Dhas Ath Leekhae Hovehi Paas ||
ਦਸ ਅਠ ਲੀਖੇ ਹੋਵਹਿ ਪਾਸਿ ॥

This shabad suiney kaa chaukaa kanchhan kuaar is by Guru Nanak Dev in Raag Basant on Ang 1168 of Sri Guru Granth Sahib.

ਬਸੰਤੁ ਮਹਲਾ

Basanth Mehalaa 1 ||

Basant, First Mehl:

ਬਸੰਤੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੧੬੮


ਸੁਇਨੇ ਕਾ ਚਉਕਾ ਕੰਚਨ ਕੁਆਰ

Sueinae Kaa Choukaa Kanchan Kuaar ||

The kitchen is golden, and the cooking pots are golden.

ਬਸੰਤੁ (ਮਃ ੧) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੮ ਪੰ. ੧੫
Raag Basant Guru Nanak Dev


ਰੁਪੇ ਕੀਆ ਕਾਰਾ ਬਹੁਤੁ ਬਿਸਥਾਰੁ

Rupae Keeaa Kaaraa Bahuth Bisathhaar ||

The lines marking the cooking square are silver.

ਬਸੰਤੁ (ਮਃ ੧) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੮ ਪੰ. ੧੫
Raag Basant Guru Nanak Dev


ਗੰਗਾ ਕਾ ਉਦਕੁ ਕਰੰਤੇ ਕੀ ਆਗਿ

Gangaa Kaa Oudhak Karanthae Kee Aag ||

The water is from the Ganges, and the firewood is sanctified.

ਬਸੰਤੁ (ਮਃ ੧) (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੮ ਪੰ. ੧੬
Raag Basant Guru Nanak Dev


ਗਰੁੜਾ ਖਾਣਾ ਦੁਧ ਸਿਉ ਗਾਡਿ ॥੧॥

Garurraa Khaanaa Dhudhh Sio Gaadd ||1||

The food is soft rice, cooked in milk. ||1||

ਬਸੰਤੁ (ਮਃ ੧) (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੮ ਪੰ. ੧੬
Raag Basant Guru Nanak Dev


ਰੇ ਮਨ ਲੇਖੈ ਕਬਹੂ ਪਾਇ

Rae Man Laekhai Kabehoo N Paae ||

O my mind, these things are worthless,

ਬਸੰਤੁ (ਮਃ ੧) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੮ ਪੰ. ੧੬
Raag Basant Guru Nanak Dev


ਜਾਮਿ ਭੀਜੈ ਸਾਚ ਨਾਇ ॥੧॥ ਰਹਾਉ

Jaam N Bheejai Saach Naae ||1|| Rehaao ||

If you are not drenched with the True Name. ||1||Pause||

ਬਸੰਤੁ (ਮਃ ੧) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੧
Raag Basant Guru Nanak Dev


ਦਸ ਅਠ ਲੀਖੇ ਹੋਵਹਿ ਪਾਸਿ

Dhas Ath Leekhae Hovehi Paas ||

One may have the eighteen Puraanas written in his own hand;

ਬਸੰਤੁ (ਮਃ ੧) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੧
Raag Basant Guru Nanak Dev


ਚਾਰੇ ਬੇਦ ਮੁਖਾਗਰ ਪਾਠਿ

Chaarae Baedh Mukhaagar Paath ||

He may recite the four Vedas by heart,

ਬਸੰਤੁ (ਮਃ ੧) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੧
Raag Basant Guru Nanak Dev


ਪੁਰਬੀ ਨਾਵੈ ਵਰਨਾਂ ਕੀ ਦਾਤਿ

Purabee Naavai Varanaan Kee Dhaath ||

And take ritual baths at holy festivals and give charitable donations;

ਬਸੰਤੁ (ਮਃ ੧) (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੨
Raag Basant Guru Nanak Dev


ਵਰਤ ਨੇਮ ਕਰੇ ਦਿਨ ਰਾਤਿ ॥੨॥

Varath Naem Karae Dhin Raath ||2||

He may observe the ritual fasts, and perform religious ceremonies day and night. ||2||

ਬਸੰਤੁ (ਮਃ ੧) (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੨
Raag Basant Guru Nanak Dev


ਕਾਜੀ ਮੁਲਾਂ ਹੋਵਹਿ ਸੇਖ

Kaajee Mulaan Hovehi Saekh ||

He may be a Qazi, a Mullah or a Shaykh,

ਬਸੰਤੁ (ਮਃ ੧) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੨
Raag Basant Guru Nanak Dev


ਜੋਗੀ ਜੰਗਮ ਭਗਵੇ ਭੇਖ

Jogee Jangam Bhagavae Bhaekh ||

A Yogi or a wandering hermit wearing saffron-colored robes;

ਬਸੰਤੁ (ਮਃ ੧) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੩
Raag Basant Guru Nanak Dev


ਕੋ ਗਿਰਹੀ ਕਰਮਾ ਕੀ ਸੰਧਿ

Ko Girehee Karamaa Kee Sandhh ||

He may be a householder, working at his job;

ਬਸੰਤੁ (ਮਃ ੧) (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੩
Raag Basant Guru Nanak Dev


ਬਿਨੁ ਬੂਝੇ ਸਭ ਖੜੀਅਸਿ ਬੰਧਿ ॥੩॥

Bin Boojhae Sabh Kharreeas Bandhh ||3||

But without understanding the essence of devotional worship, all people are eventually bound and gagged, and driven along by the Messenger of Death. ||3||

ਬਸੰਤੁ (ਮਃ ੧) (੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੩
Raag Basant Guru Nanak Dev


ਜੇਤੇ ਜੀਅ ਲਿਖੀ ਸਿਰਿ ਕਾਰ

Jaethae Jeea Likhee Sir Kaar ||

Each person's karma is written on his forehead.

ਬਸੰਤੁ (ਮਃ ੧) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੩
Raag Basant Guru Nanak Dev


ਕਰਣੀ ਉਪਰਿ ਹੋਵਗਿ ਸਾਰ

Karanee Oupar Hovag Saar ||

According to their deeds, they shall be judged.

ਬਸੰਤੁ (ਮਃ ੧) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੪
Raag Basant Guru Nanak Dev


ਹੁਕਮੁ ਕਰਹਿ ਮੂਰਖ ਗਾਵਾਰ

Hukam Karehi Moorakh Gaavaar ||

Only the foolish and the ignorant issue commands.

ਬਸੰਤੁ (ਮਃ ੧) (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੪
Raag Basant Guru Nanak Dev


ਨਾਨਕ ਸਾਚੇ ਕੇ ਸਿਫਤਿ ਭੰਡਾਰ ॥੪॥੩॥

Naanak Saachae Kae Sifath Bhanddaar ||4||3||

O Nanak, the treasure of praise belongs to the True Lord alone. ||4||3||

ਬਸੰਤੁ (ਮਃ ੧) (੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੪
Raag Basant Guru Nanak Dev