Jin Dhin Kar Kai Keethee Raath ||
ਜਿਨਿ ਦਿਨੁ ਕਰਿ ਕੈ ਕੀਤੀ ਰਾਤਿ ॥

This shabad aakhaa jeevaa visrai mari jaau is by Guru Nanak Dev in Raag Asa on Ang 9 of Sri Guru Granth Sahib.

ਆਖਾ ਜੀਵਾ ਵਿਸਰੈ ਮਰਿ ਜਾਉ

Aakhaa Jeevaa Visarai Mar Jaao ||

Chanting it, I live; forgetting it, I die.

ਸੋਦਰੁ ਆਸਾ (ਮਃ ੧) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੧੫
Raag Asa Guru Nanak Dev


ਆਖਣਿ ਅਉਖਾ ਸਾਚਾ ਨਾਉ

Aakhan Aoukhaa Saachaa Naao ||

It is so difficult to chant the True Name.

ਸੋਦਰੁ ਆਸਾ (ਮਃ ੧) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੧੫
Raag Asa Guru Nanak Dev


ਸਾਚੇ ਨਾਮ ਕੀ ਲਾਗੈ ਭੂਖ

Saachae Naam Kee Laagai Bhookh ||

If someone feels hunger for the True Name,

ਸੋਦਰੁ ਆਸਾ (ਮਃ ੧) (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੧੬
Raag Asa Guru Nanak Dev


ਉਤੁ ਭੂਖੈ ਖਾਇ ਚਲੀਅਹਿ ਦੂਖ ॥੧॥

Outh Bhookhai Khaae Chaleeahi Dhookh ||1||

That hunger shall consume his pain. ||1||

ਸੋਦਰੁ ਆਸਾ (ਮਃ ੧) (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੧੬
Raag Asa Guru Nanak Dev


ਸੋ ਕਿਉ ਵਿਸਰੈ ਮੇਰੀ ਮਾਇ

So Kio Visarai Maeree Maae ||

How can I forget Him, O my mother?

ਸੋਦਰੁ ਆਸਾ (ਮਃ ੧) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੧੬
Raag Asa Guru Nanak Dev


ਸਾਚਾ ਸਾਹਿਬੁ ਸਾਚੈ ਨਾਇ ॥੧॥ ਰਹਾਉ

Saachaa Saahib Saachai Naae ||1|| Rehaao ||

True is the Master, True is His Name. ||1||Pause||

ਸੋਦਰੁ ਆਸਾ (ਮਃ ੧) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੧੭
Raag Asa Guru Nanak Dev


ਸਾਚੇ ਨਾਮ ਕੀ ਤਿਲੁ ਵਡਿਆਈ

Saachae Naam Kee Thil Vaddiaaee ||

Trying to describe even an iota of the Greatness of the True Name,

ਸੋਦਰੁ ਆਸਾ (ਮਃ ੧) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੧੭
Raag Asa Guru Nanak Dev


ਆਖਿ ਥਕੇ ਕੀਮਤਿ ਨਹੀ ਪਾਈ

Aakh Thhakae Keemath Nehee Paaee ||

People have grown weary, but they have not been able to evaluate it.

ਸੋਦਰੁ ਆਸਾ (ਮਃ ੧) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੧੭
Raag Asa Guru Nanak Dev


ਜੇ ਸਭਿ ਮਿਲਿ ਕੈ ਆਖਣ ਪਾਹਿ

Jae Sabh Mil Kai Aakhan Paahi ||

Even if everyone were to gather together and speak of Him,

ਸੋਦਰੁ ਆਸਾ (ਮਃ ੧) (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੧੮
Raag Asa Guru Nanak Dev


ਵਡਾ ਹੋਵੈ ਘਾਟਿ ਜਾਇ ॥੨॥

Vaddaa N Hovai Ghaatt N Jaae ||2||

He would not become any greater or any lesser. ||2||

ਸੋਦਰੁ ਆਸਾ (ਮਃ ੧) (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੧੮
Raag Asa Guru Nanak Dev


ਨਾ ਓਹੁ ਮਰੈ ਹੋਵੈ ਸੋਗੁ

Naa Ouhu Marai N Hovai Sog ||

That Lord does not die; there is no reason to mourn.

ਸੋਦਰੁ ਆਸਾ (ਮਃ ੧) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੧੮
Raag Asa Guru Nanak Dev


ਦੇਦਾ ਰਹੈ ਚੂਕੈ ਭੋਗੁ

Dhaedhaa Rehai N Chookai Bhog ||

He continues to give, and His Provisions never run short.

ਸੋਦਰੁ ਆਸਾ (ਮਃ ੧) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੧੮
Raag Asa Guru Nanak Dev


ਗੁਣੁ ਏਹੋ ਹੋਰੁ ਨਾਹੀ ਕੋਇ

Gun Eaeho Hor Naahee Koe ||

This Virtue is His alone; there is no other like Him.

ਸੋਦਰੁ ਆਸਾ (ਮਃ ੧) (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੧੯
Raag Asa Guru Nanak Dev


ਨਾ ਕੋ ਹੋਆ ਨਾ ਕੋ ਹੋਇ ॥੩॥

Naa Ko Hoaa Naa Ko Hoe ||3||

There never has been, and there never will be. ||3||

ਸੋਦਰੁ ਆਸਾ (ਮਃ ੧) (੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੧੯
Raag Asa Guru Nanak Dev


ਜੇਵਡੁ ਆਪਿ ਤੇਵਡ ਤੇਰੀ ਦਾਤਿ

Jaevadd Aap Thaevadd Thaeree Dhaath ||

As Great as You Yourself are, O Lord, so Great are Your Gifts.

ਸੋਦਰੁ ਆਸਾ (ਮਃ ੧) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੧੯
Raag Asa Guru Nanak Dev


ਜਿਨਿ ਦਿਨੁ ਕਰਿ ਕੈ ਕੀਤੀ ਰਾਤਿ

Jin Dhin Kar Kai Keethee Raath ||

The One who created the day also created the night.

ਸੋਦਰੁ ਆਸਾ (ਮਃ ੧) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦ ਪੰ. ੧
Raag Asa Guru Nanak Dev


ਖਸਮੁ ਵਿਸਾਰਹਿ ਤੇ ਕਮਜਾਤਿ

Khasam Visaarehi Thae Kamajaath ||

Those who forget their Lord and Master are vile and despicable.

ਸੋਦਰੁ ਆਸਾ (ਮਃ ੧) (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦ ਪੰ. ੧
Raag Asa Guru Nanak Dev


ਨਾਨਕ ਨਾਵੈ ਬਾਝੁ ਸਨਾਤਿ ॥੪॥੩॥

Naanak Naavai Baajh Sanaath ||4||3||

O Nanak, without the Name, they are wretched outcasts. ||4||3||

ਸੋਦਰੁ ਆਸਾ (ਮਃ ੧) (੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦ ਪੰ. ੧
Raag Asa Guru Nanak Dev