Falehi Fuleeahi Raam Naam Sukh Hoe ||2||
ਫਲਹਿ ਫੁਲੀਅਹਿ ਰਾਮ ਨਾਮਿ ਸੁਖੁ ਹੋਇ ॥੨॥

This shabad sabhi jug teyrey keetey hoey is by Guru Amar Das in Raag Basant on Ang 1176 of Sri Guru Granth Sahib.

ਬਸੰਤੁ ਮਹਲਾ

Basanth Mehalaa 3 ||

Basant, Third Mehl:

ਬਸੰਤੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੭੬


ਸਭਿ ਜੁਗ ਤੇਰੇ ਕੀਤੇ ਹੋਏ

Sabh Jug Thaerae Keethae Hoeae ||

All the ages were created by You, O Lord.

ਬਸੰਤੁ (ਮਃ ੩) (੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੧੧
Raag Basant Guru Amar Das


ਸਤਿਗੁਰੁ ਭੇਟੈ ਮਤਿ ਬੁਧਿ ਹੋਏ ॥੧॥

Sathigur Bhaettai Math Budhh Hoeae ||1||

Meeting with the True Guru, one's intellect is awakened. ||1||

ਬਸੰਤੁ (ਮਃ ੩) (੧੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੧੧
Raag Basant Guru Amar Das


ਹਰਿ ਜੀਉ ਆਪੇ ਲੈਹੁ ਮਿਲਾਇ

Har Jeeo Aapae Laihu Milaae ||

O Dear Lord, please blend me with Yourself;

ਬਸੰਤੁ (ਮਃ ੩) (੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੧੧
Raag Basant Guru Amar Das


ਗੁਰ ਕੈ ਸਬਦਿ ਸਚ ਨਾਮਿ ਸਮਾਇ ॥੧॥ ਰਹਾਉ

Gur Kai Sabadh Sach Naam Samaae ||1|| Rehaao ||

Let me merge in the True Name, through the Word of the Guru's Shabad. ||1||Pause||

ਬਸੰਤੁ (ਮਃ ੩) (੧੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੧੨
Raag Basant Guru Amar Das


ਮਨਿ ਬਸੰਤੁ ਹਰੇ ਸਭਿ ਲੋਇ

Man Basanth Harae Sabh Loe ||

When the mind is in spring, all people are rejuvenated.

ਬਸੰਤੁ (ਮਃ ੩) (੧੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੧੨
Raag Basant Guru Amar Das


ਫਲਹਿ ਫੁਲੀਅਹਿ ਰਾਮ ਨਾਮਿ ਸੁਖੁ ਹੋਇ ॥੨॥

Falehi Fuleeahi Raam Naam Sukh Hoe ||2||

Blossoming forth and flowering through the Lord's Name, peace is obtained. ||2||

ਬਸੰਤੁ (ਮਃ ੩) (੧੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੧੩
Raag Basant Guru Amar Das


ਸਦਾ ਬਸੰਤੁ ਗੁਰ ਸਬਦੁ ਵੀਚਾਰੇ

Sadhaa Basanth Gur Sabadh Veechaarae ||

Contemplating the Word of the Guru's Shabad, one is in spring forever

ਬਸੰਤੁ (ਮਃ ੩) (੧੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੧੩
Raag Basant Guru Amar Das


ਰਾਮ ਨਾਮੁ ਰਾਖੈ ਉਰ ਧਾਰੇ ॥੩॥

Raam Naam Raakhai Our Dhhaarae ||3||

With the Lord's Name enshrined in the heart. ||3||

ਬਸੰਤੁ (ਮਃ ੩) (੧੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੧੩
Raag Basant Guru Amar Das


ਮਨਿ ਬਸੰਤੁ ਤਨੁ ਮਨੁ ਹਰਿਆ ਹੋਇ

Man Basanth Than Man Hariaa Hoe ||

When the mind is in spring, the body and mind are rejuvenated.

ਬਸੰਤੁ (ਮਃ ੩) (੧੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੧੪
Raag Basant Guru Amar Das


ਨਾਨਕ ਇਹੁ ਤਨੁ ਬਿਰਖੁ ਰਾਮ ਨਾਮੁ ਫਲੁ ਪਾਏ ਸੋਇ ॥੪॥੩॥੧੫॥

Naanak Eihu Than Birakh Raam Naam Fal Paaeae Soe ||4||3||15||

O Nanak, this body is the tree which bears the fruit of the Lord's Name. ||4||3||15||

ਬਸੰਤੁ (ਮਃ ੩) (੧੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੬ ਪੰ. ੧੪
Raag Basant Guru Amar Das