Chaar Padhaarathh Asatt Mehaa Sidhh Nav Nidhh Kar Thal Thaa Kai ||1||
ਚਾਰਿ ਪਦਾਰਥ ਅਸਟ ਮਹਾ ਸਿਧਿ ਨਵ ਨਿਧਿ ਕਰ ਤਲ ਤਾ ਕੈ ॥੧॥

This shabad sukh saagar suritru chintaamni kaamdheyn basi jaa key rey is by Bhagat Ravidas in Raag Maaroo on Ang 1106 of Sri Guru Granth Sahib.

ਮਾਰੂ

Maaroo ||

Maaroo:

ਮਾਰੂ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੧੧੦੬


ਸੁਖ ਸਾਗਰ ਸੁਰਿਤਰੁ ਚਿੰਤਾਮਨਿ ਕਾਮਧੇਨ ਬਸਿ ਜਾ ਕੇ ਰੇ

Sukh Saagar Surithar Chinthaaman Kaamadhhaen Bas Jaa Kae Rae ||

The Lord is the ocean of peace; the miraculous tree of life, the jewel of miracles and the wish-fulfilling cow are all under His power.

ਮਾਰੂ (ਭ. ਰਵਿਦਾਸ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੬ ਪੰ. ੧੫
Raag Maaroo Bhagat Ravidas


ਚਾਰਿ ਪਦਾਰਥ ਅਸਟ ਮਹਾ ਸਿਧਿ ਨਵ ਨਿਧਿ ਕਰ ਤਲ ਤਾ ਕੈ ॥੧॥

Chaar Padhaarathh Asatt Mehaa Sidhh Nav Nidhh Kar Thal Thaa Kai ||1||

The four great blessings, the eight great miraculous spiritual powers and the nine treasures are in the palm of His hand. ||1||

ਮਾਰੂ (ਭ. ਰਵਿਦਾਸ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੬ ਪੰ. ੧੫
Raag Maaroo Bhagat Ravidas


ਹਰਿ ਹਰਿ ਹਰਿ ਜਪਸਿ ਰਸਨਾ

Har Har Har N Japas Rasanaa ||

Why don't you chant the Lord's Name, Har, Har, Har?

ਮਾਰੂ (ਭ. ਰਵਿਦਾਸ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੬ ਪੰ. ੧੬
Raag Maaroo Bhagat Ravidas


ਅਵਰ ਸਭ ਛਾਡਿ ਬਚਨ ਰਚਨਾ ॥੧॥ ਰਹਾਉ

Avar Sabh Shhaadd Bachan Rachanaa ||1|| Rehaao ||

Abandon all other devices of words. ||1||Pause||

ਮਾਰੂ (ਭ. ਰਵਿਦਾਸ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੬ ਪੰ. ੧੬
Raag Maaroo Bhagat Ravidas


ਨਾਨਾ ਖਿਆਨ ਪੁਰਾਨ ਬੇਦ ਬਿਧਿ ਚਉਤੀਸ ਅਛਰ ਮਾਹੀ

Naanaa Khiaan Puraan Baedh Bidhh Chouthees Ashhar Maahee ||

The many epics, the Puraanas and the Vedas are all composed out of the letters of the alphabet.

ਮਾਰੂ (ਭ. ਰਵਿਦਾਸ) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੬ ਪੰ. ੧੭
Raag Maaroo Bhagat Ravidas


ਬਿਆਸ ਬੀਚਾਰਿ ਕਹਿਓ ਪਰਮਾਰਥੁ ਰਾਮ ਨਾਮ ਸਰਿ ਨਾਹੀ ॥੨॥

Biaas Beechaar Kehiou Paramaarathh Raam Naam Sar Naahee ||2||

After careful thought, Vyaasa spoke the supreme truth, that there is nothing equal to the Lord's Name. ||2||

ਮਾਰੂ (ਭ. ਰਵਿਦਾਸ) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੬ ਪੰ. ੧੭
Raag Maaroo Bhagat Ravidas


ਸਹਜ ਸਮਾਧਿ ਉਪਾਧਿ ਰਹਤ ਹੋਇ ਬਡੇ ਭਾਗਿ ਲਿਵ ਲਾਗੀ

Sehaj Samaadhh Oupaadhh Rehath Hoe Baddae Bhaag Liv Laagee ||

In intuitive Samaadhi, their troubles are eliminated; the very fortunate ones lovingly focus on the Lord.

ਮਾਰੂ (ਭ. ਰਵਿਦਾਸ) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੬ ਪੰ. ੧੮
Raag Maaroo Bhagat Ravidas


ਕਹਿ ਰਵਿਦਾਸ ਉਦਾਸ ਦਾਸ ਮਤਿ ਜਨਮ ਮਰਨ ਭੈ ਭਾਗੀ ॥੩॥੨॥੧੫॥

Kehi Ravidhaas Oudhaas Dhaas Math Janam Maran Bhai Bhaagee ||3||2||15||

Says Ravi Daas, the Lord's slave remains detached from the world; the fear of birth and death runs away from his mind. ||3||2||15||

ਮਾਰੂ (ਭ. ਰਵਿਦਾਸ) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੬ ਪੰ. ੧੯
Raag Maaroo Bhagat Ravidas