Ghrith Kaaran Dhadhh Mathhai Saeiaan ||
ਘ੍ਰਿਤ ਕਾਰਨ ਦਧਿ ਮਥੈ ਸਇਆਨ ॥

This shabad binu deykhey upjai nahee aasaa is by Bhagat Ravidas in Raag Bhaira-o on Ang 1167 of Sri Guru Granth Sahib.

ਭੈਰਉ ਬਾਣੀ ਰਵਿਦਾਸ ਜੀਉ ਕੀ ਘਰੁ

Bhairo Baanee Ravidhaas Jeeo Kee Ghar 2

Bhairao, The Word Of Ravi Daas Jee, Second House:

ਭੈਰਉ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੧੧੬੭


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਭੈਰਉ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੧੧੬੭


ਬਿਨੁ ਦੇਖੇ ਉਪਜੈ ਨਹੀ ਆਸਾ

Bin Dhaekhae Oupajai Nehee Aasaa ||

Without seeing something, the yearning for it does not arise.

ਭੈਰਉ (ਭ. ਰਵਿਦਾਸ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੮
Raag Bhaira-o Bhagat Ravidas


ਜੋ ਦੀਸੈ ਸੋ ਹੋਇ ਬਿਨਾਸਾ

Jo Dheesai So Hoe Binaasaa ||

Whatever is seen, shall pass away.

ਭੈਰਉ (ਭ. ਰਵਿਦਾਸ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੮
Raag Bhaira-o Bhagat Ravidas


ਬਰਨ ਸਹਿਤ ਜੋ ਜਾਪੈ ਨਾਮੁ

Baran Sehith Jo Jaapai Naam ||

Whoever chants and praises the Naam, the Name of the Lord,

ਭੈਰਉ (ਭ. ਰਵਿਦਾਸ) (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੮
Raag Bhaira-o Bhagat Ravidas


ਸੋ ਜੋਗੀ ਕੇਵਲ ਨਿਹਕਾਮੁ ॥੧॥

So Jogee Kaeval Nihakaam ||1||

Is the true Yogi, free of desire. ||1||

ਭੈਰਉ (ਭ. ਰਵਿਦਾਸ) (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੮
Raag Bhaira-o Bhagat Ravidas


ਪਰਚੈ ਰਾਮੁ ਰਵੈ ਜਉ ਕੋਈ

Parachai Raam Ravai Jo Koee ||

When someone utters the Name of the Lord with love,

ਭੈਰਉ (ਭ. ਰਵਿਦਾਸ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੯
Raag Bhaira-o Bhagat Ravidas


ਪਾਰਸੁ ਪਰਸੈ ਦੁਬਿਧਾ ਹੋਈ ॥੧॥ ਰਹਾਉ

Paaras Parasai Dhubidhhaa N Hoee ||1|| Rehaao ||

It is as if he has touched the philosopher's stone; his sense of duality is eradicated. ||1||Pause||

ਭੈਰਉ (ਭ. ਰਵਿਦਾਸ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੯
Raag Bhaira-o Bhagat Ravidas


ਸੋ ਮੁਨਿ ਮਨ ਕੀ ਦੁਬਿਧਾ ਖਾਇ

So Mun Man Kee Dhubidhhaa Khaae ||

He alone is a silent sage, who destroys the duality of his mind.

ਭੈਰਉ (ਭ. ਰਵਿਦਾਸ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੯
Raag Bhaira-o Bhagat Ravidas


ਬਿਨੁ ਦੁਆਰੇ ਤ੍ਰੈ ਲੋਕ ਸਮਾਇ

Bin Dhuaarae Thrai Lok Samaae ||

Keeping the doors of his body closed, he merges in the Lord of the three worlds.

