Guramukh Thhir Cheenai Sang Dhaeo ||
ਗੁਰਮੁਖਿ ਥਿਰੁ ਚੀਨੈ ਸੰਗਿ ਦੇਉ ॥

This shabad meyree sakhee saheylee sunhu bhaai is by Guru Nanak Dev in Raag Basant on Ang 1169 of Sri Guru Granth Sahib.

ਬਸੰਤੁ ਮਹਲਾ

Basanth Mehalaa 1 ||

Basant, First Mehl:

ਬਸੰਤੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੧੬੯


ਮੇਰੀ ਸਖੀ ਸਹੇਲੀ ਸੁਨਹੁ ਭਾਇ

Maeree Sakhee Sehaelee Sunahu Bhaae ||

O my friends and companions, listen with love in your heart.

ਬਸੰਤੁ (ਮਃ ੧) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੧੯
Raag Basant Guru Nanak Dev


ਮੇਰਾ ਪਿਰੁ ਰੀਸਾਲੂ ਸੰਗਿ ਸਾਇ

Maeraa Pir Reesaaloo Sang Saae ||

My Husband Lord is Incomparably Beautiful; He is always with me.

ਬਸੰਤੁ (ਮਃ ੧) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੧੯
Raag Basant Guru Nanak Dev


ਓਹੁ ਅਲਖੁ ਲਖੀਐ ਕਹਹੁ ਕਾਇ

Ouhu Alakh N Lakheeai Kehahu Kaae ||

He is Unseen - He cannot be seen. How can I describe Him?

ਬਸੰਤੁ (ਮਃ ੧) (੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬੯ ਪੰ. ੧੯
Raag Basant Guru Nanak Dev


ਗੁਰਿ ਸੰਗਿ ਦਿਖਾਇਓ ਰਾਮ ਰਾਇ ॥੧॥

Gur Sang Dhikhaaeiou Raam Raae ||1||

The Guru has shown me that my Sovereign Lord God is with me. ||1||

ਬਸੰਤੁ (ਮਃ ੧) (੬) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੧
Raag Basant Guru Nanak Dev


ਮਿਲੁ ਸਖੀ ਸਹੇਲੀ ਹਰਿ ਗੁਨ ਬਨੇ

Mil Sakhee Sehaelee Har Gun Banae ||

Joining together with my friends and companions, I am adorned with the Lord's Glorious Virtues.

ਬਸੰਤੁ (ਮਃ ੧) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੧
Raag Basant Guru Nanak Dev


ਹਰਿ ਪ੍ਰਭ ਸੰਗਿ ਖੇਲਹਿ ਵਰ ਕਾਮਨਿ ਗੁਰਮੁਖਿ ਖੋਜਤ ਮਨ ਮਨੇ ॥੧॥ ਰਹਾਉ

Har Prabh Sang Khaelehi Var Kaaman Guramukh Khojath Man Manae ||1|| Rehaao ||

The sublime soul-brides play with their Lord God. The Gurmukhs look within themselves; their minds are filled with faith. ||1||Pause||

ਬਸੰਤੁ (ਮਃ ੧) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੧
Raag Basant Guru Nanak Dev


ਮਨਮੁਖੀ ਦੁਹਾਗਣਿ ਨਾਹਿ ਭੇਉ

Manamukhee Dhuhaagan Naahi Bhaeo ||

The self-willed manmukhs, suffering in separation, do not understand this mystery.

ਬਸੰਤੁ (ਮਃ ੧) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੨
Raag Basant Guru Nanak Dev


ਓਹੁ ਘਟਿ ਘਟਿ ਰਾਵੈ ਸਰਬ ਪ੍ਰੇਉ

Ouhu Ghatt Ghatt Raavai Sarab Praeo ||

The Beloved Lord of all celebrates in each and every heart.

