Achinth Hamaarae Binasae Bair ||
ਅਚਿੰਤ ਹਮਾਰੇ ਬਿਨਸੇ ਬੈਰ ॥

This shabad satiguri mo kau keeno daanu is by Guru Arjan Dev in Raag Bhaira-o on Ang 1157 of Sri Guru Granth Sahib.

ਭੈਰਉ ਮਹਲਾ

Bhairo Mehalaa 5 ||

Bhairao, Fifth Mehl:

ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੫੭


ਸਤਿਗੁਰਿ ਮੋ ਕਉ ਕੀਨੋ ਦਾਨੁ

Sathigur Mo Ko Keeno Dhaan ||

The True Guru has blessed me with this gift.

ਭੈਰਉ (ਮਃ ੫) ਅਸਟ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੭ ਪੰ. ੩
Raag Bhaira-o Guru Arjan Dev


ਅਮੋਲ ਰਤਨੁ ਹਰਿ ਦੀਨੋ ਨਾਮੁ

Amol Rathan Har Dheeno Naam ||

He has given me the Priceless Jewel of the Lord's Name.

ਭੈਰਉ (ਮਃ ੫) ਅਸਟ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੭ ਪੰ. ੩
Raag Bhaira-o Guru Arjan Dev


ਸਹਜ ਬਿਨੋਦ ਚੋਜ ਆਨੰਤਾ

Sehaj Binodh Choj Aananthaa ||

Now, I intuitively enjoy endless pleasures and wondrous play.

ਭੈਰਉ (ਮਃ ੫) ਅਸਟ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੭ ਪੰ. ੩
Raag Bhaira-o Guru Arjan Dev


ਨਾਨਕ ਕਉ ਪ੍ਰਭੁ ਮਿਲਿਓ ਅਚਿੰਤਾ ॥੧॥

Naanak Ko Prabh Miliou Achinthaa ||1||

God has spontaneously met with Nanak. ||1||

ਭੈਰਉ (ਮਃ ੫) ਅਸਟ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੭ ਪੰ. ੪
Raag Bhaira-o Guru Arjan Dev


ਕਹੁ ਨਾਨਕ ਕੀਰਤਿ ਹਰਿ ਸਾਚੀ

Kahu Naanak Keerath Har Saachee ||

Says Nanak, True is the Kirtan of the Lord's Praise.

ਭੈਰਉ (ਮਃ ੫) ਅਸਟ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੭ ਪੰ. ੪
Raag Bhaira-o Guru Arjan Dev


ਬਹੁਰਿ ਬਹੁਰਿ ਤਿਸੁ ਸੰਗਿ ਮਨੁ ਰਾਚੀ ॥੧॥ ਰਹਾਉ

Bahur Bahur This Sang Man Raachee ||1|| Rehaao ||

Again and again, my mind remains immersed in it. ||1||Pause||

ਭੈਰਉ (ਮਃ ੫) ਅਸਟ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੭ ਪੰ. ੪
Raag Bhaira-o Guru Arjan Dev


ਅਚਿੰਤ ਹਮਾਰੈ ਭੋਜਨ ਭਾਉ

Achinth Hamaarai Bhojan Bhaao ||

Spontaneously, I feed on the Love of God.

ਭੈਰਉ (ਮਃ ੫) ਅਸਟ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੭ ਪੰ. ੫
Raag Bhaira-o Guru Arjan Dev


ਅਚਿੰਤ ਹਮਾਰੈ ਲੀਚੈ ਨਾਉ

Achinth Hamaarai Leechai Naao ||

Spontaneously, I take God's Name.

ਭੈਰਉ (ਮਃ ੫) ਅਸਟ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੭ ਪੰ. ੫
Raag Bhaira-o Guru Arjan Dev


ਅਚਿੰਤ ਹਮਾਰੈ ਸਬਦਿ ਉਧਾਰ

Achinth Hamaarai Sabadh Oudhhaar ||

Spontaneously, I am saved by the Word of the Shabad.

ਭੈਰਉ (ਮਃ ੫) ਅਸਟ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੭ ਪੰ. ੫
Raag Bhaira-o Guru Arjan Dev


ਅਚਿੰਤ ਹਮਾਰੈ ਭਰੇ ਭੰਡਾਰ ॥੨॥

Achinth Hamaarai Bharae Bhanddaar ||2||

Spontaneously, my treasures are filled to overflowing. ||2||

ਭੈਰਉ (ਮਃ ੫) ਅਸਟ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੭ ਪੰ. ੬
Raag Bhaira-o Guru Arjan Dev


ਅਚਿੰਤ ਹਮਾਰੈ ਕਾਰਜ ਪੂਰੇ

Achinth Hamaarai Kaaraj Poorae ||

Spontaneously, my works are perfectly accomplished.

