Paav Milaavae Kol Kaval Jivai Bigasaavadho ||1||
ਪਾਵ ਮਿਲਾਵੇ ਕੋਲਿ ਕਵਲ ਜਿਵੈ ਬਿਗਸਾਵਦੋ ॥੧॥

This shabad moo theeaaoo takhtu piree mahinjey paatisaah is by Guru Arjan Dev in Raag Maaroo on Ang 1098 of Sri Guru Granth Sahib.

ਡਖਣੇ ਮਃ

Ddakhanae Ma 5 ||

Dakhanay, Fifth Mehl:

ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੯੮


ਮੂ ਥੀਆਊ ਤਖਤੁ ਪਿਰੀ ਮਹਿੰਜੇ ਪਾਤਿਸਾਹ

Moo Thheeaaoo Thakhath Piree Mehinjae Paathisaah ||

I have become the throne for my Beloved Lord King.

ਮਾਰੂ ਵਾਰ² (ਮਃ ੫) (੧੩) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੮ ਪੰ. ੧੬
Raag Maaroo Guru Arjan Dev


ਪਾਵ ਮਿਲਾਵੇ ਕੋਲਿ ਕਵਲ ਜਿਵੈ ਬਿਗਸਾਵਦੋ ॥੧॥

Paav Milaavae Kol Kaval Jivai Bigasaavadho ||1||

If You place Your foot on me, I blossom forth like the lotus flower. ||1||

ਮਾਰੂ ਵਾਰ² (ਮਃ ੫) (੧੩) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੮ ਪੰ. ੧੭
Raag Maaroo Guru Arjan Dev


ਮਃ

Ma 5 ||

Fifth Mehl:

ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੯੮


ਪਿਰੀਆ ਸੰਦੜੀ ਭੁਖ ਮੂ ਲਾਵਣ ਥੀ ਵਿਥਰਾ

Pireeaa Sandharree Bhukh Moo Laavan Thhee Vithharaa ||

If my Beloved becomes hungry, I will become food, and place myself before Him.

ਮਾਰੂ ਵਾਰ² (ਮਃ ੫) (੧੩) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੮ ਪੰ. ੧੭
Raag Maaroo Guru Arjan Dev


ਜਾਣੁ ਮਿਠਾਈ ਇਖ ਬੇਈ ਪੀੜੇ ਨਾ ਹੁਟੈ ॥੨॥

Jaan Mithaaee Eikh Baeee Peerrae Naa Huttai ||2||

I may be crushed, again and again, but like sugarcane, I do not stop yielding sweet juice. ||2||

ਮਾਰੂ ਵਾਰ² (ਮਃ ੫) (੧੩) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੮ ਪੰ. ੧੮
Raag Maaroo Guru Arjan Dev


ਮਃ

Ma 5 ||

Fifth Mehl:

ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੯੮


ਠਗਾ ਨੀਹੁ ਮਤ੍ਰੋੜਿ ਜਾਣੁ ਗੰਧ੍ਰਬਾ ਨਗਰੀ

Thagaa Neehu Mathrorr Jaan Gandhhrabaa Nagaree ||

Break off your love with the cheaters; realize that it is a mirage.

ਮਾਰੂ ਵਾਰ² (ਮਃ ੫) (੧੩) ਸ. (ਮਃ ੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੮ ਪੰ. ੧੮
Raag Maaroo Guru Arjan Dev


ਸੁਖ ਘਟਾਊ ਡੂਇ ਇਸੁ ਪੰਧਾਣੂ ਘਰ ਘਣੇ ॥੩॥

Sukh Ghattaaoo Ddooe Eis Pandhhaanoo Ghar Ghanae ||3||

Your pleasure lasts for only two moments; this traveller wanders through countless homes. ||3||

ਮਾਰੂ ਵਾਰ² (ਮਃ ੫) (੧੩) ਸ. (ਮਃ ੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੮ ਪੰ. ੧੯
Raag Maaroo Guru Arjan Dev


ਪਉੜੀ

Pourree ||

Pauree:

ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੯੮


ਅਕਲ ਕਲਾ ਨਹ ਪਾਈਐ ਪ੍ਰਭੁ ਅਲਖ ਅਲੇਖੰ

Akal Kalaa Neh Paaeeai Prabh Alakh Alaekhan ||

God is not found by intellectual devices; He is unknowable and unseen.

