Ddakhanae Ma 5 ||
ਡਖਣੇ ਮਃ ੫ ॥

This shabad loreedo habh jaai so meeraa meerann siri is by Guru Arjan Dev in Raag Maaroo on Ang 1098 of Sri Guru Granth Sahib.

ਡਖਣੇ ਮਃ

Ddakhanae Ma 5 ||

Dakhanay, Fifth Mehl:

ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੯੮


ਲੋੜੀਦੋ ਹਭ ਜਾਇ ਸੋ ਮੀਰਾ ਮੀਰੰਨ ਸਿਰਿ

Lorreedho Habh Jaae So Meeraa Meerann Sir ||

I have searched everywhere for the King over the heads of kings.

ਮਾਰੂ ਵਾਰ² (ਮਃ ੫) (੧੨) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੮ ਪੰ. ੧੦
Raag Maaroo Guru Arjan Dev


ਹਠ ਮੰਝਾਹੂ ਸੋ ਧਣੀ ਚਉਦੋ ਮੁਖਿ ਅਲਾਇ ॥੧॥

Hath Manjhaahoo So Dhhanee Choudho Mukh Alaae ||1||

That Master is within my heart; I chant His Name with my mouth. ||1||

ਮਾਰੂ ਵਾਰ² (ਮਃ ੫) (੧੨) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੮ ਪੰ. ੧੦
Raag Maaroo Guru Arjan Dev


ਮਃ

Ma 5 ||

Fifth Mehl:

ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੯੮


ਮਾਣਿਕੂ ਮੋਹਿ ਮਾਉ ਡਿੰਨਾ ਧਣੀ ਅਪਾਹਿ

Maanikoo Mohi Maao Ddinnaa Dhhanee Apaahi ||

O my mother, the Master has blessed me with the jewel.

ਮਾਰੂ ਵਾਰ² (ਮਃ ੫) (੧੨) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੮ ਪੰ. ੧੦
Raag Maaroo Guru Arjan Dev


ਹਿਆਉ ਮਹਿਜਾ ਠੰਢੜਾ ਮੁਖਹੁ ਸਚੁ ਅਲਾਇ ॥੨॥

Hiaao Mehijaa Thandtarraa Mukhahu Sach Alaae ||2||

My heart is cooled and soothed, chanting the True Name with my mouth. ||2||

ਮਾਰੂ ਵਾਰ² (ਮਃ ੫) (੧੨) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੮ ਪੰ. ੧੧
Raag Maaroo Guru Arjan Dev


ਮਃ

Ma 5 ||

Fifth Mehl:

ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੯੮


ਮੂ ਥੀਆਊ ਸੇਜ ਨੈਣਾ ਪਿਰੀ ਵਿਛਾਵਣਾ

Moo Thheeaaoo Saej Nainaa Piree Vishhaavanaa ||

I have become the bed for my Beloved Husband Lord; my eyes have become the sheets.

ਮਾਰੂ ਵਾਰ² (ਮਃ ੫) (੧੨) ਸ. (ਮਃ ੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੮ ਪੰ. ੧੧
Raag Maaroo Guru Arjan Dev


ਜੇ ਡੇਖੈ ਹਿਕ ਵਾਰ ਤਾ ਸੁਖ ਕੀਮਾ ਹੂ ਬਾਹਰੇ ॥੩॥

Jae Ddaekhai Hik Vaar Thaa Sukh Keemaa Hoo Baaharae ||3||

If You look at me, even for an instant, then I obtain peace beyond all price. ||3||

ਮਾਰੂ ਵਾਰ² (ਮਃ ੫) (੧੨) ਸ. (ਮਃ ੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੮ ਪੰ. ੧੨
Raag Maaroo Guru Arjan Dev


ਪਉੜੀ

Pourree ||

Pauree:

ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੯੮


ਮਨੁ ਲੋਚੈ ਹਰਿ ਮਿਲਣ ਕਉ ਕਿਉ ਦਰਸਨੁ ਪਾਈਆ

Man Lochai Har Milan Ko Kio Dharasan Paaeeaa ||

My mind longs to meet the Lord; how can I obtain the Blessed Vision of His Darshan?

