Dhhaavath Panch Rehae Ghar Jaaniaa Kaam Krodhh Bikh Maariaa ||
ਧਾਵਤ ਪੰਚ ਰਹੇ ਘਰੁ ਜਾਣਿਆ ਕਾਮੁ ਕ੍ਰੋਧੁ ਬਿਖੁ ਮਾਰਿਆ ॥

This shabad taaraa chariaa lammaa kiu nadri nihaaliaa raam is by Guru Nanak Dev in Raag Tukhaari on Ang 1110 of Sri Guru Granth Sahib.

ਤੁਖਾਰੀ ਮਹਲਾ

Thukhaaree Mehalaa 1 ||

Tukhaari, First Mehl:

ਤੁਖਾਰੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੧੧੦


ਤਾਰਾ ਚੜਿਆ ਲੰਮਾ ਕਿਉ ਨਦਰਿ ਨਿਹਾਲਿਆ ਰਾਮ

Thaaraa Charriaa Lanmaa Kio Nadhar Nihaaliaa Raam ||

The meteor shoots across the sky. How can it be seen with the eyes?

ਤੁਖਾਰੀ (ਮਃ ੧) ਛੰਤ (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੦ ਪੰ. ੧੭
Raag Tukhaari Guru Nanak Dev


ਸੇਵਕ ਪੂਰ ਕਰੰਮਾ ਸਤਿਗੁਰਿ ਸਬਦਿ ਦਿਖਾਲਿਆ ਰਾਮ

Saevak Poor Karanmaa Sathigur Sabadh Dhikhaaliaa Raam ||

The True Guru reveals the Word of the Shabad to His servant who has such perfect karma.

ਤੁਖਾਰੀ (ਮਃ ੧) ਛੰਤ (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੦ ਪੰ. ੧੭
Raag Tukhaari Guru Nanak Dev


ਗੁਰ ਸਬਦਿ ਦਿਖਾਲਿਆ ਸਚੁ ਸਮਾਲਿਆ ਅਹਿਨਿਸਿ ਦੇਖਿ ਬੀਚਾਰਿਆ

Gur Sabadh Dhikhaaliaa Sach Samaaliaa Ahinis Dhaekh Beechaariaa ||

The Guru reveals the Shabad; dwelling on the True Lord, day and night, he beholds and reflects on God.

ਤੁਖਾਰੀ (ਮਃ ੧) ਛੰਤ (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੦ ਪੰ. ੧੮
Raag Tukhaari Guru Nanak Dev


ਧਾਵਤ ਪੰਚ ਰਹੇ ਘਰੁ ਜਾਣਿਆ ਕਾਮੁ ਕ੍ਰੋਧੁ ਬਿਖੁ ਮਾਰਿਆ

Dhhaavath Panch Rehae Ghar Jaaniaa Kaam Krodhh Bikh Maariaa ||

The five restless desires are restrained, and he knows the home of his own heart. He conquers sexual desire, anger and corruption.

ਤੁਖਾਰੀ (ਮਃ ੧) ਛੰਤ (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੦ ਪੰ. ੧੯
Raag Tukhaari Guru Nanak Dev


ਅੰਤਰਿ ਜੋਤਿ ਭਈ ਗੁਰ ਸਾਖੀ ਚੀਨੇ ਰਾਮ ਕਰੰਮਾ

Anthar Joth Bhee Gur Saakhee Cheenae Raam Karanmaa ||

His inner being is illuminated, by the Guru's Teachings; He beholds the Lord's play of karma.

ਤੁਖਾਰੀ (ਮਃ ੧) ਛੰਤ (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੦ ਪੰ. ੧੯
Raag Tukhaari Guru Nanak Dev


ਨਾਨਕ ਹਉਮੈ ਮਾਰਿ ਪਤੀਣੇ ਤਾਰਾ ਚੜਿਆ ਲੰਮਾ ॥੧॥

Naanak Houmai Maar Patheenae Thaaraa Charriaa Lanmaa ||1||

O Nanak, killing his ego, he is satisfied; the meteor has shot across the sky. ||1||

ਤੁਖਾਰੀ (ਮਃ ੧) ਛੰਤ (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੧
Raag Tukhaari Guru Nanak Dev


ਗੁਰਮੁਖਿ ਜਾਗਿ ਰਹੇ ਚੂਕੀ ਅਭਿਮਾਨੀ ਰਾਮ

Guramukh Jaag Rehae Chookee Abhimaanee Raam ||

The Gurmukhs remain awake and aware; their egotistical pride is eradicated.

