Siv Agai Sakathee Haariaa Eaevai Har Bhaaeeaa ||
ਸਿਵ ਅਗੈ ਸਕਤੀ ਹਾਰਿਆ ਏਵੈ ਹਰਿ ਭਾਈਆ ॥

This shabad gahdarraa trini chhaaiaa gaaphal jaliohu bhaahi is by Guru Arjan Dev in Raag Maaroo on Ang 1096 of Sri Guru Granth Sahib.

ਡਖਣੇ ਮਃ

Ddakhanae Ma 5 ||

Dakhanay, Fifth Mehl:

ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੯੬


ਗਹਡੜੜਾ ਤ੍ਰਿਣਿ ਛਾਇਆ ਗਾਫਲ ਜਲਿਓਹੁ ਭਾਹਿ

Gehaddarrarraa Thrin Shhaaeiaa Gaafal Jaliouhu Bhaahi ||

He builds a hut of straw, and the fool lights a fire in it.

ਮਾਰੂ ਵਾਰ² (ਮਃ ੫) (੬) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੬ ਪੰ. ੫
Raag Maaroo Guru Arjan Dev


ਜਿਨਾ ਭਾਗ ਮਥਾਹੜੈ ਤਿਨ ਉਸਤਾਦ ਪਨਾਹਿ ॥੧॥

Jinaa Bhaag Mathhaaharrai Thin Ousathaadh Panaahi ||1||

Only those who have such pre-ordained destiny on their foreheads, find Shelter with the Master. ||1||

ਮਾਰੂ ਵਾਰ² (ਮਃ ੫) (੬) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੬ ਪੰ. ੫
Raag Maaroo Guru Arjan Dev


ਮਃ

Ma 5 ||

Fifth Mehl:

ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੯੬


ਨਾਨਕ ਪੀਠਾ ਪਕਾ ਸਾਜਿਆ ਧਰਿਆ ਆਣਿ ਮਉਜੂਦੁ

Naanak Peethaa Pakaa Saajiaa Dhhariaa Aan Moujoodh ||

O Nanak, he grinds the corn, cooks it and places it before himself.

ਮਾਰੂ ਵਾਰ² (ਮਃ ੫) (੬) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੬ ਪੰ. ੬
Raag Maaroo Guru Arjan Dev


ਬਾਝਹੁ ਸਤਿਗੁਰ ਆਪਣੇ ਬੈਠਾ ਝਾਕੁ ਦਰੂਦ ॥੨॥

Baajhahu Sathigur Aapanae Baithaa Jhaak Dharoodh ||2||

But without his True Guru, he sits and waits for his food to be blessed. ||2||

ਮਾਰੂ ਵਾਰ² (ਮਃ ੫) (੬) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੬ ਪੰ. ੬
Raag Maaroo Guru Arjan Dev


ਮਃ

Ma 5 ||

Fifth Mehl:

ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੯੬


ਨਾਨਕ ਭੁਸਰੀਆ ਪਕਾਈਆ ਪਾਈਆ ਥਾਲੈ ਮਾਹਿ

Naanak Bhusareeaa Pakaaeeaa Paaeeaa Thhaalai Maahi ||

O Nanak, the loaves of bread are baked and placed on the plate.

ਮਾਰੂ ਵਾਰ² (ਮਃ ੫) (੬) ਸ. (ਮਃ ੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੬ ਪੰ. ੭
Raag Maaroo Guru Arjan Dev


ਜਿਨੀ ਗੁਰੂ ਮਨਾਇਆ ਰਜਿ ਰਜਿ ਸੇਈ ਖਾਹਿ ॥੩॥

Jinee Guroo Manaaeiaa Raj Raj Saeee Khaahi ||3||

Those who obey their Guru, eat and are totally satisfied. ||3||

ਮਾਰੂ ਵਾਰ² (ਮਃ ੫) (੬) ਸ. (ਮਃ ੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੬ ਪੰ. ੭
Raag Maaroo Guru Arjan Dev


ਪਉੜੀ

Pourree ||

Pauree:

ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੯੬


ਤੁਧੁ ਜਗ ਮਹਿ ਖੇਲੁ ਰਚਾਇਆ ਵਿਚਿ ਹਉਮੈ ਪਾਈਆ

Thudhh Jag Mehi Khael Rachaaeiaa Vich Houmai Paaeeaa ||

You have staged this play in the world, and infused egotism into all beings.

