Gang Gusaaein Gehir Ganbheer ||
ਗੰਗ ਗੁਸਾਇਨਿ ਗਹਿਰ ਗੰਭੀਰ ॥

This shabad gang gusaaini gahir gambheer is by Guru Arjan Dev in Raag Bhaira-o on Ang 1162 of Sri Guru Granth Sahib.

ਗੰਗ ਗੁਸਾਇਨਿ ਗਹਿਰ ਗੰਭੀਰ

Gang Gusaaein Gehir Ganbheer ||

The mother Ganges is deep and profound.

ਭੈਰਉ (ਭ. ਕਬੀਰ) (੧੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੨
Raag Bhaira-o Guru Arjan Dev


ਜੰਜੀਰ ਬਾਂਧਿ ਕਰਿ ਖਰੇ ਕਬੀਰ ॥੧॥

Janjeer Baandhh Kar Kharae Kabeer ||1||

Tied up in chains, they took Kabeer there. ||1||

ਭੈਰਉ (ਭ. ਕਬੀਰ) (੧੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੨
Raag Bhaira-o Guru Arjan Dev


ਮਨੁ ਡਿਗੈ ਤਨੁ ਕਾਹੇ ਕਉ ਡਰਾਇ

Man N Ddigai Than Kaahae Ko Ddaraae ||

My mind was not shaken; why should my body be afraid?

ਭੈਰਉ (ਭ. ਕਬੀਰ) (੧੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੩
Raag Bhaira-o Guru Arjan Dev


ਚਰਨ ਕਮਲ ਚਿਤੁ ਰਹਿਓ ਸਮਾਇ ਰਹਾਉ

Charan Kamal Chith Rehiou Samaae || Rehaao ||

My consciousness remained immersed in the Lotus Feet of the Lord. ||1||Pause||

ਭੈਰਉ (ਭ. ਕਬੀਰ) (੧੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੩
Raag Bhaira-o Guru Arjan Dev


ਗੰਗਾ ਕੀ ਲਹਰਿ ਮੇਰੀ ਟੁਟੀ ਜੰਜੀਰ

Gangaa Kee Lehar Maeree Ttuttee Janjeer ||

The waves of the Ganges broke the chains,

ਭੈਰਉ (ਭ. ਕਬੀਰ) (੧੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੪
Raag Bhaira-o Guru Arjan Dev


ਮ੍ਰਿਗਛਾਲਾ ਪਰ ਬੈਠੇ ਕਬੀਰ ॥੨॥

Mrigashhaalaa Par Baithae Kabeer ||2||

And Kabeer was seated on a deer skin. ||2||

ਭੈਰਉ (ਭ. ਕਬੀਰ) (੧੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੪
Raag Bhaira-o Guru Arjan Dev


ਕਹਿ ਕੰਬੀਰ ਕੋਊ ਸੰਗ ਸਾਥ

Kehi Kanbeer Kooo Sang N Saathh ||

Says Kabeer, I have no friend or companion.

ਭੈਰਉ (ਭ. ਕਬੀਰ) (੧੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੪
Raag Bhaira-o Guru Arjan Dev


ਜਲ ਥਲ ਰਾਖਨ ਹੈ ਰਘੁਨਾਥ ॥੩॥੧੦॥੧੮॥

Jal Thhal Raakhan Hai Raghunaathh ||3||10||18||

On the water, and on the land, the Lord is my Protector. ||3||10||18||

ਭੈਰਉ (ਭ. ਕਬੀਰ) (੧੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੨ ਪੰ. ੫
Raag Bhaira-o Guru Arjan Dev