Maeree Patteeaa Likhahu Har Govindh Gopaalaa ||
ਮੇਰੀ ਪਟੀਆ ਲਿਖਹੁ ਹਰਿ ਗੋਵਿੰਦ ਗੋਪਾਲਾ ॥

This shabad meyree pateeaa likhhu hari govind gopaalaa is by Guru Amar Das in Raag Bhaira-o on Ang 1133 of Sri Guru Granth Sahib.

ਭੈਰਉ ਮਹਲਾ

Bhairo Mehalaa 3 ||

Bhairao, Third Mehl:

ਭੈਰਉ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੩੩


ਮੇਰੀ ਪਟੀਆ ਲਿਖਹੁ ਹਰਿ ਗੋਵਿੰਦ ਗੋਪਾਲਾ

Maeree Patteeaa Likhahu Har Govindh Gopaalaa ||

Upon my writing tablet, I write the Name of the Lord, the Lord of the Universe, the Lord of the World.

ਭੈਰਉ (ਮਃ ੩) (੨੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੩ ਪੰ. ੧
Raag Bhaira-o Guru Amar Das


ਦੂਜੈ ਭਾਇ ਫਾਥੇ ਜਮ ਜਾਲਾ

Dhoojai Bhaae Faathhae Jam Jaalaa ||

In the love of duality, the mortals are caught in the noose of the Messenger of Death.

ਭੈਰਉ (ਮਃ ੩) (੨੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੩ ਪੰ. ੨
Raag Bhaira-o Guru Amar Das


ਸਤਿਗੁਰੁ ਕਰੇ ਮੇਰੀ ਪ੍ਰਤਿਪਾਲਾ

Sathigur Karae Maeree Prathipaalaa ||

The True Guru nurtures and sustains me.

ਭੈਰਉ (ਮਃ ੩) (੨੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੩ ਪੰ. ੨
Raag Bhaira-o Guru Amar Das


ਹਰਿ ਸੁਖਦਾਤਾ ਮੇਰੈ ਨਾਲਾ ॥੧॥

Har Sukhadhaathaa Maerai Naalaa ||1||

The Lord, the Giver of peace, is always with me. ||1||

ਭੈਰਉ (ਮਃ ੩) (੨੦) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੩ ਪੰ. ੨
Raag Bhaira-o Guru Amar Das


ਗੁਰ ਉਪਦੇਸਿ ਪ੍ਰਹਿਲਾਦੁ ਹਰਿ ਉਚਰੈ

Gur Oupadhaes Prehilaadh Har Oucharai ||

Following his Guru's instructions, Prahlaad chanted the Lord's Name;

ਭੈਰਉ (ਮਃ ੩) (੨੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੩ ਪੰ. ੩
Raag Bhaira-o Guru Amar Das


ਸਾਸਨਾ ਤੇ ਬਾਲਕੁ ਗਮੁ ਕਰੈ ॥੧॥ ਰਹਾਉ

Saasanaa Thae Baalak Gam N Karai ||1|| Rehaao ||

He was a child, but he was not afraid when his teacher yelled at him. ||1||Pause||

ਭੈਰਉ (ਮਃ ੩) (੨੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੩ ਪੰ. ੩
Raag Bhaira-o Guru Amar Das


ਮਾਤਾ ਉਪਦੇਸੈ ਪ੍ਰਹਿਲਾਦ ਪਿਆਰੇ

Maathaa Oupadhaesai Prehilaadh Piaarae ||

Prahlaad's mother gave her beloved son some advice:

ਭੈਰਉ (ਮਃ ੩) (੨੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੩ ਪੰ. ੪
Raag Bhaira-o Guru Amar Das


ਪੁਤ੍ਰ ਰਾਮ ਨਾਮੁ ਛੋਡਹੁ ਜੀਉ ਲੇਹੁ ਉਬਾਰੇ

Puthr Raam Naam Shhoddahu Jeeo Laehu Oubaarae ||

"My son, you must abandon the Lord's Name, and save your life!"

ਭੈਰਉ (ਮਃ ੩) (੨੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੩ ਪੰ. ੪
Raag Bhaira-o Guru Amar Das


ਪ੍ਰਹਿਲਾਦੁ ਕਹੈ ਸੁਨਹੁ ਮੇਰੀ ਮਾਇ

Prehilaadh Kehai Sunahu Maeree Maae ||

Prahlaad said: ""Listen, O my mother;

ਭੈਰਉ (ਮਃ ੩) (੨੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੩ ਪੰ. ੪
Raag Bhaira-o Guru Amar Das


ਰਾਮ ਨਾਮੁ ਛੋਡਾ ਗੁਰਿ ਦੀਆ ਬੁਝਾਇ ॥੨॥

Raam Naam N Shhoddaa Gur Dheeaa Bujhaae ||2||

I shall never give up the Lord's Name. My Guru has taught me this."||2||

ਭੈਰਉ (ਮਃ ੩) (੨੦) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੩ ਪੰ. ੫
Raag Bhaira-o Guru Amar Das


ਸੰਡਾ ਮਰਕਾ ਸਭਿ ਜਾਇ ਪੁਕਾਰੇ

Sanddaa Marakaa Sabh Jaae Pukaarae ||

Sandaa and Markaa, his teachers, went to his father the king, and complained:

ਭੈਰਉ (ਮਃ ੩) (੨੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੩ ਪੰ. ੫
Raag Bhaira-o Guru Amar Das


ਪ੍ਰਹਿਲਾਦੁ ਆਪਿ ਵਿਗੜਿਆ ਸਭਿ ਚਾਟੜੇ ਵਿਗਾੜੇ

Prehilaadh Aap Vigarriaa Sabh Chaattarrae Vigaarrae ||

"Prahlaad himself has gone astray, and he leads all the other pupils astray."