ਮਾਰੂ ਵਾਰ² (ਮਃ ੫) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੬ ਪੰ. ੮
Raag Maaroo Guru Arjan Dev


ਏਕੁ ਮੰਦਰੁ ਪੰਚ ਚੋਰ ਹਹਿ ਨਿਤ ਕਰਹਿ ਬੁਰਿਆਈਆ

Eaek Mandhar Panch Chor Hehi Nith Karehi Buriaaeeaa ||

In the one temple of the body are the five thieves, who continually misbehave.

ਮਾਰੂ ਵਾਰ² (ਮਃ ੫) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੬ ਪੰ. ੮
Raag Maaroo Guru Arjan Dev


ਦਸ ਨਾਰੀ ਇਕੁ ਪੁਰਖੁ ਕਰਿ ਦਸੇ ਸਾਦਿ ਲਦ਼ਭਾਈਆ

Dhas Naaree Eik Purakh Kar Dhasae Saadh Luobhaaeeaa ||

The ten brides, the sensory organs were created, and the one husband, the self; the ten are engrossed in flavors and tastes.

ਮਾਰੂ ਵਾਰ² (ਮਃ ੫) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੬ ਪੰ. ੯
Raag Maaroo Guru Arjan Dev


ਏਨਿ ਮਾਇਆ ਮੋਹਣੀ ਮੋਹੀਆ ਨਿਤ ਫਿਰਹਿ ਭਰਮਾਈਆ

Eaen Maaeiaa Mohanee Moheeaa Nith Firehi Bharamaaeeaa ||

This Maya fascinates and entices them; they wander continually in doubt.

ਮਾਰੂ ਵਾਰ² (ਮਃ ੫) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੬ ਪੰ. ੯
Raag Maaroo Guru Arjan Dev


ਹਾਠਾ ਦੋਵੈ ਕੀਤੀਓ ਸਿਵ ਸਕਤਿ ਵਰਤਾਈਆ

Haathaa Dhovai Keetheeou Siv Sakath Varathaaeeaa ||

You created both sides, spirit and matter, Shiva and Shakti.

ਮਾਰੂ ਵਾਰ² (ਮਃ ੫) ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੬ ਪੰ. ੧੦
Raag Maaroo Guru Arjan Dev


ਸਿਵ ਅਗੈ ਸਕਤੀ ਹਾਰਿਆ ਏਵੈ ਹਰਿ ਭਾਈਆ

Siv Agai Sakathee Haariaa Eaevai Har Bhaaeeaa ||

Matter loses out to spirit; this is pleasing to the Lord.

ਮਾਰੂ ਵਾਰ² (ਮਃ ੫) ੬:੬ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੬ ਪੰ. ੧੦
Raag Maaroo Guru Arjan Dev


ਇਕਿ ਵਿਚਹੁ ਹੀ ਤੁਧੁ ਰਖਿਆ ਜੋ ਸਤਸੰਗਿ ਮਿਲਾਈਆ

Eik Vichahu Hee Thudhh Rakhiaa Jo Sathasang Milaaeeaa ||

You enshrined spirit within, which leads to merger with the Sat Sangat, the True Congregation.

ਮਾਰੂ ਵਾਰ² (ਮਃ ੫) ੬:੭ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੬ ਪੰ. ੧੧
Raag Maaroo Guru Arjan Dev


ਜਲ ਵਿਚਹੁ ਬਿੰਬੁ ਉਠਾਲਿਓ ਜਲ ਮਾਹਿ ਸਮਾਈਆ ॥੬॥

Jal Vichahu Binb Outhaaliou Jal Maahi Samaaeeaa ||6||

Within the bubble, You formed the bubble, which shall once again merge into the water. ||6||

ਮਾਰੂ ਵਾਰ² (ਮਃ ੫) ੬:੮ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੬ ਪੰ. ੧੧
Raag Maaroo Guru Arjan Dev