Ddakhanae Ma 5 ||
ਡਖਣੇ ਮਃ ੫ ॥

This shabad jey too mitru asaadraa hik bhoree naa veychhori is by Guru Arjan Dev in Raag Maaroo on Ang 1094 of Sri Guru Granth Sahib.

ਡਖਣੇ ਮਃ

Ddakhanae Ma 5 ||

Dakhanay, Fifth Mehl:

ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੯੪


ਜੇ ਤੂ ਮਿਤ੍ਰੁ ਅਸਾਡੜਾ ਹਿਕ ਭੋਰੀ ਨਾ ਵੇਛੋੜਿ

Jae Thoo Mithra Asaaddarraa Hik Bhoree Naa Vaeshhorr ||

If You are my friend then don't separate Yourself from me even for an instant.

ਮਾਰੂ ਵਾਰ² (ਮਃ ੫) (੨) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੪ ਪੰ. ੧੪
Raag Maaroo Guru Arjan Dev


ਜੀਉ ਮਹਿੰਜਾ ਤਉ ਮੋਹਿਆ ਕਦਿ ਪਸੀ ਜਾਨੀ ਤੋਹਿ ॥੧॥

Jeeo Mehinjaa Tho Mohiaa Kadh Pasee Jaanee Thohi ||1||

My soul is fascinated and enticed by You; when will I see You, O my Love? ||1||

ਮਾਰੂ ਵਾਰ² (ਮਃ ੫) (੨) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੪ ਪੰ. ੧੫
Raag Maaroo Guru Arjan Dev


ਮਃ

Ma 5 ||

Fifth Mehl:

ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੯੪


ਦੁਰਜਨ ਤੂ ਜਲੁ ਭਾਹੜੀ ਵਿਛੋੜੇ ਮਰਿ ਜਾਹਿ

Dhurajan Thoo Jal Bhaaharree Vishhorrae Mar Jaahi ||

Burn in the fire, you evil person; O separation, be dead.

ਮਾਰੂ ਵਾਰ² (ਮਃ ੫) (੨) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੪ ਪੰ. ੧੫
Raag Maaroo Guru Arjan Dev


ਕੰਤਾ ਤੂ ਸਉ ਸੇਜੜੀ ਮੈਡਾ ਹਭੋ ਦੁਖੁ ਉਲਾਹਿ ॥੨॥

Kanthaa Thoo So Saejarree Maiddaa Habho Dhukh Oulaahi ||2||

O my Husband Lord, please sleep upon my bed, that all my sufferings may be gone. ||2||

ਮਾਰੂ ਵਾਰ² (ਮਃ ੫) (੨) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੪ ਪੰ. ੧੬
Raag Maaroo Guru Arjan Dev


ਮਃ

Ma 5 ||

Fifth Mehl:

ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੯੪


ਦੁਰਜਨੁ ਦੂਜਾ ਭਾਉ ਹੈ ਵੇਛੋੜਾ ਹਉਮੈ ਰੋਗੁ

Dhurajan Dhoojaa Bhaao Hai Vaeshhorraa Houmai Rog ||

The evil person is engrossed in the love of duality; through the disease of egotism, he suffers separation.

ਮਾਰੂ ਵਾਰ² (ਮਃ ੫) (੨) ਸ. (ਮਃ ੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੪ ਪੰ. ੧੬
Raag Maaroo Guru Arjan Dev


ਸਜਣੁ ਸਚਾ ਪਾਤਿਸਾਹੁ ਜਿਸੁ ਮਿਲਿ ਕੀਚੈ ਭੋਗੁ ॥੩॥

Sajan Sachaa Paathisaahu Jis Mil Keechai Bhog ||3||

The True Lord King is my friend; meeting with Him, I am so happy. ||3||

ਮਾਰੂ ਵਾਰ² (ਮਃ ੫) (੨) ਸ. (ਮਃ ੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੪ ਪੰ. ੧੭
Raag Maaroo Guru Arjan Dev


ਪਉੜੀ

Pourree ||

Pauree:

ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੯੪


ਤੂ ਅਗਮ ਦਇਆਲੁ ਬੇਅੰਤੁ ਤੇਰੀ ਕੀਮਤਿ ਕਹੈ ਕਉਣੁ

Thoo Agam Dhaeiaal Baeanth Thaeree Keemath Kehai Koun ||

You are inaccessible, merciful and infinite; who can estimate Your worth?

