Naanak Paeianpai Sunahu Preetham Gur Sabadh Man Samajhaavou ||5||6||
ਨਾਨਕੁ ਪਇਅੰਪੈ ਸੁਣਹੁ ਪ੍ਰੀਤਮ ਗੁਰ ਸਬਦਿ ਮਨੁ ਸਮਝਾਵਓ ॥੫॥੬॥

This shabad ey man meyriaa too samjhu acheyt iaaniaa raam is by Guru Nanak Dev in Raag Tukhaari on Ang 1112 of Sri Guru Granth Sahib.

ਤੁਖਾਰੀ ਮਹਲਾ

Thukhaaree Mehalaa 1 ||

Tukhaari, First Mehl:

ਤੁਖਾਰੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੧੧੨


ਮਨ ਮੇਰਿਆ ਤੂ ਸਮਝੁ ਅਚੇਤ ਇਆਣਿਆ ਰਾਮ

Eae Man Maeriaa Thoo Samajh Achaeth Eiaaniaa Raam ||

O my ignorant, unconscious mind, reform yourself.

ਤੁਖਾਰੀ (ਮਃ ੧) ਛੰਤ (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੨ ਪੰ. ੧੬
Raag Tukhaari Guru Nanak Dev


ਮਨ ਮੇਰਿਆ ਛਡਿ ਅਵਗਣ ਗੁਣੀ ਸਮਾਣਿਆ ਰਾਮ

Eae Man Maeriaa Shhadd Avagan Gunee Samaaniaa Raam ||

O my mind, leave behind your faults and demerits, and be absorbed in virtue.

ਤੁਖਾਰੀ (ਮਃ ੧) ਛੰਤ (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੨ ਪੰ. ੧੬
Raag Tukhaari Guru Nanak Dev


ਬਹੁ ਸਾਦ ਲੁਭਾਣੇ ਕਿਰਤ ਕਮਾਣੇ ਵਿਛੁੜਿਆ ਨਹੀ ਮੇਲਾ

Bahu Saadh Lubhaanae Kirath Kamaanae Vishhurriaa Nehee Maelaa ||

You are deluded by so many flavors and pleasures, and you act in such confusion. You are separated, and you will not meet your Lord.

ਤੁਖਾਰੀ (ਮਃ ੧) ਛੰਤ (੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੨ ਪੰ. ੧੭
Raag Tukhaari Guru Nanak Dev


ਕਿਉ ਦੁਤਰੁ ਤਰੀਐ ਜਮ ਡਰਿ ਮਰੀਐ ਜਮ ਕਾ ਪੰਥੁ ਦੁਹੇਲਾ

Kio Dhuthar Thareeai Jam Ddar Mareeai Jam Kaa Panthh Dhuhaelaa ||

How can the impassible world-ocean be crossed? The fear of the Messenger of Death is deadly. The path of Death is agonizingly painful.

ਤੁਖਾਰੀ (ਮਃ ੧) ਛੰਤ (੬) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੨ ਪੰ. ੧੭
Raag Tukhaari Guru Nanak Dev


ਮਨਿ ਰਾਮੁ ਨਹੀ ਜਾਤਾ ਸਾਝ ਪ੍ਰਭਾਤਾ ਅਵਘਟਿ ਰੁਧਾ ਕਿਆ ਕਰੇ

Man Raam Nehee Jaathaa Saajh Prabhaathaa Avaghatt Rudhhaa Kiaa Karae ||

The mortal does not know the Lord in the evening, or in the morning; trapped on the treacherous path, what will he do then?

ਤੁਖਾਰੀ (ਮਃ ੧) ਛੰਤ (੬) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੨ ਪੰ. ੧੮
Raag Tukhaari Guru Nanak Dev


ਬੰਧਨਿ ਬਾਧਿਆ ਇਨ ਬਿਧਿ ਛੂਟੈ ਗੁਰਮੁਖਿ ਸੇਵੈ ਨਰਹਰੇ ॥੧॥

Bandhhan Baadhhiaa Ein Bidhh Shhoottai Guramukh Saevai Nareharae ||1||

Bound in bondage, he is released only by this method: as Gurmukh, serve the Lord. ||1||

ਤੁਖਾਰੀ (ਮਃ ੧) ਛੰਤ (੬) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੨ ਪੰ. ੧੮
Raag Tukhaari Guru Nanak Dev


ਮਨ ਮੇਰਿਆ ਤੂ ਛੋਡਿ ਆਲ ਜੰਜਾਲਾ ਰਾਮ

Eae Man Maeriaa Thoo Shhodd Aal Janjaalaa Raam ||

O my mind, abandon your household entanglements.