ਤੁਖਾਰੀ (ਮਃ ੧) ਛੰਤ (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੧
Raag Tukhaari Guru Nanak Dev


ਅਨਦਿਨੁ ਭੋਰੁ ਭਇਆ ਸਾਚਿ ਸਮਾਨੀ ਰਾਮ

Anadhin Bhor Bhaeiaa Saach Samaanee Raam ||

Night and day, it is dawn for them; they merge in the True Lord.

ਤੁਖਾਰੀ (ਮਃ ੧) ਛੰਤ (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੧
Raag Tukhaari Guru Nanak Dev


ਸਾਚਿ ਸਮਾਨੀ ਗੁਰਮੁਖਿ ਮਨਿ ਭਾਨੀ ਗੁਰਮੁਖਿ ਸਾਬਤੁ ਜਾਗੇ

Saach Samaanee Guramukh Man Bhaanee Guramukh Saabath Jaagae ||

The Gurmukhs are merged in the True Lord; they are pleasing to His Mind. The Gurmukhs are intact, safe and sound, awake and awake.

ਤੁਖਾਰੀ (ਮਃ ੧) ਛੰਤ (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੨
Raag Tukhaari Guru Nanak Dev


ਸਾਚੁ ਨਾਮੁ ਅੰਮ੍ਰਿਤੁ ਗੁਰਿ ਦੀਆ ਹਰਿ ਚਰਨੀ ਲਿਵ ਲਾਗੇ

Saach Naam Anmrith Gur Dheeaa Har Charanee Liv Laagae ||

The Guru blesses them with the Ambrosial Nectar of the True Name; they are lovingly attuned to the Lord's Feet.

ਤੁਖਾਰੀ (ਮਃ ੧) ਛੰਤ (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੨
Raag Tukhaari Guru Nanak Dev


ਪ੍ਰਗਟੀ ਜੋਤਿ ਜੋਤਿ ਮਹਿ ਜਾਤਾ ਮਨਮੁਖਿ ਭਰਮਿ ਭੁਲਾਣੀ

Pragattee Joth Joth Mehi Jaathaa Manamukh Bharam Bhulaanee ||

The Divine Light is revealed, and in that Light, they achieve realization; the self-willed manmukhs wander in doubt and confusion.

ਤੁਖਾਰੀ (ਮਃ ੧) ਛੰਤ (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੩
Raag Tukhaari Guru Nanak Dev


ਨਾਨਕ ਭੋਰੁ ਭਇਆ ਮਨੁ ਮਾਨਿਆ ਜਾਗਤ ਰੈਣਿ ਵਿਹਾਣੀ ॥੨॥

Naanak Bhor Bhaeiaa Man Maaniaa Jaagath Rain Vihaanee ||2||

O Nanak, when the dawn breaks, their minds are satisfied; they pass their life-night awake and aware. ||2||

ਤੁਖਾਰੀ (ਮਃ ੧) ਛੰਤ (੩) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੪
Raag Tukhaari Guru Nanak Dev


ਅਉਗਣ ਵੀਸਰਿਆ ਗੁਣੀ ਘਰੁ ਕੀਆ ਰਾਮ

Aougan Veesariaa Gunee Ghar Keeaa Raam ||

Forgetting faults and demerits, virtue and merit enter one's home.

ਤੁਖਾਰੀ (ਮਃ ੧) ਛੰਤ (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੪
Raag Tukhaari Guru Nanak Dev


ਏਕੋ ਰਵਿ ਰਹਿਆ ਅਵਰੁ ਬੀਆ ਰਾਮ

Eaeko Rav Rehiaa Avar N Beeaa Raam ||

The One Lord is permeating everywhere; there is no other at all.

ਤੁਖਾਰੀ (ਮਃ ੧) ਛੰਤ (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੫
Raag Tukhaari Guru Nanak Dev


ਰਵਿ ਰਹਿਆ ਸੋਈ ਅਵਰੁ ਕੋਈ ਮਨ ਹੀ ਤੇ ਮਨੁ ਮਾਨਿਆ

Rav Rehiaa Soee Avar N Koee Man Hee Thae Man Maaniaa ||

He is All-pervading; there is no other. The mind comes to believe, from the mind.

ਤੁਖਾਰੀ (ਮਃ ੧) ਛੰਤ (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੫
Raag Tukhaari Guru Nanak Dev


ਜਿਨਿ ਜਲ ਥਲ ਤ੍ਰਿਭਵਣ ਘਟੁ ਘਟੁ ਥਾਪਿਆ ਸੋ ਪ੍ਰਭੁ ਗੁਰਮੁਖਿ ਜਾਨਿਆ

Jin Jal Thhal Thribhavan Ghatt Ghatt Thhaapiaa So Prabh Guramukh Jaaniaa ||

The One who established the water, the land, the three worlds, each and every heart - that God is known by the Gurmukh.

