Hukamai Boojhai Thaan Saachaa Paaeae ||4||
ਹੁਕਮੈ ਬੂਝੈ ਤਾਂ ਸਾਚਾ ਪਾਏ ॥੪॥

This shabad basatr utaari digmbaru hogu is by Guru Amar Das in Raag Basant on Ang 1169 of Sri Guru Granth Sahib.

ਬਸੰਤੁ ਮਹਲਾ ਤੀਜਾ

Basanth Mehalaa 3 Theejaa ||

Basant, Third Mehl:

ਬਸੰਤੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੬੯


ਬਸਤ੍ਰ ਉਤਾਰਿ ਦਿਗੰਬਰੁ ਹੋਗੁ

Basathr Outhaar Dhiganbar Hog ||

A person may take off his clothes and be naked.

ਬਸੰਤੁ (ਮਃ ੩) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੫
Raag Basant Guru Amar Das


ਜਟਾਧਾਰਿ ਕਿਆ ਕਮਾਵੈ ਜੋਗੁ

Jattaadhhaar Kiaa Kamaavai Jog ||

What Yoga does he practice by having matted and tangled hair?

ਬਸੰਤੁ (ਮਃ ੩) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੫
Raag Basant Guru Amar Das


ਮਨੁ ਨਿਰਮਲੁ ਨਹੀ ਦਸਵੈ ਦੁਆਰ

Man Niramal Nehee Dhasavai Dhuaar ||

If the mind is not pure, what use is it to hold the breath at the Tenth Gate?

ਬਸੰਤੁ (ਮਃ ੩) (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੬
Raag Basant Guru Amar Das


ਭ੍ਰਮਿ ਭ੍ਰਮਿ ਆਵੈ ਮੂੜ੍ਹ੍ਹਾ ਵਾਰੋ ਵਾਰ ॥੧॥

Bhram Bhram Aavai Moorrhaa Vaaro Vaar ||1||

The fool wanders and wanders, entering the cycle of reincarnation again and again. ||1||

ਬਸੰਤੁ (ਮਃ ੩) (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੬
Raag Basant Guru Amar Das


ਏਕੁ ਧਿਆਵਹੁ ਮੂੜ੍ਹ੍ਹ ਮਨਾ

Eaek Dhhiaavahu Moorrh Manaa ||

Meditate on the One Lord, O my foolish mind,

ਬਸੰਤੁ (ਮਃ ੩) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੬
Raag Basant Guru Amar Das


ਪਾਰਿ ਉਤਰਿ ਜਾਹਿ ਇਕ ਖਿਨਾਂ ॥੧॥ ਰਹਾਉ

Paar Outhar Jaahi Eik Khinaan ||1|| Rehaao ||

And you shall cross over to the other side in an instant. ||1||Pause||

ਬਸੰਤੁ (ਮਃ ੩) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੭
Raag Basant Guru Amar Das


ਸਿਮ੍ਰਿਤਿ ਸਾਸਤ੍ਰ ਕਰਹਿ ਵਖਿਆਣ

Simrith Saasathr Karehi Vakhiaan ||

Some recite and expound on the Simritees and the Shaastras;

ਬਸੰਤੁ (ਮਃ ੩) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੭
Raag Basant Guru Amar Das


ਨਾਦੀ ਬੇਦੀ ਪੜ੍ਹ੍ਹਹਿ ਪੁਰਾਣ

Naadhee Baedhee Parrhehi Puraan ||

Some sing the Vedas and read the Puraanas;

ਬਸੰਤੁ (ਮਃ ੩) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੭
Raag Basant Guru Amar Das


ਪਾਖੰਡ ਦ੍ਰਿਸਟਿ ਮਨਿ ਕਪਟੁ ਕਮਾਹਿ

Paakhandd Dhrisatt Man Kapatt Kamaahi ||

But they practice hypocrisy and deception with their eyes and minds.

