Har Har Chaeth Sadhaa Man Maerae ||
ਹਰਿ ਹਰਿ ਚੇਤਿ ਸਦਾ ਮਨ ਮੇਰੇ ॥

This shabad raini dinsu dui sadey paey is by Guru Ram Das in Raag Basant on Ang 1177 of Sri Guru Granth Sahib.

ਬਸੰਤੁ ਮਹਲਾ

Basanth Mehalaa 4 ||

Basant, Fourth Mehl:

ਬਸੰਤੁ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੧੭੭


ਰੈਣਿ ਦਿਨਸੁ ਦੁਇ ਸਦੇ ਪਏ

Rain Dhinas Dhue Sadhae Peae ||

Day and night, the two calls are sent out.

ਬਸੰਤੁ (ਮਃ ੪) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੭ ਪੰ. ੧੭
Raag Basant Guru Ram Das


ਮਨ ਹਰਿ ਸਿਮਰਹੁ ਅੰਤਿ ਸਦਾ ਰਖਿ ਲਏ ॥੧॥

Man Har Simarahu Anth Sadhaa Rakh Leae ||1||

O mortal, meditate in remembrance on the Lord, who protects you forever, and saves you in the end. ||1||

ਬਸੰਤੁ (ਮਃ ੪) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੭ ਪੰ. ੧੮
Raag Basant Guru Ram Das


ਹਰਿ ਹਰਿ ਚੇਤਿ ਸਦਾ ਮਨ ਮੇਰੇ

Har Har Chaeth Sadhaa Man Maerae ||

Concentrate forever on the Lord, Har, Har, O my mind.

ਬਸੰਤੁ (ਮਃ ੪) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੭ ਪੰ. ੧੮
Raag Basant Guru Ram Das


ਸਭੁ ਆਲਸੁ ਦੂਖ ਭੰਜਿ ਪ੍ਰਭੁ ਪਾਇਆ ਗੁਰਮਤਿ ਗਾਵਹੁ ਗੁਣ ਪ੍ਰਭ ਕੇਰੇ ॥੧॥ ਰਹਾਉ

Sabh Aalas Dhookh Bhanj Prabh Paaeiaa Guramath Gaavahu Gun Prabh Kaerae ||1|| Rehaao ||

God the Destroyer of all depression and suffering is found, through the Guru's Teachings, singing the Glorious Praises of God. ||1||Pause||

ਬਸੰਤੁ (ਮਃ ੪) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੭ ਪੰ. ੧੮
Raag Basant Guru Ram Das


ਮਨਮੁਖ ਫਿਰਿ ਫਿਰਿ ਹਉਮੈ ਮੁਏ

Manamukh Fir Fir Houmai Mueae ||

The self-willed manmukhs die of their egotism, over and over again.

ਬਸੰਤੁ (ਮਃ ੪) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੭ ਪੰ. ੧੯
Raag Basant Guru Ram Das


ਕਾਲਿ ਦੈਤਿ ਸੰਘਾਰੇ ਜਮ ਪੁਰਿ ਗਏ ॥੨॥

Kaal Dhaith Sanghaarae Jam Pur Geae ||2||

They are destroyed by Death's demons, and they must go to the City of Death. ||2||

ਬਸੰਤੁ (ਮਃ ੪) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੮ ਪੰ. ੧
Raag Basant Guru Ram Das


ਗੁਰਮੁਖਿ ਹਰਿ ਹਰਿ ਹਰਿ ਲਿਵ ਲਾਗੇ

Guramukh Har Har Har Liv Laagae ||

The Gurmukhs are lovingly attached to the Lord, Har, Har, Har.

ਬਸੰਤੁ (ਮਃ ੪) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੮ ਪੰ. ੧
Raag Basant Guru Ram Das


ਜਨਮ ਮਰਣ ਦੋਊ ਦੁਖ ਭਾਗੇ ॥੩॥

Janam Maran Dhooo Dhukh Bhaagae ||3||

Their pains of both birth and death are taken away. ||3||

ਬਸੰਤੁ (ਮਃ ੪) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੮ ਪੰ. ੧
Raag Basant Guru Ram Das


ਭਗਤ ਜਨਾ ਕਉ ਹਰਿ ਕਿਰਪਾ ਧਾਰੀ

Bhagath Janaa Ko Har Kirapaa Dhhaaree ||

The Lord showers His Mercy on His humble devotees.

ਬਸੰਤੁ (ਮਃ ੪) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੮ ਪੰ. ੨
Raag Basant Guru Ram Das


ਗੁਰੁ ਨਾਨਕੁ ਤੁਠਾ ਮਿਲਿਆ ਬਨਵਾਰੀ ॥੪॥੨॥

Gur Naanak Thuthaa Miliaa Banavaaree ||4||2||

Guru Nanak has shown mercy to me; I have met the Lord, the Lord of the forest. ||4||2||

ਬਸੰਤੁ (ਮਃ ੪) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੭੮ ਪੰ. ੨
Raag Basant Guru Ram Das