ਭੈਰਉ (ਮਃ ੫) ਅਸਟ. (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੭ ਪੰ. ੬
Raag Bhaira-o Guru Arjan Dev


ਅਚਿੰਤ ਹਮਾਰੈ ਲਥੇ ਵਿਸੂਰੇ

Achinth Hamaarai Lathhae Visoorae ||

Spontaneously, I am rid of sorrow.

ਭੈਰਉ (ਮਃ ੫) ਅਸਟ. (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੭ ਪੰ. ੬
Raag Bhaira-o Guru Arjan Dev


ਅਚਿੰਤ ਹਮਾਰੈ ਬੈਰੀ ਮੀਤਾ

Achinth Hamaarai Bairee Meethaa ||

Spontaneously, my enemies have become friends.

ਭੈਰਉ (ਮਃ ੫) ਅਸਟ. (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੭ ਪੰ. ੭
Raag Bhaira-o Guru Arjan Dev


ਅਚਿੰਤੋ ਹੀ ਇਹੁ ਮਨੁ ਵਸਿ ਕੀਤਾ ॥੩॥

Achintho Hee Eihu Man Vas Keethaa ||3||

Spontaneously, I have brought my mind under control. ||3||

ਭੈਰਉ (ਮਃ ੫) ਅਸਟ. (੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੭ ਪੰ. ੭
Raag Bhaira-o Guru Arjan Dev


ਅਚਿੰਤ ਪ੍ਰਭੂ ਹਮ ਕੀਆ ਦਿਲਾਸਾ

Achinth Prabhoo Ham Keeaa Dhilaasaa ||

Spontaneously, God has comforted me.

ਭੈਰਉ (ਮਃ ੫) ਅਸਟ. (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੭ ਪੰ. ੭
Raag Bhaira-o Guru Arjan Dev


ਅਚਿੰਤ ਹਮਾਰੀ ਪੂਰਨ ਆਸਾ

Achinth Hamaaree Pooran Aasaa ||

Spontaneously, my hopes have been fulfilled.

ਭੈਰਉ (ਮਃ ੫) ਅਸਟ. (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੭ ਪੰ. ੮
Raag Bhaira-o Guru Arjan Dev


ਅਚਿੰਤ ਹਮ੍ਹ੍ਹਾ ਕਉ ਸਗਲ ਸਿਧਾਂਤੁ

Achinth Hamhaa Ko Sagal Sidhhaanth ||

Spontaneously, I have totally realized the essence of reality.

ਭੈਰਉ (ਮਃ ੫) ਅਸਟ. (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੭ ਪੰ. ੮
Raag Bhaira-o Guru Arjan Dev


ਅਚਿੰਤੁ ਹਮ ਕਉ ਗੁਰਿ ਦੀਨੋ ਮੰਤੁ ॥੪॥

Achinth Ham Ko Gur Dheeno Manth ||4||

Spontaneously, I have been blessed with the Guru's Mantra. ||4||

ਭੈਰਉ (ਮਃ ੫) ਅਸਟ. (੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੭ ਪੰ. ੮
Raag Bhaira-o Guru Arjan Dev


ਅਚਿੰਤ ਹਮਾਰੇ ਬਿਨਸੇ ਬੈਰ

Achinth Hamaarae Binasae Bair ||

Spontaneously, I am rid of hatred.

ਭੈਰਉ (ਮਃ ੫) ਅਸਟ. (੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੭ ਪੰ. ੯
Raag Bhaira-o Guru Arjan Dev


ਅਚਿੰਤ ਹਮਾਰੇ ਮਿਟੇ ਅੰਧੇਰ

Achinth Hamaarae Mittae Andhhaer ||

Spontaneously, my darkness has been dispelled.

ਭੈਰਉ (ਮਃ ੫) ਅਸਟ. (੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੭ ਪੰ. ੯
Raag Bhaira-o Guru Arjan Dev


ਅਚਿੰਤੋ ਹੀ ਮਨਿ ਕੀਰਤਨੁ ਮੀਠਾ

Achintho Hee Man Keerathan Meethaa ||

Spontaneously, the Kirtan of the Lord's Praise seems so sweet to my mind.

ਭੈਰਉ (ਮਃ ੫) ਅਸਟ. (੩) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੭ ਪੰ. ੯
Raag Bhaira-o Guru Arjan Dev


ਅਚਿੰਤੋ ਹੀ ਪ੍ਰਭੁ ਘਟਿ ਘਟਿ ਡੀਠਾ ॥੫॥

Achintho Hee Prabh Ghatt Ghatt Ddeethaa ||5||

Spontaneously, I behold God in each and every heart. ||5||

ਭੈਰਉ (ਮਃ ੫) ਅਸਟ. (੩) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੭ ਪੰ. ੯
Raag Bhaira-o Guru Arjan Dev


ਅਚਿੰਤ ਮਿਟਿਓ ਹੈ ਸਗਲੋ ਭਰਮਾ

Achinth Mittiou Hai Sagalo Bharamaa ||

Spontaneously, all my doubts have been dispelled.

