ਕਥਿ ਕਥੀ ਕੋਟੀ ਕੋਟਿ ਕੋਟਿ

Kathh Kathh Kathhee Kottee Kott Kott ||

Millions upon millions offer millions of sermons and stories.

ਜਪੁ (ਮਃ ੧) ੩:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧
Jap Guru Nanak Dev


ਦੇਦਾ ਦੇ ਲੈਦੇ ਥਕਿ ਪਾਹਿ

Dhaedhaa Dhae Laidhae Thhak Paahi ||

The Great Giver keeps on giving, while those who receive grow weary of receiving.

ਜਪੁ (ਮਃ ੧) ੩:੧੧ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੨
Jap Guru Nanak Dev


ਜੁਗਾ ਜੁਗੰਤਰਿ ਖਾਹੀ ਖਾਹਿ

Jugaa Juganthar Khaahee Khaahi ||

Throughout the ages, consumers consume.

ਜਪੁ (ਮਃ ੧) ੩:੧੨ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੨
Jap Guru Nanak Dev


ਹੁਕਮੀ ਹੁਕਮੁ ਚਲਾਏ ਰਾਹੁ

Hukamee Hukam Chalaaeae Raahu ||

The Commander, by His Command, leads us to walk on the Path.

ਜਪੁ (ਮਃ ੧) ੩:੧੩ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੨
Jap Guru Nanak Dev


ਨਾਨਕ ਵਿਗਸੈ ਵੇਪਰਵਾਹੁ ॥੩॥

Naanak Vigasai Vaeparavaahu ||3||

O Nanak, He blossoms forth, Carefree and Untroubled. ||3||

ਜਪੁ (ਮਃ ੧) ੩:੧੪ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੩
Jap Guru Nanak Dev