Jan Naanak Ko Har Dhaeiaal Hohu Suaamee Har Santhan Kee Dhhoor Kar Harae ||2||1||2||
ਜਨ ਨਾਨਕ ਕਉ ਹਰਿ ਦਇਆਲ ਹੋਹੁ ਸੁਆਮੀ ਹਰਿ ਸੰਤਨ ਕੀ ਧੂਰਿ ਕਰਿ ਹਰੇ ॥੨॥੧॥੨॥

This shabad meyrey man hari hari gun kahu rey is by Guru Ram Das in Raag Kaydaaraa on Ang 1118 of Sri Guru Granth Sahib.

ਕੇਦਾਰਾ ਮਹਲਾ ਘਰੁ

Kaedhaaraa Mehalaa 4 Ghar 1

Kaydaaraa, Fourth Mehl, First House:

ਕੇਦਾਰਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੧੧੮


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਕੇਦਾਰਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੧੧੮


ਮੇਰੇ ਮਨ ਹਰਿ ਹਰਿ ਗੁਨ ਕਹੁ ਰੇ

Maerae Man Har Har Gun Kahu Rae ||

O my mind, chant the Glorious Praises of the Lord, Har, Har.

ਕੇਦਾਰਾ (ਮਃ ੪) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੮ ਪੰ. ੧੧
Raag Kaydaaraa Guru Ram Das


ਸਤਿਗੁਰੂ ਕੇ ਚਰਨ ਧੋਇ ਧੋਇ ਪੂਜਹੁ ਇਨ ਬਿਧਿ ਮੇਰਾ ਹਰਿ ਪ੍ਰਭੁ ਲਹੁ ਰੇ ਰਹਾਉ

Sathiguroo Kae Charan Dhhoe Dhhoe Poojahu Ein Bidhh Maeraa Har Prabh Lahu Rae || Rehaao ||

Wash the Feet of the True Guru, and worship them. In this way, you shall find my Lord God. ||Pause||

ਕੇਦਾਰਾ (ਮਃ ੪) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੮ ਪੰ. ੧੧
Raag Kaydaaraa Guru Ram Das


ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਬਿਖੈ ਰਸ ਇਨ ਸੰਗਤਿ ਤੇ ਤੂ ਰਹੁ ਰੇ

Kaam Krodhh Lobh Mohu Abhimaan Bikhai Ras Ein Sangath Thae Thoo Rahu Rae ||

Sexual desire, anger, greed, attachment, egotism and corrupt pleasures - stay away from these.

ਕੇਦਾਰਾ (ਮਃ ੪) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੮ ਪੰ. ੧੨
Raag Kaydaaraa Guru Ram Das


ਮਿਲਿ ਸਤਸੰਗਤਿ ਕੀਜੈ ਹਰਿ ਗੋਸਟਿ ਸਾਧੂ ਸਿਉ ਗੋਸਟਿ ਹਰਿ ਪ੍ਰੇਮ ਰਸਾਇਣੁ ਰਾਮ ਨਾਮੁ ਰਸਾਇਣੁ ਹਰਿ ਰਾਮ ਨਾਮ ਰਾਮ ਰਮਹੁ ਰੇ ॥੧॥

Mil Sathasangath Keejai Har Gosatt Saadhhoo Sio Gosatt Har Praem Rasaaein Raam Naam Rasaaein Har Raam Naam Raam Ramahu Rae ||1||

Join the Sat Sangat, the True Congregation, and speak with the Holy People about the Lord. The Love of the Lord is the healing remedy; the Name of the Lord is the healing remedy. Chant the Name of the Lord, Raam, Raam. ||1||

ਕੇਦਾਰਾ (ਮਃ ੪) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੮ ਪੰ. ੧੨
Raag Kaydaaraa Guru Ram Das


ਅੰਤਰ ਕਾ ਅਭਿਮਾਨੁ ਜੋਰੁ ਤੂ ਕਿਛੁ ਕਿਛੁ ਕਿਛੁ ਜਾਨਤਾ ਇਹੁ ਦੂਰਿ ਕਰਹੁ ਆਪਨ ਗਹੁ ਰੇ

Anthar Kaa Abhimaan Jor Thoo Kishh Kishh Kishh Jaanathaa Eihu Dhoor Karahu Aapan Gahu Rae ||

So you think that the egotistical pride in power which you harbor deep within is everything. Let it go, and restrain your self-conceit.

ਕੇਦਾਰਾ (ਮਃ ੪) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੯ ਪੰ. ੧
Raag Kaydaaraa Guru Ram Das


ਜਨ ਨਾਨਕ ਕਉ ਹਰਿ ਦਇਆਲ ਹੋਹੁ ਸੁਆਮੀ ਹਰਿ ਸੰਤਨ ਕੀ ਧੂਰਿ ਕਰਿ ਹਰੇ ॥੨॥੧॥੨॥

Jan Naanak Ko Har Dhaeiaal Hohu Suaamee Har Santhan Kee Dhhoor Kar Harae ||2||1||2||

Please be kind to servant Nanak, O Lord, my Lord and Master; please make him the dust of the Feet of the Saints. ||2||1||2||

ਕੇਦਾਰਾ (ਮਃ ੪) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੯ ਪੰ. ੧
Raag Kaydaaraa Guru Ram Das