Balihaaree Jaao Jaethae Thaerae Naav Hai ||4||2||
ਬਲਿਹਾਰੀ ਜਾਉ ਜੇਤੇ ਤੇਰੇ ਨਾਵ ਹੈ ॥੪॥੨॥

This shabad ruti aaeeley saras basant maahi is by Guru Nanak Dev in Raag Basant on Ang 1168 of Sri Guru Granth Sahib.

ਮਹਲਾ ਬਸੰਤੁ

Mehalaa 1 Basanth ||

First Mehl, Basant:

ਬਸੰਤੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੧੬੮


ਰੁਤਿ ਆਈਲੇ ਸਰਸ ਬਸੰਤ ਮਾਹਿ

Ruth Aaeelae Saras Basanth Maahi ||

The season of spring, so delightful, has come.

ਬਸੰਤੁ (ਮਃ ੧) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੮ ਪੰ. ੯
Raag Basant Guru Nanak Dev


ਰੰਗਿ ਰਾਤੇ ਰਵਹਿ ਸਿ ਤੇਰੈ ਚਾਇ

Rang Raathae Ravehi S Thaerai Chaae ||

Those who are imbued with love for You, O Lord, chant Your Name with joy.

ਬਸੰਤੁ (ਮਃ ੧) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੮ ਪੰ. ੯
Raag Basant Guru Nanak Dev


ਕਿਸੁ ਪੂਜ ਚੜਾਵਉ ਲਗਉ ਪਾਇ ॥੧॥

Kis Pooj Charraavo Lago Paae ||1||

Whom else should I worship? At whose feet should I bow? ||1||

ਬਸੰਤੁ (ਮਃ ੧) (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੮ ਪੰ. ੧੦
Raag Basant Guru Nanak Dev


ਤੇਰਾ ਦਾਸਨਿ ਦਾਸਾ ਕਹਉ ਰਾਇ

Thaeraa Dhaasan Dhaasaa Keho Raae ||

I am the slave of Your slaves, O my Sovereign Lord King.

ਬਸੰਤੁ (ਮਃ ੧) (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੮ ਪੰ. ੧੦
Raag Basant Guru Nanak Dev


ਜਗਜੀਵਨ ਜੁਗਤਿ ਮਿਲੈ ਕਾਇ ॥੧॥ ਰਹਾਉ

Jagajeevan Jugath N Milai Kaae ||1|| Rehaao ||

O Life of the Universe, there is no other way to meet You. ||1||Pause||

ਬਸੰਤੁ (ਮਃ ੧) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੮ ਪੰ. ੧੦
Raag Basant Guru Nanak Dev


ਤੇਰੀ ਮੂਰਤਿ ਏਕਾ ਬਹੁਤੁ ਰੂਪ

Thaeree Moorath Eaekaa Bahuth Roop ||

You have only One Form, and yet You have countless forms.

ਬਸੰਤੁ (ਮਃ ੧) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੮ ਪੰ. ੧੧
Raag Basant Guru Nanak Dev


ਕਿਸੁ ਪੂਜ ਚੜਾਵਉ ਦੇਉ ਧੂਪ

Kis Pooj Charraavo Dhaeo Dhhoop ||

Which one should I worship? Before which one should I burn incense?

ਬਸੰਤੁ (ਮਃ ੧) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੮ ਪੰ. ੧੧
Raag Basant Guru Nanak Dev


ਤੇਰਾ ਅੰਤੁ ਪਾਇਆ ਕਹਾ ਪਾਇ

Thaeraa Anth N Paaeiaa Kehaa Paae ||

Your limits cannot be found. How can anyone find them?

ਬਸੰਤੁ (ਮਃ ੧) (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੮ ਪੰ. ੧੧
Raag Basant Guru Nanak Dev


ਤੇਰਾ ਦਾਸਨਿ ਦਾਸਾ ਕਹਉ ਰਾਇ ॥੨॥

Thaeraa Dhaasan Dhaasaa Keho Raae ||2||

I am the slave of Your slaves, O my Sovereign Lord King. ||2||

ਬਸੰਤੁ (ਮਃ ੧) (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੮ ਪੰ. ੧੨
Raag Basant Guru Nanak Dev


ਤੇਰੇ ਸਠਿ ਸੰਬਤ ਸਭਿ ਤੀਰਥਾ

Thaerae Sath Sanbath Sabh Theerathhaa ||

The cycles of years and the places of pilgrimage are Yours, O Lord.

ਬਸੰਤੁ (ਮਃ ੧) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੮ ਪੰ. ੧੨
Raag Basant Guru Nanak Dev


ਤੇਰਾ ਸਚੁ ਨਾਮੁ ਪਰਮੇਸਰਾ

Thaeraa Sach Naam Paramaesaraa ||

Your Name is True, O Transcendent Lord God.

ਬਸੰਤੁ (ਮਃ ੧) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੮ ਪੰ. ੧੩
Raag Basant Guru Nanak Dev


ਤੇਰੀ ਗਤਿ ਅਵਿਗਤਿ ਨਹੀ ਜਾਣੀਐ

Thaeree Gath Avigath Nehee Jaaneeai ||

Your State cannot be known, O Eternal, Unchanging Lord God.

ਬਸੰਤੁ (ਮਃ ੧) (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੮ ਪੰ. ੧੩
Raag Basant Guru Nanak Dev


ਅਣਜਾਣਤ ਨਾਮੁ ਵਖਾਣੀਐ ॥੩॥

Anajaanath Naam Vakhaaneeai ||3||

Although You are unknown, still we chant Your Name. ||3||

ਬਸੰਤੁ (ਮਃ ੧) (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੮ ਪੰ. ੧੩
Raag Basant Guru Nanak Dev


ਨਾਨਕੁ ਵੇਚਾਰਾ ਕਿਆ ਕਹੈ

Naanak Vaechaaraa Kiaa Kehai ||

What can poor Nanak say?

ਬਸੰਤੁ (ਮਃ ੧) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੮ ਪੰ. ੧੪
Raag Basant Guru Nanak Dev


ਸਭੁ ਲੋਕੁ ਸਲਾਹੇ ਏਕਸੈ

Sabh Lok Salaahae Eaekasai ||

All people praise the One Lord.

ਬਸੰਤੁ (ਮਃ ੧) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੮ ਪੰ. ੧੪
Raag Basant Guru Nanak Dev


ਸਿਰੁ ਨਾਨਕ ਲੋਕਾ ਪਾਵ ਹੈ

Sir Naanak Lokaa Paav Hai ||

Nanak places his head on the feet of such people.

ਬਸੰਤੁ (ਮਃ ੧) (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੮ ਪੰ. ੧੪
Raag Basant Guru Nanak Dev


ਬਲਿਹਾਰੀ ਜਾਉ ਜੇਤੇ ਤੇਰੇ ਨਾਵ ਹੈ ॥੪॥੨॥

Balihaaree Jaao Jaethae Thaerae Naav Hai ||4||2||

I am a sacrifice to Your Names, as many as there are, O Lord. ||4||2||

ਬਸੰਤੁ (ਮਃ ੧) (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੮ ਪੰ. ੧੪
Raag Basant Guru Nanak Dev