Bhairo Mehalaa 3 ||
ਭੈਰਉ ਮਹਲਾ ੩ ॥

This shabad jogee grihee pandit bheykhdhaaree is by Guru Amar Das in Raag Bhaira-o on Ang 1128 of Sri Guru Granth Sahib.

ਭੈਰਉ ਮਹਲਾ

Bhairo Mehalaa 3 ||

Bhairao, Third Mehl:

ਭੈਰਉ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੨੮


ਜੋਗੀ ਗ੍ਰਿਹੀ ਪੰਡਿਤ ਭੇਖਧਾਰੀ

Jogee Grihee Panddith Bhaekhadhhaaree ||

The Yogis, the householders, the Pandits, the religious scholars, and the beggars in religious robes

ਭੈਰਉ (ਮਃ ੩) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੮ ਪੰ. ੪
Raag Bhaira-o Guru Amar Das


ਸੂਤੇ ਅਪਣੈ ਅਹੰਕਾਰੀ ॥੧॥

Eae Soothae Apanai Ahankaaree ||1||

- they are all asleep in egotism. ||1||

ਭੈਰਉ (ਮਃ ੩) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੮ ਪੰ. ੪
Raag Bhaira-o Guru Amar Das


ਮਾਇਆ ਮਦਿ ਮਾਤਾ ਰਹਿਆ ਸੋਇ

Maaeiaa Madh Maathaa Rehiaa Soe ||

They are asleep, intoxicated with the wine of Maya.

ਭੈਰਉ (ਮਃ ੩) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੮ ਪੰ. ੫
Raag Bhaira-o Guru Amar Das


ਜਾਗਤੁ ਰਹੈ ਮੂਸੈ ਕੋਇ ॥੧॥ ਰਹਾਉ

Jaagath Rehai N Moosai Koe ||1|| Rehaao ||

Only those who remain awake and aware are not robbed. ||1||Pause||

ਭੈਰਉ (ਮਃ ੩) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੮ ਪੰ. ੫
Raag Bhaira-o Guru Amar Das


ਸੋ ਜਾਗੈ ਜਿਸੁ ਸਤਿਗੁਰੁ ਮਿਲੈ

So Jaagai Jis Sathigur Milai ||

One who has met the True Guru, remains awake and aware.

ਭੈਰਉ (ਮਃ ੩) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੮ ਪੰ. ੫
Raag Bhaira-o Guru Amar Das


ਪੰਚ ਦੂਤ ਓਹੁ ਵਸਗਤਿ ਕਰੈ ॥੨॥

Panch Dhooth Ouhu Vasagath Karai ||2||

Such a person overpowers the five thieves. ||2||

ਭੈਰਉ (ਮਃ ੩) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੮ ਪੰ. ੬
Raag Bhaira-o Guru Amar Das


ਸੋ ਜਾਗੈ ਜੋ ਤਤੁ ਬੀਚਾਰੈ

So Jaagai Jo Thath Beechaarai ||

One who contemplates the essence of reality remains awake and aware.

ਭੈਰਉ (ਮਃ ੩) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੮ ਪੰ. ੬
Raag Bhaira-o Guru Amar Das


ਆਪਿ ਮਰੈ ਅਵਰਾ ਨਹ ਮਾਰੈ ॥੩॥

Aap Marai Avaraa Neh Maarai ||3||

He kills his self-conceit, and does not kill anyone else. ||3||

ਭੈਰਉ (ਮਃ ੩) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੮ ਪੰ. ੬
Raag Bhaira-o Guru Amar Das


ਸੋ ਜਾਗੈ ਜੋ ਏਕੋ ਜਾਣੈ

So Jaagai Jo Eaeko Jaanai ||

One who knows the One Lord remains awake and aware.

ਭੈਰਉ (ਮਃ ੩) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੮ ਪੰ. ੭
Raag Bhaira-o Guru Amar Das


ਪਰਕਿਰਤਿ ਛੋਡੈ ਤਤੁ ਪਛਾਣੈ ॥੪॥

Parakirath Shhoddai Thath Pashhaanai ||4||

He abandons the service of others, and realizes the essence of reality. ||4||

ਭੈਰਉ (ਮਃ ੩) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੮ ਪੰ. ੭
Raag Bhaira-o Guru Amar Das


ਚਹੁ ਵਰਨਾ ਵਿਚਿ ਜਾਗੈ ਕੋਇ

Chahu Varanaa Vich Jaagai Koe ||

Of the four castes, whoever remains awake and aware

ਭੈਰਉ (ਮਃ ੩) (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੮ ਪੰ. ੭
Raag Bhaira-o Guru Amar Das


ਜਮੈ ਕਾਲੈ ਤੇ ਛੂਟੈ ਸੋਇ ॥੫॥

Jamai Kaalai Thae Shhoottai Soe ||5||

Is released from birth and death. ||5||

ਭੈਰਉ (ਮਃ ੩) (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੮ ਪੰ. ੮
Raag Bhaira-o Guru Amar Das


ਕਹਤ ਨਾਨਕ ਜਨੁ ਜਾਗੈ ਸੋਇ

Kehath Naanak Jan Jaagai Soe ||

Says Nanak, that humble being remains awake and aware,

ਭੈਰਉ (ਮਃ ੩) (੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੮ ਪੰ. ੮
Raag Bhaira-o Guru Amar Das


ਗਿਆਨ ਅੰਜਨੁ ਜਾ ਕੀ ਨੇਤ੍ਰੀ ਹੋਇ ॥੬॥੨॥

Giaan Anjan Jaa Kee Naethree Hoe ||6||2||

Who applies the ointment of spiritual wisdom to his eyes. ||6||2||

ਭੈਰਉ (ਮਃ ੩) (੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੮ ਪੰ. ੮
Raag Bhaira-o Guru Amar Das