ਤੁਖਾਰੀ (ਮਃ ੧) ਛੰਤ (੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੬
Raag Tukhaari Guru Nanak Dev


ਕਰਣ ਕਾਰਣ ਸਮਰਥ ਅਪਾਰਾ ਤ੍ਰਿਬਿਧਿ ਮੇਟਿ ਸਮਾਈ

Karan Kaaran Samarathh Apaaraa Thribidhh Maett Samaaee ||

The Infinite, All-powerful Lord is the Creator, the Cause of causes; erasing the three-phased Maya, we merge in Him.

ਤੁਖਾਰੀ (ਮਃ ੧) ਛੰਤ (੩) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੬
Raag Tukhaari Guru Nanak Dev


ਨਾਨਕ ਅਵਗਣ ਗੁਣਹ ਸਮਾਣੇ ਐਸੀ ਗੁਰਮਤਿ ਪਾਈ ॥੩॥

Naanak Avagan Guneh Samaanae Aisee Guramath Paaee ||3||

O Nanak, then, demerits are dissolved by merits; such are the Guru's Teachings. ||3||

ਤੁਖਾਰੀ (ਮਃ ੧) ਛੰਤ (੩) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੭
Raag Tukhaari Guru Nanak Dev


ਆਵਣ ਜਾਣ ਰਹੇ ਚੂਕਾ ਭੋਲਾ ਰਾਮ

Aavan Jaan Rehae Chookaa Bholaa Raam ||

My coming and going in reincarnation have ended; doubt and hesitation are gone.

ਤੁਖਾਰੀ (ਮਃ ੧) ਛੰਤ (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੭
Raag Tukhaari Guru Nanak Dev


ਹਉਮੈ ਮਾਰਿ ਮਿਲੇ ਸਾਚਾ ਚੋਲਾ ਰਾਮ

Houmai Maar Milae Saachaa Cholaa Raam ||

Conquering my ego, I have met the True Lord, and now I wear the robe of Truth.

ਤੁਖਾਰੀ (ਮਃ ੧) ਛੰਤ (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੮
Raag Tukhaari Guru Nanak Dev


ਹਉਮੈ ਗੁਰਿ ਖੋਈ ਪਰਗਟੁ ਹੋਈ ਚੂਕੇ ਸੋਗ ਸੰਤਾਪੈ

Houmai Gur Khoee Paragatt Hoee Chookae Sog Santhaapai ||

The Guru has rid me of egotism; my sorrow and suffering are dispelled.

ਤੁਖਾਰੀ (ਮਃ ੧) ਛੰਤ (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੮
Raag Tukhaari Guru Nanak Dev


ਜੋਤੀ ਅੰਦਰਿ ਜੋਤਿ ਸਮਾਣੀ ਆਪੁ ਪਛਾਤਾ ਆਪੈ

Jothee Andhar Joth Samaanee Aap Pashhaathaa Aapai ||

My might merges into the Light; I realize and understand my own self.

ਤੁਖਾਰੀ (ਮਃ ੧) ਛੰਤ (੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੮
Raag Tukhaari Guru Nanak Dev


ਪੇਈਅੜੈ ਘਰਿ ਸਬਦਿ ਪਤੀਣੀ ਸਾਹੁਰੜੈ ਪਿਰ ਭਾਣੀ

Paeeearrai Ghar Sabadh Patheenee Saahurarrai Pir Bhaanee ||

In this world of my parents' home, I am satisfied with the Shabad; at my in-laws' home, in the world beyond, I shall be pleasing to my Husband Lord.

ਤੁਖਾਰੀ (ਮਃ ੧) ਛੰਤ (੩) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੯
Raag Tukhaari Guru Nanak Dev


ਨਾਨਕ ਸਤਿਗੁਰਿ ਮੇਲਿ ਮਿਲਾਈ ਚੂਕੀ ਕਾਣਿ ਲੋਕਾਣੀ ॥੪॥੩॥

Naanak Sathigur Mael Milaaee Chookee Kaan Lokaanee ||4||3||

O Nanak, the True Guru has united me in His Union; my dependence on people has ended. ||4||3||

ਤੁਖਾਰੀ (ਮਃ ੧) ਛੰਤ (੩) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੯
Raag Tukhaari Guru Nanak Dev