Thoo Sabh Dhaevaa Mehi Dhaev Bidhhaathae Nareharaa ||
ਤੂ ਸਭ ਦੇਵਾ ਮਹਿ ਦੇਵ ਬਿਧਾਤੇ ਨਰਹਰਾ ॥

This shabad kureeey kureeey vaidiaa tali gaaraa mahreyru is by Guru Arjan Dev in Raag Maaroo on Ang 1095 of Sri Guru Granth Sahib.

ਡਖਣੇ ਮਃ

Ddakhanae Ma 5 ||

Dakhanay, Fifth Mehl:

ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੯੫


ਕੁਰੀਏ ਕੁਰੀਏ ਵੈਦਿਆ ਤਲਿ ਗਾੜਾ ਮਹਰੇਰੁ

Kureeeae Kureeeae Vaidhiaa Thal Gaarraa Meharaer ||

You are walking along the river-bank, but the land is giving way beneath you.

ਮਾਰੂ ਵਾਰ² (ਮਃ ੫) (੫) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੫ ਪੰ. ੧੭
Raag Maaroo Guru Arjan Dev


ਵੇਖੇ ਛਿਟੜਿ ਥੀਵਦੋ ਜਾਮਿ ਖਿਸੰਦੋ ਪੇਰੁ ॥੧॥

Vaekhae Shhittarr Thheevadho Jaam Khisandho Paer ||1||

Watch out! Your foot might slip, and you'll fall in and die. ||1||

ਮਾਰੂ ਵਾਰ² (ਮਃ ੫) (੫) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੫ ਪੰ. ੧੭
Raag Maaroo Guru Arjan Dev


ਮਃ

Ma 5 ||

Fifth Mehl:

ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੯੫


ਸਚੁ ਜਾਣੈ ਕਚੁ ਵੈਦਿਓ ਤੂ ਆਘੂ ਆਘੇ ਸਲਵੇ

Sach Jaanai Kach Vaidhiou Thoo Aaghoo Aaghae Salavae ||

You believe what is false and temporary to be true, and so you run on and on.

ਮਾਰੂ ਵਾਰ² (ਮਃ ੫) (੫) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੫ ਪੰ. ੧੮
Raag Maaroo Guru Arjan Dev


ਨਾਨਕ ਆਤਸੜੀ ਮੰਝਿ ਨੈਣੂ ਬਿਆ ਢਲਿ ਪਬਣਿ ਜਿਉ ਜੁੰਮਿਓ ॥੨॥

Naanak Aathasarree Manjh Nainoo Biaa Dtal Paban Jio Junmiou ||2||

O Nanak, like butter in the fire, it shall melt away; it shall fade away like the water-lily. ||2||

ਮਾਰੂ ਵਾਰ² (ਮਃ ੫) (੫) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੫ ਪੰ. ੧੮
Raag Maaroo Guru Arjan Dev


ਮਃ

Ma 5 ||

Fifth Mehl:

ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੯੫


ਭੋਰੇ ਭੋਰੇ ਰੂਹੜੇ ਸੇਵੇਦੇ ਆਲਕੁ

Bhorae Bhorae Rooharrae Saevaedhae Aalak ||

O my foolish and silly soul, why are you too lazy to serve?

ਮਾਰੂ ਵਾਰ² (ਮਃ ੫) (੫) ਸ. (ਮਃ ੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੫ ਪੰ. ੧੯
Raag Maaroo Guru Arjan Dev


ਮੁਦਤਿ ਪਈ ਚਿਰਾਣੀਆ ਫਿਰਿ ਕਡੂ ਆਵੈ ਰੁਤਿ ॥੩॥

Mudhath Pee Chiraaneeaa Fir Kaddoo Aavai Ruth ||3||

Such a long time has passed. When will this opportunity come again? ||3||

ਮਾਰੂ ਵਾਰ² (ਮਃ ੫) (੫) ਸ. (ਮਃ ੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੫ ਪੰ. ੧੯
Raag Maaroo Guru Arjan Dev


ਪਉੜੀ

Pourree ||

Pauree:

ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੯੬


ਤੁਧੁ ਰੂਪੁ ਰੇਖਿਆ ਜਾਤਿ ਤੂ ਵਰਨਾ ਬਾਹਰਾ

Thudhh Roop N Raekhiaa Jaath Thoo Varanaa Baaharaa ||

You have no form or shape, no social class or race.

