Mar Mar Janmehi Bhee Mar Jaahi ||1||
ਮਰਿ ਮਰਿ ਜੰਮਹਿ ਭੀ ਮਰਿ ਜਾਹਿ ॥੧॥

This shabad hari seyvey so hari kaa logu is by Guru Amar Das in Raag Basant on Ang 1172 of Sri Guru Granth Sahib.

ਬਸੰਤੁ ਮਹਲਾ

Basanth Mehalaa 3 ||

Basant, Third Mehl:

ਬਸੰਤੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੭੨


ਹਰਿ ਸੇਵੇ ਸੋ ਹਰਿ ਕਾ ਲੋਗੁ

Har Saevae So Har Kaa Log ||

One who serves the Lord is the Lord's person.

ਬਸੰਤੁ (ਮਃ ੩) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੧੬
Raag Basant Guru Amar Das


ਸਾਚੁ ਸਹਜੁ ਕਦੇ ਹੋਵੈ ਸੋਗੁ

Saach Sehaj Kadhae N Hovai Sog ||

He dwells in intuitive peace, and never suffers in sorrow.

ਬਸੰਤੁ (ਮਃ ੩) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੧੬
Raag Basant Guru Amar Das


ਮਨਮੁਖ ਮੁਏ ਨਾਹੀ ਹਰਿ ਮਨ ਮਾਹਿ

Manamukh Mueae Naahee Har Man Maahi ||

The self-willed manmukhs are dead; the Lord is not within their minds.

ਬਸੰਤੁ (ਮਃ ੩) (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੧੭
Raag Basant Guru Amar Das


ਮਰਿ ਮਰਿ ਜੰਮਹਿ ਭੀ ਮਰਿ ਜਾਹਿ ॥੧॥

Mar Mar Janmehi Bhee Mar Jaahi ||1||

They die and die again and again, and are reincarnated, only to die once more. ||1||

ਬਸੰਤੁ (ਮਃ ੩) (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੧੭
Raag Basant Guru Amar Das


ਸੇ ਜਨ ਜੀਵੇ ਜਿਨ ਹਰਿ ਮਨ ਮਾਹਿ

Sae Jan Jeevae Jin Har Man Maahi ||

They alone are alive, whose minds are filled with the Lord.

ਬਸੰਤੁ (ਮਃ ੩) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੧੮
Raag Basant Guru Amar Das


ਸਾਚੁ ਸਮ੍ਹ੍ਹਾਲਹਿ ਸਾਚਿ ਸਮਾਹਿ ॥੧॥ ਰਹਾਉ

Saach Samhaalehi Saach Samaahi ||1|| Rehaao ||

They contemplate the True Lord, and are absorbed in the True Lord. ||1||Pause||

ਬਸੰਤੁ (ਮਃ ੩) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੧੮
Raag Basant Guru Amar Das


ਹਰਿ ਸੇਵਹਿ ਤੇ ਹਰਿ ਤੇ ਦੂਰਿ

Har N Saevehi Thae Har Thae Dhoor ||

Those who do not serve the Lord are far away from the Lord.

ਬਸੰਤੁ (ਮਃ ੩) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੧੮
Raag Basant Guru Amar Das


ਦਿਸੰਤਰੁ ਭਵਹਿ ਸਿਰਿ ਪਾਵਹਿ ਧੂਰਿ

Dhisanthar Bhavehi Sir Paavehi Dhhoor ||

They wander in foreign lands, with dust thrown on their heads.

ਬਸੰਤੁ (ਮਃ ੩) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੧੯
Raag Basant Guru Amar Das


ਹਰਿ ਆਪੇ ਜਨ ਲੀਏ ਲਾਇ

Har Aapae Jan Leeeae Laae ||

The Lord Himself enjoins His humble servants to serve Him.

ਬਸੰਤੁ (ਮਃ ੩) (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੧੯
Raag Basant Guru Amar Das


ਤਿਨ ਸਦਾ ਸੁਖੁ ਹੈ ਤਿਲੁ ਤਮਾਇ ॥੨॥

Thin Sadhaa Sukh Hai Thil N Thamaae ||2||

They live in peace forever, and have no greed at all. ||2||

ਬਸੰਤੁ (ਮਃ ੩) (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੨ ਪੰ. ੧੯
Raag Basant Guru Amar Das


ਨਦਰਿ ਕਰੇ ਚੂਕੈ ਅਭਿਮਾਨੁ

Nadhar Karae Chookai Abhimaan ||

When the Lord bestows His Glance of Grace, egotism is eradicated.

ਬਸੰਤੁ (ਮਃ ੩) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੧
Raag Basant Guru Amar Das


ਸਾਚੀ ਦਰਗਹ ਪਾਵੈ ਮਾਨੁ

Saachee Dharageh Paavai Maan ||

Then, the mortal is honored in the Court of the True Lord.

ਬਸੰਤੁ (ਮਃ ੩) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੧
Raag Basant Guru Amar Das


ਹਰਿ ਜੀਉ ਵੇਖੈ ਸਦ ਹਜੂਰਿ

Har Jeeo Vaekhai Sadh Hajoor ||

He sees the Dear Lord always close at hand, ever-present.

ਬਸੰਤੁ (ਮਃ ੩) (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੧
Raag Basant Guru Amar Das


ਗੁਰ ਕੈ ਸਬਦਿ ਰਹਿਆ ਭਰਪੂਰਿ ॥੩॥

Gur Kai Sabadh Rehiaa Bharapoor ||3||

Through the Word of the Guru's Shabad, he sees the Lord pervading and permeating all. ||3||

ਬਸੰਤੁ (ਮਃ ੩) (੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੨
Raag Basant Guru Amar Das


ਜੀਅ ਜੰਤ ਕੀ ਕਰੇ ਪ੍ਰਤਿਪਾਲ

Jeea Janth Kee Karae Prathipaal ||

The Lord cherishes all beings and creatures.

ਬਸੰਤੁ (ਮਃ ੩) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੨
Raag Basant Guru Amar Das


ਗੁਰ ਪਰਸਾਦੀ ਸਦ ਸਮ੍ਹ੍ਹਾਲ

Gur Parasaadhee Sadh Samhaal ||

By Guru's Grace, contemplate Him forever.

ਬਸੰਤੁ (ਮਃ ੩) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੨
Raag Basant Guru Amar Das


ਦਰਿ ਸਾਚੈ ਪਤਿ ਸਿਉ ਘਰਿ ਜਾਇ

Dhar Saachai Path Sio Ghar Jaae ||

You shall go to your true home in the Lord's Court with honor.

ਬਸੰਤੁ (ਮਃ ੩) (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੨
Raag Basant Guru Amar Das


ਨਾਨਕ ਨਾਮਿ ਵਡਾਈ ਪਾਇ ॥੪॥੩॥

Naanak Naam Vaddaaee Paae ||4||3||

O Nanak, through the Naam, the Name of the Lord, you shall be blessed with glorious greatness. ||4||3||

ਬਸੰਤੁ (ਮਃ ੩) (੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੩ ਪੰ. ੩
Raag Basant Guru Amar Das