Nadheeaa Hovehi Dhhaenavaa Sunm Hovehi Dhudhh Gheeo ||
ਨਦੀਆ ਹੋਵਹਿ ਧੇਣਵਾ ਸੁੰਮ ਹੋਵਹਿ ਦੁਧੁ ਘੀਉ ॥

This shabad nadeeaa hovahi dheynvaa summ hovahi dudhu gheeu is by Guru Nanak Dev in Raag Maajh on Ang 141 of Sri Guru Granth Sahib.

ਸਲੋਕੁ ਮਃ

Salok Ma 1 ||

Shalok, First Mehl:

ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੧


ਨਦੀਆ ਹੋਵਹਿ ਧੇਣਵਾ ਸੁੰਮ ਹੋਵਹਿ ਦੁਧੁ ਘੀਉ

Nadheeaa Hovehi Dhhaenavaa Sunm Hovehi Dhudhh Gheeo ||

If the rivers became cows, giving milk, and the spring water became milk and ghee;

ਮਾਝ ਵਾਰ (ਮਃ ੧) (੯) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧ ਪੰ. ੧੯
Raag Maajh Guru Nanak Dev


ਸਗਲੀ ਧਰਤੀ ਸਕਰ ਹੋਵੈ ਖੁਸੀ ਕਰੇ ਨਿਤ ਜੀਉ

Sagalee Dhharathee Sakar Hovai Khusee Karae Nith Jeeo ||

If all the earth became sugar, to continually excite the mind;

ਮਾਝ ਵਾਰ (ਮਃ ੧) (੯) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧ ਪੰ. ੧੯
Raag Maajh Guru Nanak Dev


ਪਰਬਤੁ ਸੁਇਨਾ ਰੁਪਾ ਹੋਵੈ ਹੀਰੇ ਲਾਲ ਜੜਾਉ

Parabath Sueinaa Rupaa Hovai Heerae Laal Jarraao ||

If the mountains became gold and silver, studded with gems and jewels

ਮਾਝ ਵਾਰ (ਮਃ ੧) (੯) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੧
Raag Maajh Guru Nanak Dev


ਭੀ ਤੂੰਹੈ ਸਾਲਾਹਣਾ ਆਖਣ ਲਹੈ ਚਾਉ ॥੧॥

Bhee Thoonhai Saalaahanaa Aakhan Lehai N Chaao ||1||

-even then, I would worship and adore You, and my longing to chant Your Praises would not decrease. ||1||

ਮਾਝ ਵਾਰ (ਮਃ ੧) (੯) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੧
Raag Maajh Guru Nanak Dev


ਮਃ

Ma 1 ||

First Mehl:

ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੨


ਭਾਰ ਅਠਾਰਹ ਮੇਵਾ ਹੋਵੈ ਗਰੁੜਾ ਹੋਇ ਸੁਆਉ

Bhaar Athaareh Maevaa Hovai Garurraa Hoe Suaao ||

If all the eighteen loads of vegetation became fruits,

ਮਾਝ ਵਾਰ (ਮਃ ੧) (੯) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੨
Raag Maajh Guru Nanak Dev


ਚੰਦੁ ਸੂਰਜੁ ਦੁਇ ਫਿਰਦੇ ਰਖੀਅਹਿ ਨਿਹਚਲੁ ਹੋਵੈ ਥਾਉ

Chandh Sooraj Dhue Firadhae Rakheeahi Nihachal Hovai Thhaao ||

And the growing grass became sweet rice; if I were able to stop the sun and the moon in their orbits and hold them perfectly steady

ਮਾਝ ਵਾਰ (ਮਃ ੧) (੯) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੨
Raag Maajh Guru Nanak Dev


ਭੀ ਤੂੰਹੈ ਸਾਲਾਹਣਾ ਆਖਣ ਲਹੈ ਚਾਉ ॥੨॥

Bhee Thoonhai Saalaahanaa Aakhan Lehai N Chaao ||2||

-even then, I would worship and adore You, and my longing to chant Your Praises would not decrease. ||2||

ਮਾਝ ਵਾਰ (ਮਃ ੧) (੯) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੩
Raag Maajh Guru Nanak Dev


ਮਃ

Ma 1 ||

First Mehl:

ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੨


ਜੇ ਦੇਹੈ ਦੁਖੁ ਲਾਈਐ ਪਾਪ ਗਰਹ ਦੁਇ ਰਾਹੁ

Jae Dhaehai Dhukh Laaeeai Paap Gareh Dhue Raahu ||

If my body were afflicted with pain, under the evil influence of unlucky stars;

ਮਾਝ ਵਾਰ (ਮਃ ੧) (੯) ਸ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੩
Raag Maajh Guru Nanak Dev


ਰਤੁ ਪੀਣੇ ਰਾਜੇ ਸਿਰੈ ਉਪਰਿ ਰਖੀਅਹਿ ਏਵੈ ਜਾਪੈ ਭਾਉ

Rath Peenae Raajae Sirai Oupar Rakheeahi Eaevai Jaapai Bhaao ||

And if the blood-sucking kings were to hold power over me

ਮਾਝ ਵਾਰ (ਮਃ ੧) (੯) ਸ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੪
Raag Maajh Guru Nanak Dev