ਮਾਰੂ ਵਾਰ² (ਮਃ ੫) (੧੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੮ ਪੰ. ੧੨
Raag Maaroo Guru Arjan Dev


ਮੈ ਲਖ ਵਿੜਤੇ ਸਾਹਿਬਾ ਜੇ ਬਿੰਦ ਬਦ਼ਲਾਈਆ

Mai Lakh Virrathae Saahibaa Jae Bindh Buolaaeeaa ||

I obtain hundreds of thousands, if my Lord and Master speaks to me, even for an instant.

ਮਾਰੂ ਵਾਰ² (ਮਃ ੫) (੧੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੮ ਪੰ. ੧੩
Raag Maaroo Guru Arjan Dev


ਮੈ ਚਾਰੇ ਕੁੰਡਾ ਭਾਲੀਆ ਤੁਧੁ ਜੇਵਡੁ ਸਾਈਆ

Mai Chaarae Kunddaa Bhaaleeaa Thudhh Jaevadd N Saaeeaa ||

I have searched in four directions; there is no other as great as You, Lord.

ਮਾਰੂ ਵਾਰ² (ਮਃ ੫) (੧੨):੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੮ ਪੰ. ੧੩
Raag Maaroo Guru Arjan Dev


ਮੈ ਦਸਿਹੁ ਮਾਰਗੁ ਸੰਤਹੋ ਕਿਉ ਪ੍ਰਭੂ ਮਿਲਾਈਆ

Mai Dhasihu Maarag Santheho Kio Prabhoo Milaaeeaa ||

Show me the Path, O Saints. How can I meet God?

ਮਾਰੂ ਵਾਰ² (ਮਃ ੫) (੧੨):੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੮ ਪੰ. ੧੪
Raag Maaroo Guru Arjan Dev


ਮਨੁ ਅਰਪਿਹੁ ਹਉਮੈ ਤਜਹੁ ਇਤੁ ਪੰਥਿ ਜੁਲਾਈਆ

Man Arapihu Houmai Thajahu Eith Panthh Julaaeeaa ||

I dedicate my mind to Him, and renounce my ego. This is the Path which I shall take.

ਮਾਰੂ ਵਾਰ² (ਮਃ ੫) (੧੨):੫ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੮ ਪੰ. ੧੪
Raag Maaroo Guru Arjan Dev


ਨਿਤ ਸੇਵਿਹੁ ਸਾਹਿਬੁ ਆਪਣਾ ਸਤਸੰਗਿ ਮਿਲਾਈਆ

Nith Saevihu Saahib Aapanaa Sathasang Milaaeeaa ||

Joining the Sat Sangat, the True Congregation, I serve my Lord and Master continually.

ਮਾਰੂ ਵਾਰ² (ਮਃ ੫) (੧੨):੬ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੮ ਪੰ. ੧੫
Raag Maaroo Guru Arjan Dev


ਸਭੇ ਆਸਾ ਪੂਰੀਆ ਗੁਰ ਮਹਲਿ ਬੁਲਾਈਆ

Sabhae Aasaa Pooreeaa Gur Mehal Bulaaeeaa ||

All my hopes are fulfilled; the Guru has ushered me into the Mansion of the Lord's Presence.

ਮਾਰੂ ਵਾਰ² (ਮਃ ੫) (੧੨):੭ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੮ ਪੰ. ੧੫
Raag Maaroo Guru Arjan Dev


ਤੁਧੁ ਜੇਵਡੁ ਹੋਰੁ ਸੁਝਈ ਮੇਰੇ ਮਿਤ੍ਰ ਗੋੁਸਾਈਆ ॥੧੨॥

Thudhh Jaevadd Hor N Sujhee Maerae Mithr Guosaaeeaa ||12||

I cannot conceive of any other as great as You, O my Friend, O Lord of the World. ||12||

ਮਾਰੂ ਵਾਰ² (ਮਃ ੫) (੧੨):੮ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੮ ਪੰ. ੧੬
Raag Maaroo Guru Arjan Dev