Eis Garab Thae Chalehi Bahuth Vikaaraa ||1|| Rehaao ||
ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥੧॥ ਰਹਾਉ ॥

This shabad jaati kaa garbu na kareehu koee is by Guru Amar Das in Raag Bhaira-o on Ang 1127 of Sri Guru Granth Sahib.

ਰਾਗੁ ਭੈਰਉ ਮਹਲਾ ਚਉਪਦੇ ਘਰੁ

Raag Bhairo Mehalaa 3 Choupadhae Ghar 1

Raag Bhairao, Third Mehl, Chaupadas, First House:

ਭੈਰਉ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੨੭


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਭੈਰਉ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੨੭


ਜਾਤਿ ਕਾ ਗਰਬੁ ਕਰੀਅਹੁ ਕੋਈ

Jaath Kaa Garab N Kareeahu Koee ||

No one should be proud of his social class and status.

ਭੈਰਉ (ਮਃ ੩) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੭ ਪੰ. ੧੯
Raag Bhaira-o Guru Amar Das


ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ ॥੧॥

Breham Bindhae So Braahaman Hoee ||1||

He alone is a Brahmin, who knows God. ||1||

ਭੈਰਉ (ਮਃ ੩) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੭ ਪੰ. ੧੯
Raag Bhaira-o Guru Amar Das


ਜਾਤਿ ਕਾ ਗਰਬੁ ਕਰਿ ਮੂਰਖ ਗਵਾਰਾ

Jaath Kaa Garab N Kar Moorakh Gavaaraa ||

Do not be proud of your social class and status, you ignorant fool!

ਭੈਰਉ (ਮਃ ੩) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੭ ਪੰ. ੧੯
Raag Bhaira-o Guru Amar Das


ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥੧॥ ਰਹਾਉ

Eis Garab Thae Chalehi Bahuth Vikaaraa ||1|| Rehaao ||

So much sin and corruption comes from this pride. ||1||Pause||

ਭੈਰਉ (ਮਃ ੩) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੮ ਪੰ. ੧
Raag Bhaira-o Guru Amar Das


ਚਾਰੇ ਵਰਨ ਆਖੈ ਸਭੁ ਕੋਈ

Chaarae Varan Aakhai Sabh Koee ||

Everyone says that there are four castes, four social classes.

ਭੈਰਉ (ਮਃ ੩) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੮ ਪੰ. ੧
Raag Bhaira-o Guru Amar Das


ਬ੍ਰਹਮੁ ਬਿੰਦ ਤੇ ਸਭ ਓਪਤਿ ਹੋਈ ॥੨॥

Breham Bindh Thae Sabh Oupath Hoee ||2||

They all emanate from the drop of God's Seed. ||2||

ਭੈਰਉ (ਮਃ ੩) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੮ ਪੰ. ੧
Raag Bhaira-o Guru Amar Das


ਮਾਟੀ ਏਕ ਸਗਲ ਸੰਸਾਰਾ

Maattee Eaek Sagal Sansaaraa ||

The entire universe is made of the same clay.

ਭੈਰਉ (ਮਃ ੩) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੮ ਪੰ. ੨
Raag Bhaira-o Guru Amar Das


ਬਹੁ ਬਿਧਿ ਭਾਂਡੇ ਘੜੈ ਕੁਮ੍ਹ੍ਹਾਰਾ ॥੩॥

Bahu Bidhh Bhaanddae Gharrai Kumhaaraa ||3||

The Potter has shaped it into all sorts of vessels. ||3||

ਭੈਰਉ (ਮਃ ੩) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੮ ਪੰ. ੨
Raag Bhaira-o Guru Amar Das


ਪੰਚ ਤਤੁ ਮਿਲਿ ਦੇਹੀ ਕਾ ਆਕਾਰਾ

Panch Thath Mil Dhaehee Kaa Aakaaraa ||

The five elements join together, to make up the form of the human body.

ਭੈਰਉ (ਮਃ ੩) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੮ ਪੰ. ੨
Raag Bhaira-o Guru Amar Das


ਘਟਿ ਵਧਿ ਕੋ ਕਰੈ ਬੀਚਾਰਾ ॥੪॥

Ghatt Vadhh Ko Karai Beechaaraa ||4||

Who can say which is less, and which is more? ||4||

ਭੈਰਉ (ਮਃ ੩) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੮ ਪੰ. ੩
Raag Bhaira-o Guru Amar Das


ਕਹਤੁ ਨਾਨਕ ਇਹੁ ਜੀਉ ਕਰਮ ਬੰਧੁ ਹੋਈ

Kehath Naanak Eihu Jeeo Karam Bandhh Hoee ||

Says Nanak, this soul is bound by its actions.

ਭੈਰਉ (ਮਃ ੩) (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੮ ਪੰ. ੩
Raag Bhaira-o Guru Amar Das


ਬਿਨੁ ਸਤਿਗੁਰ ਭੇਟੇ ਮੁਕਤਿ ਹੋਈ ॥੫॥੧॥

Bin Sathigur Bhaettae Mukath N Hoee ||5||1||

Without meeting the True Guru, it is not liberated. ||5||1||

ਭੈਰਉ (ਮਃ ੩) (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੮ ਪੰ. ੪
Raag Bhaira-o Guru Amar Das