Changiaaeeaa Buriaaeeaa Vaachai Dhharam Hadhoor ||
ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥

This shabad pavnu guroo paanee pitaa maataa dharti mahtu is by Guru Nanak Dev in Salok on Ang 8 of Sri Guru Granth Sahib.

ਸਲੋਕੁ

Salok ||

Shalok:

ਜਪੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੮


ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ

Pavan Guroo Paanee Pithaa Maathaa Dhharath Mehath ||

Air is the Guru, Water is the Father, and Earth is the Great Mother of all.

ਜਪੁ (ਮਃ ੧) (੩੮) ਸ. ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮ ਪੰ. ੧੦
Salok Guru Nanak Dev


ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ

Dhivas Raath Dhue Dhaaee Dhaaeiaa Khaelai Sagal Jagath ||

Day and night are the two nurses, in whose lap all the world is at play.

ਜਪੁ (ਮਃ ੧) (੩੮) ਸ. ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮ ਪੰ. ੧੧
Salok Guru Nanak Dev


ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ

Changiaaeeaa Buriaaeeaa Vaachai Dhharam Hadhoor ||

Good deeds and bad deeds-the record is read out in the Presence of the Lord of Dharma.

ਜਪੁ (ਮਃ ੧) (੩੮) ਸ. ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮ ਪੰ. ੧੧
Salok Guru Nanak Dev


ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ

Karamee Aapo Aapanee Kae Naerrai Kae Dhoor ||

According to their own actions, some are drawn closer, and some are driven farther away.

ਜਪੁ (ਮਃ ੧) (੩੮) ਸ. ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮ ਪੰ. ੧੨
Salok Guru Nanak Dev


ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ

Jinee Naam Dhhiaaeiaa Geae Masakath Ghaal ||

Those who have meditated on the Naam, the Name of the Lord, and departed after having worked by the sweat of their brows

ਜਪੁ (ਮਃ ੧) (੩੮) ਸ. ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੮ ਪੰ. ੧੨
Salok Guru Nanak Dev


ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥੧॥

Naanak Thae Mukh Oujalae Kaethee Shhuttee Naal ||1||

-O Nanak, their faces are radiant in the Court of the Lord, and many are saved along with them! ||1||

ਜਪੁ (ਮਃ ੧) (੩੮) ਸ. ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੮ ਪੰ. ੧੨
Salok Guru Nanak Dev