ਭੈਰਉ (ਮਃ ੫) ਅਸਟ. (੩) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੭ ਪੰ. ੧੦
Raag Bhaira-o Guru Arjan Dev


ਅਚਿੰਤ ਵਸਿਓ ਮਨਿ ਸੁਖ ਬਿਸ੍ਰਾਮਾ

Achinth Vasiou Man Sukh Bisraamaa ||

Spontaneously, peace and celestial harmony fill my mind.

ਭੈਰਉ (ਮਃ ੫) ਅਸਟ. (੩) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੭ ਪੰ. ੧੦
Raag Bhaira-o Guru Arjan Dev


ਅਚਿੰਤ ਹਮਾਰੈ ਅਨਹਤ ਵਾਜੈ

Achinth Hamaarai Anehath Vaajai ||

Spontaneously, the Unstruck Melody of the Sound-current resounds within me.

ਭੈਰਉ (ਮਃ ੫) ਅਸਟ. (੩) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੭ ਪੰ. ੧੧
Raag Bhaira-o Guru Arjan Dev


ਅਚਿੰਤ ਹਮਾਰੈ ਗੋਬਿੰਦੁ ਗਾਜੈ ॥੬॥

Achinth Hamaarai Gobindh Gaajai ||6||

Spontaneously, the Lord of the Universe has revealed Himself to me. ||6||

ਭੈਰਉ (ਮਃ ੫) ਅਸਟ. (੩) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੭ ਪੰ. ੧੧
Raag Bhaira-o Guru Arjan Dev


ਅਚਿੰਤ ਹਮਾਰੈ ਮਨੁ ਪਤੀਆਨਾ

Achinth Hamaarai Man Patheeaanaa ||

Spontaneously, my mind has been pleased and appeased.

ਭੈਰਉ (ਮਃ ੫) ਅਸਟ. (੩) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੭ ਪੰ. ੧੧
Raag Bhaira-o Guru Arjan Dev


ਨਿਹਚਲ ਧਨੀ ਅਚਿੰਤੁ ਪਛਾਨਾ

Nihachal Dhhanee Achinth Pashhaanaa ||

I have spontaneously realized the Eternal, Unchanging Lord.

ਭੈਰਉ (ਮਃ ੫) ਅਸਟ. (੩) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੭ ਪੰ. ੧੧
Raag Bhaira-o Guru Arjan Dev


ਅਚਿੰਤੋ ਉਪਜਿਓ ਸਗਲ ਬਿਬੇਕਾ

Achintho Oupajiou Sagal Bibaekaa ||

Spontaneously, all wisdom and knowledge has welled up within me.

ਭੈਰਉ (ਮਃ ੫) ਅਸਟ. (੩) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੭ ਪੰ. ੧੨
Raag Bhaira-o Guru Arjan Dev


ਅਚਿੰਤ ਚਰੀ ਹਥਿ ਹਰਿ ਹਰਿ ਟੇਕਾ ॥੭॥

Achinth Charee Hathh Har Har Ttaekaa ||7||

Spontaneously, the Support of the Lord, Har, Har, has come into my hands. ||7||

ਭੈਰਉ (ਮਃ ੫) ਅਸਟ. (੩) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੭ ਪੰ. ੧੨
Raag Bhaira-o Guru Arjan Dev


ਅਚਿੰਤ ਪ੍ਰਭੂ ਧੁਰਿ ਲਿਖਿਆ ਲੇਖੁ

Achinth Prabhoo Dhhur Likhiaa Laekh ||

Spontaneously, God has recorded my pre-ordained destiny.

ਭੈਰਉ (ਮਃ ੫) ਅਸਟ. (੩) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੭ ਪੰ. ੧੩
Raag Bhaira-o Guru Arjan Dev


ਅਚਿੰਤ ਮਿਲਿਓ ਪ੍ਰਭੁ ਠਾਕੁਰੁ ਏਕੁ

Achinth Miliou Prabh Thaakur Eaek ||

Spontaneously, the One Lord and Master God has met me.

ਭੈਰਉ (ਮਃ ੫) ਅਸਟ. (੩) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੭ ਪੰ. ੧੩
Raag Bhaira-o Guru Arjan Dev


ਚਿੰਤ ਅਚਿੰਤਾ ਸਗਲੀ ਗਈ

Chinth Achinthaa Sagalee Gee ||

Spontaneously, all my cares and worries have been taken away.

ਭੈਰਉ (ਮਃ ੫) ਅਸਟ. (੩) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੭ ਪੰ. ੧੩
Raag Bhaira-o Guru Arjan Dev


ਪ੍ਰਭ ਨਾਨਕ ਨਾਨਕ ਨਾਨਕ ਮਈ ॥੮॥੩॥੬॥

Prabh Naanak Naanak Naanak Mee ||8||3||6||

Nanak, Nanak, Nanak, has merged into the Image of God. ||8||3||6||

ਭੈਰਉ (ਮਃ ੫) ਅਸਟ. (੩) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੭ ਪੰ. ੧੩
Raag Bhaira-o Guru Arjan Dev