ਭੈਰਉ (ਮਃ ੩) (੨੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੩ ਪੰ. ੬
Raag Bhaira-o Guru Amar Das


ਦੁਸਟ ਸਭਾ ਮਹਿ ਮੰਤ੍ਰੁ ਪਕਾਇਆ

Dhusatt Sabhaa Mehi Manthra Pakaaeiaa ||

In the court of the wicked king, a plan was hatched.

ਭੈਰਉ (ਮਃ ੩) (੨੦) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੩ ਪੰ. ੬
Raag Bhaira-o Guru Amar Das


ਪ੍ਰਹਲਾਦ ਕਾ ਰਾਖਾ ਹੋਇ ਰਘੁਰਾਇਆ ॥੩॥

Prehalaadh Kaa Raakhaa Hoe Raghuraaeiaa ||3||

God is the Savior of Prahlaad. ||3||

ਭੈਰਉ (ਮਃ ੩) (੨੦) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੩ ਪੰ. ੬
Raag Bhaira-o Guru Amar Das


ਹਾਥਿ ਖੜਗੁ ਕਰਿ ਧਾਇਆ ਅਤਿ ਅਹੰਕਾਰਿ

Haathh Kharrag Kar Dhhaaeiaa Ath Ahankaar ||

With sword in hand, and with great egotistical pride, Prahlaad's father ran up to him.

ਭੈਰਉ (ਮਃ ੩) (੨੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੩ ਪੰ. ੭
Raag Bhaira-o Guru Amar Das


ਹਰਿ ਤੇਰਾ ਕਹਾ ਤੁਝੁ ਲਏ ਉਬਾਰਿ

Har Thaeraa Kehaa Thujh Leae Oubaar ||

"Where is your Lord, who will save you?"

ਭੈਰਉ (ਮਃ ੩) (੨੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੩ ਪੰ. ੭
Raag Bhaira-o Guru Amar Das


ਖਿਨ ਮਹਿ ਭੈਆਨ ਰੂਪੁ ਨਿਕਸਿਆ ਥੰਮ੍ਹ੍ਹ ਉਪਾੜਿ

Khin Mehi Bhaiaan Roop Nikasiaa Thhanmh Oupaarr ||

In an instant, the Lord appeared in a dreadful form, and shattered the pillar.

ਭੈਰਉ (ਮਃ ੩) (੨੦) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੩ ਪੰ. ੮
Raag Bhaira-o Guru Amar Das


ਹਰਣਾਖਸੁ ਨਖੀ ਬਿਦਾਰਿਆ ਪ੍ਰਹਲਾਦੁ ਲੀਆ ਉਬਾਰਿ ॥੪॥

Haranaakhas Nakhee Bidhaariaa Prehalaadh Leeaa Oubaar ||4||

Harnaakhash was torn apart by His claws, and Prahlaad was saved. ||4||

ਭੈਰਉ (ਮਃ ੩) (੨੦) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੩ ਪੰ. ੮
Raag Bhaira-o Guru Amar Das


ਸੰਤ ਜਨਾ ਕੇ ਹਰਿ ਜੀਉ ਕਾਰਜ ਸਵਾਰੇ

Santh Janaa Kae Har Jeeo Kaaraj Savaarae ||

The Dear Lord completes the tasks of the Saints.

ਭੈਰਉ (ਮਃ ੩) (੨੦) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੩ ਪੰ. ੯
Raag Bhaira-o Guru Amar Das


ਪ੍ਰਹਲਾਦ ਜਨ ਕੇ ਇਕੀਹ ਕੁਲ ਉਧਾਰੇ

Prehalaadh Jan Kae Eikeeh Kul Oudhhaarae ||

He saved twenty-one generations of Prahlaad's descendents.

ਭੈਰਉ (ਮਃ ੩) (੨੦) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੩ ਪੰ. ੯
Raag Bhaira-o Guru Amar Das


ਗੁਰ ਕੈ ਸਬਦਿ ਹਉਮੈ ਬਿਖੁ ਮਾਰੇ

Gur Kai Sabadh Houmai Bikh Maarae ||

Through the Word of the Guru's Shabad, the poison of egotism is neutralized.

ਭੈਰਉ (ਮਃ ੩) (੨੦) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੩ ਪੰ. ੯
Raag Bhaira-o Guru Amar Das


ਨਾਨਕ ਰਾਮ ਨਾਮਿ ਸੰਤ ਨਿਸਤਾਰੇ ॥੫॥੧੦॥੨੦॥

Naanak Raam Naam Santh Nisathaarae ||5||10||20||

O Nanak, through the Name of the Lord, the Saints are emancipated. ||5||10||20||

ਭੈਰਉ (ਮਃ ੩) (੨੦) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੩ ਪੰ. ੧੦
Raag Bhaira-o Guru Amar Das