Jaa Ko Raakhai Apanee Saranaaee ||
ਜਾ ਕਉ ਰਾਖੈ ਅਪਣੀ ਸਰਣਾਈ ॥

This shabad jaa kau raakhai apnee sarnaaee is by Guru Amar Das in Raag Bhaira-o on Ang 1128 of Sri Guru Granth Sahib.

ਭੈਰਉ ਮਹਲਾ

Bhairo Mehalaa 3 ||

Bhairao, Third Mehl:

ਭੈਰਉ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੨੮


ਜਾ ਕਉ ਰਾਖੈ ਅਪਣੀ ਸਰਣਾਈ

Jaa Ko Raakhai Apanee Saranaaee ||

Whoever the Lord keeps in His Sanctuary,

ਭੈਰਉ (ਮਃ ੩) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੮ ਪੰ. ੯
Raag Bhaira-o Guru Amar Das


ਸਾਚੇ ਲਾਗੈ ਸਾਚਾ ਫਲੁ ਪਾਈ ॥੧॥

Saachae Laagai Saachaa Fal Paaee ||1||

Is attached to the Truth, and receives the fruit of Truth. ||1||

ਭੈਰਉ (ਮਃ ੩) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੮ ਪੰ. ੯
Raag Bhaira-o Guru Amar Das


ਰੇ ਜਨ ਕੈ ਸਿਉ ਕਰਹੁ ਪੁਕਾਰਾ

Rae Jan Kai Sio Karahu Pukaaraa ||

O mortal, unto whom will you complain?

ਭੈਰਉ (ਮਃ ੩) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੮ ਪੰ. ੯
Raag Bhaira-o Guru Amar Das


ਹੁਕਮੇ ਹੋਆ ਹੁਕਮੇ ਵਰਤਾਰਾ ॥੧॥ ਰਹਾਉ

Hukamae Hoaa Hukamae Varathaaraa ||1|| Rehaao ||

The Hukam of the Lord's Command is pervasive; by the Hukam of His Command, all things happen. ||1||Pause||

ਭੈਰਉ (ਮਃ ੩) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੮ ਪੰ. ੧੦
Raag Bhaira-o Guru Amar Das


ਏਹੁ ਆਕਾਰੁ ਤੇਰਾ ਹੈ ਧਾਰਾ

Eaehu Aakaar Thaeraa Hai Dhhaaraa ||

This Creation was established by You.

ਭੈਰਉ (ਮਃ ੩) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੮ ਪੰ. ੧੦
Raag Bhaira-o Guru Amar Das


ਖਿਨ ਮਹਿ ਬਿਨਸੈ ਕਰਤ ਲਾਗੈ ਬਾਰਾ ॥੨॥

Khin Mehi Binasai Karath N Laagai Baaraa ||2||

In an instant You destroy it, and You create it again without a moment's delay. ||2||

ਭੈਰਉ (ਮਃ ੩) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੮ ਪੰ. ੧੦
Raag Bhaira-o Guru Amar Das


ਕਰਿ ਪ੍ਰਸਾਦੁ ਇਕੁ ਖੇਲੁ ਦਿਖਾਇਆ

Kar Prasaadh Eik Khael Dhikhaaeiaa ||

By His Grace, He has staged this Play.

ਭੈਰਉ (ਮਃ ੩) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੮ ਪੰ. ੧੧
Raag Bhaira-o Guru Amar Das


ਗੁਰ ਕਿਰਪਾ ਤੇ ਪਰਮ ਪਦੁ ਪਾਇਆ ॥੩॥

Gur Kirapaa Thae Param Padh Paaeiaa ||3||

By the Guru's Merciful Grace, I have obtained the supreme status. ||3||

ਭੈਰਉ (ਮਃ ੩) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੮ ਪੰ. ੧੧
Raag Bhaira-o Guru Amar Das


ਕਹਤ ਨਾਨਕੁ ਮਾਰਿ ਜੀਵਾਲੇ ਸੋਇ

Kehath Naanak Maar Jeevaalae Soe ||

Says Nanak, He alone kills and revives.

ਭੈਰਉ (ਮਃ ੩) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੮ ਪੰ. ੧੨
Raag Bhaira-o Guru Amar Das


ਐਸਾ ਬੂਝਹੁ ਭਰਮਿ ਭੂਲਹੁ ਕੋਇ ॥੪॥੩॥

Aisaa Boojhahu Bharam N Bhoolahu Koe ||4||3||

Understand this well - do not be confused by doubt. ||4||3||

ਭੈਰਉ (ਮਃ ੩) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੮ ਪੰ. ੧੨
Raag Bhaira-o Guru Amar Das