Vaddabhaagee Har Naam Beechaaraa ||
ਵਡਭਾਗੀ ਹਰਿ ਨਾਮੁ ਬੀਚਾਰਾ ॥

This shabad gur sabadee hari cheyti subhaai is by Guru Amar Das in Raag Basant on Ang 1175 of Sri Guru Granth Sahib.

ਬਸੰਤੁ ਮਹਲਾ

Basanth Mehalaa 3 ||

Basant, Third Mehl:

ਬਸੰਤੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੭੫


ਗੁਰ ਸਬਦੀ ਹਰਿ ਚੇਤਿ ਸੁਭਾਇ

Gur Sabadhee Har Chaeth Subhaae ||

Through the Word of the Guru's Shabad, remember the Lord with love

ਬਸੰਤੁ (ਮਃ ੩) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੧੬
Raag Basant Guru Amar Das


ਰਾਮ ਨਾਮ ਰਸਿ ਰਹੈ ਅਘਾਇ

Raam Naam Ras Rehai Aghaae ||

And you shall remain satisfied by the sublime essence of the Lord's Name.

ਬਸੰਤੁ (ਮਃ ੩) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੧੬
Raag Basant Guru Amar Das


ਕੋਟ ਕੋਟੰਤਰ ਕੇ ਪਾਪ ਜਲਿ ਜਾਹਿ

Kott Kottanthar Kae Paap Jal Jaahi ||

The sins of millions upon millions of lifetimes shall be burnt away.

ਬਸੰਤੁ (ਮਃ ੩) (੧੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੧੬
Raag Basant Guru Amar Das


ਜੀਵਤ ਮਰਹਿ ਹਰਿ ਨਾਮਿ ਸਮਾਹਿ ॥੧॥

Jeevath Marehi Har Naam Samaahi ||1||

Remaining dead while yet alive, you shall be absorbed in the Lord's Name. ||1||

ਬਸੰਤੁ (ਮਃ ੩) (੧੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੧੭
Raag Basant Guru Amar Das


ਹਰਿ ਕੀ ਦਾਤਿ ਹਰਿ ਜੀਉ ਜਾਣੈ

Har Kee Dhaath Har Jeeo Jaanai ||

The Dear Lord Himself knows His own bountiful blessings.

ਬਸੰਤੁ (ਮਃ ੩) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੧੭
Raag Basant Guru Amar Das


ਗੁਰ ਕੈ ਸਬਦਿ ਇਹੁ ਮਨੁ ਮਉਲਿਆ ਹਰਿ ਗੁਣਦਾਤਾ ਨਾਮੁ ਵਖਾਣੈ ॥੧॥ ਰਹਾਉ

Gur Kai Sabadh Eihu Man Mouliaa Har Gunadhaathaa Naam Vakhaanai ||1|| Rehaao ||

This mind blossoms forth in the Guru's Shabad, chanting the Name of the Lord, the Giver of virtue. ||1||Pause||

ਬਸੰਤੁ (ਮਃ ੩) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੧੭
Raag Basant Guru Amar Das


ਭਗਵੈ ਵੇਸਿ ਭ੍ਰਮਿ ਮੁਕਤਿ ਹੋਇ

Bhagavai Vaes Bhram Mukath N Hoe ||

No one is liberated by wandering around in saffron-colored robes.

ਬਸੰਤੁ (ਮਃ ੩) (੧੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੧੮
Raag Basant Guru Amar Das


ਬਹੁ ਸੰਜਮਿ ਸਾਂਤਿ ਪਾਵੈ ਕੋਇ

Bahu Sanjam Saanth N Paavai Koe ||

Tranquility is not found by strict self-discipline.

ਬਸੰਤੁ (ਮਃ ੩) (੧੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੧੮
Raag Basant Guru Amar Das


ਗੁਰਮਤਿ ਨਾਮੁ ਪਰਾਪਤਿ ਹੋਇ

Guramath Naam Paraapath Hoe ||

But by following the Guru's Teachings, one is blessed to receive the Naam, the Name of the Lord.

ਬਸੰਤੁ (ਮਃ ੩) (੧੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੧੯
Raag Basant Guru Amar Das


ਵਡਭਾਗੀ ਹਰਿ ਪਾਵੈ ਸੋਇ ॥੨॥

Vaddabhaagee Har Paavai Soe ||2||

By great good fortune, one finds the Lord. ||2||

ਬਸੰਤੁ (ਮਃ ੩) (੧੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੧੯
Raag Basant Guru Amar Das


ਕਲਿ ਮਹਿ ਰਾਮ ਨਾਮਿ ਵਡਿਆਈ

Kal Mehi Raam Naam Vaddiaaee ||

In this Dark Age of Kali Yuga, glorious greatness comes through the Lord's Name.

ਬਸੰਤੁ (ਮਃ ੩) (੧੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੫ ਪੰ. ੧੯
Raag Basant Guru Amar Das


ਗੁਰ ਪੂਰੇ ਤੇ ਪਾਇਆ ਜਾਈ

Gur Poorae Thae Paaeiaa Jaaee ||

Through the Perfect Guru, it is obtained.

ਬਸੰਤੁ (ਮਃ ੩) (੧੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੧
Raag Basant Guru Amar Das


ਨਾਮਿ ਰਤੇ ਸਦਾ ਸੁਖੁ ਪਾਈ

Naam Rathae Sadhaa Sukh Paaee ||

Those who are imbued with the Naam find everlasting peace.

ਬਸੰਤੁ (ਮਃ ੩) (੧੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੧
Raag Basant Guru Amar Das


ਬਿਨੁ ਨਾਮੈ ਹਉਮੈ ਜਲਿ ਜਾਈ ॥੩॥

Bin Naamai Houmai Jal Jaaee ||3||

But without the Naam, mortals burn in egotism. ||3||

ਬਸੰਤੁ (ਮਃ ੩) (੧੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੧
Raag Basant Guru Amar Das


ਵਡਭਾਗੀ ਹਰਿ ਨਾਮੁ ਬੀਚਾਰਾ

Vaddabhaagee Har Naam Beechaaraa ||

By great good furtune, some contemplate the Lord's Name.

ਬਸੰਤੁ (ਮਃ ੩) (੧੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੨
Raag Basant Guru Amar Das


ਛੂਟੈ ਰਾਮ ਨਾਮਿ ਦੁਖੁ ਸਾਰਾ

Shhoottai Raam Naam Dhukh Saaraa ||

Through the Lord's Name, all sorrows are eradicated.

ਬਸੰਤੁ (ਮਃ ੩) (੧੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੨
Raag Basant Guru Amar Das


ਹਿਰਦੈ ਵਸਿਆ ਸੁ ਬਾਹਰਿ ਪਾਸਾਰਾ

Hiradhai Vasiaa S Baahar Paasaaraa ||

He dwells within the heart, and pervades the external universe as well.

ਬਸੰਤੁ (ਮਃ ੩) (੧੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੨
Raag Basant Guru Amar Das


ਨਾਨਕ ਜਾਣੈ ਸਭੁ ਉਪਾਵਣਹਾਰਾ ॥੪॥੧੨॥

Naanak Jaanai Sabh Oupaavanehaaraa ||4||12||

O Nanak, the Creator Lord knows all. ||4||12||

ਬਸੰਤੁ (ਮਃ ੩) (੧੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੩
Raag Basant Guru Amar Das