Laekhaa Koe N Pushhee Jaa Har Bakhasandhaa ||
ਲੇਖਾ ਕੋਇ ਨ ਪੁਛਈ ਜਾ ਹਰਿ ਬਖਸੰਦਾ ॥

This shabad aagaahaa koo traaghi pichhaa pheyri na muhdaraa is by Guru Arjan Dev in Raag Maaroo on Ang 1096 of Sri Guru Granth Sahib.

ਡਖਣੇ ਮਃ

Ddakhanae Ma 5 ||

Dakhanay, Fifth Mehl:

ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੯੬


ਆਗਾਹਾ ਕੂ ਤ੍ਰਾਘਿ ਪਿਛਾ ਫੇਰਿ ਮੁਹਡੜਾ

Aagaahaa Koo Thraagh Pishhaa Faer N Muhaddarraa ||

Look ahead; don't turn your face backwards.

ਮਾਰੂ ਵਾਰ² (ਮਃ ੫) (੭) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੬ ਪੰ. ੧੨
Raag Maaroo Guru Arjan Dev


ਨਾਨਕ ਸਿਝਿ ਇਵੇਹਾ ਵਾਰ ਬਹੁੜਿ ਹੋਵੀ ਜਨਮੜਾ ॥੧॥

Naanak Sijh Eivaehaa Vaar Bahurr N Hovee Janamarraa ||1||

O Nanak, be successful this time, and you shall not be reincarnated again. ||1||

ਮਾਰੂ ਵਾਰ² (ਮਃ ੫) (੭) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੬ ਪੰ. ੧੩
Raag Maaroo Guru Arjan Dev


ਮਃ

Ma 5 ||

Fifth Mehl:

ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੯੬


ਸਜਣੁ ਮੈਡਾ ਚਾਈਆ ਹਭ ਕਹੀ ਦਾ ਮਿਤੁ

Sajan Maiddaa Chaaeeaa Habh Kehee Dhaa Mith ||

My joyful friend is called the friend of all.

ਮਾਰੂ ਵਾਰ² (ਮਃ ੫) (੭) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੬ ਪੰ. ੧੩
Raag Maaroo Guru Arjan Dev


ਹਭੇ ਜਾਣਨਿ ਆਪਣਾ ਕਹੀ ਠਾਹੇ ਚਿਤੁ ॥੨॥

Habhae Jaanan Aapanaa Kehee N Thaahae Chith ||2||

All think of Him as their own; He never breaks anyone's heart. ||2||

ਮਾਰੂ ਵਾਰ² (ਮਃ ੫) (੭) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੬ ਪੰ. ੧੪
Raag Maaroo Guru Arjan Dev


ਮਃ

Ma 5 ||

Fifth Mehl:

ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੯੬


ਗੁਝੜਾ ਲਧਮੁ ਲਾਲੁ ਮਥੈ ਹੀ ਪਰਗਟੁ ਥਿਆ

Gujharraa Ladhham Laal Mathhai Hee Paragatt Thhiaa ||

The hidden jewel has been found; it has appeared on my forehead.

ਮਾਰੂ ਵਾਰ² (ਮਃ ੫) (੭) ਸ. (ਮਃ ੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੬ ਪੰ. ੧੪
Raag Maaroo Guru Arjan Dev


ਸੋਈ ਸੁਹਾਵਾ ਥਾਨੁ ਜਿਥੈ ਪਿਰੀਏ ਨਾਨਕ ਜੀ ਤੂ ਵੁਠਿਆ ॥੩॥

Soee Suhaavaa Thhaan Jithhai Pireeeae Naanak Jee Thoo Vuthiaa ||3||

Beautiful and exalted is that place, O Nanak, where You dwell, O my Dear Lord. ||3||

ਮਾਰੂ ਵਾਰ² (ਮਃ ੫) (੭) ਸ. (ਮਃ ੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੬ ਪੰ. ੧੫
Raag Maaroo Guru Arjan Dev


ਪਉੜੀ

Pourree ||

Pauree:

ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੯੬


ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ

Jaa Thoo Maerai Val Hai Thaa Kiaa Muhashhandhaa ||

When You are on my side, Lord, what do I need to worry about?

ਮਾਰੂ ਵਾਰ² (ਮਃ ੫) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੬ ਪੰ. ੧੫
Raag Maaroo Guru Arjan Dev


ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ

Thudhh Sabh Kishh Maino Soupiaa Jaa Thaeraa Bandhaa ||

You entrusted everything to me, when I became Your slave.

ਮਾਰੂ ਵਾਰ² (ਮਃ ੫) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੬ ਪੰ. ੧੬
Raag Maaroo Guru Arjan Dev


ਲਖਮੀ ਤੋਟਿ ਆਵਈ ਖਾਇ ਖਰਚਿ ਰਹੰਦਾ

Lakhamee Thott N Aavee Khaae Kharach Rehandhaa ||

My wealth is inexhaustible, no matter how much I spend and consume.

ਮਾਰੂ ਵਾਰ² (ਮਃ ੫) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੬ ਪੰ. ੧੬
Raag Maaroo Guru Arjan Dev


ਲਖ ਚਉਰਾਸੀਹ ਮੇਦਨੀ ਸਭ ਸੇਵ ਕਰੰਦਾ

Lakh Chouraaseeh Maedhanee Sabh Saev Karandhaa ||

The 8.4 million species of beings all work to serve me.

ਮਾਰੂ ਵਾਰ² (ਮਃ ੫) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੬ ਪੰ. ੧੭
Raag Maaroo Guru Arjan Dev


ਏਹ ਵੈਰੀ ਮਿਤ੍ਰ ਸਭਿ ਕੀਤਿਆ ਨਹ ਮੰਗਹਿ ਮੰਦਾ

Eaeh Vairee Mithr Sabh Keethiaa Neh Mangehi Mandhaa ||

All these enemies have become my friends, and no one wishes me ill.

ਮਾਰੂ ਵਾਰ² (ਮਃ ੫) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੬ ਪੰ. ੧੭
Raag Maaroo Guru Arjan Dev


ਲੇਖਾ ਕੋਇ ਪੁਛਈ ਜਾ ਹਰਿ ਬਖਸੰਦਾ

Laekhaa Koe N Pushhee Jaa Har Bakhasandhaa ||

No one calls me to account, since God is my forgiver.

ਮਾਰੂ ਵਾਰ² (ਮਃ ੫) ੭:੬ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੬ ਪੰ. ੧੭
Raag Maaroo Guru Arjan Dev


ਅਨੰਦੁ ਭਇਆ ਸੁਖੁ ਪਾਇਆ ਮਿਲਿ ਗੁਰ ਗੋਵਿੰਦਾ

Anandh Bhaeiaa Sukh Paaeiaa Mil Gur Govindhaa ||

I have become blissful, and I have found peace, meeting with the Guru, the Lord of the Universe.

ਮਾਰੂ ਵਾਰ² (ਮਃ ੫) ੭:੭ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੬ ਪੰ. ੧੮
Raag Maaroo Guru Arjan Dev


ਸਭੇ ਕਾਜ ਸਵਾਰਿਐ ਜਾ ਤੁਧੁ ਭਾਵੰਦਾ ॥੭॥

Sabhae Kaaj Savaariai Jaa Thudhh Bhaavandhaa ||7||

All my affairs have been resolved, since You are pleased with me. ||7||

ਮਾਰੂ ਵਾਰ² (ਮਃ ੫) ੭:੮ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੬ ਪੰ. ੧੮
Raag Maaroo Guru Arjan Dev