barsai ammrit dhaar boond suhaavnee
ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ ॥


ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ

Barasai Anmrith Dhhaar Boondh Suhaavanee ||

The Ambrosial Nectar rains down on us! Its drops are so delightful!

ਤੁਖਾਰੀ ਬਾਰਹਮਾਹਾ (ਮਃ ੧) ਛੰਤ (੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੭ ਪੰ. ੧੨
Raag Tukhaari Guru Nanak Dev


ਸਾਜਨ ਮਿਲੇ ਸਹਜਿ ਸੁਭਾਇ ਹਰਿ ਸਿਉ ਪ੍ਰੀਤਿ ਬਣੀ

Saajan Milae Sehaj Subhaae Har Sio Preeth Banee ||

Meeting the Guru, the Best Friend, with intuitive ease, the mortal falls in love with the Lord.

ਤੁਖਾਰੀ ਬਾਰਹਮਾਹਾ (ਮਃ ੧) ਛੰਤ (੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੭ ਪੰ. ੧੨
Raag Tukhaari Guru Nanak Dev


ਹਰਿ ਮੰਦਰਿ ਆਵੈ ਜਾ ਪ੍ਰਭ ਭਾਵੈ ਧਨ ਊਭੀ ਗੁਣ ਸਾਰੀ

Har Mandhar Aavai Jaa Prabh Bhaavai Dhhan Oobhee Gun Saaree ||

The Lord comes into the temple of the body, when it pleases God's Will; the soul-bride rises up, and sings His Glorious Praises.

ਤੁਖਾਰੀ ਬਾਰਹਮਾਹਾ (ਮਃ ੧) ਛੰਤ (੪):੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੭ ਪੰ. ੧੩
Raag Tukhaari Guru Nanak Dev


ਘਰਿ ਘਰਿ ਕੰਤੁ ਰਵੈ ਸੋਹਾਗਣਿ ਹਉ ਕਿਉ ਕੰਤਿ ਵਿਸਾਰੀ

Ghar Ghar Kanth Ravai Sohaagan Ho Kio Kanth Visaaree ||

In each and every home, the Husband Lord ravishes and enjoys the happy soul-brides; so why has He forgotten me?

ਤੁਖਾਰੀ ਬਾਰਹਮਾਹਾ (ਮਃ ੧) ਛੰਤ (੪):੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੭ ਪੰ. ੧੩
Raag Tukhaari Guru Nanak Dev


ਉਨਵਿ ਘਨ ਛਾਏ ਬਰਸੁ ਸੁਭਾਏ ਮਨਿ ਤਨਿ ਪ੍ਰੇਮੁ ਸੁਖਾਵੈ

Ounav Ghan Shhaaeae Baras Subhaaeae Man Than Praem Sukhaavai ||

The sky is overcast with heavy, low-hanging clouds; the rain is delightful, and my Beloved's Love is pleasing to my mind and body.

ਤੁਖਾਰੀ ਬਾਰਹਮਾਹਾ (ਮਃ ੧) ਛੰਤ (੪):੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੭ ਪੰ. ੧੪
Raag Tukhaari Guru Nanak Dev


ਨਾਨਕ ਵਰਸੈ ਅੰਮ੍ਰਿਤ ਬਾਣੀ ਕਰਿ ਕਿਰਪਾ ਘਰਿ ਆਵੈ ॥੪॥

Naanak Varasai Anmrith Baanee Kar Kirapaa Ghar Aavai ||4||

O Nanak, the Ambrosial Nectar of Gurbani rains down; the Lord, in His Grace, has come into the home of my heart. ||4||

ਤੁਖਾਰੀ ਬਾਰਹਮਾਹਾ (ਮਃ ੧) ਛੰਤ (੪):੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੭ ਪੰ. ੧੫
Raag Tukhaari Guru Nanak Dev