ਤੁਖਾਰੀ (ਮਃ ੧) ਛੰਤ (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੨ ਪੰ. ੧੯
Raag Tukhaari Guru Nanak Dev


ਮਨ ਮੇਰਿਆ ਹਰਿ ਸੇਵਹੁ ਪੁਰਖੁ ਨਿਰਾਲਾ ਰਾਮ

Eae Man Maeriaa Har Saevahu Purakh Niraalaa Raam ||

O my mind, serve the Lord, the Primal, Detached Lord.

ਤੁਖਾਰੀ (ਮਃ ੧) ਛੰਤ (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੨ ਪੰ. ੧੯
Raag Tukhaari Guru Nanak Dev


ਹਰਿ ਸਿਮਰਿ ਏਕੰਕਾਰੁ ਸਾਚਾ ਸਭੁ ਜਗਤੁ ਜਿੰਨਿ ਉਪਾਇਆ

Har Simar Eaekankaar Saachaa Sabh Jagath Jinn Oupaaeiaa ||

Meditate in remembrance on the One Universal Creator; the True Lord created the entire Universe.

ਤੁਖਾਰੀ (ਮਃ ੧) ਛੰਤ (੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੩ ਪੰ. ੧
Raag Tukhaari Guru Nanak Dev


ਪਉਣੁ ਪਾਣੀ ਅਗਨਿ ਬਾਧੇ ਗੁਰਿ ਖੇਲੁ ਜਗਤਿ ਦਿਖਾਇਆ

Poun Paanee Agan Baadhhae Gur Khael Jagath Dhikhaaeiaa ||

The Guru controls the air, water and fire; He has staged the drama of the world.

ਤੁਖਾਰੀ (ਮਃ ੧) ਛੰਤ (੬) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੩ ਪੰ. ੨
Raag Tukhaari Guru Nanak Dev


ਆਚਾਰਿ ਤੂ ਵੀਚਾਰਿ ਆਪੇ ਹਰਿ ਨਾਮੁ ਸੰਜਮ ਜਪ ਤਪੋ

Aachaar Thoo Veechaar Aapae Har Naam Sanjam Jap Thapo ||

Reflect on your own self, and so practice good conduct; chant the Name of the Lord as your self-discipline and meditation.

ਤੁਖਾਰੀ (ਮਃ ੧) ਛੰਤ (੬) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੩ ਪੰ. ੨
Raag Tukhaari Guru Nanak Dev


ਸਖਾ ਸੈਨੁ ਪਿਆਰੁ ਪ੍ਰੀਤਮੁ ਨਾਮੁ ਹਰਿ ਕਾ ਜਪੁ ਜਪੋ ॥੨॥

Sakhaa Sain Piaar Preetham Naam Har Kaa Jap Japo ||2||

The Name of the Lord is your Companion, Friend and Dear Beloved; chant it, and meditate on it. ||2||

ਤੁਖਾਰੀ (ਮਃ ੧) ਛੰਤ (੬) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੩ ਪੰ. ੩
Raag Tukhaari Guru Nanak Dev


ਮਨ ਮੇਰਿਆ ਤੂ ਥਿਰੁ ਰਹੁ ਚੋਟ ਖਾਵਹੀ ਰਾਮ

Eae Man Maeriaa Thoo Thhir Rahu Chott N Khaavehee Raam ||

O my mind, remain steady and stable, and you will not have to endure beatings.

ਤੁਖਾਰੀ (ਮਃ ੧) ਛੰਤ (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੩ ਪੰ. ੩
Raag Tukhaari Guru Nanak Dev


ਮਨ ਮੇਰਿਆ ਗੁਣ ਗਾਵਹਿ ਸਹਜਿ ਸਮਾਵਹੀ ਰਾਮ

Eae Man Maeriaa Gun Gaavehi Sehaj Samaavehee Raam ||

O my mind, singing the Glorious Praises of the Lord, you shall merge into Him with intuitive ease.

ਤੁਖਾਰੀ (ਮਃ ੧) ਛੰਤ (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੩ ਪੰ. ੪
Raag Tukhaari Guru Nanak Dev


ਗੁਣ ਗਾਇ ਰਾਮ ਰਸਾਇ ਰਸੀਅਹਿ ਗੁਰ ਗਿਆਨ ਅੰਜਨੁ ਸਾਰਹੇ

Gun Gaae Raam Rasaae Raseeahi Gur Giaan Anjan Saarehae ||

Singing the Glorious Praises of the Lord, be happy. Apply the ointment of spiritual wisdom to your eyes.