ਭੈਰਉ (ਭ. ਰਵਿਦਾਸ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੧੦
Raag Bhaira-o Bhagat Ravidas


ਮਨ ਕਾ ਸੁਭਾਉ ਸਭੁ ਕੋਈ ਕਰੈ

Man Kaa Subhaao Sabh Koee Karai ||

Everyone acts according to the inclinations of the mind.

ਭੈਰਉ (ਭ. ਰਵਿਦਾਸ) (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੧੦
Raag Bhaira-o Bhagat Ravidas


ਕਰਤਾ ਹੋਇ ਸੁ ਅਨਭੈ ਰਹੈ ॥੨॥

Karathaa Hoe S Anabhai Rehai ||2||

Attuned to the Creator Lord, one remains free of fear. ||2||

ਭੈਰਉ (ਭ. ਰਵਿਦਾਸ) (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੧੦
Raag Bhaira-o Bhagat Ravidas


ਫਲ ਕਾਰਨ ਫੂਲੀ ਬਨਰਾਇ

Fal Kaaran Foolee Banaraae ||

Plants blossom forth to produce fruit.

ਭੈਰਉ (ਭ. ਰਵਿਦਾਸ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੧੧
Raag Bhaira-o Bhagat Ravidas


ਫਲੁ ਲਾਗਾ ਤਬ ਫੂਲੁ ਬਿਲਾਇ

Fal Laagaa Thab Fool Bilaae ||

When the fruit is produced, the flowers wither away.

ਭੈਰਉ (ਭ. ਰਵਿਦਾਸ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੧੧
Raag Bhaira-o Bhagat Ravidas


ਗਿਆਨੈ ਕਾਰਨ ਕਰਮ ਅਭਿਆਸੁ

Giaanai Kaaran Karam Abhiaas ||

For the sake of spiritual wisdom, people act and practice rituals.

ਭੈਰਉ (ਭ. ਰਵਿਦਾਸ) (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੧੧
Raag Bhaira-o Bhagat Ravidas


ਗਿਆਨੁ ਭਇਆ ਤਹ ਕਰਮਹ ਨਾਸੁ ॥੩॥

Giaan Bhaeiaa Theh Karameh Naas ||3||

When spiritual wisdom wells up, then actions are left behind. ||3||

ਭੈਰਉ (ਭ. ਰਵਿਦਾਸ) (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੧੨
Raag Bhaira-o Bhagat Ravidas


ਘ੍ਰਿਤ ਕਾਰਨ ਦਧਿ ਮਥੈ ਸਇਆਨ

Ghrith Kaaran Dhadhh Mathhai Saeiaan ||

For the sake of ghee, wise people churn milk.

ਭੈਰਉ (ਭ. ਰਵਿਦਾਸ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੧੨
Raag Bhaira-o Bhagat Ravidas


ਜੀਵਤ ਮੁਕਤ ਸਦਾ ਨਿਰਬਾਨ

Jeevath Mukath Sadhaa Nirabaan ||

Those who are Jivan-mukta, liberated while yet alive - are forever in the state of Nirvaanaa.

ਭੈਰਉ (ਭ. ਰਵਿਦਾਸ) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੧੨
Raag Bhaira-o Bhagat Ravidas


ਕਹਿ ਰਵਿਦਾਸ ਪਰਮ ਬੈਰਾਗ

Kehi Ravidhaas Param Bairaag ||

Says Ravi Daas, O you unfortunate people,

ਭੈਰਉ (ਭ. ਰਵਿਦਾਸ) (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੧੩
Raag Bhaira-o Bhagat Ravidas


ਰਿਦੈ ਰਾਮੁ ਕੀ ਜਪਸਿ ਅਭਾਗ ॥੪॥੧॥

Ridhai Raam Kee N Japas Abhaag ||4||1||

Why not meditate on the Lord with love in your heart? ||4||1||

ਭੈਰਉ (ਭ. ਰਵਿਦਾਸ) (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੭ ਪੰ. ੧੩
Raag Bhaira-o Bhagat Ravidas