Thin Dhaekhae Maeraa Man Bigasai Jio Suth Mil Maath Gal Laaveeai Rae ||3||
ਤਿਨ ਦੇਖੇ ਮੇਰਾ ਮਨੁ ਬਿਗਸੈ ਜਿਉ ਸੁਤੁ ਮਿਲਿ ਮਾਤ ਗਲਿ ਲਾਵੀਐ ਰੇ ॥੩॥

This shabad meyrey man raam naam nit gaaveeai rey is by Guru Ram Das in Raag Kaydaaraa on Ang 1118 of Sri Guru Granth Sahib.

ਕੇਦਾਰਾ ਮਹਲਾ ਘਰੁ

Kaedhaaraa Mehalaa 4 Ghar 1

Kaydaaraa, Fourth Mehl, First House:

ਕੇਦਾਰਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੧੧੮


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਕੇਦਾਰਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੧੧੮


ਮੇਰੇ ਮਨ ਰਾਮ ਨਾਮ ਨਿਤ ਗਾਵੀਐ ਰੇ

Maerae Man Raam Naam Nith Gaaveeai Rae ||

O my mind, sing continually the Name of the Lord.

ਕੇਦਾਰਾ (ਮਃ ੪) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੮ ਪੰ. ੩
Raag Kaydaaraa Guru Ram Das


ਅਗਮ ਅਗੋਚਰੁ ਜਾਈ ਹਰਿ ਲਖਿਆ ਗੁਰੁ ਪੂਰਾ ਮਿਲੈ ਲਖਾਵੀਐ ਰੇ ਰਹਾਉ

Agam Agochar N Jaaee Har Lakhiaa Gur Pooraa Milai Lakhaaveeai Rae || Rehaao ||

The Inaccessible, Unfathomable Lord cannot be seen; meeting with the Perfect Guru, He is seen. ||Pause||

ਕੇਦਾਰਾ (ਮਃ ੪) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੮ ਪੰ. ੩
Raag Kaydaaraa Guru Ram Das


ਜਿਸੁ ਆਪੇ ਕਿਰਪਾ ਕਰੇ ਮੇਰਾ ਸੁਆਮੀ ਤਿਸੁ ਜਨ ਕਉ ਹਰਿ ਲਿਵ ਲਾਵੀਐ ਰੇ

Jis Aapae Kirapaa Karae Maeraa Suaamee This Jan Ko Har Liv Laaveeai Rae ||

That person, upon whom my Lord and Master showers His Mercy - the Lord attunes that one to Himself.

ਕੇਦਾਰਾ (ਮਃ ੪) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੮ ਪੰ. ੪
Raag Kaydaaraa Guru Ram Das


ਸਭੁ ਕੋ ਭਗਤਿ ਕਰੇ ਹਰਿ ਕੇਰੀ ਹਰਿ ਭਾਵੈ ਸੋ ਥਾਇ ਪਾਵੀਐ ਰੇ ॥੧॥

Sabh Ko Bhagath Karae Har Kaeree Har Bhaavai So Thhaae Paaveeai Rae ||1||

Everyone worships the Lord, but only that person who is pleasing to the Lord is accepted. ||1||

ਕੇਦਾਰਾ (ਮਃ ੪) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੮ ਪੰ. ੪
Raag Kaydaaraa Guru Ram Das


ਹਰਿ ਹਰਿ ਨਾਮੁ ਅਮੋਲਕੁ ਹਰਿ ਪਹਿ ਹਰਿ ਦੇਵੈ ਤਾ ਨਾਮੁ ਧਿਆਵੀਐ ਰੇ

Har Har Naam Amolak Har Pehi Har Dhaevai Thaa Naam Dhhiaaveeai Rae ||

The Name of the Lord, Har, Har, is priceless. It rests with the Lord. If the Lord bestows it, then we meditate on the Naam.

ਕੇਦਾਰਾ (ਮਃ ੪) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੮ ਪੰ. ੫
Raag Kaydaaraa Guru Ram Das


ਜਿਸ ਨੋ ਨਾਮੁ ਦੇਇ ਮੇਰਾ ਸੁਆਮੀ ਤਿਸੁ ਲੇਖਾ ਸਭੁ ਛਡਾਵੀਐ ਰੇ ॥੨॥

Jis No Naam Dhaee Maeraa Suaamee This Laekhaa Sabh Shhaddaaveeai Rae ||2||

That person, whom my Lord and Master blesses with His Name - his entire account is forgiven. ||2||

ਕੇਦਾਰਾ (ਮਃ ੪) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੮ ਪੰ. ੬
Raag Kaydaaraa Guru Ram Das


ਹਰਿ ਨਾਮੁ ਅਰਾਧਹਿ ਸੇ ਧੰਨੁ ਜਨ ਕਹੀਅਹਿ ਤਿਨ ਮਸਤਕਿ ਭਾਗੁ ਧੁਰਿ ਲਿਖਿ ਪਾਵੀਐ ਰੇ

Har Naam Araadhhehi Sae Dhhann Jan Keheeahi Thin Masathak Bhaag Dhhur Likh Paaveeai Rae ||

Those humble beings who worship and adore the Lord's Name, are said to be blessed. Such is the good destiny written on their foreheads.

ਕੇਦਾਰਾ (ਮਃ ੪) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੮ ਪੰ. ੬
Raag Kaydaaraa Guru Ram Das


ਤਿਨ ਦੇਖੇ ਮੇਰਾ ਮਨੁ ਬਿਗਸੈ ਜਿਉ ਸੁਤੁ ਮਿਲਿ ਮਾਤ ਗਲਿ ਲਾਵੀਐ ਰੇ ॥੩॥

Thin Dhaekhae Maeraa Man Bigasai Jio Suth Mil Maath Gal Laaveeai Rae ||3||

Gazing upon them, my mind blossoms forth, like the mother who meets with her son and hugs him close. ||3||

ਕੇਦਾਰਾ (ਮਃ ੪) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੮ ਪੰ. ੭
Raag Kaydaaraa Guru Ram Das


ਹਮ ਬਾਰਿਕ ਹਰਿ ਪਿਤਾ ਪ੍ਰਭ ਮੇਰੇ ਮੋ ਕਉ ਦੇਹੁ ਮਤੀ ਜਿਤੁ ਹਰਿ ਪਾਵੀਐ ਰੇ

Ham Baarik Har Pithaa Prabh Maerae Mo Ko Dhaehu Mathee Jith Har Paaveeai Rae ||

I am a child, and You, O my Lord God, are my Father; please bless me with such understanding, that I may find the Lord.

ਕੇਦਾਰਾ (ਮਃ ੪) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੮ ਪੰ. ੮
Raag Kaydaaraa Guru Ram Das


ਜਿਉ ਬਛੁਰਾ ਦੇਖਿ ਗਊ ਸੁਖੁ ਮਾਨੈ ਤਿਉ ਨਾਨਕ ਹਰਿ ਗਲਿ ਲਾਵੀਐ ਰੇ ॥੪॥੧॥

Jio Bashhuraa Dhaekh Goo Sukh Maanai Thio Naanak Har Gal Laaveeai Rae ||4||1||

Like the cow, which is happy upon seeing her calf, O Lord, please hug Nanak close in Your Embrace. ||4||1||

ਕੇਦਾਰਾ (ਮਃ ੪) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੮ ਪੰ. ੯
Raag Kaydaaraa Guru Ram Das