ਬਸੰਤੁ (ਮਃ ੩) (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੮
Raag Basant Guru Amar Das


ਤਿਨ ਕੈ ਰਮਈਆ ਨੇੜਿ ਨਾਹਿ ॥੨॥

Thin Kai Rameeaa Naerr Naahi ||2||

The Lord does not even come near them. ||2||

ਬਸੰਤੁ (ਮਃ ੩) (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੮
Raag Basant Guru Amar Das


ਜੇ ਕੋ ਐਸਾ ਸੰਜਮੀ ਹੋਇ

Jae Ko Aisaa Sanjamee Hoe ||

Even if someone practices such self-discipline,

ਬਸੰਤੁ (ਮਃ ੩) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੮
Raag Basant Guru Amar Das


ਕ੍ਰਿਆ ਵਿਸੇਖ ਪੂਜਾ ਕਰੇਇ

Kiraaa Visaekh Poojaa Karaee ||

Compassion and devotional worship

ਬਸੰਤੁ (ਮਃ ੩) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੯
Raag Basant Guru Amar Das


ਅੰਤਰਿ ਲੋਭੁ ਮਨੁ ਬਿਖਿਆ ਮਾਹਿ

Anthar Lobh Man Bikhiaa Maahi ||

- if he is filled with greed, and his mind is engrossed in corruption,

ਬਸੰਤੁ (ਮਃ ੩) (੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੯
Raag Basant Guru Amar Das


ਓਇ ਨਿਰੰਜਨੁ ਕੈਸੇ ਪਾਹਿ ॥੩॥

Oue Niranjan Kaisae Paahi ||3||

How can he find the Immaculate Lord? ||3||

ਬਸੰਤੁ (ਮਃ ੩) (੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੯
Raag Basant Guru Amar Das


ਕੀਤਾ ਹੋਆ ਕਰੇ ਕਿਆ ਹੋਇ

Keethaa Hoaa Karae Kiaa Hoe ||

What can the created being do?

ਬਸੰਤੁ (ਮਃ ੩) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੯
Raag Basant Guru Amar Das


ਜਿਸ ਨੋ ਆਪਿ ਚਲਾਏ ਸੋਇ

Jis No Aap Chalaaeae Soe ||

The Lord Himself moves him.

ਬਸੰਤੁ (ਮਃ ੩) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੧੦
Raag Basant Guru Amar Das


ਨਦਰਿ ਕਰੇ ਤਾਂ ਭਰਮੁ ਚੁਕਾਏ

Nadhar Karae Thaan Bharam Chukaaeae ||

If the Lord casts His Glance of Grace, then his doubts are dispelled.

ਬਸੰਤੁ (ਮਃ ੩) (੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੧੦
Raag Basant Guru Amar Das


ਹੁਕਮੈ ਬੂਝੈ ਤਾਂ ਸਾਚਾ ਪਾਏ ॥੪॥

Hukamai Boojhai Thaan Saachaa Paaeae ||4||

If the mortal realizes the Hukam of the Lord's Command, he obtains the True Lord. ||4||

ਬਸੰਤੁ (ਮਃ ੩) (੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੧੦
Raag Basant Guru Amar Das


ਜਿਸੁ ਜੀਉ ਅੰਤਰੁ ਮੈਲਾ ਹੋਇ

Jis Jeeo Anthar Mailaa Hoe ||

If someone's soul is polluted within,

ਬਸੰਤੁ (ਮਃ ੩) (੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੧੧
Raag Basant Guru Amar Das


ਤੀਰਥ ਭਵੈ ਦਿਸੰਤਰ ਲੋਇ

Theerathh Bhavai Dhisanthar Loe ||

What is the use of his traveling to sacred shrines of pilgrimage all over the world?

ਬਸੰਤੁ (ਮਃ ੩) (੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੧੧
Raag Basant Guru Amar Das


ਨਾਨਕ ਮਿਲੀਐ ਸਤਿਗੁਰ ਸੰਗ

Naanak Mileeai Sathigur Sang ||

O Nanak, when one joins the Society of the True Guru,

ਬਸੰਤੁ (ਮਃ ੩) (੪) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੧੧
Raag Basant Guru Amar Das


ਤਉ ਭਵਜਲ ਕੇ ਤੂਟਸਿ ਬੰਧ ॥੫॥੪॥

Tho Bhavajal Kae Thoottas Bandhh ||5||4||

Then the bonds of the terrifying world-ocean are broken. ||5||4||

ਬਸੰਤੁ (ਮਃ ੩) (੪) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੧੨
Raag Basant Guru Amar Das