Jan Naanak Har Gur Gur Milaao ||4||5||
ਜਨ ਨਾਨਕ ਹਰਿ ਗੁਰੁ ਗੁਰ ਮਿਲਾਉ ॥੪॥੫॥

This shabad sagal bhavan teyree maaiaa moh is by Guru Nanak Dev in Raag Basant on Ang 1169 of Sri Guru Granth Sahib.

ਬਸੰਤੁ ਮਹਲਾ

Basanth Mehalaa 1 ||

Basant, First Mehl:

ਬਸੰਤੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੧੬੯


ਸਗਲ ਭਵਨ ਤੇਰੀ ਮਾਇਆ ਮੋਹ

Sagal Bhavan Thaeree Maaeiaa Moh ||

All the worlds have been fascinated and enchanted by Your Maya, O Lord.

ਬਸੰਤੁ (ਮਃ ੧) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੧੨
Raag Basant Guru Nanak Dev


ਮੈ ਅਵਰੁ ਦੀਸੈ ਸਰਬ ਤੋਹ

Mai Avar N Dheesai Sarab Thoh ||

I do not see any other at all - You are everywhere.

ਬਸੰਤੁ (ਮਃ ੧) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੧੨
Raag Basant Guru Nanak Dev


ਤੂ ਸੁਰਿ ਨਾਥਾ ਦੇਵਾ ਦੇਵ

Thoo Sur Naathhaa Dhaevaa Dhaev ||

You are the Master of Yogis, the Divinity of the divine.

ਬਸੰਤੁ (ਮਃ ੧) (੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੧੩
Raag Basant Guru Nanak Dev


ਹਰਿ ਨਾਮੁ ਮਿਲੈ ਗੁਰ ਚਰਨ ਸੇਵ ॥੧॥

Har Naam Milai Gur Charan Saev ||1||

Serving at the Guru's Feet, the Name of the Lord is received. ||1||

ਬਸੰਤੁ (ਮਃ ੧) (੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੧੩
Raag Basant Guru Nanak Dev


ਮੇਰੇ ਸੁੰਦਰ ਗਹਿਰ ਗੰਭੀਰ ਲਾਲ

Maerae Sundhar Gehir Ganbheer Laal ||

O my Beauteous, Deep and Profound Beloved Lord.

ਬਸੰਤੁ (ਮਃ ੧) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੧੩
Raag Basant Guru Nanak Dev


ਗੁਰਮੁਖਿ ਰਾਮ ਨਾਮ ਗੁਨ ਗਾਏ ਤੂ ਅਪਰੰਪਰੁ ਸਰਬ ਪਾਲ ॥੧॥ ਰਹਾਉ

Guramukh Raam Naam Gun Gaaeae Thoo Aparanpar Sarab Paal ||1|| Rehaao ||

As Gurmukh, I sing the Glorious Praises of the Lord's Name. You are Infinite, the Cherisher of all. ||1||Pause||

ਬਸੰਤੁ (ਮਃ ੧) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੧੪
Raag Basant Guru Nanak Dev


ਬਿਨੁ ਸਾਧ ਪਾਈਐ ਹਰਿ ਕਾ ਸੰਗੁ

Bin Saadhh N Paaeeai Har Kaa Sang ||

Without the Holy Saint, association with the Lord is not obtained.

ਬਸੰਤੁ (ਮਃ ੧) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੧੪
Raag Basant Guru Nanak Dev


ਬਿਨੁ ਗੁਰ ਮੈਲ ਮਲੀਨ ਅੰਗੁ

Bin Gur Mail Maleen Ang ||

Without the Guru, one's very fiber is stained with filth.

ਬਸੰਤੁ (ਮਃ ੧) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੧੫
Raag Basant Guru Nanak Dev


ਬਿਨੁ ਹਰਿ ਨਾਮ ਸੁਧੁ ਹੋਇ

Bin Har Naam N Sudhh Hoe ||

Without the Lord's Name, one cannot become pure.

ਬਸੰਤੁ (ਮਃ ੧) (੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੧੫
Raag Basant Guru Nanak Dev


ਗੁਰ ਸਬਦਿ ਸਲਾਹੇ ਸਾਚੁ ਸੋਇ ॥੨॥

Gur Sabadh Salaahae Saach Soe ||2||

Through the Word of the Guru's Shabad, sing the Praises of the True Lord. ||2||

ਬਸੰਤੁ (ਮਃ ੧) (੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੧੫
Raag Basant Guru Nanak Dev


ਜਾ ਕਉ ਤੂ ਰਾਖਹਿ ਰਖਨਹਾਰ

Jaa Ko Thoo Raakhehi Rakhanehaar ||

O Savior Lord, that person whom You have saved

ਬਸੰਤੁ (ਮਃ ੧) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੧੬
Raag Basant Guru Nanak Dev


ਸਤਿਗੁਰੂ ਮਿਲਾਵਹਿ ਕਰਹਿ ਸਾਰ

Sathiguroo Milaavehi Karehi Saar ||

- You lead him to meet the True Guru, and so take care of him.

ਬਸੰਤੁ (ਮਃ ੧) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੧੬
Raag Basant Guru Nanak Dev


ਬਿਖੁ ਹਉਮੈ ਮਮਤਾ ਪਰਹਰਾਇ

Bikh Houmai Mamathaa Pareharaae ||

You take away his poisonous egotism and attachment.

ਬਸੰਤੁ (ਮਃ ੧) (੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੧੬
Raag Basant Guru Nanak Dev


ਸਭਿ ਦੂਖ ਬਿਨਾਸੇ ਰਾਮ ਰਾਇ ॥੩॥

Sabh Dhookh Binaasae Raam Raae ||3||

You dispel all his sufferings, O Sovereign Lord God. ||3||

ਬਸੰਤੁ (ਮਃ ੧) (੫) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੧੭
Raag Basant Guru Nanak Dev


ਊਤਮ ਗਤਿ ਮਿਤਿ ਹਰਿ ਗੁਨ ਸਰੀਰ

Ootham Gath Mith Har Gun Sareer ||

His state and condition are sublime; the Lord's Glorious Virtues permeate his body.

ਬਸੰਤੁ (ਮਃ ੧) (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੧੭
Raag Basant Guru Nanak Dev


ਗੁਰਮਤਿ ਪ੍ਰਗਟੇ ਰਾਮ ਨਾਮ ਹੀਰ

Guramath Pragattae Raam Naam Heer ||

Through the Word of the Guru's Teachings, the diamond of the Lord's Name is revealed.

ਬਸੰਤੁ (ਮਃ ੧) (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੧੭
Raag Basant Guru Nanak Dev


ਲਿਵ ਲਾਗੀ ਨਾਮਿ ਤਜਿ ਦੂਜਾ ਭਾਉ

Liv Laagee Naam Thaj Dhoojaa Bhaao ||

He is lovingly attuned to the Naam; he is rid of the love of duality.

ਬਸੰਤੁ (ਮਃ ੧) (੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੧੮
Raag Basant Guru Nanak Dev


ਜਨ ਨਾਨਕ ਹਰਿ ਗੁਰੁ ਗੁਰ ਮਿਲਾਉ ॥੪॥੫॥

Jan Naanak Har Gur Gur Milaao ||4||5||

O Lord, let servant Nanak meet the Guru. ||4||5||

ਬਸੰਤੁ (ਮਃ ੧) (੫) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੧੮
Raag Basant Guru Nanak Dev