ਬਸੰਤੁ (ਮਃ ੧) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੨
Raag Basant Guru Nanak Dev


ਗੁਰਮੁਖਿ ਥਿਰੁ ਚੀਨੈ ਸੰਗਿ ਦੇਉ

Guramukh Thhir Cheenai Sang Dhaeo ||

The Gurmukh is stable, knowing that God is always with him.

ਬਸੰਤੁ (ਮਃ ੧) (੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੩
Raag Basant Guru Nanak Dev


ਗੁਰਿ ਨਾਮੁ ਦ੍ਰਿੜਾਇਆ ਜਪੁ ਜਪੇਉ ॥੨॥

Gur Naam Dhrirraaeiaa Jap Japaeo ||2||

The Guru has implanted the Naam within me; I chant it, and meditate on it. ||2||

ਬਸੰਤੁ (ਮਃ ੧) (੬) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੩
Raag Basant Guru Nanak Dev


ਬਿਨੁ ਗੁਰ ਭਗਤਿ ਭਾਉ ਹੋਇ

Bin Gur Bhagath N Bhaao Hoe ||

Without the Guru, devotional love does not well up within.

ਬਸੰਤੁ (ਮਃ ੧) (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੩
Raag Basant Guru Nanak Dev


ਬਿਨੁ ਗੁਰ ਸੰਤ ਸੰਗੁ ਦੇਇ

Bin Gur Santh N Sang Dhaee ||

Without the Guru, one is not blessed with the Society of the Saints.

ਬਸੰਤੁ (ਮਃ ੧) (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੪
Raag Basant Guru Nanak Dev


ਬਿਨੁ ਗੁਰ ਅੰਧੁਲੇ ਧੰਧੁ ਰੋਇ

Bin Gur Andhhulae Dhhandhh Roe ||

Without the Guru, the blind cry out, entangled in worldly affairs.

ਬਸੰਤੁ (ਮਃ ੧) (੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੪
Raag Basant Guru Nanak Dev


ਮਨੁ ਗੁਰਮੁਖਿ ਨਿਰਮਲੁ ਮਲੁ ਸਬਦਿ ਖੋਇ ॥੩॥

Man Guramukh Niramal Mal Sabadh Khoe ||3||

That mortal who becomes Gurmukh becomes immaculate; the Word of the Shabad washes away his filth. ||3||

ਬਸੰਤੁ (ਮਃ ੧) (੬) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੪
Raag Basant Guru Nanak Dev


ਗੁਰਿ ਮਨੁ ਮਾਰਿਓ ਕਰਿ ਸੰਜੋਗੁ

Gur Man Maariou Kar Sanjog ||

Uniting with the Guru, the mortal conquers and subdues his mind.

ਬਸੰਤੁ (ਮਃ ੧) (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੫
Raag Basant Guru Nanak Dev


ਅਹਿਨਿਸਿ ਰਾਵੇ ਭਗਤਿ ਜੋਗੁ

Ahinis Raavae Bhagath Jog ||

Day and night, he savors the Yoga of devotional worship.

ਬਸੰਤੁ (ਮਃ ੧) (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੫
Raag Basant Guru Nanak Dev


ਗੁਰ ਸੰਤ ਸਭਾ ਦੁਖੁ ਮਿਟੈ ਰੋਗੁ

Gur Santh Sabhaa Dhukh Mittai Rog ||

Associating with the Saint Guru, suffering and sickness are ended.

ਬਸੰਤੁ (ਮਃ ੧) (੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੫
Raag Basant Guru Nanak Dev


ਜਨ ਨਾਨਕ ਹਰਿ ਵਰੁ ਸਹਜ ਜੋਗੁ ॥੪॥੬॥

Jan Naanak Har Var Sehaj Jog ||4||6||

Servant Nanak merges with his Husband Lord, in the Yoga of intuitive ease. ||4||6||

ਬਸੰਤੁ (ਮਃ ੧) (੬) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੦ ਪੰ. ੬
Raag Basant Guru Nanak Dev