ਮਾਰੂ ਵਾਰ² (ਮਃ ੫) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੬ ਪੰ. ੧
Raag Maaroo Guru Arjan Dev


ਮਾਣਸ ਜਾਣਹਿ ਦੂਰਿ ਤੂ ਵਰਤਹਿ ਜਾਹਰਾ

Eae Maanas Jaanehi Dhoor Thoo Varathehi Jaaharaa ||

These humans believe that You are far away; but You are quite obviously apparent.

ਮਾਰੂ ਵਾਰ² (ਮਃ ੫) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੬ ਪੰ. ੧
Raag Maaroo Guru Arjan Dev


ਤੂ ਸਭਿ ਘਟ ਭੋਗਹਿ ਆਪਿ ਤੁਧੁ ਲੇਪੁ ਲਾਹਰਾ

Thoo Sabh Ghatt Bhogehi Aap Thudhh Laep N Laaharaa ||

You enjoy Yourself in every heart, and no filth sticks to You.

ਮਾਰੂ ਵਾਰ² (ਮਃ ੫) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੬ ਪੰ. ੨
Raag Maaroo Guru Arjan Dev


ਤੂ ਪੁਰਖੁ ਅਨੰਦੀ ਅਨੰਤ ਸਭ ਜੋਤਿ ਸਮਾਹਰਾ

Thoo Purakh Anandhee Ananth Sabh Joth Samaaharaa ||

You are the blissful and infinite Primal Lord God; Your Light is all-pervading.

ਮਾਰੂ ਵਾਰ² (ਮਃ ੫) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੬ ਪੰ. ੨
Raag Maaroo Guru Arjan Dev


ਤੂ ਸਭ ਦੇਵਾ ਮਹਿ ਦੇਵ ਬਿਧਾਤੇ ਨਰਹਰਾ

Thoo Sabh Dhaevaa Mehi Dhaev Bidhhaathae Nareharaa ||

Among all divine beings, You are the most divine, O Creator-architect, Rejuvenator of all.

ਮਾਰੂ ਵਾਰ² (ਮਃ ੫) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੬ ਪੰ. ੩
Raag Maaroo Guru Arjan Dev


ਕਿਆ ਆਰਾਧੇ ਜਿਹਵਾ ਇਕ ਤੂ ਅਬਿਨਾਸੀ ਅਪਰਪਰਾ

Kiaa Aaraadhhae Jihavaa Eik Thoo Abinaasee Aparaparaa ||

How can my single tongue worship and adore You? You are the eternal, imperishable, infinite Lord God.

ਮਾਰੂ ਵਾਰ² (ਮਃ ੫) ੫:੬ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੬ ਪੰ. ੩
Raag Maaroo Guru Arjan Dev


ਜਿਸੁ ਮੇਲਹਿ ਸਤਿਗੁਰੁ ਆਪਿ ਤਿਸ ਕੇ ਸਭਿ ਕੁਲ ਤਰਾ

Jis Maelehi Sathigur Aap This Kae Sabh Kul Tharaa ||

One whom You Yourself unite with the True Guru - all his generations are saved.

ਮਾਰੂ ਵਾਰ² (ਮਃ ੫) ੫:੭ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੬ ਪੰ. ੩
Raag Maaroo Guru Arjan Dev


ਸੇਵਕ ਸਭਿ ਕਰਦੇ ਸੇਵ ਦਰਿ ਨਾਨਕੁ ਜਨੁ ਤੇਰਾ ॥੫॥

Saevak Sabh Karadhae Saev Dhar Naanak Jan Thaeraa ||5||

All Your servants serve You; Nanak is a humble servant at Your Door. ||5||

ਮਾਰੂ ਵਾਰ² (ਮਃ ੫) ੫:੮ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੬ ਪੰ. ੪
Raag Maaroo Guru Arjan Dev