This Kai Naerrai Koe N Jaavai ||3||
ਤਿਸ ਕੈ ਨੇੜੈ ਕੋਇ ਨ ਜਾਵੈ ॥੩॥

This shabad sabhi ghat teyrey too sabhanaa maahi is by Guru Ram Das in Raag Bhaira-o on Ang 1134 of Sri Guru Granth Sahib.

ਭੈਰਉ ਮਹਲਾ

Bhairo Mehalaa 4 ||

Bhairao, Fourth Mehl:

ਭੈਰਉ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੧੩੪


ਸਭਿ ਘਟ ਤੇਰੇ ਤੂ ਸਭਨਾ ਮਾਹਿ

Sabh Ghatt Thaerae Thoo Sabhanaa Maahi ||

All hearts are Yours, Lord; You are in all.

ਭੈਰਉ (ਮਃ ੪) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੪ ਪੰ. ੧੩
Raag Bhaira-o Guru Ram Das


ਤੁਝ ਤੇ ਬਾਹਰਿ ਕੋਈ ਨਾਹਿ ॥੧॥

Thujh Thae Baahar Koee Naahi ||1||

There is nothing at all except You. ||1||

ਭੈਰਉ (ਮਃ ੪) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੪ ਪੰ. ੧੪
Raag Bhaira-o Guru Ram Das


ਹਰਿ ਸੁਖਦਾਤਾ ਮੇਰੇ ਮਨ ਜਾਪੁ

Har Sukhadhaathaa Maerae Man Jaap ||

O my mind, meditate on the Lord, the Giver of peace.

ਭੈਰਉ (ਮਃ ੪) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੪ ਪੰ. ੧੪
Raag Bhaira-o Guru Ram Das


ਹਉ ਤੁਧੁ ਸਾਲਾਹੀ ਤੂ ਮੇਰਾ ਹਰਿ ਪ੍ਰਭੁ ਬਾਪੁ ॥੧॥ ਰਹਾਉ

Ho Thudhh Saalaahee Thoo Maeraa Har Prabh Baap ||1|| Rehaao ||

I praise You, O Lord God, You are my Father. ||1||Pause||

ਭੈਰਉ (ਮਃ ੪) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੪ ਪੰ. ੧੪
Raag Bhaira-o Guru Ram Das


ਜਹ ਜਹ ਦੇਖਾ ਤਹ ਹਰਿ ਪ੍ਰਭੁ ਸੋਇ

Jeh Jeh Dhaekhaa Theh Har Prabh Soe ||

Wherever I look, I see only the Lord God.

ਭੈਰਉ (ਮਃ ੪) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੪ ਪੰ. ੧੫
Raag Bhaira-o Guru Ram Das


ਸਭ ਤੇਰੈ ਵਸਿ ਦੂਜਾ ਅਵਰੁ ਕੋਇ ॥੨॥

Sabh Thaerai Vas Dhoojaa Avar N Koe ||2||

All are under Your control; there is no other at all. ||2||

ਭੈਰਉ (ਮਃ ੪) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੪ ਪੰ. ੧੫
Raag Bhaira-o Guru Ram Das


ਜਿਸ ਕਉ ਤੁਮ ਹਰਿ ਰਾਖਿਆ ਭਾਵੈ

Jis Ko Thum Har Raakhiaa Bhaavai ||

O Lord, when it is Your Will to save someone,

ਭੈਰਉ (ਮਃ ੪) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੪ ਪੰ. ੧੬
Raag Bhaira-o Guru Ram Das


ਤਿਸ ਕੈ ਨੇੜੈ ਕੋਇ ਜਾਵੈ ॥੩॥

This Kai Naerrai Koe N Jaavai ||3||

Then nothing can threaten him. ||3||

ਭੈਰਉ (ਮਃ ੪) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੪ ਪੰ. ੧੬
Raag Bhaira-o Guru Ram Das


ਤੂ ਜਲਿ ਥਲਿ ਮਹੀਅਲਿ ਸਭ ਤੈ ਭਰਪੂਰਿ

Thoo Jal Thhal Meheeal Sabh Thai Bharapoor ||

You are totally pervading and permeating the waters, the lands, the skies and all places.

ਭੈਰਉ (ਮਃ ੪) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੪ ਪੰ. ੧੬
Raag Bhaira-o Guru Ram Das


ਜਨ ਨਾਨਕ ਹਰਿ ਜਪਿ ਹਾਜਰਾ ਹਜੂਰਿ ॥੪॥੪॥

Jan Naanak Har Jap Haajaraa Hajoor ||4||4||

Servant Nanak meditates on the Ever-present Lord. ||4||4||

ਭੈਰਉ (ਮਃ ੪) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੪ ਪੰ. ੧੭
Raag Bhaira-o Guru Ram Das