ਭੀ ਤੂੰਹੈ ਸਾਲਾਹਣਾ ਆਖਣ ਲਹੈ ਚਾਉ ॥੩॥

Bhee Thoonhai Saalaahanaa Aakhan Lehai N Chaao ||3||

-even if this were my condition, I would still worship and adore You, and my longing to chant Your Praises would not decrease. ||3||

ਮਾਝ ਵਾਰ (ਮਃ ੧) (੯) ਸ. (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੪
Raag Maajh Guru Nanak Dev


ਮਃ

Ma 1 ||

First Mehl:

ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੨


ਅਗੀ ਪਾਲਾ ਕਪੜੁ ਹੋਵੈ ਖਾਣਾ ਹੋਵੈ ਵਾਉ

Agee Paalaa Kaparr Hovai Khaanaa Hovai Vaao ||

If fire and ice were my clothes, and the wind was my food;

ਮਾਝ ਵਾਰ (ਮਃ ੧) (੯) ਸ. (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੫
Raag Maajh Guru Nanak Dev


ਸੁਰਗੈ ਦੀਆ ਮੋਹਣੀਆ ਇਸਤਰੀਆ ਹੋਵਨਿ ਨਾਨਕ ਸਭੋ ਜਾਉ

Suragai Dheeaa Mohaneeaa Eisathareeaa Hovan Naanak Sabho Jaao ||

And even if the enticing heavenly beauties were my wives, O Nanak-all this shall pass away!

ਮਾਝ ਵਾਰ (ਮਃ ੧) (੯) ਸ. (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੫
Raag Maajh Guru Nanak Dev


ਭੀ ਤੂਹੈ ਸਾਲਾਹਣਾ ਆਖਣ ਲਹੈ ਚਾਉ ॥੪॥

Bhee Thoohai Saalaahanaa Aakhan Lehai N Chaao ||4||

Even then, I would worship and adore You, and my longing to chant Your Praises would not decrease. ||4||

ਮਾਝ ਵਾਰ (ਮਃ ੧) (੯) ਸ. (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੬
Raag Maajh Guru Nanak Dev


ਪਵੜੀ

Pavarree ||

Pauree:

ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੨


ਬਦਫੈਲੀ ਗੈਬਾਨਾ ਖਸਮੁ ਜਾਣਈ

Badhafailee Gaibaanaa Khasam N Jaanee ||

The foolish demon, who does evil deeds, does not know his Lord and Master.

ਮਾਝ ਵਾਰ (ਮਃ ੧) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੬
Raag Maajh Guru Nanak Dev


ਸੋ ਕਹੀਐ ਦੇਵਾਨਾ ਆਪੁ ਪਛਾਣਈ

So Keheeai Dhaevaanaa Aap N Pashhaanee ||

Call him a mad-man, if he does not understand himself.

ਮਾਝ ਵਾਰ (ਮਃ ੧) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੭
Raag Maajh Guru Nanak Dev


ਕਲਹਿ ਬੁਰੀ ਸੰਸਾਰਿ ਵਾਦੇ ਖਪੀਐ

Kalehi Buree Sansaar Vaadhae Khapeeai ||

The strife of this world is evil; these struggles are consuming it.

ਮਾਝ ਵਾਰ (ਮਃ ੧) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੭
Raag Maajh Guru Nanak Dev


ਵਿਣੁ ਨਾਵੈ ਵੇਕਾਰਿ ਭਰਮੇ ਪਚੀਐ

Vin Naavai Vaekaar Bharamae Pacheeai ||

Without the Lord's Name, life is worthless. Through doubt, the people are being destroyed.

ਮਾਝ ਵਾਰ (ਮਃ ੧) ੯:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੮
Raag Maajh Guru Nanak Dev


ਰਾਹ ਦੋਵੈ ਇਕੁ ਜਾਣੈ ਸੋਈ ਸਿਝਸੀ

Raah Dhovai Eik Jaanai Soee Sijhasee ||

One who recognizes that all spiritual paths lead to the One shall be emancipated.

ਮਾਝ ਵਾਰ (ਮਃ ੧) ੯:੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੮
Raag Maajh Guru Nanak Dev


ਕੁਫਰ ਗੋਅ ਕੁਫਰਾਣੈ ਪਇਆ ਦਝਸੀ

Kufar Goa Kufaraanai Paeiaa Dhajhasee ||

One who speaks lies shall fall into hell and burn.

ਮਾਝ ਵਾਰ (ਮਃ ੧) ੯:੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੮
Raag Maajh Guru Nanak Dev


ਸਭ ਦੁਨੀਆ ਸੁਬਹਾਨੁ ਸਚਿ ਸਮਾਈਐ

Sabh Dhuneeaa Subehaan Sach Samaaeeai ||

In all the world, the most blessed and sanctified are those who remain absorbed in Truth.

ਮਾਝ ਵਾਰ (ਮਃ ੧) ੯:੭ - ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੯
Raag Maajh Guru Nanak Dev


ਸਿਝੈ ਦਰਿ ਦੀਵਾਨਿ ਆਪੁ ਗਵਾਈਐ ॥੯॥

Sijhai Dhar Dheevaan Aap Gavaaeeai ||9||

One who eliminates selfishness and conceit is redeemed in the Court of the Lord. ||9||

ਮਾਝ ਵਾਰ (ਮਃ ੧) ੯:੮ - ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੯
Raag Maajh Guru Nanak Dev