ਮਾਰੂ ਵਾਰ² (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੪ ਪੰ. ੧੭
Raag Maaroo Guru Arjan Dev


ਤੁਧੁ ਸਿਰਜਿਆ ਸਭੁ ਸੰਸਾਰੁ ਤੂ ਨਾਇਕੁ ਸਗਲ ਭਉਣ

Thudhh Sirajiaa Sabh Sansaar Thoo Naaeik Sagal Bhoun ||

You created the entire universe; You are the Master of all the worlds.

ਮਾਰੂ ਵਾਰ² (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੪ ਪੰ. ੧੮
Raag Maaroo Guru Arjan Dev


ਤੇਰੀ ਕੁਦਰਤਿ ਕੋਇ ਜਾਣੈ ਮੇਰੇ ਠਾਕੁਰ ਸਗਲ ਰਉਣ

Thaeree Kudharath Koe N Jaanai Maerae Thaakur Sagal Roun ||

No one knows Your creative power, O my all-pervading Lord and Master.

ਮਾਰੂ ਵਾਰ² (ਮਃ ੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੪ ਪੰ. ੧੯
Raag Maaroo Guru Arjan Dev


ਤੁਧੁ ਅਪੜਿ ਕੋਇ ਸਕੈ ਤੂ ਅਬਿਨਾਸੀ ਜਗ ਉਧਰਣ

Thudhh Aparr Koe N Sakai Thoo Abinaasee Jag Oudhharan ||

No one can equal You; You are imperishable and eternal, the Savior of the world.

ਮਾਰੂ ਵਾਰ² (ਮਃ ੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੪ ਪੰ. ੧੯
Raag Maaroo Guru Arjan Dev


ਤੁਧੁ ਥਾਪੇ ਚਾਰੇ ਜੁਗ ਤੂ ਕਰਤਾ ਸਗਲ ਧਰਣ

Thudhh Thhaapae Chaarae Jug Thoo Karathaa Sagal Dhharan ||

You established the four ages; You are the Creator of all worlds.

ਮਾਰੂ ਵਾਰ² (ਮਃ ੫) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੫ ਪੰ. ੧
Raag Maaroo Guru Arjan Dev


ਤੁਧੁ ਆਵਣ ਜਾਣਾ ਕੀਆ ਤੁਧੁ ਲੇਪੁ ਲਗੈ ਤ੍ਰਿਣ

Thudhh Aavan Jaanaa Keeaa Thudhh Laep N Lagai Thrin ||

You created the comings and goings of reincarnation; not even a particle of filth sticks to You.

ਮਾਰੂ ਵਾਰ² (ਮਃ ੫) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੫ ਪੰ. ੧
Raag Maaroo Guru Arjan Dev


ਜਿਸੁ ਹੋਵਹਿ ਆਪਿ ਦਇਆਲੁ ਤਿਸੁ ਲਾਵਹਿ ਸਤਿਗੁਰ ਚਰਣ

Jis Hovehi Aap Dhaeiaal This Laavehi Sathigur Charan ||

As you are merciful, You attach us to the Feet of the True Guru.

ਮਾਰੂ ਵਾਰ² (ਮਃ ੫) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੫ ਪੰ. ੨
Raag Maaroo Guru Arjan Dev


ਤੂ ਹੋਰਤੁ ਉਪਾਇ ਲਭਹੀ ਅਬਿਨਾਸੀ ਸ੍ਰਿਸਟਿ ਕਰਣ ॥੨॥

Thoo Horath Oupaae N Labhehee Abinaasee Srisatt Karan ||2||

You cannot be found by any other efforts; You are the eternal, imperishable Creator of the Universe. ||2||

ਮਾਰੂ ਵਾਰ² (ਮਃ ੫) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੫ ਪੰ. ੨
Raag Maaroo Guru Arjan Dev