ਤੁਖਾਰੀ (ਮਃ ੧) ਛੰਤ (੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੩ ਪੰ. ੪
Raag Tukhaari Guru Nanak Dev


ਤ੍ਰੈ ਲੋਕ ਦੀਪਕੁ ਸਬਦਿ ਚਾਨਣੁ ਪੰਚ ਦੂਤ ਸੰਘਾਰਹੇ

Thrai Lok Dheepak Sabadh Chaanan Panch Dhooth Sanghaarehae ||

The Word of the Shabad is the lamp which illuminates the three worlds; it slaughters the five demons.

ਤੁਖਾਰੀ (ਮਃ ੧) ਛੰਤ (੬) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੩ ਪੰ. ੫
Raag Tukhaari Guru Nanak Dev


ਭੈ ਕਾਟਿ ਨਿਰਭਉ ਤਰਹਿ ਦੁਤਰੁ ਗੁਰਿ ਮਿਲਿਐ ਕਾਰਜ ਸਾਰਏ

Bhai Kaatt Nirabho Tharehi Dhuthar Gur Miliai Kaaraj Saareae ||

Quieting your fears, become fearless, and you shall cross over the impassible world ocean. Meeting the Guru, your affairs shall be resolved.

ਤੁਖਾਰੀ (ਮਃ ੧) ਛੰਤ (੬) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੩ ਪੰ. ੫
Raag Tukhaari Guru Nanak Dev


ਰੂਪੁ ਰੰਗੁ ਪਿਆਰੁ ਹਰਿ ਸਿਉ ਹਰਿ ਆਪਿ ਕਿਰਪਾ ਧਾਰਏ ॥੩॥

Roop Rang Piaar Har Sio Har Aap Kirapaa Dhhaareae ||3||

You shall find the joy and the beauty of the Lord's Love and Affection; the Lord Himself shall shower you with His Grace. ||3||

ਤੁਖਾਰੀ (ਮਃ ੧) ਛੰਤ (੬) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੩ ਪੰ. ੬
Raag Tukhaari Guru Nanak Dev


ਮਨ ਮੇਰਿਆ ਤੂ ਕਿਆ ਲੈ ਆਇਆ ਕਿਆ ਲੈ ਜਾਇਸੀ ਰਾਮ

Eae Man Maeriaa Thoo Kiaa Lai Aaeiaa Kiaa Lai Jaaeisee Raam ||

O my mind, why did you come into the world? What will you take with you when you go?

ਤੁਖਾਰੀ (ਮਃ ੧) ਛੰਤ (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੩ ਪੰ. ੬
Raag Tukhaari Guru Nanak Dev


ਮਨ ਮੇਰਿਆ ਤਾ ਛੁਟਸੀ ਜਾ ਭਰਮੁ ਚੁਕਾਇਸੀ ਰਾਮ

Eae Man Maeriaa Thaa Shhuttasee Jaa Bharam Chukaaeisee Raam ||

O my mind, you shall be emancipated, when you eliminate your doubts.

ਤੁਖਾਰੀ (ਮਃ ੧) ਛੰਤ (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੩ ਪੰ. ੭
Raag Tukhaari Guru Nanak Dev


ਧਨੁ ਸੰਚਿ ਹਰਿ ਹਰਿ ਨਾਮ ਵਖਰੁ ਗੁਰ ਸਬਦਿ ਭਾਉ ਪਛਾਣਹੇ

Dhhan Sanch Har Har Naam Vakhar Gur Sabadh Bhaao Pashhaanehae ||

So gather the wealth and capital of the Name of the Lord, Har, Har; through the Word of the Guru's Shabad, you shall realize its value.

ਤੁਖਾਰੀ (ਮਃ ੧) ਛੰਤ (੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੩ ਪੰ. ੮
Raag Tukhaari Guru Nanak Dev


ਮੈਲੁ ਪਰਹਰਿ ਸਬਦਿ ਨਿਰਮਲੁ ਮਹਲੁ ਘਰੁ ਸਚੁ ਜਾਣਹੇ

Mail Parehar Sabadh Niramal Mehal Ghar Sach Jaanehae ||

Filth shall be taken away, through the Immaculate Word of the Shabad; you shall know the Mansion of the Lord's Presence, your true home.

ਤੁਖਾਰੀ (ਮਃ ੧) ਛੰਤ (੬) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੩ ਪੰ. ੮
Raag Tukhaari Guru Nanak Dev


ਪਤਿ ਨਾਮੁ ਪਾਵਹਿ ਘਰਿ ਸਿਧਾਵਹਿ ਝੋਲਿ ਅੰਮ੍ਰਿਤ ਪੀ ਰਸੋ

Path Naam Paavehi Ghar Sidhhaavehi Jhol Anmrith Pee Raso ||

Through the Naam, you shall obtain honor, and come home. Eagerly drink in the Ambrosial Amrit.