ਮਾਰੂ ਵਾਰ² (ਮਃ ੫) (੧੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੮ ਪੰ. ੧੯
Raag Maaroo Guru Arjan Dev


ਖਟੁ ਦਰਸਨ ਭ੍ਰਮਤੇ ਫਿਰਹਿ ਨਹ ਮਿਲੀਐ ਭੇਖੰ

Khatt Dharasan Bhramathae Firehi Neh Mileeai Bhaekhan ||

The followers of the six orders wander and roam around wearing religious robes, but they do not meet God.

ਮਾਰੂ ਵਾਰ² (ਮਃ ੫) (੧੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੯ ਪੰ. ੧
Raag Maaroo Guru Arjan Dev


ਵਰਤ ਕਰਹਿ ਚੰਦ੍ਰਾਇਣਾ ਸੇ ਕਿਤੈ ਲੇਖੰ

Varath Karehi Chandhraaeinaa Sae Kithai N Laekhan ||

They keep the lunar fasts, but they are of no account.

ਮਾਰੂ ਵਾਰ² (ਮਃ ੫) (੧੩):੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੯ ਪੰ. ੧
Raag Maaroo Guru Arjan Dev


ਬੇਦ ਪੜਹਿ ਸੰਪੂਰਨਾ ਤਤੁ ਸਾਰ ਪੇਖੰ

Baedh Parrehi Sanpooranaa Thath Saar N Paekhan ||

Those who read the Vedas in their entirety, still do not see the sublime essence of reality.

ਮਾਰੂ ਵਾਰ² (ਮਃ ੫) (੧੩):੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੯ ਪੰ. ੧
Raag Maaroo Guru Arjan Dev


ਤਿਲਕੁ ਕਢਹਿ ਇਸਨਾਨੁ ਕਰਿ ਅੰਤਰਿ ਕਾਲੇਖੰ

Thilak Kadtehi Eisanaan Kar Anthar Kaalaekhan ||

They apply ceremonial marks to their foreheads, and take cleansing baths, but they are blackened within.

ਮਾਰੂ ਵਾਰ² (ਮਃ ੫) (੧੩):੫ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੯ ਪੰ. ੨
Raag Maaroo Guru Arjan Dev


ਭੇਖੀ ਪ੍ਰਭੂ ਲਭਈ ਵਿਣੁ ਸਚੀ ਸਿਖੰ

Bhaekhee Prabhoo N Labhee Vin Sachee Sikhan ||

They wear religious robes, but without the True Teachings, God is not found.

ਮਾਰੂ ਵਾਰ² (ਮਃ ੫) (੧੩):੬ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੯ ਪੰ. ੨
Raag Maaroo Guru Arjan Dev


ਭੂਲਾ ਮਾਰਗਿ ਸੋ ਪਵੈ ਜਿਸੁ ਧੁਰਿ ਮਸਤਕਿ ਲੇਖੰ

Bhoolaa Maarag So Pavai Jis Dhhur Masathak Laekhan ||

One who had strayed, finds the Path again, if such pre-ordained destiny is written on his forehead.

ਮਾਰੂ ਵਾਰ² (ਮਃ ੫) (੧੩):੭ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੯ ਪੰ. ੩
Raag Maaroo Guru Arjan Dev


ਤਿਨਿ ਜਨਮੁ ਸਵਾਰਿਆ ਆਪਣਾ ਜਿਨਿ ਗੁਰੁ ਅਖੀ ਦੇਖੰ ॥੧੩॥

Thin Janam Savaariaa Aapanaa Jin Gur Akhee Dhaekhan ||13||

One who sees the Guru with his eyes, embellishes and exalts his human life. ||13||

ਮਾਰੂ ਵਾਰ² (ਮਃ ੫) (੧੩):੮ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੯ ਪੰ. ੩
Raag Maaroo Guru Arjan Dev