ਤੁਖਾਰੀ (ਮਃ ੧) ਛੰਤ (੬) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੩ ਪੰ. ੯
Raag Tukhaari Guru Nanak Dev


ਹਰਿ ਨਾਮੁ ਧਿਆਈਐ ਸਬਦਿ ਰਸੁ ਪਾਈਐ ਵਡਭਾਗਿ ਜਪੀਐ ਹਰਿ ਜਸੋ ॥੪॥

Har Naam Dhhiaaeeai Sabadh Ras Paaeeai Vaddabhaag Japeeai Har Jaso ||4||

Meditate on the Lord's Name, and you shall obtain the sublime essence of the Shabad; by great good fortune, chant the Praises of the Lord. ||4||

ਤੁਖਾਰੀ (ਮਃ ੧) ਛੰਤ (੬) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੩ ਪੰ. ੯
Raag Tukhaari Guru Nanak Dev


ਮਨ ਮੇਰਿਆ ਬਿਨੁ ਪਉੜੀਆ ਮੰਦਰਿ ਕਿਉ ਚੜੈ ਰਾਮ

Eae Man Maeriaa Bin Pourreeaa Mandhar Kio Charrai Raam ||

O my mind, without a ladder, how will you climb up to the Temple of the Lord?

ਤੁਖਾਰੀ (ਮਃ ੧) ਛੰਤ (੬) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੩ ਪੰ. ੧੦
Raag Tukhaari Guru Nanak Dev


ਮਨ ਮੇਰਿਆ ਬਿਨੁ ਬੇੜੀ ਪਾਰਿ ਅੰਬੜੈ ਰਾਮ

Eae Man Maeriaa Bin Baerree Paar N Anbarrai Raam ||

O my mind, without a boat, you shall not reach the other shore.

ਤੁਖਾਰੀ (ਮਃ ੧) ਛੰਤ (੬) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੩ ਪੰ. ੧੧
Raag Tukhaari Guru Nanak Dev


ਪਾਰਿ ਸਾਜਨੁ ਅਪਾਰੁ ਪ੍ਰੀਤਮੁ ਗੁਰ ਸਬਦ ਸੁਰਤਿ ਲੰਘਾਵਏ

Paar Saajan Apaar Preetham Gur Sabadh Surath Langhaaveae ||

On that far shore is Your Beloved, Infinite Friend. Only your awareness of the Guru's Shabad will carry you across.

ਤੁਖਾਰੀ (ਮਃ ੧) ਛੰਤ (੬) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੩ ਪੰ. ੧੧
Raag Tukhaari Guru Nanak Dev


ਮਿਲਿ ਸਾਧਸੰਗਤਿ ਕਰਹਿ ਰਲੀਆ ਫਿਰਿ ਪਛੋਤਾਵਏ

Mil Saadhhasangath Karehi Raleeaa Fir N Pashhothaaveae ||

Join the Saadh Sangat, the Company of the Holy, and you shall enjoy ecstasy; you shall not regret or repent later on.

ਤੁਖਾਰੀ (ਮਃ ੧) ਛੰਤ (੬) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੩ ਪੰ. ੧੨
Raag Tukhaari Guru Nanak Dev


ਕਰਿ ਦਇਆ ਦਾਨੁ ਦਇਆਲ ਸਾਚਾ ਹਰਿ ਨਾਮ ਸੰਗਤਿ ਪਾਵਓ

Kar Dhaeiaa Dhaan Dhaeiaal Saachaa Har Naam Sangath Paavou ||

Be Merciful, O Merciful True Lord God: please give me the Blessing of the Lord's Name, and the Sangat, the Company of the Holy.

ਤੁਖਾਰੀ (ਮਃ ੧) ਛੰਤ (੬) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੩ ਪੰ. ੧੨
Raag Tukhaari Guru Nanak Dev


ਨਾਨਕੁ ਪਇਅੰਪੈ ਸੁਣਹੁ ਪ੍ਰੀਤਮ ਗੁਰ ਸਬਦਿ ਮਨੁ ਸਮਝਾਵਓ ॥੫॥੬॥

Naanak Paeianpai Sunahu Preetham Gur Sabadh Man Samajhaavou ||5||6||

Nanak prays: please hear me, O my Beloved; instruct my mind through the Word of the Guru's Shabad. ||5||6||

ਤੁਖਾਰੀ (ਮਃ ੧) ਛੰਤ (੬) ੫:੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੩ ਪੰ. ੧੩
Raag Tukhaari Guru Nanak Dev